Tuesday, November 14, 2017

ਪੰਜਾਬਖੇਤ-ਮਜ਼ਦੂਰਯੂਨੀਅਨਵੱਲੋਂਕਰਜਿਆਂਬਾਰੇਸਰਵੇਖਣ

ਮਜ਼ਦੂਰਾਂਸਿਰਕਰਜਿਆਂਬਾਰੇਸਰਵੇਖਣਦਾਸਫਲਹੰਭਲਾਜੁਟਾਇਆਗਿਆਹੈਜਿਹੜਾਇਸਮਸਲੇਦੇਕਈਅਹਿਮਪਹਿਲੂਆਂਨੂੰਸਾਹਮਣੇਲਿਆਉਂਦਾਹੈਖੇਤ-ਮਜ਼ਦੂਰਾਂਦੀਜ਼ਿੰਦਗੀਦੇਕਈਬੁਨਿਆਦੀਪੱਖਾਂਨੂੰਫੋਕਸ 'ਚਲਿਆਉਣਵਾਲੇਅਜਿਹੇਗੰਭੀਰਉੱਦਮਲਈ, ਜਥੇਬੰਦੀਸਲਾਹੁਤਾਦੀਹੱਕਦਾਰਹੈ
ਕਿਸਾਨਕਰਜ਼ੇਦਾਮੁੱਦਾਇਸਵੇਲੇਮੁਲਕ 'ਚਵੀਤੇਸਾਡੇਸੂਬੇ 'ਚਵੀਜੋਰਨਾਲਉਭਰਿਆਹੋਇਆਹੈਦਿਨੋਦਿਨਡੂੰਘੇਹੋਰਹੇਖੇਤੀਸੰਕਟਦਾਇੱਕਅਹਿਮਇਜ਼ਹਾਰਬਣਦੇਆਰਹੇਮੁੱਦੇ 'ਤੇਕਿਸਾਨਅੰਦੋਲਨਾਂਦੀਪੇਸ਼ਕਦਮੀਵੀਕਰਜ਼ੇਦੇਮਸਲੇਤੇਹੋਰਸਮਾਜਿਕਸਰੋਕਾਰਾਂਵਾਲੇਹਿੱਸਿਆਂਦਾਧਿਆਨਖਿੱਚਰਹੀਹੈਪਰਇਸਪੂਰੀਦ੍ਰਿਸ਼ਾਵਲੀ 'ਚੋਂਖੇਤ-ਮਜ਼ਦੂਰਾਂਦੇਕਰਜ਼ੇਤੇਹੋਰਨਾਂਸਮੱਸਿਆਵਾਂਦਾਜ਼ਿਕਰਪਛੜਿਆਹੋਇਆਹੈਸਮਾਜਿਕਤੌਰ 'ਤੇਯੁੱਗਾਂਤੋਂਦਬਾਏਹੋਣਕਰਕੇਵੀਤੇਖੇਤ-ਮਜ਼ਦੂਰਲਹਿਰਦੇਨਿਗੂਣੇਵਿਤਕਰਕੇਵੀਖੇਤ-ਮਜ਼ਦੂਰਾਂਦੇਮੁੱਦੇਅਜੇਸਮਾਜਿਕਸਿਆਸੀਦ੍ਰਿਸ਼ 'ਤੇਧਿਆਨਖਿੱਚਵਾਂਕੇਂਦਰਨਹੀਂਬਣਰਹੇਏਸੇਹਾਲਤਕਰਕੇਹੈਕਿਪੰਜਾਬਦੀਕੈਪਟਨਹਕੂਮਤਨਿਗੂਣੀਕਰਜ਼ਾਮੁਆਫੀਦੇਐਲਾਨਵੇਲੇਕਿਸਾਨੀਤੱਕਸੀਮਤਰਹੀਹੈਤੇਖੇਤ-ਮਜ਼ਦੂਰਾਂਨੂੰਇਸਅੰਸ਼ਕਤੇਨਿਗੂਣੀਰਾਹਤਤੋਂਵੀਬਾਹਰਰੱਖਿਆਹੈਅਜਿਹਾਕਰਨਲਈਹਕੂਮਤਨੇਖੇਤ-ਮਜ਼ਦੂਰਾਂਦੇਕਰਜ਼ੇਬਾਰੇਅੰਕੜੇਉਪਲਬੱਧਨਾਹੋਣਦਾਹਾਸੋਹੀਣਾਬਹਾਨਾਬਣਾਇਆਹੈਜਦਕਿਅਸਲੀਅਤਇਹੀਹੈਕਿਆਰਥਿਕਸਮਾਜਿਕਤੌਰ 'ਤੇਪਛੜੇਤੇਦਬਾਏਹੋਏਖੇਤੀਕਾਮਿਆਂਨੂੰਅਜਿਹੀਨਿਗੂਣੀਰਿਆਇਤਦੇਕੇਵਰਾਉਣਾ-ਟਿਕਾਉਣਾਅਜੇਸੂਬੇਦੀਹਾਕਮਜਮਾਤਵਾਸਤੇਸਿਆਸੀਜ਼ਰੂਰਤਨਹੀਂਬਣਿਆਏਸੇਕਰਕੇਉਹਅਜੇਸੌਖਿਆਂਹੀਅਜਿਹੇਐਲਾਨਾਂ/ਕਦਮਾਂ 'ਚਖੇਤ-ਮਜ਼ਦੂਰਾਂਨੂੰਹਿੱਸਾਬਣਾਉਣਾਲਾਜ਼ਮੀਨਹੀਂਸਮਝਦੇਅਜੇਪੰਜਾਬਦੀਇਸਕਾਮਾਜਮਾਤਨੂੰਆਟਾਦਾਲਤੇਸ਼ਗਨਸਕੀਮਾਂਦੇਲਾਰਿਆਂਨਾਲਵਰਚਾਏਜਾਸਕਣਦੀਆਂਗੁੰਜਾਇਸ਼ਾਂਦੇਖਦੇਹਨ
ਅਜਿਹੇਮੌਕੇਖੇਤ-ਮਜ਼ਦੂਰਜਥੇਬੰਦੀਵੱਲੋਂਕੀਤਾਗਿਆਸਰਵੇਖਣਪੰਜਾਬਦੀਹਕੂਮਤਮੂਹਰੇਖੇਤ-ਮਜ਼ਦੂਰਾਂਦੀਹਾਲਤਦਾਦ੍ਰਿਸ਼ਪੇਸ਼ਕਰਕੇਉੱਪਰਦੱਸੀ 'ਮੁਸ਼ਕਿਲ' 'ਹੱਲ' ਕਰਰਿਹਾਹੈਪਰਇਸਦਾਮਹੱਤਵਇਸਤੋਂਵਡੇਰਾਹੈਇਹਖੇਤ-ਮਜ਼ਦੂਰਾਂਦੀਆਰਥਿਕਹਾਲਤਦਾਕਾਫੀਭਰਵਾਂਅਧਿਐਨਹੈਉਹਨਾਂਦੀਆਂਲੋੜਾਂਤੇਇਹਨਾਂਲੋੜਾਂਦੇਮਾਮਲੇ 'ਚਰਾਜਦੀਨੀਤੀਭਾਵਬੁਨਿਆਦੀਮਨੁੱਖੀਜੀਵਨਲੋੜਾਂਨੂੰਮੁਹੱਈਆਕਰਵਾਉਣਤੋਂਕਿਨਾਰਾਕਰਨਦੀਨੀਤੀਨੂੰਉਘਾੜਦਾਹੈਇਸਦਾਮਹੱਤਵਸਿਰਫਮੰਗਾਂਦੀਚੋਣਕਰਨਜਾਂਕਰਜ਼ੇਦੇਮੁੱਦੇਦੀਤਸਵੀਰਬਣਾਉਣਤੱਕਸੀਮਤਨਹੀਂਹੈਸਗੋਂਖੇਤ-ਮਜ਼ਦੂਰਲਹਿਰਉਸਾਰੀਦੇਸਰੋਕਾਰਾਂਨੂੰਪ੍ਰਣਾਏਕਾਰਕੁੰਨਾਂ/ਜਥੇਬੰਦੀਆਂਲਈਖੇਤ-ਮਜ਼ਦੂਰਜੀਵਨਦੀਆਂਮੁਸ਼ਕਲਾਂ/ਜ਼ਰੂਰਤਾਂਦੇਪ੍ਰਸੰਗ 'ਚਦਿਸ਼ਾ-ਸੇਧਤੈਅਕਰਨਲਈਸਮੱਗਰੀਮੁਹੱਈਆਕਰਨ 'ਚਵੀਹੈਮੌਜੂਦਾਲੁਟੇਰੇਨਿਜ਼ਾਮਅਧੀਨਲੁੱਟ-ਖਸੁੱਟਦੇਤੱਤਤੇਰੂਪਾਂਦੀਹੋਰਕਰੀਬੀਥਾਹਪਾਕੇ, ਖੇਤ-ਮਜ਼ਦੂਰਲਹਿਰਦੇਅਗਲੇਰੇਕਦਮਵਧਾਰੇਲਈਢੁੱਕਵੀਆਂਨੀਤੀਆਂਦੇਪੂਰਘੜਨਦੇਅਤਿਲੋੜੀਂਦੇਕਾਰਜਪੱਖੋਂਵੀਹੈਮੌਜੂਦਾਸਰਵੇਖਣਦੇਉੱਦਮਰਾਹੀਂਹੋਈਸ਼ੁਰੂਆਤਖੇਤ-ਮਜ਼ਦੂਰਜੀਵਨਦੇਵੱਖ-ਵੱਖਪੱਖਾਂਦੇਹੋਰਡੂੰਘੇਰੇਅਧਿਐਨਲਈਲੋਕਪੱਖੀਬੁੱਧੀਜੀਵੀਆਂ 'ਚਵੀਜਗਿਆਸਾਪੈਦਾਕਰੇਗੀਤੇਨਵਾਂਤੋਰਾਤੋਰਨ 'ਚਵੀਸਹਾਈਹੋਵੇਗੀਕਿਸਾਨਾਂਤੇਖੇਤ-ਮਜਦੂਰਾਂਦੀਜ਼ਿੰਦਗੀਬਾਰੇਅਧਿਐਨਸਰੋਕਾਰਾਂਵਾਲੇਹਿੱਸਿਆਂਨੇਇਸਉੱਦਮਦਾਜੋਰਦਾਰਸਵਾਗਤਕੀਤਾਹੈਤੇਗੰਭੀਰਟਿੱਪਣੀਆਂਕੀਤੀਆਂਹਨਇਸਨੂੰਲੋਕਾਂਤੱਕਲੈਕੇਜਾਣਦੀਜ਼ਰੂਰਤਵੀਪੇਸ਼ਕੀਤੀਹੈ
ਜਥੇਬੰਦੀਵੱਲੋਂਕੀਤਾਗਿਆਸਰਵੇਖਣਕਰਜ਼ੇਦੇਆਕਾਰ-ਪਸਾਰਤੇਸਮੱਸਿਆਦੀਗੰਭੀਰਤਾਨੂੰਕਲਾਵੇ 'ਚਲੈਂਦਾਹੈਖੇਤ-ਮਜ਼ਦੂਰਾਂਦੀਉੱਚੀਵਿਆਜ਼ਦਰਾਂਰਾਂਹੀਅੰਨ੍ਹੀਂਲੁੱਟ-ਖਸੁੱਟ 'ਤੇਝਾਤੀਪਵਾਉਣਦੇਨਾਲਨਾਲਇਹਕਰਜ਼ੇਦੇਸਰੋਤਾਂਬਾਰੇਵੀਦੱਸਦਾਹੈਕਰਜ਼ੇਦੀਰਾਸ਼ੀਖਰਚਹੋਣਵਾਲੀਆਂਵੱਖ-ਵੱਖਮੱਦਾਂਦੇਨਾਲਨਾਲਇਹਰੱਤਨਿਚੋੜੂਵਿਆਜ਼ਦਰਾਂਦੀਤਸਵੀਰਵੀਦਿਖਾਉਂਦਾਹੈਖੇਤ-ਮਜ਼ਦੂਰਾਂਨੂੰਮਾਈਕਰੋਫਾਇਨਾਂਸਕੰਪਨੀਆਂਦੀਲੁੱਟਦੇਹਵਾਲੇਕਰਨਦਾਨਵਾਂਉੱਭਰਿਆਵਰਤਾਰਾਵਿਸ਼ੇਸ਼ਧਿਆਨਖਿੱਚਦਾਹੈਜੋਅਜੇਤੱਕਉੱਭਰਕੇਸਾਹਮਣੇਨਹੀਂਆਇਆਸੀਇਸਤੋਂਇਲਾਵਾਕਰਜ਼ੇਦੇਕਾਰਨਾਂਵਜੋਂਜ਼ਮੀਨਤੋਂਵਿਰਵੇਹੋਣ, ਰੁਜ਼ਗਾਰਦੀਤੋਟਤੇਨੀਵੀਆਂਉਜਰਤਾਂ, ਤੇਖੂਨਚੂਸਕਰਜ਼ਾਨੀਤੀਨੂੰਟਿੱਕਿਆਗਿਆਜਾਰੀਕੀਤੀਗਈਸਰਵੇਖਣਰਿਪੋਰਟਦੇਅੰਤ 'ਤੇਕਰਜ਼ੇਦੇਹੱਲਲਈਨੀਤੀਗਤਸੁਝਾਅਵੀਪੇਸ਼ਕੀਤੇਗਏਹਨਜਿੰਨ੍ਹਾਂ 'ਚਤਿੱਖੇਜ਼ਮੀਨੀਸੁਧਾਰਕਰਨ, ਖੇਤੀਅਧਾਰਤਸਨੱਅਤਾਂਲਾਉਣਰਾਹੀਂਰੁਜ਼ਗਾਰਦੀਤੋਟਪੂਰੀਕਰਨ, ਸੰਸਾਰੀਕਰਨਦੀਆਂਲੁਟੇਰੀਆਂਨੀਤੀਆਂਰੱਦਕਰਨ, ਮਹਿੰਗਾਈਨੂੰਨੱਥਪਾਉਣਤੇਜਗੀਰਦਾਰਾਂ-ਸੂਦਖੋਰਾਂਨੂੰਸਸਤੇਕਰਜ਼ੇਦੀਆਂਰਿਆਇਤਾਂਖਤਮਕਰਕੇਉਹਨਾਂਦੀਆਂਆਮਦਨਾਂ 'ਤੇਭਾਰੀਟੈਕਸਲਾਉਣਅਤੇਖੇਤ-ਮਜ਼ਦੂਰਾਂਨੂੰਬਿਨਾਂਵਿਆਜ਼ਸਰਕਾਰੀਕਰਜ਼ੇਮੁਹੱਈਆਕਰਵਾਉਣਵਰਗੇਕਦਮਚੁੱਕਣਾਸ਼ਾਮਲਹੈ
ਪੰਜਾਬਦੀਕਿਸਾਨਲਹਿਰਦੇਅਹਿਮਤੇਸਭਤੋਂਜਾਨਦਾਰਅੰਗਵਜੋਂਖੇਤ-ਮਜ਼ਦੂਰਾਂਦੀਲਹਿਰਦੀਤਕੜਾਈਦੀਜ਼ਰੂਰਤਅੱਜਉੱਭਰੀਖੜ੍ਹੀਹੈਇਨਕਲਾਬੀਜ਼ਰੱਈਲਹਿਰਉਸਾਰਨਦੇਵਡੇਰੇਪ੍ਰਸੰਗ 'ਚਇਸਲਹਿਰਉਸਾਰੀਦਾਮਹੱਤਵਹੋਰਵੀਜ਼ਿਆਦਾਹੈਖੇਤ-ਮਜ਼ਦੂਰਲਹਿਰਦੀਮਜ਼ਬੂਤੀਤੋਂਬਿਨਾਂਮਾਲਕਕਿਸਾਨੀਦੀਲਹਿਰਦੀਅਗਲੀਪੇਸ਼ਕਦਮੀਦੀਰਫਤਾਰਵੀਮੱਧਮਰਹਿਣੀਹੈਨਵ-ਜਮਹੂਰੀਇਨਕਲਾਬਦੀਸੇਧਤੇਸਿਆਸਤਨੂੰਪ੍ਰਣਾਏਸਭਨਾਂਸੁਹਿਰਦਹਿੱਸਿਆਂਦੇਸਰੋਕਾਰਾਂ 'ਚਖੇਤ-ਮਜ਼ਦੂਰਲਹਿਰਦੀਉਸਾਰੀਦੇਮਸਲੇਦਾਵਿਸ਼ੇਸ਼ਸਥਾਨਬਣਨਾਚਾਹੀਦਾਹੈਇਸਪੱਖੋਂਵੀਖੇਤ-ਮਜ਼ਦੂਰਜਨਤਾਦੀਆਂਸੰਘਰਸ਼ਮੰਗਾਂਦੀਚੋਣਤੇਪੇਸ਼ਕਾਰੀ 'ਚਕਰਜ਼ੇਦੇਮਸਲੇਨੂੰਮੂਹਰੇਲਿਆਉਣਦੀਜ਼ਰੂਰਤਉੱਭਰਦੀਹੈਤੇਖੇਤ-ਮਜ਼ਦੂਰਜਨਤਾਦੇਸੰਘਰਸ਼ਸਰੋਕਾਰਾਂਨੂੰਅੰਸ਼ਕਤੇਨਿਗੂਣੀਆਂਰਾਹਤਾਂਤੋਂਕਰਜ਼ੇਦੇਮਸਲੇਵਰਗੇਬੁਨਿਆਦੀਮਹੱਤਤਾਵਾਲੇਮੁੱਦਿਆਂ 'ਤੇਸਰੋਕਾਰਜਗਾਉਣਤੇਅੰਤਨੂੰਘੋਲਮੁੱਦਾਬਣਾਉਣਦੀਦਿਸ਼ਾ 'ਚਤਾਣਜਟਾਉਣਦੀਲੋੜਉੱਭਰਦੀਹੈਮੁਲਕਪੱਧਰ 'ਤੇਉੱਭਰਰਹੇ 'ਦਲਿਤਚੇਤਨਾ' ਦੇਝਲਕਾਰੇਪੰਜਾਬ 'ਚਵੀਵੇਖਣਨੂੰਮਿਲਰਹੇਹਨਪੰਜਾਬ 'ਚਰਵਾਇਤੀਦਲਿਤਰਾਜਨੀਤੀਤੋਂਬਦਜ਼ਨੀਜ਼ਾਹਰਹੋਰਹੀਹੈਤੇਜ਼ਮੀਨਾਂਪਲਾਟਾਂਦੇਹੱਕਾਂਲਈਅਧਿਕਾਰਜਤਾਈਮੁਕਾਬਲਤਨਤੇਜ਼ਹੋਰਹੀਹੈਅਜਿਹੀਆਂਹਾਲਤਾਂ 'ਚਹਾਕਮਜਮਾਤੀਭਟਕਾਊਹੱਥਕੰਡਿਆਂਦੇਟਾਕਰੇਲਈਵੀਤੇਖੌਲਰਹੇਦਲਿਤਰੋਹਨੂੰਸਹੀਦਿਸ਼ਾਦੇਣਲਈਵੀਖੇਤ-ਮਜ਼ਦੂਰਜ਼ਿੰਦਗੀਦੇਬੁਨਿਆਦੀਮਸਲਿਆਂਨੂੰਉਭਾਰਨਪ੍ਰਚਾਰਨਦੀਵਿਸ਼ੇਸ਼ਜਰੂਰਤਵੀਹੈਪਹਿਲਾਂਵੀਖੇਤ-ਮਜ਼ਦੂਰਲਹਿਰਨੂੰਕਰਜ਼ਾਮੁਕਤੀਤੇਜ਼ਮੀਨਾਂਦੇਹੱਕਾਂਦੇਮੁੱਦਿਆਂਤੱਕਲੈਕੇਜਾਣਦਾਅਹਿਮਕਾਰਜਪੰਜਾਬਦੀਇਨਕਲਾਬੀਲਹਿਰਦੇਸਾਹਮਣੇਹੈਇਸਕਾਰਜਨੂੰਸੰਬੋਧਿਤਹੋਣਵੇਲੇਖੇਤ-ਮਜ਼ਦੂਰਾਂਦੇਕਰਜ਼ੇਬਾਰੇਇਸਰਿਪੋਰਟਦਾਅਹਿਮਮਹੱਤਵਬਣਨਾਹੈ
ਅਗਲੇਪੰਨਿਆਂ 'ਤੇਅਸੀਂਰਿਪੋਰਟ 'ਚੋਂਕੁੱਝਹਿੱਸੇਪ੍ਰਕਾਸ਼ਿਤਕਰਰਹੇਹਾਪੂਰੀਰਿਪੋਰਟਹਾਸਲਕਰਨਲਈਵੀਪਰਚੇਦੇਪਤੇ 'ਤੇਸੰਪਰਕਕੀਤਾਜਾਸਕਦਾਹੈ

11 ਸਰਵੇਅਧੀਨਖੇਤਮਜ਼ਦੂਰਾਂਸਿਰਚੜ੍ਹੇਕਰਜੇਦਾਆਕਾਰ
          ਸਰਵੇਅਧੀਨਆਏਕੁੱਲ 1618 ਪਰਿਵਾਰਾਂਵਿਚੋਂ 254 ਪਰਿਵਾਰਾਂਸਿਰਕੋਈਕਰਜਾਨਹੀਂਹੈਇਸਲਈਕਰਜੇਤੋਂਪ੍ਰਭਾਵਿਤਪਰਿਵਾਰਾਂਦੀਕੁੱਲਗਿਣਤੀ 1364 ਬਣਦੀਹੈਇਨ੍ਹਾਂਪਰਿਵਾਰਾਂਸਿਰਹੀਕਰਜੇਦੀਕੁੱਲਰਾਸ਼ੀ 12 ਕਰੋੜ47 ਲੱਖ 20 ਹਜਾਰ 979 ਰੁਪੈਹੈਇਸਮੁਤਾਬਕਕਰਜੇਦੇਬੋਝਹੇਠਦੱਬੇਪ੍ਰਤੀਪਰਿਵਾਰਸਿਰਔਸਤਕਰਜੇਦੀਰਾਸ਼ੀ 91,437 ਰੁਪੈਬਣਦੀਹੈਜਿਹੜੇ 254 ਪਰਿਵਾਰਇਸਸਰਵੇ 'ਚਕਰਜਾਮੁਕਤਪਾਏਗਏਹਨਉਨ੍ਹਾਂਵਿਚੋਂਕਈਆਂਦਾਤਾਂਖੁਦਕਹਿਣਾਸੀਕਿਉਨ੍ਹਾਂਨੂੰਕੋਈਕਰਜਾਦਿੰਦਾਹੀਨਹੀਂਬਾਕੀਪਰਿਵਾਰਾਂਬਾਰੇਵੀਹੋਰਘੋਖਪੜਤਾਲਦੀਲੋੜਨਿਕਲਦੀਹੈਕਿਉਨ੍ਹਾਂਦੇਆਪਣੇਹੋਰਸਹਾਇਕਕੰਮਧੰਦੇਕਿਹੋਜਿਹੇਹਨਆਮਤੌਰ 'ਤੇਤਾਂਇਹਹੀਵੇਖਣ 'ਚਆਇਆਕਿਖੇਤਮਜ਼ਦੂਰਪਰਿਵਾਰਾਂ 'ਚੋਂਜਿਸਪਰਿਵਾਰਦਾਕੋਈਮੈਂਬਰਸਰਕਾਰੀਨੌਕਰੀ 'ਤੇਲੱਗਾਹੋਵੇਜਾਂਹੋਰਕੋਈਕਾਰੋਬਾਰਹੋਵੇਉਹੀਕਰਜਾਮੁਕਤਹੋਸਕਦਾਹੈ

          ਕਰਜਾਪ੍ਰਭਾਵਿਤ                     ਕੁੱਲਕਰਜੇਦੀਰਾਸ਼ੀ                            ਔਸਤਕਰਜਾ
          ਪਰਿਵਾਰਾਂਦੀਗਿਣਤੀ                                                       ਪ੍ਰਤੀਪਰਿਵਾਰ

ਜੇਕਰਇਸਸਰਵੇਅਧੀਨਆਏਕੁੱਲ 1618 ਪਰਿਵਾਰਾਂਮੁਤਾਬਕਇਸਕਰਜਾਰਾਸ਼ੀ (12 ਕਰੋੜ 47 ਲੱਖ 20 ਹਜਾਰ 979 ਰੁਪਏ) ਨੂੰਵੰਡਿਆਜਾਵੇਤਾਂਫਿਰਵੀਔਸਤਕਰਜ਼ਾਪ੍ਰਤੀਪਰਿਵਾਰ 77083 ਰੁਪੈਬਣਦਾਹੈ

          ਸਰਵੇ 'ਚਆਏਕੁੱਲ                   ਕੁੱਲਕਰਜਾਰਾਸ਼ੀ                     ਔਸਤਕਰਜਾ
          ਪਰਿਵਾਰਾਂਦੀਗਿਣਤੀ                                                       ਪ੍ਰਤੀਪਰਿਵਾਰ
                 1618                         12,47,20,979-00              77083 ਰੁਪੈ

ਵੱਖ-ਵੱਖਸਰੋਤਾਂਤੋਂਲਏਕਰਜੇਪੱਖੋਂਹਾਲਤ
          ਸਰਵੇਅਧੀਨਆਏ 1618 ਪਰਿਵਾਰਾਂਵਲੋਂਜਿਹੜੇਸਰੋਤਾਂਤੋਂਕਰਜਾਲਿਆਗਿਆਹੈਉਨ੍ਹਾਂਵਿਚਕਈਸਰੋਤਸ਼ਾਮਲਹਨਖੇਤਮਜ਼ਦੂਰਾਂਨੂੰਕਰਜਾਦੇਣਵਾਲਿਆਂਵਿਚਜਮੀਨਮਾਲਕ (ਜੋਅੱਗੇਤਿੰਨਪਰਤਾਂ 'ਚਵੰਡੇਹੋਏਹਨ) ਸੂਦਖੋਰ, ਦੁਕਾਨਦਾਰ, ਸੁਨਿਆਰ, ਬੈਂਕਾਂ, ਸੁਸਾਇਟੀਆਂ, ਮਾਈਕਰੋਫਾਇਨਾਂਸਕੰਪਨੀਆਂ, ਫਾਇਨਾਂਸਕੰਪਨੀਆਂਤੋਂਇਲਾਵਾਦੋਸਤਮਿੱਤਰਤੇਰਿਸ਼ਤੇਦਾਰਵੀਸ਼ਾਮਲਹਨਇਨ੍ਹਾਂਵਿਚੋਂਸਭਤੋਂਵੱਧਕਰਜਾਦੇਣਵਾਲਿਆਂ 'ਚਮਾਈਕਰੋਫਾਇਨਾਂਸਕੰਪਨੀਆਂਸ਼ਾਮਲਹਨ, ਜਿਹਨਾਂਦੁਆਰਾਦਿੱਤਾਕੁੱਲਕਰਜਾ 2,88,97,035 ਰੁਪੈ (2 ਕਰੋੜ 88 ਲੱਖ, 97 ਹਜਾਰ, 35 ਰੁਪਏ) ਹੈਜਦੋਂਕਿਬੈਂਕਾਂਸੁਸਾਇਟੀਆਂਦੁਆਰਾਦਿੱਤੇਕਰਜੇਦੀਰਾਸ਼ੀ 2,02,19,969 ਰੁਪੈ (2 ਕਰੋੜ 2 ਲੱਖ 19 ਹਜਾਰ 969 ਰੂਪਏ) ਹੈਜਿਹੜੀਕਿਕੁੱਲਕਰਜੇਦਾ  16.21% ਬਣਦੀਹੈਪ੍ਰੰਤੂਇਹਨਾਂਬੈਂਕਾਂ/ਸੁਸਾਇਟੀਆਂਵਲੋਂਦਿੱਤੇਕਰਜੇ 'ਚੋਂਵੱਡਾਹਿੱਸਾਪ੍ਰਾਈਵੇਟਬੈਂਕਾਂਦਾਹੈਜਦੋਂਕਿਸਰਕਾਰੀਕਰਜਾਥੋੜਾਹੈ, ਪ੍ਰਾਈਵੇਟਬੈਂਕਾਂਦੀਵਿਆਜਦਰਤਾਂਸੂਦਖੋਰਾਂਦੇਨੇੜੇਹੀਢੁੱਕਜਾਂਦੀਹੈਇਸਸਰਵੇ 'ਚਮਾਈਕਰੋਫਨਾਂਸਕੰਪਨੀਆਂਵਲੋਂਖੇਤਮਜ਼ਦੂਰਾਂਨੂੰਕਰਜਾਦੇਣਦਾਨਵਾਂਵਰਤਾਰਾਵੀਸਾਹਮਣੇਆਇਆਹੈਇਨ੍ਹਾਂਕੰਪਨੀਆਂਦੁਆਰਾਦਿੱਤੇਕਰਜੇਦੀਰਾਸ਼ੀ 2 ਕਰੋੜ 88 ਲੱਖ 97 ਹਜਾਰ 035 ਰੁਪੈਹੈ, ਜਿਹੜੀਕੁੱਲਕਰਜੇਦਾ 23.16% ਬਣਦੀਹੈਇਨ੍ਹਾਂਦੀ 26% ਵਿਆਜਦਰਤਾਂਮਾਨਤਾਪ੍ਰਾਪਤਹੈ, ਪਰਕਿਸ਼ਤਾਂਟੁੱਟਣਦੀਹਾਲਤ 'ਚਇਹਦਰਕਈਕੇਸਾਂ ' 50 ਤੇ 60% ਤੱਕਵੀਜਾਂਦੀਹੈਸੂਦਖੋਰਾਂਵਲੋਂਖੇਤਮਜਦੂਰਾਂਨੂੰਦਿੱਤੇਕਰਜੇਦੀਰਾਸ਼ੀ 2,88,76,650 ਰੁਪੈ (2 ਕਰੋੜ 88 ਲੱਖ 76 ਹਜਾਰ, 650 ਰੁਪਏ) ਬਣਦੀਹੈਜਿਹੜੀਕੁੱਲਕਰਜੇਦਾ 23.16 ਫੀਸਦੀਹੈਜਮੀਨਮਾਲਕਾਂਦੁਆਰਾਦਿੱਤੇਕਰਜੇ 'ਚੋਂਵੱਡਾਹਿੱਸਾ 10 ਏਕੜਤੋਂਉਪਰਖਾਸਕਰਕੇਜਗੀਰਦਾਰਾਂਦਾਹੈ, ਜੋ 1,92,69,900/- (1 ਕਰੋੜ 92 ਲੱਖ 69 ਹਜਾਰ 900 ਰੁਪਏ) ਰੁਪੈਹੈ, ਜਿਹੜਾਕਿਕੁੱਲਕਰਜੇਦਾ 15.46 ਫੀਸਦੀਬਣਦਾਹੈਖੇਤਮਜ਼ਦੂਰਾਂਨੂੰਕਰਜਾਦੇਣਵਾਲਿਆਂ ' 0 ਤੋਂ 5 ਏਕੜਤੱਕਦੀਮਾਲਕੀਵਾਲੇਕਿਸਾਨਵੀਸ਼ਾਮਲਹਨ, ਜਿਨ੍ਹਾਂਵੱਲੋਂ 85 ਲੱਖ 84 ਹਜਾਰ 400 ਰੁਪੈਦਾਕਰਜਾਦਿੱਤਾਗਿਆਹੈ, ਜੋਕੁੱਲਕਰਜੇਦਾ 6.88 ਫੀਸਦੀਹੈਪਰਇਨ੍ਹਾਂ 'ਚੋਂਕਰਜਾਦੇਣਵਾਲਿਆਂ 'ਚੋਂਵੱਡੀਗਿਣਤੀਦੀਆਮਦਨਦਾਸਰੋਤਮੁੱਖਤੌਰ 'ਤੇਖੇਤੀਕਿੱਤੇ 'ਚੋਂਆਮਦਨਨਹੀਂ, ਸਗੋਂਇਨ੍ਹਾਂਦੇਹੋਰਕਾਰੋਬਾਰਵੀਮੌਜੂਦਹਨ, ਕੋਈਮੈਂਬਰਨੌਕਰੀਪੇਸ਼ਾਮੁਲਾਜਮਹੈਜਾਂਰਿਟਾਇਰਮੁਲਾਜਮਹੈਜਦੋਂਕਿਰਿਸ਼ਤੇਦਾਰਾਂਤੋਂਲਏਕਰਜੇ (ਜਿਸਵਿਚੋਂਬਹੁਤਾਕਰਜਾਬਿਨਾਂਵਿਆਜਹੈ) 'ਚਵੱਡਾਹਿੱਸਾਮੁੰਡੇਦੇਸਹੁਰਿਆਂਵਾਲੇਪਾਸਿਓਂਪੈਂਦੀਆਂਰਿਸ਼ਤੇਦਾਰੀਆਂਵਿਚੋਂਹਾਸਲਕੀਤਾਗਿਆਹੈਇਹਪੱਖਸਾਡੇਸਮਾਜ 'ਚਕੁੜੀਵਾਲੇਪਰਿਵਾਰਾਂਵਲੋਂਮੁੰਡੇਵਾਲਿਆਂਦੇਪਰਿਵਾਰਾਂਦੇਸਮਾਜਕਦਬਾਅਹੇਠਹੋਣਦਾਸੂਚਕਹੈਅਤੇਇਹਪਰਿਵਾਰਅੱਗੋਂਵਿਆਜ 'ਤੇਪੈਸਾਲੈਕੇਕੁੜੀਦੇਸਹੁਰਿਆਂਦੀਆਂਲੋੜਾਂਵੀਪੂਰੀਆਂਕਰਦੇਹਨਹੇਠਾਂਵੱਖ-2 ਸਰੋਤਾਂਤੋਂਹਾਸਲਹੋਏਕਰਜੇਦਾਟੇਬਲਦੇਖਕੇਤਸਵੀਰਪੂਰੀਤਰ੍ਹਾਂਸਾਫਹੋਜਾਂਦੀਹੈ

ਲੜੀ    ਕਰਜੇਦਾਸ੍ਰੋਤ                         ਰਾਸ਼ੀ                       ਵਿਆਜਦਰ
ਨੰ:                                                                                   ਘੱਟੋਘੱਟਤੇਵੱਧੋਵੱਧ
1        10 ਏਕੜਤੋਂਉਪਰਮਾਲਕੀਵਾਲੇ                1,92,69,900/-                 24% ਤੋਂ 60%
2        5 ਤੋਂ 10 ਏਕੜਦੀਮਾਲਕੀਵਾਲੇ               93,28,500/-          18% ਤੋਂ  60%
3        0 ਤੋਂ 5 ਏਕੜਦੀਮਾਲਕੀਵਾਲੇ                 85,84,400/-           18% ਤੋਂ  60%
4        ਸੂਦਖੋਰ                                        2,88,76,650/-                 24% ਤੋਂ  60%
5        ਮਾਈਕਰੋਫਾਈਨਾਂਸਕੰਪਨੀਆਂ                           2,88,97,035/-                  26% ਤੋਂ  60%
6.       ਸੁਨਿਆਰ                                               17,04,725/-           24% ਤੋਂ 60%
7        ਦੁਕਾਨਦਾਰ                                    57,500/-               24% ਤੋਂ 60%
8        ਰਿਸ਼ਤੇਦਾਰ/ਦੋਸਤਮਿੱਤਰ                             77,82,300/-           00% ਤੋਂ  00%
9       ਕੋਆਪ੍ਰੇਟਿਵਸੁਸਾਇਟੀਆਂ,
          ਸਰਕਾਰੀ/ ਪ੍ਰਾਈਵੇਟਬੈਂਕਾਂ                    2,02,19,969/-                 7%  ਤੋਂ  24% 
ਉਪਰਲੇਟੇਬਲਤੋਂਇਹਗੱਲਪੂਰੀਤਰ੍ਹਾਂਸਾਫ਼ਹੋਜਾਂਦੀਹੈਕਿਖੇਤਮਜ਼ਦੂਰਾਂਨੂੰਦਿੱਤੇਜਾਂਦੇਕਰਜੇਦੀਵਿਆਜਦਰਬੇਹੱਦਉੱਚੀਹੈਇਹਵਿਆਜਦਰ 18% ਤੋਂਲੈਕੇ 60% ਤੱਕਹੈ
ਸਰਵੇਅਧੀਨਇਹਗੱਲਵੀਨੋਟਹੋਈਕਿਖੇਤਮਜ਼ਦੂਰਾਂਨੂੰਕਰਜਾਦੇਣਵਾਲੇਕਈਜਮੀਨਮਾਲਕਪਰਿਵਾਰਾਂਵਲੋਂਉਚੀਵਿਆਜਦਰਲਾਉਣਦੇਨਾਲ-ਨਾਲਕਰਜੇਹੇਠਆਏਮਜਦੂਰਤੋਂਖੇਤੀਦਾਕੰਮਕਰਾਉਣਸਮੇਂਦਿਹਾੜੀਵੀਘੱਟਦਿੱਤੀਜਾਂਦੀਹੈਜੇਕਰਆਮਦਿਹਾੜੀ 250 ਰੁਪੈਹੈਤਾਂਇਸਮਜਦੂਰਨੂੰਦਿਹਾੜੀ 200 ਰੁਪੈਹੀਦਿੱਤੀਜਾਂਦੀਹੈਇਸਤੋਂਇਲਾਵਾਵੇਲੇ-ਕੁਵੇਲੇਕਰਾਏਕੁਝਘੰਟਿਆਂਦੇਕੰਮਦਾਵੀਕੁਝਨਹੀਂਦਿੱਤਾਜਾਂਦਾਇਨ੍ਹਾਂਪਰਿਵਾਰਾਂਦੀਆਂਔਰਤਾਂਵਿਆਜਦੇਇਵਜਾਨੇਵਿਚਹੀਜਮੀਨਮਾਲਕਾਂਤੇਜਗੀਰਦਾਰਾਂਦੇਘਰਾਂ 'ਚਗੋਹਾ-ਕੂੜਾਕਰਦੀਆਂਉਮਰਾਂਲੰਘਾਲੈਂਦੀਆਂਹਨਇਹਪੱਖਸਿਰੇਦੀਜਗੀਰੂਲੁੱਟਖਸੁੱਟ 'ਚਜਕੜੀਕਿਰਤਸ਼ਕਤੀਦੇਸੰਗਲਾਂਵੱਲਝਾਤਪੁਆਉਂਦਾਹੈ
ਕਰਜੇਦੇਵਿਆਜ 'ਚਜਾਂਦੀਰਕਮਦਾਟੇਬਲ

          ਕੁੱਲਕਰਜਾਰਾਸ਼ੀ                     ਔਸਤਵਿਆਜਦਰਸਲਾਨਾ           ਕੁੱਲਵਿਆਜਸਲਾਨਾ
          12,47,20,979/-                24%                       2,99,33,035/-
ਸਰਵੇਅਧੀਨਖੇਤਮਜ਼ਦੂਰਾਂਸਿਰਚੜ੍ਹੇਕਰਜੇਦਾਆਕਾਰ

No comments:

Post a Comment