ਪੰਜਾਬਦੀਕਾਂਗਰਸਹਕੂਮਤਨੇਨਵ-ਉਦਾਰਵਾਦੀਨੀਤੀਆਂਦੇਹਮਲੇਨੂੰਪੂਰੇਜ਼ੋਰ-ਜ਼ੋਰਨਾਲਲਾਗੂਕਰਨਾਸ਼ੁਰੂਕਰਦਿੱਤਾਹੈ।ਚੋਣਾਂਮੌਕੇਕੀਤੇਵਾਅਦਿਆਂਤੋਂਹੌਲੀਹੌਲੀਫਿਰਨਦਾਅਮਲਤੇਜ਼ੀਫੜਗਿਆਹੈ।ਠੋਕਵਜਾਕੇਕੀਤੇਗਏਐਲਾਨ, ਹਵਾਹੋਗਏਹਨ।ਤਾਜ਼ਾਹਕੂਮਤੀਕਦਮਾਂਨਾਲਸੂਬੇਦੀਮਿਹਨਤਕਸ਼ਜਨਤਾ 'ਚਰੋਸਤੇਬੇਚੈਨੀਦੇਝਲਕਾਰੇਮਿਲਣੇਸ਼ੁਰੂਹੋਗਏਹਨ।ਕਰਜ਼ੇਦੇਮਸਲੇ 'ਤੇਵਾਅਦਾਕਰਕੇਕਸੂਤੀਫਸੀਕੈਪਟਨਹਕੂਮਤਜਥੇਬੰਦਕਿਸਾਨਸ਼ਕਤੀਦੇਰੋਹਦਾਸੇਕਤਾਂਜੁਲਾਈਤੋਂਹੀਸਹਿਣਾਸ਼ੁਰੂਕਰਚੁੱਕੀਸੀਪਰਹੁਣਨਵੇਂਕਦਮਾਂਨੇਹੋਰਨਾਂਤਬਕਿਆਂਨੂੰਵੀਸਰਗਰਮਕਰਦਿੱਤਾਹੈ।ਸਰਕਾਰੀਥਰਮਲਬੰਦਕਰਨਦਾਬਾਦਲਹਕੂਮਤਦਾਵਿੱਢਿਆਹੋਇਆਅਮਲਕਾਂਗਰਸਹਕੂਮਤਨੇਅੱਗੇਤੋਰਲਿਆਹੈ।ਠੇਕਾਮੁਲਾਜ਼ਮਾਂਦੀਆਂਛਾਂਟੀਆਂਦਾਅਮਲਵਿੱਢਲਿਆਹੈਤੇ 800 ਸਰਕਾਰੀਸਕੂਲਾਂਨੂੰ, ਰਲੇਵੇਂਦੇਬਹਾਨੇਯਕਲਖਤਬੰਦਕਰਨਦਾਫੈਸਲਾਕਰਦਿੱਤਾਹੈ।ਬਿਜਲੀਮੁੱਦੇ 'ਤੇਬਾਦਲਾਂਨੂੰਰੱਜ-ਰੱਜਕੋਸਦੇਰਹੇਕਾਂਗਰਸੀਆਂਨੇਪਹਿਲਾਂਹੀਅਤਿਮਹਿੰਗੀਬਿਜਲੀਦੀਮਾਰਝੱਲਰਹੇਸੂਬੇਦੇਖਪਤਕਾਰਾਂ 'ਤੇਵੱਡਾਬੋਝਲੱਦਦਿੱਤਾਹੈ।ਜਦਕਿਲੋਕਾਂਨੂੰਦਿੱਤੀਆਂਜਾਂਦੀਆਂਨਿਗੂਣੀਆਂਰਿਆਇਤਾਂਤੋਂਵੀਹੱਥਖਿੱਚਣਾਸ਼ੁਰੂਕਰਦਿੱਤਾਹੈ।ਨਵੀਂਸਨਅਤੀਨੀਤੀਤੇਨਵੀਂਟਰਾਂਸਪੋਰਟਨੀਤੀ 'ਚਉਹੀਕੁੱਝਜਾਰੀਰੱਖਿਆਗਿਆਹੈਜੋਬਾਦਲਹਕੂਮਤਵੇਲੇਤੁਰਿਆਆਰਿਹਾਸੀ।
ਹਕੂਮਤਬਣਨਦੇ 6-7 ਮਹੀਨਿਆਂਦੇਅਰਸੇ 'ਚਅਜਿਹੇਚੱਕਵੇਂਪੈਰੀਂਹੋਤੁਰੀਹਕੂਮਤਦਾਇਹਵਿਹਾਰਨਵ-ਉਦਾਰਵਾਦੀਨੀਤੀਆਂਲਾਗੂਕਰਨਦੀਧੁੱਸਪੱਖੋਂਸਥਿਤੀਨੂੰਦਰਸਾਉਂਦਾਹੈ।ਸੰਸਾਰੀਕਰਨਦੀਆਂਨੀਤੀਆਂਤਹਿਤਲੋਕਾਂ 'ਤੇਹੋਰਵਧੇਰੇਬੋਝਲੱਦਣਦੀਧੁੱਸਏਨੀਜ਼ੋਰਦਾਰਹੈਕਿਇਹਕਿਸੇਹਕੂਮਤਲਈਮੋਹਲਤੀਸਮੇਂਦੀਗੁੰਜਾਇਸ਼ਵੀਨਹੀਂਦੇਰਹੀ।ਚੋਣਾਂਦੌਰਾਨਕੀਤੇਵਾਅਦੇਨਿਭਾਉਣਦਾਦੰਭਕਰਨਦੀਗੁੰਜਾਇਸ਼ਵੀਨਹੀਂਬਚਰਹੀ।ਕੀਤੇਵਾਅਦਿਆਂਤੋਂਖੜ੍ਹੇਪੈਰਹੀਮੁੱਕਰਨਾਪੈਰਿਹਾਹੈ।ਸਗੋਂਛੇਤੀਤੋਂਛੇਤੀਲੁਟੇਰੀਆਂਜਮਾਤਾਂਮੂਹਰੇਵਫਾਦਾਰੀਸਾਬਤਕਰਨਤੇਉਹਨਾਂਦੇਹਿਤਾਂਦੇਸਭਤੋਂਮੋਹਰੀਖੈਰ-ਖਵਾਹਵਜੋਂਪੇਸ਼ਹੋਣ 'ਤੇਜ਼ੋਰਲੱਗਰਿਹਾਹੈ।ਅਜਿਹੀਧੁੱਸਦਾਹੀਸਿੱਟਾਹੈਕਿਕੈਪਟਨਹਕੂਮਤਨੇਲੋਕਾਂ 'ਤੇਡਾਂਗਵਰ੍ਹਾਉਣਦਾਅਮਲਵੀਜਿੱਤਦੇਜਸ਼ਨਾਂਦਰਮਿਆਨਹੀਵਿੱਢਲਿਆਹੈ।ਕਿਸਾਨਾਂਦੇਪਟਿਆਲਾਧਰਨੇਪ੍ਰਤੀਅਖਤਿਆਰਕੀਤਾਰੁਖ, ਸਭਨਾਂਸੰਘਰਸ਼ਸ਼ੀਲਹਿੱਸਿਆਂਪ੍ਰਤੀਕੈਪਟਨਸਰਕਾਰਦੇਰਵੱਈਏਦਾਐਲਾਨਵੀਸੀ।ਮਗਰੋਂਆਂਗਨਵਾੜੀਵਰਕਰਾਂ 'ਤੇਲਾਠੀਚਾਰਜਕਰਕੇਲੋਕਰੋਹਨਾਲਨਜਿੱਠਣਦੇਹਕੂਮਤੀਇਰਾਦਿਆਂਦਾਖੁੱਲ੍ਹਮ-ਖੁੱਲ੍ਹਾਪ੍ਰਗਟਾਵਾਕੀਤਾਹੈ।ਇਸਪੱਖੋਂ 800 ਸਰਕਾਰੀਸਕੂਲਾਂਬੰਦਕਰਨਦਾਵਿਰੋਧਕਰਰਹੇਹਿੱਸਿਆਂਨੂੰਦਬਕਾਉਣਲਈਸੂਬੇਦੀਡੀ. ਜੀ. ਪੀ. ਦਾਬਿਆਨਵਿਸ਼ੇਸ਼ਮਹੱਤਵਰੱਖਦਾਹੈ।ਕਿਸੇਵੱਡੇਜਨਤਕਸੰਘਰਸ਼ਦੀਹਾਲਤਤੋਂਬਿਨਾਂਹੀ, ਸਕੂਲਾਂਵਰਗੇਮੁੱਦੇ 'ਤੇਸੂਬੇਦਾਪੁਲਿਸਮੁਖੀਅਜਿਹੇਬਿਆਨਰਾਹੀਂਸਭਨਾਂਜੂਝਦੇਹਿੱਸਿਆਂਨੂੰਖੌਫਜ਼ਦਾਕਰਨਾਚਾਹੁੰਦਾਹੈ।ਤੇਦਿਨੋਂਦਿਨਵਧਰਹੇਰੋਹਨੂੰਨਜਿੱਠਣਲਈਸੂਬਾਸਰਕਾਰਦੀਨੀਤੀਦਾਐਲਾਨਕਰਨਾਚਾਹੁੰਦਾਹੈ।ਲੋਕਾਂ 'ਤੇਵੱਡੇਆਰਥਿਕਹਮਲੇਬੋਲਣਤੁਰੀਕਾਂਗਰਸਹਕੂਮਤਵੱਲੋਂਚੁਪ-ਚੁਪੀਤੇਜਨਤਕਨੁਕਸਾਨਰੋਕੂਕਾਨੂੰਨਨੂੰਮਨਜ਼ੂਰੀਦੇਕੇ, ਆਪਣੇਲੋਕਵਿਰੋਧੀਜਾਬਰਮਨਸੂਬੇਜ਼ਾਹਰਕੀਤੇਹਨ।ਪਕੋਕਾਕਾਨੂੰਨਲਿਆਉਣਦਾਫੈਸਲਾਕਰਕੇਕਾਲੇਕਾਨੂੰਨਾਂਦੀਥੋਕਵਰਤੋਂ 'ਤੇਟੇਕਉੱਘੜਰਹੀਹੈ।ਹਕੂਮਤਦੀਬਦਲਰਹੀਅੱਖਦੀਪਛਾਣਕਰਨਲਈਹੁਣਬਹੁਤੇਡੂੰਘੇਵਿਸ਼ਲੇਸ਼ਣਦੀਜ਼ਰੂਰਤਨਹੀਂਹੈ।ਸੂਬੇ 'ਚਵੱਖ-ਵੱਖਤਬਕਿਆਂਦੇਰੋਹਤੇਬੇਚੈਨੀਦੇਸੰਕੇਤ 'ਚੋਂਵੀਸਾਫ਼ਜ਼ਾਹਰਹੈਕਿਆਰਥਿਕਸੁਧਾਰਾਂਨੂੰਪੂਰੀਰਫ਼ਤਾਰ 'ਤੇਲਾਗੂਕਰਨਦੀਧੁੱਸ 'ਚੋਂਕਾਂਗਰਸਹਕੂਮਤਦੀਟੇਕਜਬਰ 'ਤੇਹੀਰਹਿਣੀਹੈ।
ਪੰਜਾਬਦੀਕਾਂਗਰਸਹਕੂਮਤਵੱਲੋਂਵਿੱਢੇਹੋਏਤੇਜ਼ਰਫਤਾਰਆਰਥਿਕਹੱਲੇਤੇਲੋਕਸੰਘਰਸ਼ਾਂਪ੍ਰਤੀਜਾਬਰਰੁਖਅਖਤਿਆਰਕਰਨਦੇਦਿੱਤੇਜਾਰਹੇਸੰਕੇਤਾਂਦੇਬਾਵਜੂਦਵੀਇਹਹਾਲਤਪੰਜਾਬਦੀਜਨਤਕਜਮਹੂਰੀਲਹਿਰਲਈਧੜੱਲੇਦੇਪੈਂਤੜੇਤੋਂਪੇਸ਼ਕਦਮੀਕਰਨਦੀਗੁੰਜਾਇਸ਼ਮੁਹੱਈਆਕਰਰਹੀਹੈ।ਇਸਦਾਕਾਰਨਕਾਂਗਰਸਹਕੂਮਤਦਾਬਹੁਤਤੇਜ਼ੀਨਾਲਜ਼ਾਹਰਹੋਰਿਹਾਲੋਕਵਿਰੋਧੀਚਿਹਰਾਹੈਜੋਇਸਦੀਪੜਤਨੂੰਬੁਰੀਤਰ੍ਹਾਂਨੁਕਸਾਨਰਿਹਾਹੈ।ਅਸਧਾਰਨਰਫਤਾਰਨਾਲਖੁਰਰਹੀਪੜਤਹੀਹੈਜੋਉਸਨੂੰਬਹੁਤਛੇਤੀਆਪਣੇਸਭਬੁਰਕੇਲਾਹਕੇ, ਜਬਰਦਾਕੁਹਾੜਾਹੱਥਫੜਨਦੇਰਾਹਤੋਰਰਹੀਹੈ।ਅਜਿਹੀਹਾਲਤ 'ਚਮੌਜੂਦਾਹਕੂਮਤਲੋਕਾਂਨੂੰਵਰਗਲਾਉਣ-ਵਰਚਾਉਣਦੀਹਾਲਤ 'ਚਨਹੀਂਹੈ, ਕੋਈਨਿਗੂਣੀਆਂਰਿਆਇਤਾਂਦੇਕੇਪਛੜੀਆਂਪਰਤਾਂ 'ਚਭੁਲੇਖੇਖੜ੍ਹੇਕਰਨਤੇਉਹਨਾਂਦਾਲੜਨ-ਕਣਸਲ੍ਹਾਬਣਜੋਗੀਵੀਨਹੀਂਹੈ।ਤੇਇਹਜਿੰਨੇਵੱਖ-ਵੱਖਮੁਹਾਜ਼ਾਂ 'ਤੇਤੇਜ਼ੀਨਾਲਲੋਕਵਿਰੋਧੀਕਦਮਚੱਕਣਜਾਰਹੀਹੈ, ਇਸਅਮਲਨੇਇਸਦੇਸਿਆਸੀਅਧਾਰਨੂੰਹੋਰਵੀਤੇਜ਼ੀਨਾਲਖੋਰਨਾਹੈ।ਪਰਨਾਲਹੀਵੱਖ-ਵੱਖਤਬਕਿਆਂਨੂੰਇਹਪੱਖਵੀਧਿਆਨ 'ਚਰੱਖਣਾਚਾਹੀਦਾਹੈਕਿਸਧਾਰਨਘੋਲਸ਼ਕਲਾਂਤੇਰਸਮੀਸੱਦਿਆਂਨਾਲਅਹਿਮਆਰਥਿਕਪ੍ਰਾਪਤੀਆਂਸੰਭਵਨਹੀਂਹਨ।ਲੋਕਾਂਕੋਲੋਂਖੋਹਣਦੇਪੈਂਤੜੇ 'ਤੇਤੇਜ਼ੀਨਾਲਤੁਰਰਹੀਹਕੂਮਤਤੋਂਕੁੱਝਹਾਸਲਕਰਨਲਈਤਿੱਖੇਤੇਖਾੜਕੂਘੋਲਾਂਦਾਪੈੜਾਬੰਨ੍ਹਣਾਪੈਣਾਹੈ।ਜਾਨ-ਹੂਲਵੀਆਂ, ਦ੍ਰਿੜਤੇਲਮਕਵੀਆਂਜਦੋਜਹਿਦਾਂਦਾਅਮਲਛੇੜਨਾਪੈਣਾਹੈ।ਵਿਸ਼ਾਲਜਨਤਕਲਾਮਬੰਦੀ 'ਤੇਟੇਕਰੱਖਕੇਚਲਣਾਪੈਣਾਹੈ।ਵੱਖ-ਵੱਖਤਬਕਿਆਂਦੀਆਪਸੀਸਾਂਝਮਜਬੂਤਕਰਨਤੇਸਾਂਝੀਆਂਮੰਗਾਂ 'ਤੇਘੋਲਭਖਾਉਣੇਚਾਹੀਦੇਹਨ।ਕਿਸੇਇੱਕਤਬਕੇ 'ਤੇਜਬਰਦੀਹਾਲਤ 'ਚਸਭਨਾਂਨੂੰਪੂਰੇਜ਼ੋਰਨਾਲਡਟਣਾਚਾਹੀਦਾਹੈ।ਅਜਿਹੀਆਂਜਦੋਜਹਿਦਾਂਦੌਰਾਨਫੌਰੀਤੌਰ 'ਤੇਆਰਥਿਕਪ੍ਰਾਪਤੀਆਂਨਾਲੋਂਜ਼ਿਆਦਾਜਥੇਬੰਦਲੋਕਤਾਕਤਦੀਉਸਾਰੀਕਰਨਨੂੰਪ੍ਰਾਪਤੀਵਜੋਂਅੰਗਣਦਾਵਿਸ਼ੇਸ਼ਮਹੱਤਵਬਣਨਾਹੈ।ਇਸਲੋੜ 'ਤੇਸਮੁੱਚੀਜਨਤਕਜਮਹੂਰੀਲਹਿਰਦੀਆਂਸਫਾਂਨੂੰਪਕੜਬਣਾਉਣਦੀਜ਼ਰੂਰਤਪੈਣੀਹੈ।ਆਪਸੀਸਾਂਝਪੱਖੋਂਕਿਸਾਨਾਂ-ਖੇਤਮਜ਼ਦੂਰਾਂਦੀਲਹਿਰਨਾਲਮਜ਼ਦੂਰਮੁਲਾਜਮਲਹਿਰਦੀਜੋਟੀਨੂੰਹੋਰਅੱਗੇਵਧਾਉਣਾਹਕੂਮਤੀਹਮਲੇਦੇਟਾਕਰੇਲਈਹੋਰਵੀਮਹੱਤਵਪੂਰਨਹੈ।ਇਸਸਾਂਝਪੱਖੋਂਯਤਨਹੋਰਅੱਗੇਵਧਣੇਚਾਹੀਦੇਹਨ।ਕੇਂਦਰਤੇਸੂਬਾਈਹਕੂਮਤਦੋਹਾਂਦਾਨਵ-ਉਦਾਰਵਾਦੀਹਮਲਾਨਵੇਂਤੋਂਨਵੇਂਤਬਕਿਆਂਨੂੰਸੰਘਰਸ਼ਾਂਦੇਮੈਦਾਨ 'ਚਖਿੱਚਰਿਹਾਹੈ।ਜੀ. ਐਸ. ਟੀ. ਲਾਗੂਹੋਣਨੇਛੋਟੇਕਾਰੋਬਾਰੀਆਂਤੇਸਨਅਤਕਾਰਾਂਨੂੰਵੀਮੈਦਾਨ 'ਚਲੈਆਂਦਾਹੈ।ਪੰਜਾਬ 'ਚਇਹਹਿੱਸੇਵੀਰੋਸ-ਮੁਜ਼ਾਹਰਿਆਂਦੇਰਾਹਪਏਹਨ।ਇਹਸਥਿਤੀਇਨਕਲਾਬੀਸਾਂਝਾਮੋਰਚਾਉਸਾਰਨਦੀਪਹੁੰਚਲਾਗੂਕਰਨਪੱਖੋਂਹੋਰਵਧੇਰੇਸਾਜ਼ਗਾਰਹੈ।ਅਜਿਹੀਹਾਲਤ 'ਚੋਂਇਹਨਾਂਵੱਖਵੱਖਤਬਕਿਆਂਦੀਇੱਕਜੁਟਲਹਿਰਉਸਾਰੀਦਾਵਿਚਾਰਹਰਮਨਪਿਆਰਾਬਣਾਉਣਦੀਜ਼ੋਰਦਾਰਜ਼ਰੂਰਤਉੱਭਰੀਹੋਈਹੈ।ਇਨਕਲਾਬੀਕਾਰਕੁੰਨਾਂਨੂੰਆਪਣੇਪ੍ਰਚਾਰ 'ਚਇਸਪੱਖਨੂੰਬਣਦਾਮਹੱਤਵਦੇਣਾਚਾਹੀਦਾਹੈ।
ਮੌਜੂਦਾਹਾਲਤਇਕਹੋਰਜ਼ਰੂਰਤਨੂੰਵੀਉਭਾਰਰਹੀਹੈ।ਕਾਂਗਰਸਦਾਰੰਗਜਿੰਨੀਤੇਜ਼ੀਨਾਲਉਘੜਨਾਸ਼ੁਰੂਹੋਇਆਹੈ, ਉਨੀਤੇਜ਼ੀਨਾਲਅਕਾਲੀ-ਭਾਜਪਾਹਕੂਮਤਦੇਦਸਸਾਲਾਂਦਾਅਮਲਲੋਕਾਂਨੂੰਭੁੱਲਿਆਨਹੀਂਹੈ।ਅਜਿਹੀਹਾਲਤ 'ਚਲੋਕਾਂਸਾਹਮਣੇ, ਖਾਸਕਰਕੇਜਨਤਕਜਮਹੂਰੀਲਹਿਰਦੇਪ੍ਰਭਾਵਹੇਠਲੀਜਨਤਾਸਾਹਮਣੇਅਤੇਆਮਸਮਾਜਿਕ-ਜਮਹੂਰੀਚੇਤਨਾਵਾਲੇਹਿੱਸਿਆਂਸਾਹਮਣੇਫਿਰਕੀਹੋਊ? ਦਾਸਵਾਲਮੁੜਉਭਰਰਿਹਾਹੈ।ਇਸੇਕਾਰਨਹੀਸੂਬੇ 'ਚਪਿਛਲੇਦੌਰਨਾਲੋਂਵਿਆਪਕਸਿਆਸੀਚਰਚਾਦਾਮਹੌਲਵੀਮੌਜੂਦਹੈ।ਅਜਿਹੀਹਾਲਤਲੋਕਾਂ 'ਚਇਨਕਲਾਬੀਬਦਲਪੇਸ਼ਕਰਨਦੇਕਾਰਜਦੀਮਹੱਤਤਾਨੂੰਹੋਰਜ਼ੋਰਨਾਲਉਭਾਰਰਹੀਹੈ।ਮੌਜੂਦਾਲੁਟੇਰੇਰਾਜ 'ਚਜਿਸਪੱਧਰ 'ਤੇਵੀਲੋਕਾਂਦੀਜਥੇਬੰਦਕਤਾਕਤਨਾਲਪੁੱਗਤਦੇਝਲਕਾਰੇਮੌਜੂਦਹਨ, ਉਹਨਾਂਨੂੰਅੱਜਹਾਸਲਬਦਲਵਜੋਂਉਭਾਰਨਦਾਵਿਸ਼ੇਸ਼ਮਹੱਤਵਹੈ।
No comments:
Post a Comment