5 ਸਤੰਬਰ 17 ਨੂੰਗੌਰੀਲੰਕੇਸ਼ਦੇਕਤਲਤੋਂਬਾਅਦਵੀਉਸਉਪਰਹੋਰਹੇਵਾਰਾਂਦਾਸਿਲਸਿਲਾਖਤਮਨਹੀਂਹੋਇਆ।ਉਸਦੇਕਤਲਨਾਲਸਬੰਧਤਸਾਰੀਆਂਖਬਰਾਂਉਪਰਜ਼ਹਿਰੀਪ੍ਰਤੀਕਰਮਾਂਦੀਭਰਮਾਰਹੈ।ਸੋਸ਼ਲਮੀਡੀਆਉਪਰਉਸਨੂੰਘਟੀਆਪੱਧਰਦਾਗਾਲੀ-ਗਲੋਚਕੀਤਾਗਿਆਹੈ।ਦੇਸ਼ਧਰੋਹੀਤੋਂਲੈਕੇਕੌਮੀ (ਕਮਿਊਨਿਸਟ) ਤੱਕਅਨੇਕਾਂਲਕਬਵਰਤੇਗਏਹਨਅਤੇਹੋਰਨਾਂਨੂੰਤਿਆਰਰਹਿਣਦੀਸੁਣਾਉਣੀਕੀਤੀਗਈਹੈ।ਸ਼ੈਲਾਰਾਸ਼ਿਦ, ਕਵਿਤਾਕ੍ਰਿਸ਼ਨਨ, ਕਨ੍ਹਈਆ, ਉਮਰਖਾਲਿਦ, ਅਰੁੰਧਤੀਰਾਏ, ਸਾਗਾਰਿਕਾਘੋਸ਼ਵਰਗੇ 'ਦੇਸ਼-ਧਰੋਹੀਆਂ' ਦਾਅਗਲਾਨੰਬਰਦੱਸਿਆਗਿਆਹੈ।ਇਸਤਰ੍ਹਾਂਇਹਕਤਲਦਭੋਲਕਰ, ਪਾਨਸਰੇ, ਕਲਬੁਰਗੀਦੇਕਤਲਾਂਦੀਲੜੀ 'ਚਅਗਲਾਵਾਧਾਹੈਤੇਸਪਸ਼ਟਸਿਆਸੀਮਕਸਦਾਂਤਹਿਤਕੀਤਾਗਿਆਕਤਲਹੈ।
ਗੌਰੀਲੰਕੇਸ਼ਕੰਨੜਭਾਸ਼ਾਵਿੱਚਨਿਕਲਦੇਮੈਗਜ਼ੀਨ 'ਗੌਰੀਲੰਕੇਸ਼ਪੱਤਰਿਕੇ' ਦੀਸੰਪਾਦਕਸੀ।ਗੰਭੀਰਪੱਤਰਕਾਰੀਦਾਗੁਣਗੌਰੀਨੂੰਆਪਣੇਪਿਤਾਪੀ. ਲੰਕੇਸ਼ਕੋਲੋਂਵਿਰਾਸਤ 'ਚਮਿਲਿਆਸੀਜਿਸਦਾਕਰਨਾਟਕਅੰਦਰਇਕਸਨਮਾਨਯੋਗਨਾਂਰਿਹਾਹੈ।ਪਿਛਲੇਵਰ੍ਹਿਆਂਅੰਦਰਗੌਰੀਹਿੰਦੂਜਾਤਪਾਤੀਪ੍ਰਬੰਧ, ਆਦਿਵਾਸੀਆਂਦੇਝੂਠੇਪੁਲਸਮੁਕਾਬਲਿਆਂ, ਕਾਰਪੋਰੇਟਹਿੱਤਾਂਲਈਜ਼ਮੀਨਾਂਹਥਿਆਉਣ, ਬੋਲਣਦੀਆਜ਼ਾਦੀ 'ਤੇਪਾਬੰਦੀ, ਬੁੱਧੀਜੀਵੀਆਂਦੇਸਿਆਸੀਕਤਲਾਂ, ਹਿੰਦੂਸ਼ਾਵਨਵਾਦੀਵਿਚਾਰਧਾਰਾਖਿਲਾਫਸਰਗਰਮੀਨਾਲਬੋਲਦੀਅਤੇਲਿਖਦੀਰਹੀਸੀ।ਆਪਣੇਏਸਧੜੱਲੇਸਦਕਾਉਸਨੂੰਅਨੇਕਾਂਧਮਕੀਆਂਮਿਲਦੀਆਂਰਹੀਆਂਹਨ।ਪਿਛਲੇਨਵੰਬਰਵਿੱਚਦੋਭਾਜਪਾਆਗੂਆਂਖਿਲਾਫਬੋਲਣਲਈਉਹਨੂੰਛੇਮਹੀਨੇਦੀਕੈਦਅਤੇ 10,000 ਜੁਰਮਾਨੇਦੀਸਜਾਸੁਣਾਈਗਈਸੀ।ਉਹਆਪਕਹਿੰਦੀਰਹੀਹੈਕਿਅੱਜਦੀਤਰੀਕਵਿੱਚਕੋਈਵੀਜੋਮਨੁੱਖੀਅਧਿਕਾਰਾਂਦੀਤੇਝੂਠੇਮੁਕਾਬਲਿਆਂਦੀਗੱਲਕਰਦਾਹੈਹਕੂਮਤਦੀਆਂਨਜ਼ਰਾਂਵਿੱਚਮਾਓਵਾਦੀਹੈ।ਇਹਨਾਂਵਿਚਾਰਾਂਤੇਲੇਖਣੀਸਦਕਾਹੀਉਸਦਾਕਤਲਹੋਇਆ, ਇਸਗੱਲਬਾਰੇਉਹਦੇਹਿਮਾਇਤੀਤੇਸ਼ੁਭਚਿੰਤਕਹੀਨਹੀਂਸਗੋਂਉਸਦੇਕਤਲਤੇਚਾਂਭੜਾਂਪਾਉਣਵਾਲੇਵੀਇੱਕਮਤਹਨ।
ਗੌਰੀਲੰਕੇਸ਼ਦੇਕਤਲਤੋਂਬਾਅਦਮੁਲਕਭਰਅੰਦਰਬੁੱਧੀਜੀਵੀਵਰਗਅਤੇਪੱਤਰਕਾਰਭਾਈਚਾਰੇਨੇਪ੍ਰਤੀਕਰਮਦਿੱਤਾਹੈ।ਥਾਂ-ਥਾਂਪ੍ਰੈਸਇਕੱਤਰਤਾਵਾਂਅੰਦਰਇਸਕਾਂਡਦੀਨਿਖੇਧੀਹੋਈਹੈ।ਬੰਗਲੂਰੂ, ਹੈਦਰਾਬਾਦ, ਦਿੱਲੀ, ਗੋਆ, ਅਹਿਮਦਾਬਾਦ, ਕੋਲਕਾਤਾ, ਭੋਪਾਲ, ਧਾਰਵਾੜ, ਪੂਨਾਅਤੇਮੰਗਲੌਰਅੰਦਰਰੋਸਮਾਰਚਹੋਏਹਨ।ਇਹਨਾਂਮਾਰਚਾਂਅੰਦਰਪੱਤਰਕਾਰ, ਵਿਦਿਆਰਥੀ, ਅਧਿਆਪਕਅਤੇਹੋਰਜਮਹੂਰੀਹਿੱਸੇਸ਼ਾਮਲਹੋਏਹਨ।ਮੋਮਬੱਤੀਮਾਰਚਾਂਅਤੇਪ੍ਰਦਰਸ਼ਨਾਂਦੌਰਾਨਲੋਕਾਂਨੇ 'ਮੈਂਗੌਰੀਹਾਂ' ਲਿਖੇਹੋਏਬੈਨਰਚੁੱਕੇਹਨ।ਗੌਰੀਦੇਨਾਲਹੀਨਰਿੰਦਰਦਭੋਲਕਰ, ਐਮ.ਕਲਬੁਰਗੀਅਤੇਗੋਬਿੰਦਪਾਨਸਰੇਦੇਕਾਤਲਾਂਨੂੰਸਜਾਵਾਂਦੇਣਦੀਮੰਗਉੱਠੀਹੈ।ਕਤਲਉਪਰੰਤਹਕੂਮਤੀਨੁਮਾਇੰਦਿਆਂਵੱਲੋਂਜਾਰੀਕੀਤੇਗਏਦੰਭੀਬਿਆਨਾਂਅਤੇਫੋਕੀਆਂਹਮਦਰਦੀਆਂਨੂੰਦਰਕਿਨਾਰਕਰਦਿਆਂਹਿੰਦੂਸ਼ਾਵਨਵਾਦੀਤਾਕਤਾਂਦੇਦੋਸ਼ੀਹੋਣਦੀਚਰਚਾਚੱਲੀਹੈ।ਨੰਦਿਤਾਦਾਸ, ਮੇਧਾਪਾਟੇਕਰ, ਬਰਖਾਦੱਤਤੇਸਵਾਮੀਅਗਨੀਵੇਸ਼ਵਰਗੀਆਂਅਨੇਕਾਂਉੱਘੀਆਂਹਸਤੀਆਂਇਹਨਾਂਪਰਦਰਸ਼ਨਾਂਵਿੱਚਸ਼ਾਮਲਹੋਈਆਂਹਨ।ਪੰਜਾਬਅੰਦਰਵੀਜਮਹੂਰੀਹਲਕਿਆਂਵੱਲੋਂਨਵਾਂਸ਼ਹਿਰ, ਪਟਿਆਲਾ, ਸੰਗਰੂਰ, ਬਰਨਾਲਾ, ਨਿਹਾਲਸਿੰਘਵਾਲਾ, ਬਾਘਾਪੁਰਾਣਾ, ਬਠਿੰਡਾਆਦਿਅਨੇਕਾਂਥਾਵਾਂ 'ਤੇਵਿਰੋਧਪ੍ਰਦਰਸ਼ਨਕੀਤੇਗਏ।
ਜਿਉਂਜਿਉਂਹਾਕਮਜਮਾਤਾਂਦੀਆਂਲੋਕਾਂਉਪਰਆਰਥਿਕਹਮਲੇਨੂੰਹੋਰਵੱਧਤਿੱਖੇਤੋਂਤਿੱਖਾਕਰਨਦੀਆਂਲੋੜਾਂਵਧਰਹੀਆਂਹਨ, ਤਿਉਂਤਿਉਂਹਕੂਮਤਦੀਫਿਰਕੂਫਾਸ਼ੀਹਥਕੰਡਿਆਂਉਪਰਟੇਕਵਧਰਹੀਹੈ।ਆਰਥਕਹਮਲਾਤਿੱਖਾਕਰਨਦੀਆਂਲੋੜਾਂਦੇਨਾਲਜੁੜਵੇਂਰੂਪਵਿੱਚਹੀਲੋਕਾਂਨੂੰਆਰਥਕਧਾਵੇਖਿਲਾਫਲਾਮਬੰਦਹੋਣਤੋਂਰੋਕਣ, ਆਪੋਵਿੱਚਪਾੜਨ, ਉਹਨਾਂਦੀਚੇਤਨਾਨੂੰਧੁੰਦਲਾਉਣਤੇਦਹਿਸ਼ਤਜ਼ਦਾਕਰਕੇਰੱਖਣਦੀਆਂਲੋੜਾਂਨਿਕਲਦੀਆਂਹਨ।ਲੋਕਾਂਦੇਚੇਤਨਹੋਣ, ਜਥੇਬੰਦਹੋਣਤੇਇਸਪ੍ਰਬੰਧਨੂੰਚੁਣੌਤੀਦੇਣਦੀਆਂਕੋਈਵੀਕੋਸ਼ਿਸ਼ਾਂਹਾਕਮਜਮਾਤਾਂਨੂੰਮਿਰਚਾਂਵਾਂਗਲੜਦੀਆਂਹਨ।ਇਕਪਾਸੇਆਪਣੀਜਥੇਬੰਦੀਤੇਸੰਘਰਸ਼ਾਂਰਾਹੀਂਚੇਤਨਾਹਾਸਲਕਰਰਹੇਲੋਕਹਿੱਸਿਆਂ 'ਤੇਜਬਰਦਾਕੁਹਾੜਾਵਾਹਕੇ, ਉਹਨਾਂਨੂੰਆਗੂਵਿਹੂੂਣੇਕਰਕੇ, ਜਥੇਬੰਦੀਆਂਅੰਦਰਫੁੱਟਾਂਜਥੇਬੰਦਕਰਕੇ, ਕੁਪ੍ਰਚਾਰਚਲਾਕੇਤੇਹੋਰਅਨੇਕਾਂਹਰਬਿਆਂਰਾਹੀਂਲੋਕਾਂਨੂੰਚੇਤਨਹੋਣੋਰੋਕਿਆਜਾਂਦਾਹੈ, ਦੂਜੇਪਾਸੇਇਸਚੇਤਨਾਦਾਸੰਚਾਰਕਰਨਵਾਲੇਕਿਸੇਵੀਸਾਧਨਨੂੰਲਾਲਚਦੇਕੇ, ਖਰੀਦਕੇਜਾਂਡਰਾਕੇਚੁੱਪਕਰਾਇਆਜਾਂਦਾਹੈ।ਤੇਜਿਹੜੀਆਂਹਿੱਕਾਂਤਗਮਿਆਂਜਾਂਨਗਮਿਆਂਨਾਲਨਹੀਂਠਰਦੀਆਂਉਹਨਾਂਲਈਪਾਤਰਦੇਸ਼ਬਦਾਂਵਿਚਸਿਰਫਖੰਜਰਬਚਦਾਹੈ।ਪਿਛਲੀਆਂਹਕੂਮਤਾਂਦੇਮੁਕਾਬਲੇਜਿੱਥੇਮੋਦੀਹਕੂਮਤਵਧਚੜ੍ਹਕੇਤਿੱਖੇਤੋਂਤਿੱਖੇਲੋਕਦੋਖੀਆਰਥਿਕਕਦਮਲਿਆਰਹੀਹੈ, ਉੱਥੇਇਸਨੇਵਿਰੋਧਦੀਕਿਸੇਵੀਸੁਰਉਪਰ, ਚਾਹੇਉਹਇਨਾਮਸਨਮਾਨਮੋੜਨਵਾਲੇਸਾਹਿਤਕਾਰਹੋਣ, ਜੇਐਨਯੂਦੇਵਿਦਿਆਰਥੀਹੋਣ, ਆਦਿਵਾਸੀਇਲਾਕਿਆਂਅੰਦਰਪੱਤਰਕਾਰਹੋਣਜਾਂਬੁੱਧੀਜੀਵੀਹੋਣ, ਉਹਨਾਂਖਿਲਾਫਦੇਸ਼ਧਰੋਹੀਦੇਨਾਂਅਹੇਠਸ਼ਿਸਤਬੰਨ੍ਹਵਾਂਹਮਲਾਚਲਾਉਣਵਿਚਵੀਤੇਜ਼ੀਲਿਆਂਦੀਹੈ।ਕਰਨਾਟਕਦੇਵਾਈਸਚਾਂਸਲਰਕਲਬੁਰਗੀ, ਦਭੋਲਕਰ, ਪਾਨਸਰੇਤੇਉਸਦੀਪਤਨੀਦੇਹਤਿਆਰੇਅਜੇਤੱਕਕਾਨੂੰਨਦੀਆਂਨਜ਼ਰਾਂਤੋਂਪਰ੍ਹੇਹਨ।ਪਿਛਲੇ 2 ਸਾਲਾਂਅੰਦਰ 74 ਪੱਤਰਕਾਰਾਂ 'ਤੇਹਮਲੇਹੋਚੁੱਕੇਹਨ।ਅਨੇਕਾਂਲੇਖਕਧਮਕੀਆਂਤੇਕੁੱਟਮਾਰਦਾਸ਼ਿਕਾਰਹੋਚੁੱਕੇਹਨ।ਕਰਨਾਟਕਅੰਦਰਹੀਕਲਬੁਰਗੀਦੇਕਤਲਤੋਂਦੋਮਹੀਨੇਬਾਅਦਪੱਤਰਕਾਰਹੁਚਾਂਗੀਪ੍ਰਸ਼ਾਦਦੀਸ਼ਰਾਰਤੀਅਨਸਰਾਂਵਲੋਂਬੰਦੀਬਣਾਕੇਕੁੱਟਮਾਰਕੀਤੀਗਈਤੇਦੇਸ਼ਧਰੋਹੀਕਿਹਾਗਿਆ।ਤਾਮਿਲਲੇਖਕਪੇਰੂਮਲਮੁਰੂਗਨਨੇਆਪਣੀਲੇਖਣੀਦੀਮੌਤਦਾਐਲਾਨਕਰਦਿੱਤਾ।ਗੌਰੀਦੀਮੌਤਤੋਂਬਾਅਦਹੋਏਰੋਸਪ੍ਰਦਰਸ਼ਨਾਂਵਿਚੋਂਇੱਕਵਿਚਅਭਿਨੇਤਰੀਨੰਦਿਤਾਦਾਸਨੇਕਿਹਾਕਿਅੱਜਦੀਆਂਹਾਲਤਾਂਅੰਦਰਸਆਦਤਹਸਨਮੰਟੋਦਾਬਚਣਾਵੀਮੁਸ਼ਕਿਲਸੀ।ਭਾਜਪਾਦਾਇਟਰਨੈੱਟਵਿੰਗਇਕਜਥੇਬੰਦਸੰਸਥਾਹੈਜਿਸਦਾਕੰਮਲਗਾਤਾਰਫਾਸ਼ੀਸਿਆਸਤਦਾਪ੍ਰਚਾਰਕਰਨਾਅਤੇਅਗਾਂਹਵਧੂਹਿਸਿਆਂਨੂੰਨਿਸ਼ਾਨਾਬਣਾਉਣਾਹੈ।ਗੌਰੀਦੇਕਤਲਉਪਰੰਤਜਾਰੀਹੋਏਜਹਿਰੀਲੇਪ੍ਰਤੀਕਰਮਵੀਇਸੇਕੋਸ਼ਿਸ਼ਦਾਹਿੱਸਾਜਾਪਦੇਹਨ।ਮੋਦੀਵੱਲੋਂਗੌਰੀਲੰਕੇਸ਼ਤੇਘਟੀਆਂਟਿੱਪਣੀਕਰਨਵਾਲੇਸਖਸ਼ਨੂੰਟਵਿੱਟਰ 'ਤੇਫਾਲੋਕਰਨਾਵੀਅਜਿਹੇਅਨਸਰਾਂਦੀਪੁਸ਼ਤਪਨਾਹੀਵੱਲਸੰਕੇਤਕਰਦਾਹੈ।
ਪੱਤਰਕਾਰ, ਬੁੱਧੀਜੀਵੀ, ਲੇਖਕ, ਫਿਲਮਸਾਜ਼, ਸਿੱਖਿਅਕਤੇਹੋਰਬੁੱਧੀਜੀਵੀਹਿੱਸਿਆਂਦਾਲੋਕਸਿਆਸਤਦੇਪੱਖਵਿੱਚਬੋਲਣਾਅਹਿਮਹੈ।ਇਹਇਸਕਰਕੇਹੈਕਿਨਾਂਸਿਰਫਪ੍ਰਬੰਧਦੇਪਰਦਾਚਾਕਕਰਨਪੱਖੋਂਇਹਨਾਂਦੀਵਿਸ਼ਾਲਹਿੱਸਿਆਂਤੱਕਰਸਾਈਹੁੰਦੀਹੈਬਲਕਿਆਪਣੀਸਮਾਜਿਕਹੈਸੀਅਤਪੱਖੋਂਵੀਇਹਨਾਂਵੱਲੋਂਕਹੀਗਈਕਿਸੇਗੱਲਦਾਵਧੇਰੇਵਜ਼ਨਬਣਦਾਹੈ।ਨਿਰਲੇਪਹਿੱਸਿਆਂਦੀਰਾਇਨੂੰਪ੍ਰਭਾਵਿਤਕਰਸਕਣਦੀਇਹਨਾਂਦੀਬੇਹਤਰਸਮਰੱਥਾਕਰਕੇਇਹਹਿੱਸੇਹਾਕਮਜਮਾਤਾਂਦੇਵਿਸ਼ੇਸ਼ਨਿਸ਼ਾਨੇ 'ਤੇਹਨ।ਲਾਲਚਾਂਰਾਹੀਂ, ਸਨਮਾਨਾਂਰਾਹੀਂ, ਪਦਵੀਆਂਰਾਹੀਂਤੇਰਿਆਇਤਾਂਰਾਹੀਂਇਸਹਿੱਸੇਨੂੰਵਰਚਾਉਣਦੀਆਂਕੋਸ਼ਿਸ਼ਾਂਲਗਾਤਾਰਹੁੰਦੀਆਂਹਨ।ਮੀਡੀਆਦਾਮੁੱਖਹਿੱਸਾਏਸੇਕਰਕੇਹਾਕਮਜਮਾਤੀਹਿਤਾਂਨੂੰਰਾਸਬੈਠਦੇਮਸਲੇਉਭਾਰਨਤੇਬਾਕੀਮਸਲਿਆਂਨੂੰਰੋਲਣਦਾਕੰਮਕਰਦਾਹੈ।ਅਜਿਹੇਵਿੱਚਜੇਕੋਈਹਿੱਸਾਜਾਂਵਿਅਕਤੀਹਾਕਮਜਮਾਤੀਨੀਤੀਆਂਦਾਪਰਦਾਚਾਕਕਰਦਾਅਤੇਲੋਕਾਂਦੇਹੱਕਵਿੱਚਖੜ੍ਹਦਾਹੈਤਾਂਉਹਹਕੂਮਤੀਕਹਿਰਦਾਚੋਣਵਾਂਨਿਸ਼ਾਨਾਬਣਦਾਹੈ।ਪਰਇਹਨਾਂਬੁੱਧੀਜੀਵੀਆਂਖਿਲਾਫ਼ਸਰਕਾਰੀਮਸ਼ੀਨਰੀਦੀਵਰਤੋਂਦੀਸੀਮਤਾਈਬਣਦੀਹੈਕਿਉਂਕਿਅਜਿਹੀਵਰਤੋਂਮੁਲਕਅੰਦਰਹੀਨਹੀਂਸਗੋਂਅੰਤਰਰਾਸ਼ਟਰੀਪੱਧਰ 'ਤੇਵੀਧਿਆਨਖਿੱਚਦੀਹੈਤੇਵੱਡੀਬਦਨਾਮੀਦਾਕਾਰਨਬਣਦੀਹੈ।ਡਾ. ਬਿਨਾਇਕਸੇਨਅਤੇਸਾਈਬਾਬਾਦੇਕੇਸਇਸਦੀਉਦਾਹਰਨਹਨ।ਸੋਅਜਿਹੇਵਿਚਹਾਕਮਜਮਾਤਾਂਦੀਟੇਕਗੈਰਸਰਕਾਰੀਤੰਤਰ 'ਤੇਵਧਰਹੀਹੈਤੇਪਿਛਲੀੇਸਮੇਂਦੌਰਾਨਪਾਲੇਪੋਸੇਗੁੰਡਾਗਰੋਹਾਂਵੱਲੋਂਇਹਕੰਮਸਿਰੇਚੜ੍ਹਾਏਗਏਹਨ।ਅਜਿਹਾਕਰਕੇਇੱਥੇਹਕੂਮਤਇਹਨਾਂਕਤਲਾਂਦੀਸਿੱਧੀਜਿੰਮੇਵਾਰੀਤੋਂਬਚਦੀਰਹੀਹੈ।
ਅਜਿਹੀਹਾਲਤਮੁਲਕਅੰਦਰਵਿਸ਼ਾਲਜਮਹੂਰੀਹੱਕਾਂਦੀਲਹਿਰਖੜ੍ਹੀਕਰਨਦੇਕਾਰਜਨੂੰਹੀਉਭਾਰਰਹੀਹੈਜੋਹਕੂਮਤਨੂੰਕਾਤਲਾਂਦੀਸ਼ਨਾਖਤਕਰਨਅਤੇਸਜਾਦੇਣਲਈਮਜਬੂਰਕਰਸਕੇ।ਨਾਲਹੀਇਹਹਾਲਤਅਜਿਹੇਲੋਕਪੱਖੀਬੁੱਧੀਜੀਵੀਆਂਅਤੇਜਮਹੂਰੀਲਹਿਰਦੀਜੋਟੀਪੈਣਦੇਕਾਰਜਨੂੰਵੀਉਭਾਰਰਹੀਹੈ।ਲੋਕਾਂਦੀਬੁੱਕਲਹੀਕਾਤਲਾਂਦੇਵਾਰਡੱਕਸਕਦੀਹੈ।ਇਸਕਰਕੇਸੰਘਰਸ਼ਸ਼ੀਲਲੋਕਹਿੱਸਿਆਂਦਾਅਜਿਹੇਕਤਲਾਂਪ੍ਰਤੀਸਰੋਕਾਰਜਾਗਣਾਅਤੇਅਜਿਹੇਜਮਹੂਰੀਹਿੱਸਿਆਂਦਾਉਹਨਾਂਦੀਲਹਿਰਲਈਯੋਗਦਾਨਉਹਨਾਂਦੀਸਮਝਵਿੱਚਆਉਣਾਜ਼ਰੂਰੀਹੈ।ਇਸਪੱਖੋਂਇਹਨਾਂਘਟਨਾਵਾਂਦੀਚੇਤਨਹਿੱਸਿਆਂਨੂੰਵਿਆਪਕਚਰਚਾਛੇੜਨੀਚਾਹੀਦੀਹੈ।
ਲੋਕਪੱਖੀਬੁੱਧੀਜੀਵੀਆਂ, ਕਲਮਕਾਰਾਂ, ਕਲਾਕਾਰਾਂਦੀਚੇਤਨਾਵੀਇਸਪੱਖੋਂਸਾਣ 'ਤੇਲੱਗਣੀਚਾਹੀਦੀਹੈਕਿਮੌਜੂਦਾਸਮਾਂਲੋਕਮਸਲਿਆਂ 'ਤੇਸਰਸਰੀਬੋਲਣਦਾਸਮਾਂਨਹੀਂਹੈ।ਹਕੂਮਤਨੇਹਰਹਾਲਆਰਥਿਕਹੱਲਾਅੱਗੇਵਧਾਉਣਾਹੈਤੇਇਸਰਾਹ 'ਚਆਉਂਦੀਹਰਮੁਸ਼ਕਲਨਾਲਸਖਤੀਨਾਲਨਜਿੱਠਣਾਹੈ।ਇਸਪੱਖੋਂਹੋਰਵਧੇਰੇਡੂੰਘਾਈਨਾਲਹਾਲਤਨੂੰਸਮਝਣਅਤੇਦਰਿੜਸਟੈਂਡਲੈਣਦੀਲੋੜਨਿਕਲਦੀਹੈ।
ਗੌਰੀਲੰਕੇਸ਼ਦੀਆਖ਼ਰੀਸੰਪਾਦਕੀ: ਫੇਕਨਿਊਜ਼ਦੇਜ਼ਮਾਨੇਵਿੱਚ
ਇਸਹਫ਼ਤੇਦੇਅੰਕਵਿਚਮੇਰੇਦੋਸਤਡਾ. ਬਾਸੂਨੇਗੋਇਬਲਜ਼ਵਾਂਗਭਾਰਤਵਿੱਚ 'ਫੇਕਨਿਊਜ਼' ਬਣਾਉਣਦੀਫੈਕਟਰੀਬਾਰੇਲਿਖਿਆ।ਝੂਠਦੀਆਂਅਜਿਹੀਆਂਫੈਕਟਰੀਆਂਜ਼ਿਆਦਾਤਰਮੋਦੀਭਗਤਹੀਚਲਾਉਂਦੇਹਨ।ਝੂਠਦੀਆਂਫੈਕਟਰੀਆਂਨਾਲਜੋਨੁਕਸਾਨਹੋਰਿਹਾਹੈ, ਮੈਂਆਪਣੀਸੰਪਾਦਕੀਵਿੱਚਦੱਸਣਦਾਯਤਨਕਰਾਂਗੀ।ਅਜੇਪਰਸੋਂਹੀਗਣੇਸ਼ਚਤੁਰਥੀਸੀ।ਉਸਦਿਨਸੋਸ਼ਲਮੀਡੀਆ 'ਤੇਝੂਠਫੈਲਾਇਆਗਿਆ।ਫੈਲਾਉਣਵਾਲੇਸੰਘਦੇਲੋਕਸਨ।ਇਹਝੂਠਕੀਹੈ? ਝੂਠਇਹਹੈਕਿਕਰਨਾਟਕਸਰਕਾਰਜਿਵੇਂਕਹੇਗੀ, ਉਥੇਹੀਗਣੇਸ਼ਦੀਮੂਰਤੀਸਥਾਪਤਕਰਨੀਹੈ, ਉਸਤੋਂਪਹਿਲਾਂਦਸਲੱਖਜਮ੍ਹਾਂਕਰਵਾਉਣਾਹੋਵੇਗਾ।ਮੂਰਤੀਦੀਉਚਾਈਕਿੰਨੀਂਹੋਵੇਗੀ, ਇਸਦੀਆਗਿਆਸਰਕਾਰਤੋਂਲੈਣੀਪਵੇਗੀ।ਜਿੱਥੇਦੂਜੇਧਰਮਾਂਦੇਲੋਕਰਹਿੰਦੇਹਨਉਸਰਸਤੇਮੂਰਤੀਵਿਸਰਜਨਲਈਨਹੀਂਜਾਸਕਦੇ।ਪਟਾਕੇਵਗੈਰਾਨਹੀਂਚਲਾਸਕਦੇ।ਸੰਘਦੇਲੋਕਾਂਨੇਇਸਝੂਠਨੂੰਬਹੁਤਫੈਲਾਇਆ।ਇਹਝੂਠਏਨੇਜੋਰਨਾਲਫੈਲਾਇਆਗਿਆਕਿਅੰਤਵਿਚਕਰਨਾਟਕਦੇਪੁਲਿਸਮੁਖੀਆਰਕੇਦੱਤਾਨੂੰਪ੍ਰੈਸਬੁਲਾਕੇਸਫਾਈਦੇਣੀਪਈਕਿਸਰਕਾਰਨੇਅਜਿਹਾਕੋਈਨਿਯਮਨਹੀਂਬਣਾਇਆ।ਇਹਸਭਝੂਠਹੈ।ਇਸਝੂਠਦਾਸਰੋਤਪਤਾਕਰਨਦੀਜਦੋਂਅਸੀਂਕੋਸ਼ਿਸ਼ਕੀਤੀਤਾਂਇਹ ૿+ਛ''31ਞ4.ਜਅਨਾਂਦੀਵੈਬਸਾਈਟ 'ਤੇਜਾਪਹੁੰਚਿਆ।ਇਹਵੈਬਸਾਈਟਪੱਕੇਹਿੰਦੂਤਵਵਾਦੀਆਂਦੀਹੈ, ਇਸਦਾਕੰਮਹਰਰੋਜ਼ 'ਫੇਕਨਿਊਜ਼' ਬਣਾਕੇਸੋਸ਼ਲਮੀਡੀਆ 'ਤੇਫੈਲਾਉਣਾਹੈ। 11 ਅਗਸਤਨੂੰ ૿ਛ''31ਞ4.ਜਅਵਿਚਇਕਸਿਰਲੇਖਲਿਖਿਆਸੀ-ਕਰਨਾਟਕਾਵਿਚਤਾਲਿਬਾਨਸਰਕਾਰ।ਇਸਸਿਰਲੇਖਦੇਸਹਾਰੇਰਾਜਵਿਚਝੂਠਫੈਲਾਉਣਦੀਕੋਸ਼ਿਸ਼ਸ਼ੁਰੂਹੋਈ।ਸੰਘਦੇਲੋਕਇਸਵਿਚਕਾਮਯਾਬਵੀਹੋਏ।ਜੋਲੋਕਕਿਸੇਨਾਕਿਸੇਕਾਰਨਸਰਕਾਰਤੋਂਨਰਾਜ਼ਰਹਿੰਦੇਸਨ, ਉਹਨਾਂਇਸਫੇਕਨਿਊਜ਼ਨੂੰਹਥਿਆਰਬਣਾਲਿਆ।ਸਭਤੋਂਹੈਰਾਨੀਅਤੇਦੁੱਖਦੀਗੱਲਇਹਹੈਕਿਲੋਕਾਂਨੇਬਗੈਰਸੋਚੇ-ਸਮਝੇਇਸਨੂੰਸਹੀਮੰਨਲਿਆ।ਆਪਣੇਕੰਨ, ਨੱਕਅਤੇਦਿਮਾਗਦੀਵਰਤੋਂਨਹੀਂਕੀਤੀ।
ਪਿਛਲੇਹਫਤੇਜਦੋਂਅਦਾਲਤਨੇਰਾਮਰਹੀਮਨਾਂਦੇਢੌਂਗੀਬਾਬੇਨੂੰਬਲਾਤਕਾਰਦੇਮਾਮਲੇਵਿਚਸਜ਼ਾਸੁਣਾਈ, ਉਦੋਂਉਸਨਾਲਭਾਜਪਾਦੇਨੇਤਾਵਾਂਦੀਆਂਕਈਤਸਵੀਰਾਂਸੋਸ਼ਲਮੀਡੀਆ 'ਤੇਵਾਇਰਲਹੋਣਲੱਗੀਆਂ।ਇਸਢੌਂਗੀਬਾਬੇਦੇਨਾਲਮੋਦੀਦੇਨਾਲੋ-ਨਾਲਹਰਿਆਣਾਦੇਬੀਜੇਪੀਵਿਧਾਇਕਾਂਦੀਆਂਫੋਟੋਆਂਅਤੇਵੀਡੀਓਵਾਇਰਲਹੋਣਲੱਗੀਆਂ।ਇਸਨਾਲਬੀਜੇਪੀਅਤੇਸੰਘਪਰਿਵਾਰਪਰੇਸ਼ਾਨਹੋਗਿਆ।ਇਸਨੂੰਕਾਊਂਟਰਕਰਨਲਈਗੁਰਮੀਤਬਾਬਾਦੇਨਾਲਕੇਰਲਦੇਸੀਪੀਐਮਦੇਮੁੱਖਮੰਤਰੀਪਿਨਰਾਈਵਿਜਯਨਦੇਬੈਠੇਦੀਤਸਵੀਰਵਾਇਰਲਕਰਾਦਿੱਤੀਗਈ।ਅਸਲਤਸਵੀਰਵਿਚਕਾਂਗਰਸਦੇਨੇਤਾਓਮਨਚਾਂਡੀਬੈਠੇਹਨ, ਪਰਉਨ੍ਹਾਂਦੇਧੜ 'ਤੇਵਿਜਯਨਦਾਸਿਰਲਾਦਿੱਤਾਗਿਆਅਤੇਸੰਘਦੇਲੋਕਾਂਨੇਇਸਨੂੰਸੋਸ਼ਲਮੀਡੀਆਤੇਫੈਲਾਦਿਤਾ।ਸ਼ੁਕਰਹੈਸੰਘਦਾਇਹਤਰੀਕਾਕਾਮਯਾਬਨਹੀਂਹੋਇਆ, ਕਿਉਂਕਲੋਕਤੁਰੰਤਹੀਅਸਲਤਸਵੀਰਕੱਢਲਿਆਏਅਤੇਸੋਸ਼ਲਮੀਡੀਆ 'ਤੇਸਚਾਈਸਾਹਮਣੇਰੱਖਦਿੱਤੀ।
ਅਸਲਵਿਚਪਿਛਲੇਸਾਲਤੱਕਰਾਸ਼ਟਰੀਸਵੈਮਸੇਵਕਸੰਘਦੇ 'ਫੇਕਨਿਊਜ਼ਪ੍ਰਾਪੇਗੰਡਾ' ਨੂੰਰੋਕਣਜਾਂਸਾਹਮਣੇਲਿਆਉਣਵਾਲਾਕੋਈਨਹੀਂਸੀ।ਹੁਣਬਹੁਤਸਾਰੇਲੋਕਇਸਤਰ੍ਹਾਂਦੇਕੰਮਵਿਚਜੁਟਗਏਹਨ, ਜੋਚੰਗੀਗੱਲਹੈ।ਪਹਿਲਾਂਇਸਤਰ੍ਹਾਂਦੀਫੇਕਨਿਊਜ਼ਹੀਚਲਦੀਰਹਿੰਦੀਸੀ, ਹੁਣਫੇਕਨਿਊਜ਼ਦੇਨਾਲੋਨਾਲਅਸਲੀਨਿਊਜ਼ਵੀਆਉਣਲੱਗਪਈਹੈਅਤੇਲੋਕਉਸਨੂੰਪੜ੍ਹਵੀਰਹੇਹਨ।ਉਦਾਹਰਣਵਜੋਂ 15 ਅਗਸਤਦੇਦਿਨਜਦੋਂਲਾਲਕਿਲ੍ਹੇਤੋਂਪ੍ਰਧਾਨਮੰਤਰੀਮੋਦੀਨੇਭਾਸ਼ਣਦਿੱਤਾ, ਉਸਦਾਇਕਵਿਸ਼ਲੇਸ਼ਣ 17 ਅਗਸਤਨੂੰਖੂਬਵਾਇਰਲਹੋਇਆ।ਧਰੁਵਰਾਠੀਨੇਉਸਦਾਵਿਸ਼ਲੇਸ਼ਣਕੀਤਾ।ਧਰੁਵਰਾਠੀਦੇਖਣਨੂੰਤਾਂਕਾਲਜਦੇਮੁੰਡਿਆਂਵਰਗਾਹੈ, ਪਰਉਹਪਿਛਲੇਕਈਮਹੀਨਿਆਂਤੋਂਮੋਦੀਦੇਝੂਠਦੀਪੋਲਸੋਸ਼ਲਮੀਡੀਆ 'ਤੇਖੋਲ੍ਹਦਿੰਦਾਹੈ।ਪਹਿਲਾਂਅਜਿਹੇਵੀਡੀਓਸਾਡੇਵਰਗੇਲੋਕਾਂਨੂੰਹੀਦਿਸਰਹੇਸਨ, ਆਮਆਦਮੀਤੱਕਨਹੀਂਸਨਪਹੁੰਚਰਹੇ, ਪਰ 17 ਅਗਸਤਦਾਵੀਡੀਓਇਕਦਿਨਵਿਚਇੱਕਲੱਖਤੋਂਜ਼ਿਆਦਾਲੋਕਾਂਤੱਕਪਹੁੰਚਗਿਆ। (ਗੌਰੀਲੰਕੇਸ਼ਮੋਦੀਨੂੰਅਕਸਰਬੁਸੀਬਸੀਆਲਿਖਦੀਸੀ, ਜਿਸਦਾਭਾਵਹੈਕਿਜਦੋਂਵੀਮੂੰਹਖੋਲ੍ਹੇਗਾਝੂਠਹੀਬੋਲੇਗਾ) ਧਰੁਵਰਾਠੀਨੇਦੱਸਿਆਹੈਕਿਰਾਜਸਭਾਵਿਚ 'ਬੁਸੀਬਸੀਆ' ਦੀਸਰਕਾਰਨੇਮਹੀਨਾਪਹਿਲਾਂਕਿਹਾਸੀਕਿ 33 ਲੱਖਨਵੇਂਕਰਦਾਤਾਆਏਹਨ।ਉਸਤੋਂਪਹਿਲਾਂਵਿਤਮੰਤਰੀਜੇਤਲੀਨੇ 91 ਲੱਖਨਵੇਂਕਰਦਾਤਾਦੇਜੁੜਨਦੀਗੱਲਆਖੀਸੀ।ਆਖਿਰਵਿਚਆਰਥਕਸਰਵੇਵਿੱਚਕਿਹਾਗਿਆਕਿਕੇਵਲ 5 ਲੱਖ 40 ਹਜਾਰਨਵੇਂਕਰਦਾਤਾਜੁੜੇਹਨ।ਤਾਂਫਿਰਇਸਵਿਚਕਿਹੜਾਸੱਚਹੈ, ਇਹਸੁਆਲਧਰੁਵਰਾਠੀਨੇਆਪਣੀਵੀਡੀਓਵਿਚਉਠਾਇਆਹੈ।
ਅੱਜਦੀਮੁੱਖ-ਧਾਰਾਮੀਡੀਆਕੇਂਦਰਸਰਕਾਰਅਤੇਬੀਜੇਪੀਦੇਦਿੱਤੇਅੰਕੜਿਆਂਨੂੰਹ-ਬ-ਹੂਵੇਦਵਾਕਵਜੋਂਫੈਲਾਉਂਦੀਰਹਿੰਦੀਹੈ।ਮੇਨਸਟਰੀਮਮੀਡੀਆਲਈਸਰਕਾਰਦਾਬੋਲਿਆਹਰਵਾਕ , ਵੇਦਵਾਕਹੋਗਿਆਹੈ।ਇਹਨਾਂਵਿਚੋਂਜਿਹੜੇਟੀਵੀਨਿਊਜ਼ਚੈਨਲਹਨ, ਉਹਦਸਕਦਮਅੱਗੇਹਨ।ਉਦਾਹਰਣਵਜੋਂਜਦੋਂਰਾਮਨਾਥਕੋਵਿੰਦਨੇਰਾਸ਼ਟਰਪਤੀਪਦਦੀਸਹੁੰਚੁੱਕੀਤਾਂਉਸਦਿਨਬਹੁਤਸਾਰੇਅੰਗਰੇਜੀਟੀਵੀਚੈਨਲਾਂਨੇਖਬਰਚਲਾਈਕਿਸਿਰਫਇਕਘੰਟੇਵਿਚਟਵਿੱਟਰ 'ਤੇਰਾਸ਼ਟਰਪਤੀਕੋਵਿੰਦਦੇਫਾਲੋਅਰਾਂਦੀਗਿਣਤੀ 30 ਲੱਖਤੋਂਵੱਧਹੋਗਈ।ਉਹਚਿਲਾਉਂਦੇਰਹੇਕਿ 30 ਲੱਖਵਧਗਏਹਨ, 30 ਲੱਖਵਧਗਏਹਨ।ਉਹਨਾਂਦਾਮਕਸਦਇਹਦੱਸਣਾਸੀਕਿਕਿੰਨੇਲੋਕਕੋਵਿੰਦਦੇਹੱਕਵਿਚਹਨ।ਬਹੁਤਸਾਰੇਟੀਵੀਚੈਨਲਅੱਜਰਾਸ਼ਟਰੀਸਵੈਮਸੇਵਕਸੰਘਦੀਟੀਮਵਾਂਗਹੋਗਏਹਨ, ਸੰਘਦਾਹੀਕੰਮਕਰਦੇਹਨ, ਜਦਕਿਸਚਾਈਇਹਸੀਕਿਉਸਦਿਨਸਾਬਕਾਰਾਸ਼ਟਰਪਤੀਪ੍ਰਣਬਮੁਖਰਜੀਦਾਸਰਕਾਰੀਅਕਾਊਂਟਨਵੇਂਰਾਸ਼ਟਰਪਤੀਦੇਨਾਂਅਹੋਗਿਆਸੀ।ਜਦੋਂਇਹਤਬਦੀਲੀਹੋਈਤਾਂਰਾਸ਼ਟਰਪਤੀਭਵਨਦੇਫਾਲੋਅਰਹੁਣਕੋਵਿੰਦਦੇਫਾਲੋਅਰਹੋਗਏ।ਇਸਵਿਚਇਕਹੋਰਵੀਧਿਆਨਦੇਣਵਾਲੀਗੱਲਹੈਕਿਪ੍ਰਣਬਮੁਖਰਜੀਨੂੰਵੀ 30 ਲੱਖਤੋਂਜ਼ਿਆਦਾਲੋਕਟਵਿੱਟਰ 'ਤੇਫਾਲੋਕਰਦੇਸਨ।ਅੱਜਰਾਸ਼ਟਰੀਸਵੈਮਸੇਵਕਸੰਘਦੇਇਸਤਰ੍ਹਾਂਦੇਫੈਲਾਏਗਏਫੇਕਨਿਊਜ਼ਦੀਸਚਾਈਲਿਆਉਣਲਈਬਹੁਤਸਾਰੇਲੋਕਅੱਗੇਆਚੁੱਕੇਹਨ।ਧਰੁਵਰਾਠੀਵੀਡੀਓਦੇਮਧਿਅਮਰਾਹੀਂਇਹਕੰਮਰਹੇਹਨ।ਪ੍ਰਤੀਕਸਿਨਹਾ਼;ਵਅਕਮਤ.ਜਅਨਾਂਅਦੀਵੈਬਸਾਈਟਨਾਲਇਹੀਕੰਮਕਰਰਹੇਹਨ।ਹੋਕਸਸਲੇਅਰ, ਬੂਮਅਤੇਫੈਕਟਚੈੱਕਨਾਂਅਦੀਆਂਵੈਬਸਾਈਟਾਂਵੀਇਹੀਕੰਮਕਰਰਹੀਆਂਹਨ।ਇਸਦੇਨਾਲਹੀਵੀਕਮਜਕਗਕ.ਜਅ, ਤਫਗਰ;;.ਜਅ, ਅਕਮਤ;਼ਚਅਦਗਖ.ਫਰਠ, ਵੀਕ੍ਰਚਜਅਵ.ਫਰਠਵਰਗੀਆਂਵੈਬਸਾਈਟਾਂਵੀਸਰਗਰਮਹਨ।ਮੈਂਜਿੰਨਾਂਲੋਕਾਂਦੇਨਾਂਅਦੱਸੇਹਨ, ਇਹਨਾਂਸਾਰਿਆਂਨੇਹੁਣੇਹੀਕਈਫੇਕਨਿਊਜ਼ਦੀਸਚਾਈਨੂੰਉਜਾਗਰਕੀਤਾਹੈ।ਇਹਨਾਂਦੇਕੰਮਤੋਂਸੰਘਦੇਲੋਕਕਾਫੀਪ੍ਰੇਸ਼ਾਨਹੋਗਏਹਨ।ਇਹਹੋਰਵੀਮਹੱਤਵਪੂਰਨਹੈਕਿਇਹਲੋਕਪੈਸੇਲਈਨਹੀਂਕੰਮਕਰਰਹੇ।ਇਹਨਾਂਦਾਇੱਕਹੀਮਕਸਦਹੈਕਿਫਾਸਿਸ਼ਟਲੋਕਾਂਦੇਝੂਠਦੀਫੈਕਟਰੀਨੂੰਅੱਗੇਲਿਆਉਣਾਹੈ।
ਹੁਣੇਪੱਛਮੀਬੰਗਾਲਵਿਚਦੰਗੇਹੋਏਤਾਂਆਰਐਸਐਸਦੇਲੋਕਾਂਨੇਪੋਸਟਰਜਾਰੀਕੀਤੇ, ਇਕਪੋਸਟਰਦਾਸਿਰਲੇਖਸੀ- 'ਬੰਗਾਲਸੜਰਿਹਾਹੈ'।ਉਸਵਿਚਜਾਇਦਾਦਸੜਨਦੀਤਸਵੀਰਸੀ, ਦੂਸਰੀਫੋਟੋਵਿਚਇਕਔਰਤਦੀਸਾੜ੍ਹੀਖਿੱਚੀਜਾਰਹੀਹੈਅਤੇਸਿਰਲੇਖਹੈ-'ਬੰਗਾਲਵਿਚਹਿੰਦੂਔਰਤਾਂਦੇਨਾਲਅਤਿਆਚਾਰਹੋਰਿਹਾਹੈ।' ਬਹੁਤਛੇਤੀਹੀਇਸਫੋਟੋਦਾਸੱਚਸਾਹਮਣੇਆਗਿਆ।ਪਹਿਲੀਤਸਵੀਰ 2002 ਦੇਗੁਜਰਾਤਦੰਗਿਆਂਦੀਸੀ, ਜਦੋਂਉਥੇਮੋਦੀਦੀਸਰਕਾਰਸੀ।ਦੂਸਰੀਫੋਟੋਭੋਜਪੁਰੀਫਿਲਮਦੇਇਕਸੀਨਦੀਸੀ।ਸਿਰਫਆਰਐਸਐਸਹੀਨਹੀਂਬੀਜੇਪੀਦੇਕੇਂਦਰੀਮੰਤਰੀਵੀਇਹੋਜਿਹੇਫੇਕਨਿਊਜ਼ਫੈਲਾਉਣਦੇਮਾਹਰਹਨ।ਉਦਾਹਰਣਵਜੋਂਨਿਤਿਨਗਡਕਰੀਨੇਇਕਫੋਟੋਸ਼ੇਅਰਕੀਤਾ, ਜਿਸਵਿਚਕੁੱਝਲੋਕਤਿਰੰਗੇਨੂੰਅੱਗਲਾਰਹੇਹਨ।ਫੋਟੋਕੈਪਸ਼ਨਵਿਚਲਿਖਿਆਹੈਕਿਗਣਤੰਤਰਦਿਵਸ 'ਤੇਹੈਦਰਾਬਾਦਵਿਚਤਿਰੰਗੇਨੂੰਅੱਗਲਾਈਜਾਰਹੀਹੈ।ਹੁਣਗੂਗਲਇਮੇਜਸਰਚਨਾਂਦਾਇਕਨਵਾਂਐਪਲੀਕੇਸ਼ਨਆਇਆਹੈ।ਇਸਵਿਚਤੁਸੀਂਕੋਈਤਸਵੀਰਪਾਕੇਜਾਣਸਕਦੇਹੋਕਿਇਹਕਿੱਥੋਂਅਤੇਕਦੋਂਦੀਹੈ।ਪ੍ਰਤੀਕਸਿਨਹਾਨੇਇਹੀਕੰਮਕੀਤਾਅਤੇਉਸਐਪਲੀਕੇਸ਼ਨਰਾਹੀਂਗਡਕਰੀਦੇਸ਼ੇਅਰਕੀਤੇਫੋਟੋਦੀਸਚਾਈਉਜਾਗਰਕਰਦਿੱਤੀ।ਪਤਾਚੱਲਿਆਕਿਇਹਫੋਟੋਹੈਦਰਾਬਾਦਦਾਨਹੀਂਹੈ, ਪਾਕਿਸਤਾਨਦਾਹੈ, ਜਿੱਥੇਇੱਕਪ੍ਰਤੀਬੱਧਕੱਟੜਪੰਥੀਸੰਘਠਨਭਾਰਤਦੇਵਿਰੋਧਵਿਚਤਿਰੰਗਾਸਾੜਰਿਹਾਹੈ।ਇਸੇਤਰ੍ਹਾਂਇਕਟੀਵੀਚੈਨਲਦੇਪੈਨਲਡਿਸਕਸ਼ਨਵਿਚਬੀਜੇਪੀਦੇਪਰਵਕਤਾਸੰਬਿਤਪਾਤਰਾਨੇਕਿਹਾਕਿਸਰਹੱਦ 'ਤੇਸੈਨਿਕਾਂਨੂੰਤਿਰੰਗਾਲਹਿਰਾਉਣਵਿਚਕਿੰਨੀਆਂਮੁਸ਼ਕਲਾਂਆਉਂਦੀਆਂਹਨ, ਫਿਰਜੇਐਨਯੂਵਰਗੇਵਿਸ਼ਵਵਿਦਿਆਲੇਵਿਚਤਿਰੰਗਾਲਹਿਰਾਉਣਵਿਚਕੀਸਮੱਸਿਆਹੈ।ਇਹਸਵਾਲਪੁੱਛਕੇਸੰਬਿਤਪਾਤਰਾਨੇਇਕਤਸਵੀਰਦਿਖਾਈ।ਬਾਅਦਵਿਚਪਤਾਚੱਲਿਆਕਿਇਹਇਕਮਸ਼ਹੂਰਤਸਵੀਰਹੈ, ਪਰਇਸਵਿਚਭਾਰਤੀਨਹੀਂਅਮਰੀਕੀਸੈਨਿਕਹਨ।ਦੂਸਰੇਵਿਸ਼ਵਯੁੱਧਸਮੇਂਅਮਰੀਕੀਸੈਨਿਕਾਂਨੇਜਦੋਂਜਪਾਨਦੇਇਕਟਾਪੂ 'ਤੇਕਬਜਾਕੀਤਾਸੀਤਾਂਉਹਨਾਂਆਪਣਾਝੰਡਾਲਹਿਰਾਇਆਸੀਪਰਫੋਟੋਸ਼ਾਪਰਾਹੀਂਸੰਬਿਤਪਾਤਰਾਲੋਕਾਂਨੂੰਧੋਖਾਦੇਰਹੇਹਨ, ਪਰਇਹਵੀਉਹਨਾਂ 'ਤੇਭਾਰੀਪਿਆ।ਟਵਿੱਟਰ 'ਤੇਲੋਕਾਂਨੇਪਾਤਰਾਦਾਕਾਫੀਮਜ਼ਾਕਬਣਾਇਆ।
ਕੇਂਦਰੀਮੰਤਰੀਪਿਊਸ਼ਗੋਇਲਨੇਹਾਲਵਿਚਹੀਤਸਵੀਰਜਾਰੀਕੀਤੀਅਤੇਲਿਖਿਆਕਿਭਾਰਤਵਿਚ 50,000 ਕਿਲੋਮੀਟਰਰਸਤਿਆਂ 'ਤੇਭਾਰਤਸਰਕਾਰਨੇ 30 ਲੱਖਐਲਈਡੀਬਲਬਲਗਾਦਿੱਤੇਹਨ, ਪਰਉਹਤਸਵੀਰਨਕਲੀਨਿੱਕਲੀ।ਉਹਭਾਰਤਦੀਨਹੀਂਸਗੋਂਜਪਾਨਦੀ 2009 ਦੀਤਸਵੀਰਸੀ।ਇਸੇਗੋਇਲਨੇਪਹਿਲਾਂਇਕਟਵੀਟਕੀਤਾਸੀਕਿਕੋਇਲੇਦੀਅਪੂਰਤੀਵਿਚਸਰਕਾਰਨੇ 25,900 ਕਰੋੜਦੀਬੱਚਤਕੀਤੀ।ਉਸਟਵੀਟਦੀਤਸਵੀਰਵੀਝੂਠੀਨਿੱਕਲੀਸੀ।ਛੱਤੀਸਗੜ੍ਹਦੇਪੀਡਬਲਯੂਡੀਮੰਤਰੀਰਾਜੇਸ਼ਮੂਣਤਨੇਇਕਪੁਲਦਾਫੋਟੋਸ਼ੇਅਰਕਰਕੇਆਪਣੀਸਰਕਾਰਦੀਕਾਮਯਾਬੀਦੱਸੀ।ਉਸਟਵੀਟਨੂੰ 2000 ਲਾਈਕਮਿਲੇ।ਬਾਅਦਵਿਚਪਤਾਚੱਲਿਆਕਿਉਹਤਸਵੀਰਛੱਤੀਸਗੜ੍ਹਦੀਨਹੀਂਵੀਅਤਨਾਮਦੀਹੈ।ਅਜਿਹੇਫੇਕਨਿਊਜ਼ਫੈਲਾਉਣਵਿਚਸਾਡੇਕਰਨਾਟਕਾਦੇਆਰਐਸਐਸਅਤੇਬੀਜੇਪੀਲੀਡਰਵੀਕੋਈਘੱਟਨਹੀਂਹਨ।ਕਰਨਾਟਕਾਦੇਇਕਸਾਂਸਦਪ੍ਰਤਾਪਸਿਨਹਾਨੇਇਕਰਿਪੋਰਟਜਾਰੀਕੀਤਾਕਿਇਹ 'ਟਾਈਮਜ਼ਆਫਇੰਡੀਆ' ਤੋਂਹੈ।ਉਸਦੀਹੈਡਲਾਈਨਸੀ, ਮੁਸਲਮਾਨਨੇਹਿੰਦੂਲੜਕੀਦੀਚਾਕੂਮਾਰਕੇਹੱਤਿਆਕੀਤੀ।ਦੁਨੀਆਂਭਰਨੂੰਨੈਤਿਕਤਾਦਾਗਿਆਨਦੇਣਵਾਲੇਪ੍ਰਤਾਪਸਿਨਹਾਨੇਸਚਾਈਜਾਨਣਦੀਜ਼ਰਾਵੀਕੋਸ਼ਿਸ਼ਨਹੀਂਕੀਤੀ।ਕਿਸੇਵੀਅਖਬਾਰਨੇਇਹਖਬਰਛਾਪੀਨਹੀਂਸੀ, ਬਲਕਿਫੋਟੋਸ਼ਾਪਰਾਹੀਂਕਿਸੇਹੋਰਖਬਰਦੀਹੈਡਲਾਈਨਲਗਾਕੇਹਿੰਦੂ-ਮੁਸਲਿਮਰੰਗਦਿੱਤਾਸੀ।ਇਸਲਈ 'ਟਾਈਮਜ਼ਆਫਇੰਡੀਆ' ਦਾਨਾਂਅਇਸਤੇਮਾਲਕੀਤਾਗਿਆ।ਜਦੋਂਰੌਲਾਪਿਆਤਾਂਸਾਂਸਦਨੇਡਿਲੀਟਕਰਦਿੱਤਾ, ਪਰਮੁਆਫੀਨਹੀਂਮੰਗੀ।ਸੰਪਰਦਾਇਕਝੂਠਫੈਲਾਉਣਲਈਕੋਈਪਛਤਾਵਾਨਹੀਂਕੀਤਾ।ਜਿਵੇਂਮੇਰੇਦੋਸਤਬਾਸੂਨੇਇਸਵਾਰਦੇਕਾਲਮਵਿਚਲਿਖਿਆਹੈ, ਮੈਂਵੀਬਿਨਾਂਸੋਚੇਸਮਝੇਫੇਕਨਿਊਜ਼ਸ਼ੇਅਰਕਰਦਿੱਤੀ।ਪਿਛਲੇਐਤਵਾਰਪਟਨਾਦੀਆਪਣੀਰੈਲੀਦੀਤਸਵੀਰਲਾਲੂਯਾਦਵਨੇਫੋਟੋਸ਼ਾਪਕਰਕੇਸਾਂਝੀਕਰਦਿੱਤੀ।ਥੋੜ੍ਹੀਦੇਰਬਾਅਦਦੋਸਤਸ਼ਸ਼ੀਧਰਨੇਦੱਸਿਆਇਹਫੋਟੋਫਰਜ਼ੀਹੈ।ਮੈਂਤੁਰੰਤਹਟਾਈਅਤੇਗਲਤੀਵੀਮੰਨੀ।ਇਹਹੀਨਹੀਂ, ਸਗੋਂਫੇਕਅਤੇਅਸਲੀਤਸਵੀਰਇੱਕੋਵੇਲੇਟਵੀਟਕੀਤੀਆਂ।ਇਸਗਲਤੀਦੇਪਿੱਛੇਸੰਪਰਦਾਇਕਤਾਭੜਕਾਉਣਜਾਂਪ੍ਰਾਪੇਗੰਡੇਦੀਮਨਸ਼ਾਨਹੀਂਸੀ।ਫਾਸ਼ਿਸ਼ਟਾਂਦੇਖਿਲਾਫਲੋਕਜਾਗਰਹੇਹਨ।ਇਸਦਾਸੰਦੇਸ਼ਦੇਣਾਹੀਮੇਰਾਕੰਮਹੈ।ਆਖਿਰਵਿਚਜੋਵੀਫੇਕਨਿਊਜ਼ਨੂੰਐਕਸਪੋਜ਼ਕਰਦਾਹੈ, ਉਸਨੂੰਸਲਾਮ।ਮੇਰੀਇੱਛਾਹੈਕਿਉਹਨਾਂਦੀਸੰਖਿਆਹੋਰਵੀਜਿਆਦਾਹੋਵੇ।
(ਨਵਾਂਜ਼ਮਾਨਾ, 10 ਸਤੰਬਰ 2017)(ਅਨੁਵਾਦ - ਡਾ. ਰਜਿੰਦਰਸਿੰਘ
No comments:
Post a Comment