Tuesday, September 30, 2014

ਜਾਇਦਾਦ ਨੁਕਸਾਨ ਰੋਕੂ ਐਕਟ-2014

ਜਾਇਦਾਦ ਨੁਕਸਾਨ ਰੋਕੂ ਐਕਟ-2014
ਸੰਘਰਸ਼ਸ਼ੀਲ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਸੰਘਰਸ਼ਾਂ ਨੂੰ ਕੁਚਲਣ ਦੀ ਸਰਕਾਰੀ ਚਾਲ
ਪਰ ਸਰਕਾਰ ਵਲੋਂ ਅਖ਼ਤਿਆਰ ਕੀਤੀ ਦਿਸ਼ਾ ਅਤੇ ਇਸ ਕਾਨੂੰਨ ਦੀਆਂ ਧਾਰਾਵਾਂ ਸਪਸ਼ਟ ਰੂਪ 'ਚ ਦਰਸਾਉਂਦੀਆਂ ਹਨ ਇਹ ਕਾਨੂੰਨ ਹਕੂਮਤ ਵਲੋਂ ਸੰਘਰਸ਼ਾਂ ਨੂੰ ਕੁਚਲਣ ਲਈ ਹਕੂਮਤੀ ਮਸ਼ੀਨਰੀ ਦੇ ਦੰਦ ਤਿੱਖੇ ਕਰਨ ਦੇ ਸਰਕਾਰੀ ਕਦਮਾਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ।.....
ਸਪਸ਼ਟ ਹੈ ਕਿ ਇਸ ਕਾਨੂੰਨ ਦਾ ਅਸਲ ਮਕਸਦ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲ ਕੇ ਜਨਤਕ ਜਾਇਦਾਦਾਂ ਨੂੰ ਹੜੱਪਣਾ ਹੈ।
('ਜੁਝਾਰ ਬਿਜਲੀ ਕਾਮਾ', ਜੁਲਾਈ-ਅਗਸਤ ਵਿੱਚੋਂ)
-੦-

No comments:

Post a Comment