ਮਾਲੀਨੋਬਸਕੀਪਾਰਟੀਦੀਕੇਂਦਰੀਸੰਸਥਾਦਾਮੈਂਬਰਅਤੇਦੂਮਾ 'ਚਬੋਲਸ਼ੇਵਿਕਪ੍ਰਤੀਨਿਧੀਸੀ, ਜੋਪੁਲਿਸਨਾਲਮਿਲਗਿਆਸੀ।ਦੂਜੀਆਂਪਾਰਟੀਆਂਲਈਇਹਉਨੀਂਹੈਰਾਨੀਵਾਲੀਗੱਲਨਹੀਂਸੀ; ਲੋਭਦੇਕਾਰਨਖੁਫੀਆਂਪੁਲਿਸਅਤੇਵਿਦੇਸ਼ੀਸ਼ਕਤੀਆਂਦੇਹੱਥ 'ਚਖੇਡਣਵਾਲੇਪਾਏਹੀਜਾਂਦੇਹਨ।ਪਰਬੋਲਸ਼ੇਵਿਕਪਾਰਟੀਉਹਨਾਂਪਾਰਟੀਆਂਦੀਤਰ੍ਹਾਂਨਹੀਂਸੀ।ਉਸ 'ਚਸਖਤਅਨੁਸ਼ਾਸਨਸੀ।ਤਾਂਵੀ, ਜਾਰਸ਼ਾਹੀਮਲੀਨੋਵਸਕੀਨੂੰਕੁਝਚਾਂਦੀਦੇਟੁਕੜਿਆਂ 'ਤੇਵਿਸ਼ਵਾਸਘਾਤੀਬਣਾਉਣਵਿੱਚਸਫਲਹੋਈ। 'ਪ੍ਰਾਵਦਾ' 'ਚਸਤਾਲਿਨਦੇਇਲਾਵਾ, ਯਾਕੋਫ (ਸਵੇਰਦਲੋਵ) ਅਤੇਮੋਤੋਂ (ਮੋਲੋਤੋਵ) ਵੀਸੰਪਾਦਨਦਾਕਾਰਜਕਰਦੇਸਨ।ਮਾਲੀਨੋਵਸਕੀਨੇਪਹਿਲੇਭੇਤਦੱਸਕੇਸਵੇਰਦਲੋਵਨੂੰਗ੍ਰਿਫਤਾਰਕਰਵਾਦਿੱਤਾ - ਇਹੀਸਵੇਰਦਲੋਵਪਿੱਛੋਂਬੋਲਸ਼ੇਵਿਕਰੂਸਦਾਪਹਿਲਾਰਾਸ਼ਟਰਪਤੀਬਣਿਆ।ਮਾਲੀਨੋਵਸਕੀਨੇਥੋੜ੍ਹੇਹੀਦਿਨਾਂਬਾਅਦ, ਉਸਗੁਪਤਥਾਂਦਾਵੀਪਤਾਦੱਸਦਿੱਤਾਜਿੱਥੇਵਾਸਿਲੀਲੁਕਕੇਕੰਮਕਰਦੇਸਨ।ਇਸਤਰ੍ਹਾਂ 23 ਫਰਵਰੀ, 1913 ਨੂੰਪੁਲਿਸਪੀਤਰਸਬਰਗ 'ਚਉਹਨਾਂਨੂੰਗ੍ਰਿਫਤਾਰਕਰਨ 'ਚਸਫਲਹੋਈ।ਇਸਗ੍ਰਿਫਤਾਰੀਬਾਰੇਬਦਯੇਕਨੇਲਿਖਿਆਹੈ :
'ਪੁਲਿਸਬੜੇਉਤਾਵਲੇਪਨਨਾਲਗ੍ਰਿਫਤਾਰੀਦੀਉਡੀਕਕਰਰਹੀਸੀਕਿਕਦੋਂਉਹਸੜਕ 'ਤੇਆਏ।ਛੇਤੀਹੀਉਸਨੂੰਅਜਿਹਾਮੌਕਾਮਿਲਗਿਆ। 'ਪ੍ਰਾਵਦਾ' ਅਤੇਦੂਜੇਕ੍ਰਾਂਤੀਕਾਰੀਕੰਮਾਂਦੀਸਹਾਇਤਾਲਈ, ਕਲਸ਼ਨਿਕੋਫ-ਹਾਲ 'ਚਇੱਕਸੰਗੀਤਮੰਡਲੀਦਾਆਰੰਭਕੀਤਾਗਿਆਸੀ।ਅਜਿਹੀਆਂਸੰਗੀਤਮੰਡਲੀਆਂ 'ਚਬਹੁਤਸੰਖਿਆ 'ਚਮਜ਼ਦੂਰਅਤੇਹਮਦਰਦੀਰੱਖਣਵਾਲੇਬੁੱਧੀਜੀਵੀਹਾਜ਼ਰਹੋਇਆਕਰਦੇਸਨ।ਉਹਨਾਂ 'ਚਗੁਪਤਢੰਗਨਾਲਕੰਮਕਰਨਵਾਲੇ, ਪਾਰਟੀਮੈਂਬਰਵੀਆਉਂਦੇਸਨ, ਕਿਉਂਕਿਅਜਿਹੀਭੀੜ 'ਚਉਹਨਾਂਲੋਕਾਂਨਾਲਮਿਲਕੇਗੱਲਬਾਤਕੀਤੀਜਾਸਕਦੀਸੀ, ਜਿਹਨਾਂਦੇਨਾਲਖੁੱਲ੍ਹੇ 'ਚਮਿਲਣਾਖਤਰੇਤੋਂਖਾਲੀਨਹੀਂਸੀ।ਸਤਾਲਿਨਨੇਕਲਸ਼ਨਿਕੋਫ-ਹਾਲਦੀਸੰਗੀਤਮੰਡਲੀ 'ਚਅਜਿਹੇਹੀਕੰਮਲਈਆਉਣਦਾਫੈਸਲਾਕਰਲਿਆਸੀ, ਜਿਸਦਾਪਤਾਮਾਲੀਨੋਵਸਕੀਨੂੰਸੀ।ਉਸਵਿਸ਼ਵਾਸਘਾਤੀਨੇਪੁਲਿਸ-ਵਿਭਾਗਨੂੰਇਸਦੀਸੂਚਨਾਦੇਦਿੱਤੀ।ਸਾਡੀਆਂਅੱਖਾਂਦੇਸਾਹਮਣੇਹੀ, ਉਸੇਸ਼ਾਮਨੂੰਹਾਲਦੇਕਮਰੇ 'ਚਸਤਾਲਿਨਗ੍ਰਿਫਤਾਰਕਰਲਏਗਏ।'
ਇਸਤਰ੍ਹਾਂ, ਛੇਵੀਂਵਾਰਪੁਲਿਸਨੇਸਤਾਲਿਨਨੂੰਗ੍ਰਿਫਤਾਰਕਰਕੇਚਾਰਸਾਲਲਈ, ਸਾਇਬੇਰੀਆਦੀਦੁਰੇਡੀਥਾਂਤੁਰੂਖਾਨਸਕ 'ਚਦੇਸ਼-ਨਿਕਾਲਾਦੇਦਿੱਤਾ।ਪਹਿਲਾਂਉਹਨਾਂਨੂੰਕੋਸਤਿਨੇਦੀਛੋਟੀ-ਜਿਹੀਬਸਤੀ 'ਚਰੱਖਿਆਗਿਆ।ਪਰ, ਫੇਰਡਰਲੱਗਿਆਕਿਉਹਕਿਤੇਭੱਜਨਾਜਾਣ, ਇਸਲਈਉਹਨਾਂਨੂੰਉਥੋਂਬਦਲਕੇਹੋਰਪਰ੍ਹਾਂਉੱਤਰ 'ਚਕੋਰੇਈਕਾਬਸਤੀ 'ਚਰੱਖਦਿਤਾਗਿਆ, ਜੋਕਿਧਰੁਵ-ਰੇਖਾਦੇਬਿਲਕੁਲਕਿਨਾਰੇ 'ਤੇਸੀ।ਇਸਵੇਲੇਪੁਲਿਸਦੀਸਖਤੀਬਹੁਤਜ਼ਿਆਦਾਸੀ।ਜਾਰਸ਼ਾਹੀਅਤੇਦੂਜੀਆਂਸਾਮਰਾਜਵਾਦੀਸ਼ਕਤੀਆਂਪਹਿਲੇਮਹਾਂਯੁੱਧਦੀਆਂਤਿਆਰੀਆਂਕਰਰਹੀਆਂਸਨ।ਇਸਦੇਕਾਰਨ, ਪੁਲਿਸਅਜਿਹਾਮੌਕਾਨਹੀਂਦੇਣਾਚਾਹੁੰਦੀਸੀਕਿਸਤਾਲਿਨਫੇਰਅਜਿਹੇਮੌਕੇਤੋਂਲਾਭਉਠਾਕੇਕ੍ਰਾਂਤੀਦੀਅੱਗਭੜਕਾਉਣਲਈਮੁਕਤਹੋਜਾਏ।
ਸਾਥੀਸਤਾਲਿਨਨੂੰ 2 ਜੁਲਾਈ, 1913 ਨੂੰਦੇਸ਼-ਨਿਕਾਲਾਹੋਇਆਸੀ, ਅਤੇਉਦੋਂਤੋਂ 8 ਮਾਰਚ, 1917 ਤਕਉਹਨਾਂਨੂੰਤੁਰਖਨਦੇਇਲਾਕੇਵਿਚਹੀਦੇਸ਼-ਨਿਕਾਲੇਦਾਬੰਦੀਜੀਵਨਬਿਤਾਉਣਾਪਿਆ।ਪਰਧਰੁਵ -ਖੇਤਰਦੇਇਸਦੁਰੇਡੇਥਾਂ 'ਤੇਰਹਿੰਦੇਹੋਏਵੀ, ਸਤਾਲਿਨਚੁਪਚਾਪਨਹੀਂਰਹਿਸਕਦੇਸਨ।ਅਗਲੇਹੀਸਾਲਸਤੰਬਰ 1914 'ਚ, ਪਹਿਲੇਮਹਾਯੁੱਧਦਾਐਲਾਨਹੋਗਿਆਅਤੇਘਮਸਾਣਦੀਲੜਾਈਸ਼ੁਰੂਹੋਗਈ।ਦੂਜੀਇੰਟਰਨੈਸ਼ਨਲ (ਸੁਧਾਰਵਾਦੀਸਮਾਜਵਾਦੀਆਂਦੀਅੰਤਰਰਾਸ਼ਟਰੀਸੰਸਥਾ) ਦੇਚੌਧਰੀਆਂਨੇਤੁਰੰਤਆਪਣੇਦੇਸ਼ਦੇਪੂੰਜੀਵਾਦੀਆਂਦਾਸਾਥਦਿੰਦੇਹੋਏਯੁੱਧਦਾਸਮਰਥਨਕੀਤਾ, ਪਰਲੈਨਿਨਸਾਮਰਾਜਵਾਦੀਆਂਦੀਆਂਮੰਡੀਆਂਅਤੇਬਸਤੀਆਂਦੀਲੁੱਟ-ਮਾਰਲਈਹੋਣਵਾਲੀਇਸਲੜਾਈ 'ਚਸ਼ਾਮਿਲਹੋਣਾ, ਮਜ਼ਦੂਰਵਰਗਦੇਨਾਲਵਿਸ਼ਵਾਸਘਾਤਸਮਝਦੇਸਨ।ਉਹਨਾਂਨੇਤੁਰੰਤਬਿਨਾਂਕੁਝਅੱਗਾ-ਪਿੱਛਾਸੋਚਿਆਂ, ਸਾਮਰਾਜਵਾਦੀਯੁੱਧਦੇਵਿਰੁੱਧਸੰਘਰਸ਼ਕਰਨਦਾਐਲਾਨਕੀਤਾ, ਅਜੇਸਤਾਲਿਨਦੇਲੈਨਿਨਨਾਲਪੱਤਰ-ਵਿਵਹਾਰਸੰਬੰਧਸਥਾਪਿਤਨਹੀਂਹੋਏਸਨਅਤੇਨਾਪਾਰਟੀਕੇਂਦਰਨਾਲਹੀਕੋਈਸੰਬੰਧਸੀ, ਪਰਸੱਚੀਮਾਰਕਸਵਾਦੀਅੰਤਰਰਾਸ਼ਟਰੀਦ੍ਰਿਸ਼ਟੀਹੋਣਦੇਕਾਰਨਕੂਰੇਈਕਾ 'ਚਰਹਿੰਦੇਹੋਏਵੀਸਤਾਲਿਨਨੂੰਆਪਣਾਕਰਤੱਵਉਹੀਸੁੱਝਿਆ, ਜਿਸਨੂੰਲੈਨਿਨਨੇਦੁਨੀਆਂਦੇਕਿਰਤੀਆਂਦੇਸਾਹਮਣੇਰੱਖਿਆਸੀ।ਉਹਨਾਂਦਾਮਾਰਕਸਵਾਦਦਾਗਿਆਨਪੇਤਲਾਹੁੰਦਾ, ਤਾਂਉਸਦੇਵੀਦੂਜੀਇੰਟਰਨੈਸ਼ਨਲਵਾਲਿਆਂਦੀਤਰ੍ਹਾਂਰਾਹਤੋਂਭਟਕਜਾਣਦੀਸੰਭਾਵਨਾਹੁੰਦੀ।
ਕੂਰੇਈਕਾ 'ਚਵੀਆਖਿਰਮਨੁੱਖਰਹਿੰਦੇਹੀਸਨਅਤੇਸਾਰੇਬੰਦੀਜਾਂਦੇਸ਼-ਨਿਕਾਲੇਵਾਲੇਨਹੀਂਸਨ।ਉਹਨਾਂਵਿੱਚਗਰੀਬਾਂਅਤੇਮਜ਼ਦੂਰਾਂਦੀਸੰਖਿਆਜ਼ਿਆਦਾਸੀ, ਜਿਹਨਾਂਦੀਸ਼ਰਧਾਅਤੇਹਮਦਰਦੀਸਤਾਲਿਨਨੂੰਹਮੇਸ਼ਾਮਿਲਿਆਕਰਦੀਸੀ।ਉਹਨਾਂਨੇਬਾਹਰੀਦੁਨੀਆਂਨਾਲਫੇਰਸੰਬੰਧਸਥਾਪਿਤਕਰਲਿਆ।ਲੈਨਿਨਨਾਲਚਿੱਠੀ-ਪੱਤਰਹੋਣਲਗਾ।ਸੰਨ: 1915 'ਚਮੋਨਾਸਤਿਰਸਕੋਯੇਪਿੰਡ 'ਚਬੋਲਸ਼ੇਵਿਕਾਂਦੀਇੱਕਸਭਾ 'ਚਉਹਨਾਂਨੇਭਾਸ਼ਣਦਿੱਤਾ।ਜਾਸੂਸਮੋਨਾਸਤਿਰਸਰਕੋਯੇਦੇਇਲਾਵਾ, ਪੰਜਹੋਰਬੋਲਸ਼ੇਵਿਕਪ੍ਰਤੀਨਿਧੀਚੌਥੀਰਾਜਦੂਮਾਦੇਮੈਂਬਰਸਨ, ਜਿਹਨਾਂ 'ਤੇਜਾਰਸ਼ਾਹੀਨੇਰਾਜਧਰੋਹਦਾਮੁਕਦਮਾਚਲਾਇਆਸੀ।ਕਾਮੇਨੇਵਨੇਉਸਵੇਲੇਉਹਨਾਂਦੇਨਾਲਵਿਸ਼ਵਾਸਘਾਤਕੀਤਾ, ਜਿਸਦੀਸਤਾਲਿਨਨੇਇਸਮੀਟਿੰਗ 'ਚਬੜੀਸਖਤਆਲੋਚਨਾਕੀਤੀਸੀ।
ਸਤਾਲਿਨਦਾਕੂਰੇਈਕਾਦਾਜੀਵਨਕਿਸਤਰ੍ਹਾਂਦਾਸੀ, ਇਹਇੱਕਦੂਜੀਜਲਾਵਤਨਵੇਰਾਸ਼ਵਾਈਜ਼ੇਰਦੀਆਂਯਾਦਾਂਤੋਂਪਤਾਲਗਦਾਹੈ।ਵੇਰਾਨੇਲਿਖਿਆਸੀ :
'ਸਰਦੀ (1913) ਦੇਦਿਨਾਂ 'ਚ, ਪੁਲਿਸਨੂੰਜਾਨਣਦਾਮੌਕਾਦਿੱਤੇਬਿਨਾਂਸੂਰੇਨਸਪਨਦਯੋਨਦੇਨਾਲਮੈਂਕੂਰੇਈਕਾਪਿੰਡ 'ਚਸਤਾਲਿਨਨੂੰਮਿਲਣਲਈਯਾਤਰਾਕੀਤੀ।ਦੂਮਾਦੇਬੋਲਸ਼ੇਵਿਕਮੈਂਬਰਾਂ 'ਤੇਉਸਸਮੇਂਮੁਕਦਮਾਚਲਰਿਹਾਸੀਅਤੇਕਈਦੂਜੀਆਂਵੀਪਾਰਟੀਸੰਬੰਧੀਗੱਲਾਸਨ, ਜਿਹਨਾਂਬਾਰੇਫੈਸਲਾਕਰਨਲਈਅਸੀਂਸਤਾਲਿਨਨੂੰਮਿਲਣਾਜ਼ਰੂਰੀਸਮਝਿਆਸੀ।ਸਰਦੀਦੇਦਿਨਾਂ 'ਚਇੱਥੇਕਿੰਨੇਹੀਹਫਤਿਆਂਤਕਰਾਤਅਤੇਦਿਨਇੱਕਹੋਜਾਂਦੇਸਨ, ਅਤੇਹੱਦਦਰਜੇਦੀਠੰਢ-ਪਾਲੇਵਾਲੀਰਾਤ 'ਚਸਫਰਕਰਨਾਸੀ।ਅਸੀਂਬਿਨਾਂਪਹੀਆਂਵਾਲੀ, ਕੁੱਤੇਵਾਲੀਗੱਡੀਲੈਕੇਰਾਹ 'ਚਬਿਨਾਂਰੁਕੇ, ਜੰਮੀਹੋਈਯੋਨੀਸੇਈਨਦੀਦੇਥੱਲੇਵੱਲਚਲਦੇਹੋਏਮੋਨਾਸਿਤਸਰਕੋਯੇਅਤੇਕੂਰੇਈਕਾਵਿਚਕਾਰਲੇਦੋਸੌਕਿਲੋਮੀਟਰਦੀਬਰਫਨਾਲਲੱਦੀਧਰਤੀਨੂੰਅਜਿਹੇਸਮੇਂਪਾਰਕਰਰਹੇਸੀ, ਜਦੋਂਕਿਭੇੜੀਆਂਦੀਗੁਰਰਾਹਟਸਾਡਾਪਿੱਛਾਕਰਰਹੀਸੀ।
'ਅਸੀਂਕੂਰੇਈਕਾ 'ਚਪਹੁੰਚੇਅਤੇਉਸਝੋਂਪੜੀਨੂੰਲੱਭਣਲੱਗੇ, ਜਿਸ 'ਚਸਾਥੀਸਤਾਲਿਨਰਹਿੰਦੇਸਨ, ਪਿੰਡ 'ਚਪੰਦਰਾਂਝੋਪੜੀਆਂਸਨ, ਜਿਸ 'ਚਉਹਸਭਤੋਂਜ਼ਿਆਦਾਗਰੀਬਦੀਸੀ - ਇੱਕਬਾਹਰੀਕੋਠੜੀ, ਇੱਕਰਸੋਈਘਰ, ਜਿਸਵਿੱਚਆਪਣੇਪਰਿਵਾਰਨਾਲਘਰਦਾਮਾਲਿਕਰਹਿੰਦਾਸੀ - ਇਨਾਂਦੋਹਾਂਦੇਇਲਾਵਾਇੱਕਹੋਰਕੋਠੜੀਸੀਜਿਸ 'ਚਸਾਥੀਸਤਾਲਿਨਸਨ।ਤੇਬਸ!
'ਸਾਡੇਆਉਣ 'ਤੇਸਾਥੀਸਤਾਲਿਨਬਹੁਤਖੁਸ਼ਹੋਏਅਤੇਧਰੁਵੀ-ਘੇਰੇ 'ਚਯਾਤਰੀਆਂਨੂੰਆਰਾਮਦੇਣਲਈਜੋਕੁਝਹੋਸਕਦਾਸੀ, ਉਹਉਹਨਾਂਨੇਕੀਤਾ।ਪਹਿਲਾਂਕੰਮਜੋਉਹਨਾਂਨੇਕੀਤਾ, ਉਹਸੀਯੇਨਿਸੇਈਵੱਲਦੌੜਜਾਣਾ, ਜਿੱਥੋਂਉਹਨਾਂਨੇਬਰਫ 'ਚਮੋਰੀਕਰਕੇਮੱਛੀਆਂਲਈਕੁੰਡੀਲਾਰੱਖੀਸੀ।ਕੁਝਹੀਮਿੰਟਾਂਬਾਅਦ, ਆਪਣੇਮੋਢੇ 'ਤੇਇੱਕਵਿਸ਼ਾਲਮੱਛੀਚੁੱਕੀਮੁੜਆਏ।ਉਸ 'ਹੁਸ਼ਿਆਰਮੱਛਵਾਰੇ' ਦੀਦੇਖ-ਰੇਖ 'ਚ, ਅਸੀਂਬਹੁਤਛੇਤੀਮੱਛੀਕੱਟਕੇਤਿਆਰਕੀਤੀਅਤੇਉਸਦੇਕੁਝਹਿੱਸੇਨੂੰਕੱਢਕੇਸ਼ੋਰਬਾਤਿਆਰਕੀਤਾ।ਜਿਸਵੇਲੇਇਹਪਕਾਉਣਦਾਚਮਤਕਾਰੀਕੰਮਦਿਖਾਇਆਜਾਰਿਹਾਸੀ, ਉਸੇਸਮੇਂਅਸੀਂਪਾਰਟੀਦੇਕੰਮਾਂਬਾਰੇਗੰਭੀਰਤਾਨਾਲਗੱਲਬਾਤਕਰਦੇਰਹੇ।ਸਤਾਲਿਨਦੇਅਨੁਭਵੀਦਿਮਾਗਦੀਮਹਿਕਉਸਕੋਠੜੀਦੇਸਾਰੇਵਾਤਾਵਰਨਤੋਂਆਰਹੀਸੀ।ਨਾਲਹੀਆਪਣੇਚਾਰੇਪਾਸੇਦੀਅਸਲੀਅਤਨਾਲੋਂਉਸਦਿਮਾਗਨੂੰਪਲ-ਭਰਲਈਵੀਵੱਖਨਹੀਂਕੀਤਾਜਾਸਕਦਾਸੀ।ਉਹਨਾਂਦੀਮੇਜ 'ਤੇਕਿਤਾਬਾਂਅਤੇਅਖਬਾਰਾਂਦੇਵੱਡੇ-ਵੱਡੇਬੰਡਲਾਂਦਾਢੇਰਲਗਿਆਹੋਇਆਸੀ।ਇੱਕਕੋਨੇ 'ਚਮੱਛਵਾਰੇਅਤੇਸ਼ਿਕਾਰੀਦਾਸਾਮਾਨਪਿਆਸੀ, ਜਿਹਨਾਂਨੂੰਸਤਾਲਿਨਨੇਆਪਬਣਾਇਆਸੀ।'
ਮਹਾਂਯੁੱਧਦੇਸਮੇਂਲੈਨਿਨਅਤੇਸਤਾਲਿਨਇੱਕ-ਦੂਜੇਨਾਲੋਂਹਜ਼ਾਰਾਂਮੀਲਦੂਰਸਨਅਤੇਦੁਨੀਆਂਦੇਇੱਕਕੋਨੇ 'ਤੇਵਸੇ, ਇਸਪਿੰਡ 'ਚਅਖਬਾਰਮੁਸ਼ਕਿਲਨਾਲਪਹੁੰਚਦੇਸਨ।ਡਾਕਕਦੇ-ਕਦੇਦੋ-ਤਿੰਨਮਹੀਨਿਆਂਦੀਇਕੱਠੀਆਉਂਦੀਸੀ।ਲੈਨਿਨਕੋਲਪੱਤਰਾਂਦੇਜਾਣਦਾਏਨਾਂਪੇਚੀਦਾਰਾਹਅਤੇਸਾਧਨਵਰਤਣਾਪੈਂਦਾਸੀਕਿਸਤਾਲਿਨਦੇਬਹੁਤਘੱਟਪੱਤਰਪਹੁੰਚਦੇਸਨ।ਸੰਨ : 1914 ਦੇਅੰਤ 'ਚਹੀ, ਸਤਾਲਿਨਨੂੰਮਹਾਯੁੱਧਬਾਰੇਲੈਨਿਨਦੇਲੇਖਦੇਪਹਿਲੇਖਰੜੇਨਾਲਜਾਣ-ਪਛਾਣਪ੍ਰਾਪਤਕਰਨਦਾਮੌਕਾਮਿਲਸਕਿਆ।ਵੇਰਾਨੇਆਪਣੀਆਂਯਾਦਾਂ 'ਚਲਿਖਿਆਹੈ :
'ਸਾਡੇਦੇਸ਼-ਨਿਕਾਲੇਦੇਜੀਵਨ 'ਚਇਹਬੜੇਹੀਉਤੇਜਕਪਲਸਨ, ਜਦੋਂਕਿਲੈਨਿਨਦੀਆਂਹਦਾਇਤਾਂਸਾਡੇਕੋਲਪਹੁੰਚਦੀਆਂ।ਤੁਰਖਾਨਸਕਲਈਦੇਸ਼-ਨਿਕਾਲੇਹੋਕੇਜਾਂਦੇਸਮੇਂਕਾਸਨੋਯਾਸਰਕ 'ਚ, ਯੁੱਧ 'ਤੇਲੈਨਿਨਦੇਲੇਖਦਾਪਹਿਲਾਂਖਰੜਾਮੈਨੂੰਮਿਲਿਆ।ਉਹਇੱਕਗੁਪਤਪਤੇ 'ਤੇਪਹੁੰਚਕੇਮੇਰੇਕੋਲਆਇਆਸੀ, ਜਿਸਪਤੇ 'ਤੇਨਾਦੇਜਦਾਕਾਨਸਤਨਤਿਤੋਵਾ (ਕਰੁਪਸਕਾਯਾ) ਲੈਨਿਨਦੇਪੱਤਰਾਂਨੂੰਭੇਜਿਆਕਰਦੀਸੀ।ਮੈਂਇਹਲੇਖਸਾਥੀਸਤਾਲਿਨਨੂੰਦਿੱਤੇ, ਜੋਉਸਸਮੇਂਸੂਰੇਨਸਪਨਦਰਯਾਨਨਾਲਮੋਨਾਸਤਿਸਰਕੋਯੇਪਿੰਡ 'ਚਰਹਿੰਦੇਸਨ।ਲੈਨਿਨਦੇਯੁੱਧ 'ਤੇਲਿਖੇਸੱਤਲੇਖਨੇਸਾਨੂੰਦੱਸਿਆਕਿਸਾਥੀਸਤਾਲਿਨਇਸਜਟਿਲਇਤਿਹਾਸਿਕਸਥਿਤੀਦੇਮੁਲਾਂਕਣ 'ਚਠੀਕਲੈਨਿਨੀਨਿਰਣੇ 'ਤੇਪਹੁੰਚੇਸਨ।ਸਾਥੀਸਤਾਲਿਨਲੈਨਿਨਦੇਲੇਖਾਂਨੂੰਪੜ੍ਹਦੇਸਮੇਂਜਿਸਆਨੰਦ, ਦ੍ਰਿੜਵਿਸ਼ਵਾਸਅਤੇਸਫਲਤਾਦੀਭਾਵਨਾਦਾਅਨੁਭਵਕਰਰਹੇਸਨ, ਉਸਦਾਵਰਨਣਕਰਨਾਮੁਸ਼ਕਿਲਹੈ।'
ਸਤਾਲਿਨਅਤੇਸਪਨਦਯੋਨਨੇਉਸਵੇਲੇਜੋਪੱਤਰਲੈਨਿਨਕੋਲਭੇਜੇਸਨ, ਉਹਨਾਂ 'ਚੋਂਇੱਕਅੱਜਵੀਸੁਰੱਖਿਅਤਹੈ।ਇਸਪੱਤਰ 'ਚਉਹਨਾਂਨੇਪਲੇਖਾਨੋਵ, ਕਰੋਪਤਕਿਨਅਤੇਫਰੈਂਚਸਮਾਜਵਾਦੀਮੰਤਰੀਸਾਰਿਆਂਨੂੰਉਹਨਾਂਦੇਰਵੱਈਏ 'ਤੇਬਹੁਤਫਟਕਾਰਿਆ।ਤੁਰੂਖਾਨਸਕਇਲਾਕੇ 'ਚਹੀਯਾਕੋਬਸਵੇਰਦਲੋਵਨੂੰਵੀਦੇਸ਼-ਨਿਕਾਲਾਦਿੱਤਾਗਿਆਸੀਅਤੇਉਥੇਸਾਰੇਬੋਲਸ਼ੇਵਿਕਦੇਸ਼-ਨਿਕਾਲਾਬੰਦੀਆਪਸ 'ਚਮਿਲਦੇਰਹਿੰਦੇਸਨ।ਇੱਥੇਸਤਾਲਿਨਦਾਜੀਵਨਜ਼ਿਆਦਾਤਰਕਿਤਾਬਾਂਦੇਅਧਿਐਨਤੇਪਾਰਟੀਦੇਕੰਮਾਂ 'ਤੇਵਿਚਾਰਚਰਚਾਕਰਨਆਦਿ 'ਚਹੀਬੀਤਦਾਸੀ।ਇਸਦੇਇਲਾਵਾ, ਜੀਵਿਕਾਨੂੰਥੋੜ੍ਹਾਹੋਰਰੌਚਕਬਣਾਉਣਲਈਉਹਮੱਛੀਫੜਣਅਤੇਸ਼ਿਕਾਰਕਰਨਵੀਜਾਇਆਕਰਦੇਸਨ।
ਲੜਾਈਚਲਦੇਦੋਸਾਲਤੋਂਜ਼ਿਆਦਾਹੋਗਏਸਨ।ਸੰਨ: 1916 ਦੇਦਸੰਬਰ 'ਚ, ਜਾਰਸ਼ਾਹੀਨੇਜ਼ਰੂਰੀਸੈਨਿਕਸੇਵਾਦਾਨਿਯਮਭਰਤੀਯੋਗਉਮਰਦੇਦੇਸ਼-ਨਿਕਾਲੇਵਾਲਿਆਂ 'ਤੇਵੀਲਾਗੂਕੀਤਾਅਤੇਉਸਦੇਲਈਸਤਾਲਿਨਨੂੰਕ੍ਰਾਸਨੋਯਾਰਸਰਕਭੇਜਦਿੱਤਾਗਿਆ।ਪਰ, ਉਪਰਦੇਅਧਿਕਾਰੀਆਂਨੂੰਆਪਣੀਗਲਤੀਦਾਤੁਰੰਤਪਤਾਲਗਗਿਆਕਿਅਜਿਹੇਖਤਰਨਾਕਕ੍ਰਾਂਤੀਕਾਰੀਆਂਨੂੰਸੈਨਾ 'ਚਭੇਜਣਾਬਹੁਤਬੇਵਕੂਫੀਹੋਵੇਗੀ।ਇਸਲਈ, ਉਹਨਾਂਨੇਸਤਾਲਿਨਨੂੰਸੈਨਾ 'ਚਨਾਭੇਜਕੇਆਪਣੀਬਾਕੀਬੰਦੀਦੇਸਮੇਂਨੂੰਕੱਟਣਲਈਅਚਿਨਸਕ 'ਚਭੇਜਦਿੱਤਾ।
ਜਦੋਂਯੁੱਧਦਾਐਲਾਨਹੋਇਆਉਸਸਮੇਂਲੈਨਿਨਗਲੀਸਿਯਾ 'ਚਸਨ।ਫੜੇਜਾਣਦੇਡਰਤੋਂ, ਉਹਉਥੋਂਨਾਲਦੇਦੇਸ਼ਸਵਿਟਜਰਲੈਂਡਚਲੇਗਏ, ਜਿੱਥੇਉਹਨਾਂਨੇ 'ਸੋਤਸਿਯਲਦੇਮੋਕ੍ਰਾਤ' (ਸਮਾਜਵਾਦੀਜਨਤੰਤਰੀ) ਦੇਨਾਮਨਾਲਰੂਸੀਬੋਲਸ਼ੇਵਿਕਪਾਰਟੀਦੀਮੁੱਖ-ਪੱਤਰਕਾਕੱਢਣੀਸ਼ੁਰੂਕੀਤੀ।ਇਸਪੱਤਰਕਾ 'ਚਲੈਨਿਨਨੇ 'ਧਾਰਾਦੇਵਿਰੁੱਧ' ਨਾਮਨਾਲਕਈਲੇਖਲਿਖੇ, ਜਿਹਨਾਂ 'ਚਯੁੱਧਬਾਰੇਆਪਣੇਵਿਚਾਰਰੱਖੇਸਨਅਤੇਹਾਸੇ, ਕਾਤਸਕੀ, ਪਲੇਖਾਨੋਵ, ਜਿਹੇਯੁੱਧ-ਸਮਰਥਕਨਾਮਨਿਹਾਦਸਮਾਜਵਾਦੀਆਂਦੀਖੂਬਖਬਰਲਈਸੀ।ਆਸਟਰੀਆਅਤੇਜਰਮਨੀ 'ਚਵੀਪਹਿਲੇਵਿਸ਼ਵਯੁੱਧਦੇਸਮੇਂਸਮਾਜਵਾਦੀਕ੍ਰਾਂਤੀਲਈਵੈਸਾਹੀਮੌਕਾਮਿਲਿਆਸੀ, ਜਿਹੋਜਿਹਾਰੂਸ 'ਚ, ਪਰਉਹਸਮਾਜਵਾਦੀਕ੍ਰਾਂਤੀਲਿਆਉਣਦੀਥਾਂਕ੍ਰਾਂਤੀਨਾਲਵਿਸ਼ਵਾਸਘਾਤਕਰਕੇਮਿਲੇਮੌਕੇ 'ਚਪੂੰਜੀਵਾਦਲਈਢਾਲਬਣੇ।ਕਗਾਨੋਵਿਚਨੇਸਤਾਲਿਨਬਾਰੇਕਿਹਾਸੀ :
'ਉਹਪੁਰਾਣੇਬੋਲਸ਼ੇਵਿਕਾਂ 'ਚਇੱਕਵਿਸ਼ੇਸ਼ਧਾਤਦੇਬਣੇਹਨ।ਸਤਾਲਿਨਦੇਸਾਰੇਰਾਜਨੀਤਿਕਕੰਮਾਂ 'ਚਇੱਕਅਤਿਅੰਤਚਰਚਾਕਰਨਯੋਗਤੇਬਹੁਤਹੀਮਹੱਤਵਪੂਰਨਗੱਲਜੋਪਾਈਜਾਂਦੀਹੈ, ਉਹਇਹੀਹੈਕਿਉਹਕਦੇਲੈਨਿਨਤੋਂਦੂਰਨਹੀਂਗਏ - ਨਾਦੱਖਣਅਤੇਨਾਸਿਰੇਦੇਖੱਬੇਪੱਖਵੱਲ।'
ਰਾਹੁਲਸੰਕਰਤਾਇਨ-ਅਨੁਵਾਦ, ਰਵਿੰਦਰਰਾਹੀ
No comments:
Post a Comment