ਪ੍ਰੋਫੈਸਰਜੀ.ਐੱਨ. ਸਾਈਬਾਬਾਅਤੇਹੋਰਸਿਆਸੀਕੈਦੀਆਂਦੀਰਿਹਾਈਲਈਰੋਹਭਰਿਆਮੁਜ਼ਾਹਰਾਕੀਤਾਗਿਆ
1 ਨਵੰਬਰਨੂੰਜਲੰਧਰਵਿਚਪੰਜਾਬਦੀਆਂਇਨਕਲਾਬੀਜਮਹੂਰੀਜਥੇਬੰਦੀਆਂਵਲੋਂ 'ਪ੍ਰੋਫੈਸਰਜੀ.ਐੱਨ. ਸਾਈਬਾਬਾਦੀਰਿਹਾਈਅਤੇਡਿਫੈਂਸਲਈਕਮੇਟੀ' ਦੇਸੱਦੇਉੱਪਰਰੋਹਭਰਿਆਮੁਜ਼ਾਹਰਾਕੀਤਾਗਿਆ।ਇਨਕਲਾਬੀਜਥੇਬੰਦੀਆਂਨੇਮੁਜ਼ਾਹਰਾਕਰਕੇਦਿੱਲੀਯੂਨੀਵਰਸਿਟੀਦੇ 90% ਅਪਾਹਜਪ੍ਰੋਫੈਸਰਸਾਈਬਾਬਾਅਤੇਹੇਮਮਿਸ਼ਰਾ, ਪ੍ਰਸ਼ਾਤਰਾਹੀ, ਪਾਂਡੂਨਰੋਟੇ, ਮਹੇਸ਼ਟਿਰਕੀਅਤੇਵਿਜੈਟਿਰਕੀਸਮੇਤਸਾਰੇਰਾਜਨੀਤਕਕੈਦੀਆਂਦੀਬੇਸ਼ਰਤਤੇਤੁਰੰਤਰਿਹਾਈਦੀਮੰਗਕੀਤੀਗਈ।ਕਮੇਟੀਦੇਉਪਪ੍ਰਧਾਨਪ੍ਰੋ. ਜਗਮੋਹਨਸਿੰਘਨੇਆਪਣੇਵਿਚਾਰਪੇਸ਼ਕਰਦਿਆਂਕਿਹਾਕਿਭਗਤਸਿੰਘਦੇਵੇਲਿਆਂਤੋਂਲੈਕੇਅੱਜਤੱਕਰਾਜਨੀਤਕਕੈਦੀਆਂਦੀਹਾਲਤਹਮੇਸ਼ਾਚਿੰਤਾਜਨਕਰਹੀਹੈ।ਭਾਰਤੀਹਕੂਮਤ 90 ਫੀਸਦੀਅਪਾਹਜ਼ਸਾਈਬਾਬਾਨੂੰਦੇਸ਼ਦੇਖ਼ਿਲਾਫ਼ਜੰਗਛੇੜਨਦੇਦੋਸ਼ਹੇਠਜੇਲ੍ਹਵਿਚਰੱਖਰਹੀਹੈ।ਦੇਸ਼ਵਿਰੋਧੀਹਾਕਮਜਮਾਤੀਅਪਰਾਧੀਆਂਨੂੰਜੇਲ੍ਹਵਿਚਐਸ਼ੋ-ਅਰਾਮਦੀਆਂਸਹੂਲਤਾਂਦਿੱਤੀਆਂਜਾਂਦੀਆਂਹਨ, ਜਦਕਿਦੱਬੇ-ਕੁਚਲੇਲੋਕਾਂਦੇਹੱਕਾਂਲਈਆਵਾਜ਼ਬੁਲੰਦਕਰਨਵਾਲਿਆਂਨੂੰਜੇਲ੍ਹਵਿਚਉਹਨਾਂਸੰਵਿਧਾਨਕਹੱਕਾਂਅਤੇਮੁੱਢਲੀਆਂਮਨੁੱਖੀਸਹੂਲਤਾਂਅਤੇਇਲਾਜਤੋਂਵੀਵਾਂਝੇਰੱਖਿਆਜਾਰਿਹਾਹੈਜੋਇਕਅਪਾਹਜ਼ਵਿਅਕਤੀਲਈਜ਼ਰੂਰੀਹਨਅਤੇਜਿਹਨਾਂਦੀਜ਼ਾਮਨੀਕੈਦੀਆਂਦੀਜ਼ਿੰਦਗੀਦੀਸੁਰੱਖਿਆਅਤੇਉਹਨਾਂਦੇਹੱਕਾਂਬਾਰੇਸੰਯੁਕਤਰਾਸ਼ਟਰਦੇਕੌਮਾਂਤਰੀਚਾਰਟਰਵਿਚਕੀਤੀਗਈਹੈ।ਉਹਨਾਂਕਿਹਾਕਿਭਾਰਤਸਰਕਾਰਮਨੁੱਖੀਹੱਕਾਂਬਾਰੇਸਮਝੌਤਿਆਂਅਤੇਅਪਾਹਜਵਿਅਕਤੀਆਂਲਈਕਾਨੂੰਨਾਂਦਾਉਲੰਘਣਕਰਰਹੀਹੈ।
ਉਹਨਾਂਤੋਂਇਲਾਵਾਇਨਕਲਾਬੀਆਗੂਦਰਸ਼ਨਖਟਕੜ, ਬੂਟਾਸਿੰਘ, ਐਡਵੋਕੇਟਦਲਜੀਤਸਿੰਘ, ਸੁਖਵਿੰਦਰਕੌਰ, ਕੰਵਲਜੀਤਖੰਨਾ, ਬਲਵੰਤਮਖੂ, ਸੁਖਦਰਸ਼ਨਨੱਤ, ਪ੍ਰੋ. ਬਖਸ਼ੀਸ਼ਆਜ਼ਾਦਨੇਆਏਮੁਜ਼ਾਹਰਾਕਾਰੀਆਂਨੂੰਸੰਬੋਧਨਕਰਦਿਆਂਜ਼ੋਰਦਿੱਤਾਕਿਕੈਦੀਆਂਦੀਸੁਰੱਖਿਆਅਤੇਹੱਕਾਂਲਈਜਮਹੂਰੀਤਾਕਤਾਂਨੂੰਇਕੱਠੇਹੋਕੇਆਵਾਜ਼ਉਠਾਉਣੀਚਾਹੀਦੀਹੈਅਤੇਆਉਣਵਾਲੇਦਿਨਾਂਵਿਚਸਿਆਸੀਕੈਦੀਆਂਨੂੰਰਿਹਾਅਕਰਾਉਣਲਈਸੰਘਰਸ਼ਨੂੰਤੇਜ਼ਕੀਤਾਜਾਵੇਗਾ। .....
ਮੁਜ਼ਾਹਰਾਕਾਰੀਆਂਨੇਪ੍ਰੋਫੈਸਰਅਤੇਹੋਰਸਿਆਸੀਕੈਦੀਆਂਦੀਰਿਹਾਈਅਤੇਉਹਨਾਂਉੱਪਰਜੇਲ੍ਹਾਂਵਿਚਜਬਰਬੰਦਕੀਤੇਜਾਣਦੀਮੰਗਕਰਦੇਹੋਏਕੰਪਨੀਬਾਗ਼ਤੋ. ਦੇਸ਼ਭਗਤਯਾਦਗਾਰਹਾਲਤਕਰੋਹਭਰੇਨਾਹਰਿਆਂਦੀਗੂੰਜਵਿਚਮਾਰਚਕੀਤਾ।ਮੁਜ਼ਾਹਰੇਦੀਅਗਵਾਈਪ੍ਰਸਿੱਧਨਕਸਲੀਆਗੂਕਾ. ਦਰਸ਼ਨਖਟਕੜ, ਪ੍ਰੋਫੈਸਰਜਗਮੋਹਣਸਿੰਘ, ਐਡਵੋਕੇਟਦਲਜੀਤਸਿੰਘ, ਬੂਟਾਸਿੰਘ, ਕਮਲਜੀਤਖੰਨਾ, ਸੁਖਵਿੰਦਰਕੌਰ, ਸੁਖਦਰਸ਼ਨਨੱਤ, ਕੁਲਵਿੰਦਰਵੜੈਚ, ਭੁਪਿੰਦਰਵੜੈਚਅਤੇਹੋਰਬਹੁਤਸਾਰੀਆਂਜਮਹੂਰੀਸ਼ਖਸੀਅਤਾਂਅਤੇਜਨਤਕਆਗੂਆਂਨੇਕੀਤੀ।
ਇਸਮੁਜ਼ਾਹਰੇਵਿਚਮਸ਼ਹੂਰਰੇਡੀਓਹੋਸਟ, ਪੱਤਰਕਾਰਅਤੇਲੇਖਕ, ਰੈਡੀਕਲਦੇਸੀਦੇਡਾਇਰੈਕਟਰਗੁਰਪ੍ਰੀਤਸਿੰਘਕੈਨੇਡਾਇਕਮੁੱਠਤਾਜ਼ਾਹਿਰਕਰਨਲਈਉਚੇਚੇਤੌਰ 'ਤੇਪਹੁੰਚੇ।ਗ਼ੌਰਤਲਬਹੈਕਿਅਦਾਰਾਰੈਡੀਕਲਦੇਸੀਵਲੋਂਗੁਰਪ੍ਰੀਤਸਿੰਘਜੀਦੀਅਗਵਾਈਹੇਠਪ੍ਰੋਫੈਸਰਸਾਈਬਾਬਾਦੀਰਿਹਾਈਲਈਲਗਾਤਾਰਮੁਹਿੰਮਚਲਾਈਜਾਰਹੀਹੈ।ਇਸੇਸਿਲਸਿਲੇਵਿਚ 1000 ਲੋਕਾਂਦੇਦਸਖ਼ਤਕਰਵਾਕੇਕੈਨੇਡਾਪਾਰਲੀਮੈਂਟਨੂੰਪਟੀਸ਼ਨਭੇਜੀਗਈਹੈ। (ਪ੍ਰੈੱਸਲਈਜਾਰੀਬਿਆਨ 'ਚੋਂ)
No comments:
Post a Comment