Tuesday, November 14, 2017

ਇਉਂਭਾਅਤੈਅਕਰਦੇਨੇਵਪਾਰੀ



ਆਖਰਕੌਣਹੁੰਦੇਨੇਜੋਕਿਸਾਨਾਂਤੋਂਸਸਤੇਭਾਅਫਸਲਲੁਟਦੇਨੇਤੇਖਪਤਕਾਰਾਂਨੂੰਅਸਮਾਨੀਂਚਾੜ੍ਹੇਭਾਅਵੇਚਦੇਨੇ: ਸਿਆਣੋਪਰਦੇਉਹਲੇਛੁਪੇਚੋਰਾਂਨੂੰ!
ਲਾਸਲਗਾਉਂਦਾਓਮਪ੍ਰਕਾਸ਼ਰਾਕਾ, ਉਮਰੇਨਦਾਖਾਂਡੂਪੰਡਿਤਦਿਓੜੇਅਤੇਯੇਓਲਾਦਾਰਮੇਸ਼ਵਰਅਟਾਲਵਰਗੇਉਹਕੁਝਚੰਦਨਾਂਨੇਜੋਕਦੇਸਾਡੇਤੜਕੇ 'ਚੋਂਗੰਢੇਕੱਢਲੈਂਦੇਹਨਤੇਕਦੇਫਸਲਵੇਲੇਗੰਢਿਆਂਦੇਭਾਅਥੱਲੇਸੁੱਟਕੇਉਤਪਾਦਕਾਂਨੂੰਤੜਕਦਿੰਦੇਹਨਉਹਨਾਂਲਈਇਹਖੇਡਹੈਇਸਨੂੰਅੱਜਕੱਲ੍ਹਫਿਊਚਰਟਰੇਡਿੰਗਕਿਹਾਜਾਂਦਾਹੈ, ਪਹਿਲਾਂਇਸਦਾਨਾਂਜਮ੍ਹਾਂਖੋਰੀਸੀਪਹਿਲਾਂਇਹਜੁਰਮਮੰਨਿਆਂਜਾਂਦਾਸੀਪਰਹੁਣਇਸਨੂੰਬਿਜਨਸਕਿਹਾਜਾਂਦਾਹੈਤੇਇਸਨੂੰਕਾਨੂੰਨੀਮਾਨਤਾਹਾਸਲਹੈਪਰ, ਸਹੀਗਲਇਹਹੈਕਿਖਿਡਾਰੀਆਂਦੀਭੁੱਖਇਸਕਾਨੂੰਨੀਜੂਏਤਕਸੀਮਤਨਹੀਂਰਹਿੰਦੀਤੇਉਹਅਕਸਰਹੋਰਵਧਹੋਰਵਧਜਮ੍ਹਾਂਖੋਰੀਕਰਦੇਰਹਿੰਦੇਹਨਜਦੋਂਕਦੇਇਹਸਿਆਸੀਤੌਰ 'ਤੇਜਿਆਦਾਹੀਮਹਿੰਗੀਪਵੇਤਾਂਕਦੇਕਦੇਸਰਕਾਰਾਂਇਹਨਾਂਛੁਪੇਖਿਡਾਰੀਆਂਨੂੰਥੋੜ੍ਹੀਆਂਬਹੁਤੀਆਂਝਿੜਕਾਂਮਾਰਦਿੰਦੀਆਂਹਨ, ਤੇਇਸਵਕਤੀਝਗੜੇਦੌਰਾਨਸਾਨੂੰਇਹਨਾਂਤੇਇਹਨਾਂਦੇਧੰਦੇਨਾਲਜੁੜੀਆਂਕੁਝਗੱਲਾਂਜਾਨਣਸਮਝਣਦਾਮੌਕਾਬਣਜਾਂਦਾਹੈ
....ਤੇਹੋਇਆਕੀਕਿਸਤੰਬਰਦੇਮਹੀਨੇਕੇਂਦਰਤੇਸੂਬਾਈਸਰਕਾਰਾਂਨੇਆਪਸੀਤਾਲਮੇਲਕਰਕੇਖੁਫੀਆਏਜੰਸੀਆਈਬੀਰਾਹੀਂਚੌਕਸੀਰੱਖੀਤੇਨਾਸਿਕਜਿਲੇਅੰਦਰਇਨਕਮਟੈਕਸਦੇਛਾਪੇਪਏਮਹੀਨਾਪਹਿਲਾਂਹੀਆਈਬੀਨੇਗੰਢਿਆਂਦੀਆਂਕੀਮਤਾਂ "ਚੜ੍ਹਾਏ" ਜਾਣਸਬੰਧੀਚੇਤਾਵਨੀਦੇਦਿੱਤੀਸੀਅਗਸਤਦੇਮਹੀਨੇਹੀਗੰਢਿਆਂਨੇਤੇਜੀਫੜਨੀਸ਼ੁਰੂਕਰਦਿਤੀਤੇਲਾਸਲਗਾਉਂ ' 50% ਤੇਦਿੱਲੀਦੀਮੰਡੀ ' 20%  ਤੇਜੀਆਈਵੇਲੇਸਿਰਸਰਕਾਰਨੇਛਾਪਿਆਂਦੇਆਦੇਸ਼ਦਿਤੇਦਰਅਸਲ, ਸਰਕਾਰਨੂੰਹਮੇਸ਼ਾਪਤਾਹੁੰਦਾਹੈਕਿਫਲਾਣੇਫਲਾਣੇਬੰਦੇਨਕਲੀਤੇਜੀਤੇਨਕਲੀਮੰਦਵਾੜਾਪੈਦਾਕਰਦੇਹਨ; ਜਦੋਂਉਸਨੇਦਖਲਦੇਣਾਹੁੰਦਾਹੈਤਾਂਇਹਬਸਕੁਝਛਾਪਿਆਂਦਾਮਸਲਾਹੁੰਦਾਹੈਭਾਵੇਂਲੱਗੇਨਾਪਰਇਹਏਨਾਹੀਸਹਿਜਮਾਮਲਾਹੈਜਿਵੇਂਅਸੀਂਗੱਡੀਦੀਸਪੀਡਵਧਾਉਂਦੇਘਟਾਉਂਦੇਹਾਂ
15 ਸਤੰਬਰ 2017 ਦੇਕਾਲਮ 'ਚਇੰਡੀਆਟੂਡੇਦੀਕਾਲਮਨਵੀਸਮੀਤੂਜੈਨਲਿਖਦੀਹੈਕਿਇਕਪੈਟਰਨਉੱਭਰਦਾਸੀਜਿਸ 'ਚੋਂਝਲਕਦਾਹੈ 2010 ਤੇ 2015'ਚਗੰਢਿਆਂ 'ਚਆਈਬੇਮਿਸਾਲਬਣਾਉਟੀਤੇਜੀ 'ਚਵੀ "ਇਹੋਵਪਾਰੀ" ਸ਼ਾਮਲਸਨਵੈਸੇ, ਇਹ "ਪੈਟਰਨ" ਫੜਨਲਈਆਈਬੀਦੇਖੁਫੀਆਉਪਰੇਸ਼ਨਦੀਕੋਈਲੋੜਨਹੀਂਅਸੀਂਕਿਸਾਨਮੋਰਚੇ 'ਚਫਸਲਾਂਦੇਭਾਅਲਾਗਤਾਂਤੋਂਹੇਠਾਂਡਿੱਗਣਤੇਮਗਰੋਂਅਸਮਾਨੀਂਚੜ੍ਹਨਦਾ "ਪੈਟਰਨ" ਅਕਸਰਪਕੜਦੇਹਾਂ, ਬਿਨਾਂਆਈ. ਬੀ. ਦੀਸਹਾਇਤਾਤੋਂਇਹਇੱਕਅਜਿਹੀਸੱਚਾਈਹੈਜਿਸਨੂੰਹਰਕਿਸਾਨਤੇਹਰਖਪਤਕਾਰਹੰਢਾਉਂਦਾਹੈ
ਆਈਬੀਨੇਨੋਟਕੀਤਾਕਿਭਾਅਨੂੰਬਣਾਉਟੀਢੰਗਨਾਲਪ੍ਰਭਾਵਿਤਕਰਨਲਈਵੱਡੀਆਂਮੰਡੀਆਂ 'ਚਸ਼ੁਕਰਵਾਰਨੂੰਆਉਣਵਾਲੇਟਰੱਕਾਂਦੀਆਵਾਜਾਈਪ੍ਰਭਾਵਿਤਕੀਤੀਜਾਂਦੀਹੈਹਫਤੇਦੇਅੰਦਰਅੰਦਰਭਾਅਤਬਦੀਲੀਫੜਲੈਂਦੇਹਨਇਨਕਮਟੈਕਸਡਿਪਾਰਟਮੈਂਟਦੀਆਂਰਿਪੋਰਟਾਂ 'ਚਦਰਜਸੂਚਨਾਅਨੁਸਾਰਲਸਾਲਗਾਓਂਤੇਪਿਪਲਗਾਉਂਮੰਡੀਦੇਕੁੱਝਵੱਡੇਵਪਾਰੀ 3-4 ਦਿਨਾਂਦੀਸਪਲਾਈਠੱਲ੍ਹਕੇਹੀਕੀਮਤਾਂਨੂੰਗੇੜਾਦੇਦਿੰਦੇਹਨਖੁਫੀਆਏਜੰਸੀਆਂਦੀਇਕਸੂਚਨਾਅਨਸੁਾਰਕੁਝਵੱਡੇਵਪਾਰੀਆਂਦਾਰਾਜੀਨਾਮਾਸੀਕਿਚਲੰਤਹਫਤੇਦੌਰਾਨਉੱਤਰਪੂਰਬਦੇਰਾਜਾਂ ' 25 ਰੁਪਏਕਿਲੋਤੇਬਾਕੀਮੁਲਕ ' 27 ਰੁਪਏਕਿਲੋਤੋਂਥੱਲੇਗੰਢੇਨਹੀਂਵੇਚਣੇਰਿਪੋਰਟਾਂਅਨਸਾਰਮਹਾਂਰਾਸ਼ਟਰਦੇਇਹਵਪਾਰੀਕਿੱਲਤਦਾਹਊਆਪੈਦਾਕਰਦੇਹਨਜਿਵੇਂਕਿਇਹਨਾਂਛਾਪਿਆਂਤੋਂਪਹਿਲਾਂ, ਜਦੋਂਕੀਮਤਾਂਵਧਰਹੀਆਂਸਨਤਾਂਇਸੇਓਮਪ੍ਰਕਾਸ਼ਰਤਨਲਾਲਰਾਕਾਜੀਨੇਇੰਡੀਅਨਐਕਸਪ੍ਰੈਸਅੰਦਰ 4 ਅਗਸਤਨੂੰਛਪੀਇਕਖਬਰ 'ਚਦੱਸਿਆਕਿਕਰਨਾਟਕਾ 'ਚਪਏਸੋਕੇਤੇਘੱਟਮੀਂਹਪੈਣਕਾਰਣਗੰਢਿਆਂਦੇਭਾਅਚੜ੍ਹਰਹੇਹਨਇਸਖਬਰਦਾਸਿਰਲੇਖਸੀਕਿਟਮਾਟਰਾਂਤੋਂਬਾਅਦਗੰਢਿਆਂਦੇਭਾਅਵਧਣਦੇਕੀਕਾਰਣਹਨ? ਅਖਬਾਰਾਂਤੇਮੀਡੀਆਰਾਹੀਂਓਮਪ੍ਰਕਾਸ਼ਵਲੋਂਦੱਸੀਵਜਾਹਸਾਰੇਦੇਸ਼ਅੰਦਰਪ੍ਰਸਾਰਿਤਹੋਰਹੀਸੀਤੇਲੋਕਗੰਢਿਆਂਦੀਮਹਿੰਗਾਈਲਈਸੋਕੇਤੇਮੀਹਾਂਨੂੰਦੋਸ਼ੀਸਮਝਰਹੇਸਨਸੋ, ਹੁਣ  "ਕੁਝਵਪਾਰੀਆਂ" ਦੀਇਹਹਸਤੀਹੈਕਿਉਹਸਾਰੇਮੁਲਕਅੰਦਰਭਾਅਤਹਿਕਰਦੇਹਨਜਦਕਿਮਹਾਮਹਿਮਸਰਕਾਰਘੱਟੋਘੱਟਸਮਰਥਨਮੁੱਲਦਿਵਾਉਣਜਾਂਭੁੱਖੇਮਰਦੇਲੋਕਾਂਨੂੰਸਸਤਾਅਨਾਜਦੇਣ 'ਚਅਸਮਰੱਥਤੇਅਸਹਿਹੈ!! ਉਹਨਾਂਦੀਇਹਹਸਤੀਹੈਕਿਮੀਡੀਆਉਹਨਾਂਦਾਪਾਜਉਘਾੜਨਦੀਬਜਾਇਉਹਨਾਂ 'ਤੇਪਰਦੇਕਜਦਾਹੈ!
ਇਹਨਾਂਛਾਪਿਆਂਨਾਲਖਪਤਕਾਰਨੂੰਕੁੱਝਵਕਤੀਰਾਹਤਜਰੂਰਹੋਸਕਦੀਹੈਪਰਇਸਦੀਸ਼ਾਇਦਸਭਤੋਂਵੱਧਤਕਲੀਫਅਮਰੀਕੀਅਖਬਾਰਵਾਲਸਟਰੀਟਜਨਰਲ, ਫਾਈਨੈਂਨਸ਼ੀਅਲਟਾਈਮਜ਼, ਡੋਅਜੋਨਜ਼, ਬਲੂਮਰਗਨਿਊਜ਼ਦੇਕਾਲਮਨਵੀਸਡੇਵਿਡਫਿਕਲਿੰਗਨੂੰਹੋਈ 9 ਅਕਤੂਬਰ 2017 ਨੂੰਆਪਣੇਕਾਲਮ 'ਚਉਹਸਿੱਧਾਮੁੱਦੇਦੀਗੱਲਤੋਂਸ਼ੁਰੂਕਰਦਾਹੈਕਿਕੀਸੱਟੇਬਾਜਭਾਰਤੀਖੇਤੀਦੇਖਲਨਾਇਕਹਨਜਾਂਇਸਦੇਰਾਖੇ? ਉਸਨੂੰਔਖਹੈਕਿਇਹਨਾਂਛਾਪਿਆਂਰਾਹੀਂਸੱਟੇਬਾਜਾਂਨਾਲਖਲਨਾਇਕਾਂਵਾਂਗਪੇਸ਼ਆਇਆਗਿਆਹੈਓਮਪ੍ਰਕਾਸ਼ਰਾਕਾਦੀਲਾਈਨ 'ਤੇਉਹਗੰਢਿਆਂਦੀਕੀਮਤਾਂ 'ਚਆਈਤੇਜੀਲਈਕਰਨਾਟਕਾਦੇਸੋਕੇਨੂੰਜੁੰਮੇਵਾਰਠਹਿਰਾਕੇਸੱਟੇਬਾਜਾਂਦਾਬਚਾਅਕਰਦਾਹੈਸਾਮਰਾਜੀਪ੍ਰੈੱਸਅੰਦਰਖਿੰਡੇਪਏਬਹੁਤਸਾਰੀਆਂਖਬਰਾਂਲੇਖਇਸ਼ਾਰਾਕਰਦੇਹਨਕਿਸਾਡੀਆਂਥਾਲੀਆਂ 'ਚੋਂਗੰਢੇਟਮਾਟਰਚੱਕਣਵਾਲੇਇਕੱਲੇਨਾਸਿਕਦੇਵਡੇਵਪਾਰੀਨਹੀਂ, ਸਗੋਂਸਰਹੱਦੋਂਪਾਰਕੁੱਝਤਾਕਤਾਂਵੀਸ਼ਾਮਲਹਨ! ਫਿਕਲਿੰਗਦਾਕਾਲਮਨਾਸਿਰਫਇਹਨਾਂਬੇਹਦਰਸੂਖਵਾਨਤਾਕਤਾਂਦਾਜ਼ਿਕਰਕਰਦਾਹੈ, ਸਗੋਂਉਹਇਹਨਾਂਦੇਇਤਿਹਾਸਨੂੰਵੀਫਰੋਲਦਾਹੈ 1875 ਵਿਚਭਾਰਤਅੰਦਰਕਪਾਹ 'ਚਸੱਟੇਬਾਜੀਕਾਨੂੰਨੀਤੌਰ 'ਤੇਸ਼ੁਰੂਹੋਈਫਿਕਲਿੰਗਬੜੇਉਤਸ਼ਾਹਨਾਲਇਸਨੂੰਸੁਨਹਿਰੀਸਮੇਂਵਜੋਂਯਾਦਕਰਦਾਹੈਪਰਅਸੀਂਉਸਦੌਰਨੂੰਕਿਵੇਂਭੁੱਲਸਕਦੇਹਾਂ, ਜਦੋਂਸਾਡੀਸਥਾਨਕਕੱਪੜਾਸਨਅਤਨੂੰਤਾਕਤਦੇਜੋਰਕੁਚਲਿਆਗਿਆਤੇਕੱਪੜਾਕਾਰੀਗਰਾਂਦੇਅੰਗੂਠੇਵੱਢੇਗਏ! ਬਰਤਾਨਵੀਸਾਮਰਾਜਨੇਸਾਡੇਕਿਸਾਨਾਂਦੀਉਪਜਲੁੱਟਣਲਈਭਾਰਤੀਦਲਾਲਾਂਦੀਜਮਾਤਖੜ੍ਹੀਕੀਤੀਫਿਕਲਿੰਗਜਾਂਰਾਕੇਵਰਗਿਆਂਲਈਇਹਸੁਨਹਿਰੀਵਿਰਾਸਤਹੈਜੋਅੱਜਤੱਕਜਾਰੀਹੈਅੱਗੇਫਿਕਲਿੰਗਨੋਟਕਰਦਾਹੈਕਿਕਿਵੇਂ 1947 ਤੋਂਬਾਅਦਇਸਕਾਨੂੰਨੀਸੱਟੇਬਾਜੀ 'ਤੇਪਾਬੰਦੀਲਗਾਈਗਈਤੇਕਿਵੇਂਮੁੜ 1990 'ਚਇਹਮੁੜਸ਼ੁਰੂਹੋਈ! ਫਿਕਲਿੰਗਦਾਕਾਲਮਇਕਸੰਖੇਪਸੂਚਨਾਹੈਕਿਕਿਵੇਂਫਿਊਚਰਟਰੇਡਿੰਗ, ਭਾਰਤੀਸੱਟੇਬਾਜਾਂ 'ਤੇਪਏਛਾਪਿਆਂਦੀਪੀੜਮਹਿਸੂਸਕਰਦੀਹੈ!
ਗੰਢਿਆਂਦੇਭਾਅਦੀਇਹਚਰਚਾਤਾਂਇਕਛੋਟੀਜਿਹੀਝਲਕੀਹੈਕਿਕਿਵੇਂਸਾਮਰਾਜਤੇਉਸਦੇਭਾਰਤੀਦਲਾਲਾਂਨੇਸਾਡੀਖੇਤੀਤੇਖਪਤਕਾਰਾਂਨੂੰਲੁੱਟਿਆਤੇਕਿਵੇਂਇਹਗੱਠਜੋੜਅੱਜਵੀਕਿਸਾਨਾਂਦੀਆਂਖੁਦਕੁਸ਼ੀਆਂਤੇਗਰੀਬਖਪਤਕਾਰਾਂਦੀਭੁੱਖਮਰੀਦੀਵਜਾਹਬਣਦਾਆਰਿਹਾਹੈ! ਕਿਵੇਂਸਾਡਾਅਰਥਚਾਰਾਤੇਸਿਆਸਤਦੇਸੀਬਦੇਸ਼ੀਇਹਨਾਂਜੋਕਾਂਦੇਗਲਬੇਅਧੀਨਸੀਤੇਹੈ!
(ਇਹਪੋਸਟਵੱਖਵੱਖਕਾਲਮਾਂ, ਲੇਖਾਂਤੇਖਬਰਾਂ 'ਤੇਅਧਾਰਤਹੈਜਿਸ 'ਚਮਿਤੂਜੈਨਦਾਇੰਡੀਆਟੂਡੇ ' 15 ਸਤੰਬਰ 2017 ਨੂੰਅਤੇਫਿਕਲਿੰਗਦਾਇਕਨੌਮਿਕਸਟਾਈਮਜ਼ '  9 ਅਕਤੂਬਰ 2017 ਨੂੰਛਪਿਆਕਾਲਮਪ੍ਰਮੁੱਖਹੈ)
-ਫੇਸਬੁੱਕਗਰੁੱਪ ''ਕਿਸਾਨਮੋਰਚਾ'' 'ਚੋਂਸੁਦੀਪਸਿੰਘ

No comments:

Post a Comment