ਜ਼ਿੰਦਗੀ ਦੇ ਆਖਰੀ ਸਾਹ ਤੱਕ ਲੋਕ ਰੰਗਮੰਚ ਲਈ ਸਮਰਪਤ, ਅਣਥੱਕਰਾਹੀ, ਨਾਮਵਰ
ਰੰਗਕਰਮੀ, ਗੁਰਸ਼ਰਨਸਿੰਘਅਤੇਪ੍ਰੋ. ਅਜਮੇਰਸਿੰਘਔਲਖਦੀਯਾਦ 'ਚਪੰਜਾਬਲੋਕਸਭਿਆਚਾਰਕਮੰਚ (ਪਲਸਮੰਚ) ਵੱਲੋਂਮਨਾਈਨਾਟਕਾਂਅਤੇਗੀਤਾਂਭਰੀਰਾਤ, ਸਮਾਜਅੰਦਰਫੈਲੇਹਨੇਰੇਨੂੰਦੂਰਕਰਨਲਈਵਿਗਿਆਨਕਚੇਤਨਾਦਾਚਾਨਣਵੰਡਣਅਤੇਸਮਾਜ-ਵਿਰੋਧੀਸ਼ਕਤੀਆਂਖਿਲਾਫਜੂਝਣਦਾਸੱਦਾਦੇਣਦੀਆਂਅਮਿੱਟਪੈੜਾਂਛੱਡਗਈ।
ਸਥਾਨਕਦਾਣਾਮੰਡੀਵਿੱਚਇਸਰਾਤਪਲਸਮੰਚਵੱਲੋਂਮਨਾਏ 'ਇਨਕਲਾਬੀਰੰਗਮੰਚਦਿਹਾੜੇ' ਦੇਇਸਸੂਬਾਈਸਾਲਾਨਾਸਮਾਗਮ 'ਚਪੰਜਾਬਦੇਕੋਨੇ-ਕੋਨੇਤੋਂਆਏਬੁੱਧੀਜੀਵੀਆਂ, ਰੰਗਕਰਮੀਆਂਅਤੇਵੱਖ-ਵੱਖਮਿਹਨਤਕਸ਼ਤਬਕਿਆਂਨੇਭਰਵੀਂਸ਼ਮੂਲੀਅਤਕੀਤੀ।
ਖਚਾ-ਖਚਭਰੇਔਰਤਾਂ-ਮਰਦਾਂਦੇਪੰਡਾਲਨੇਖੜ੍ਹੇਹੋਕੇਪਲਸਮੰਚਦੇਪ੍ਰਧਾਨਅਮੋਲਕਸਿੰਘਵੱਲੋਂਪੜ੍ਹੇਅਹਿਦਨੂੰਬੁਲੰਦਕਰਦਿਆਂਐਲਾਨਕੀਤਾਕਿਕਲਾਕਲਮਦੀਲੋਕਾਂਅਤੇਲੋਕ-ਸੰਗਰਾਮਨਾਲਨਿੱਘੀਗਲਵਕੜੀਲੋਕਾਂਨੂੰਨਵੇਂ-ਨਰੋਏਸਮਾਜਦੀਸਿਰਜਣਾਵੱਲਜਗਾਉਣਵਿੱਚਇਤਿਹਾਸਕਭੂਮਿਕਾਅਦਾਕਰੇਗੀ।
ਇਸਰਾਤਦੇਮੁੱਖਬੁਲਾਰਿਆਂਪਲਸਮੰਚਦੇਪ੍ਰਧਾਨਅਮੋਲਕਸਿੰਘ, ਮਨਜੀਤਕੌਰਔਲਖ, ਡਾ. ਨਵਸ਼ਰਨਨੇਕਿਹਾਕਿਵਿਚਾਰਾਂਦੇਪ੍ਰਗਟਾਵੇਦੀਆਜ਼ਾਦੀ, ਫਿਰਕੂਫਾਸ਼ੀਹੱਲੇ, ਲੋਕਾਂਉਪਰਲੱਦੇਆਰਥਿਕਬੋਝ, ਬੁੱਧੀਜੀਵੀਆਂ, ਖੋਜੀਲੇਖਕਾਂਉੱਪਰਵਿੱਢੇਕਾਤਲਾਨਾਹੱਲੇਦਾਟਾਕਰਾਜਾਗਦੀਅੱਖਵਾਲੀਲੋਕ-ਤਾਕਤਨਾਲਹੀਕੀਤਾਜਾਸਕਦਾਹੈ।ਉਨ੍ਹਾਂਨੇਅਸ਼ਲੀਲ, ਅੰਧ-ਵਿਸ਼ਵਾਸੀ, ਮਾਰ-ਧਾੜਭਰੇਸਭਿਆਚਾਰਨੂੰਲੱਕਤੋੜਵੀਂਹਾਰਦੇਣਲਈਇਨਕਲਾਬੀਸਭਿਆਚਾਰਉਸਾਰਨਦਾਸੱਦਾਦਿੱਤਾ।
ਅੰਨ੍ਹੇਨਿਸ਼ਾਨਚੀ, ਸਿਰੋਪਾ, ਭੱਠਖੇੜਿਆਂਦਾਰਹਿਣਾਤੇਕਾਉਲ਼ਾਤੇਧਰਿਆਕੌਲਾਨਾਟਕਪੇਸ਼ਹੋਏਤੇਗੀਤਸੰਗੀਤਦੀਆਂਵੰਨਗੀਆਂਨੇਉਤਸ਼ਾਹੀਤਰੰਗਾਂਛੇੜੀਆਂ।
ਹਰਸਾਲਲੱਗਣਵਾਲਾਸਾਰੀਰਾਤਦਾਇਹਨਾਟਕਮੇਲਾਲੋਕ-ਸਭਿਆਚਾਰਕਉਤਸਵਦਾਰੂਪਧਾਰਗਿਆਹੈ।ਮੇਲੇਦਾਮੰਚਸੰਚਾਲਨਪਲਸਮੰਚਦੇਜਨਰਲਸਕੱਤਰਕੰਵਲਜੀਤਖੰਨਾਨੇਬਾਖ਼ੂਬੀਅਦਾਕੀਤਾ।
ਪਿੰਡਦਿਵਾਨਾ 'ਚਗੁਰਸ਼ਰਨਭਾਅਜੀਦਾਜਨਮਦਿਵਸਮਨਾਇਆ
ਨਾਮਵਰਬੁੱਧੀਜੀਵੀਪੁੱਜੇ, ਨਾਟਕ 'ਸੱਤਬੇਗਾਨੇ' ਖੇਡ੍ਹਿਆ
ਸ਼੍ਰੋਮਣੀਇਨਕਲਾਬੀਰੰਗਮੰਚਦੀਨਾਮਵਰਹਸਤੀਗੁਰਸ਼ਰਨਭਾਅਜੀਦਾਜਨਮਦਿਹਾੜਾਪਿੰਡਦਿਵਾਨਾਵਿੱਚਨਿਵੇਕਲੇਅੰਦਾਜ਼ਵਿੱਚਮਨਾਇਆਗਿਆ।
ਭਾਅਜੀਗੁਰਸ਼ਰਨਸਿੰਘਯਾਦਗਾਰਟਰੱਸਟਅਤੇਸਹਿਯੋਗੀਜੱਥੇਬੰਦੀਆਂਚੇਤਨਾਕਲਾਕੇਂਦਰਬਰਨਾਲਾ (ਪਲਸਮੰਚ), ਭਾਰਤੀਕਿਸਾਨਯੂਨੀਅਨਏਕਤਾ (ਉਗਰਾਹਾਂ), ਸ਼ਹੀਦਭਗਤਸਿੰਘਵਿਚਾਰਮੰਚਵੱਲੋਂਮਨਾਏਜਨਮਦਿਵਸਸਮਾਗਮਦੇਪ੍ਰਧਾਨਗੀਮੰਡਲਵਿੱਚਡਾ. ਨਵਸ਼ਰਨ, ਮਨਜੀਤਕੌਰਔਲਖ, ਡਾ. ਪਰਮਿੰਦਰ, ਬਲਦੇਵਸਿੰਘਸੜਕਨਾਮਾ, ਸੁਖਦੇਵਸਿੰਘਕੋਕਰੀਕਲਾਂ, ਡਾ. ਪ੍ਰਿਯਾਲੀਨ, ਕਮਲਦੀਪਬਰਨਾਲਾਅਤੇਅਮੋਲਕਸਿੰਘਸ਼ਾਮਲਸਨ।
ਪ੍ਰਧਾਨਗੀਮੰਡਲਅਤੇਖਚਾ-ਖੱਚਭਰੇਸਮੂਹਪੰਡਾਲਨੇਖੜ੍ਹੇਹੋਕੇਸ਼ਮ੍ਹਾਰੌਸ਼ਨਕਰਕੇਭਾਅਜੀਦੇਜਨਮਦਿਵਸਨੂੰਅਜੋਕੇਆਰਥਕ-ਸਮਾਜਕ-ਸਭਿਆਚਾਰਕਸਰੋਕਾਰਾਂਨਾਲਜੋੜਿਆ, ਤਾੜੀਆਂਅਤੇਨਾਅਰਿਆਂਦੀਗੂੰਜਵਿੱਚਅਹਿਦਲਿਆਗਿਆਕਿਮਿਹਨਤਕਸ਼ਲੋਕਾਂਦੀਪੁੱਗਤਵਾਲੇਨਵੇਂਸਮਾਜਦੀਸਿਰਜਣਾਤੱਕਲੋਕਸੰਗਰਾਮਜਾਰੀਰੱਖਿਆਜਾਵੇਗਾ।ਪ੍ਰਬੰਧਕਾਂਵੱਲੋਂਸਾਰੇਪੰਡਾਲ 'ਚਗੁਰਸ਼ਰਨਭਾਅਜੀਦੇਜਨਮਦਿਵਸਤੇਲੱਡੂਵੀਵੰਡੇਅਤੇਮੋਮਬੱਤੀਆਂਬਾਲੀਆਂ।
ਸਮਾਗਮਨੂੰਗੁਰਸ਼ਰਨਭਾਅਜੀਦੀਆਂਧੀਆਂਨਵਸ਼ਰਨ, ਅਰੀਤਨੇਅਤੇਪ. ਲ. ਸ. ਮੰਚਦੇਪ੍ਰਧਾਨਅਮੋਲਕਸਿੰਘ, ਡਾ. ਪਰਮਿੰਦਰਸਿੰਘ, ਸੁਖਦੇਵਸਿੰਘਕੋਕਰੀਕਲਾਂ, ਨਾਵਲਕਾਰਬਲਦੇਵਸੜਕਨਾਮਾਤੇਸਤਨਾਮਦਿਵਾਨਾਨੇਸੰਬੋਧਨਕੀਤਾ
No comments:
Post a Comment