ਨੋਟਬੰਦੀਤੋਂਬਾਅਦਲਾਗੂਕੀਤਾ ''ਵਸਤਾਂਅਤੇਸੇਵਾਵਾਂਟੈਕਸ'' ( ਜੀਐਸਟੀ) 1991 ਤੋਂਸ਼ੁਰੂਕੀਤੇਅਖੌਤੀਆਰਥਕਸੁਧਾਰਾਂਤਹਿਤਵਿੱਢੇਵਿਆਪਕਆਰਥਕਹੱਲਿਆਂਦੀਲੜੀਦਾਹੀਇਕਹਿੱਸਾਹੈ।
ਜੀਐਸਟੀਲੋਕਾਂਸਿਰਲੱਦੇਟੈਕਸਾਂਦੇਭਾਰਦਾਹੀਦੂਜਾਨਾਮਹੈ।ਇਹਜਿੱਥੇਵੱਡੀਆਂਭਾਰਤੀਅਤੇਵਿਦੇਸ਼ੀਕਾਰਪੋਰੇਸ਼ਨਾਂ/ਕੰਪਨੀਆਂਦੇਵਪਾਰਵਾਸਤੇਰੈਲੀਆਂਹਾਲਤਾਂਮੁਹੱਈਆਕਰਵਾਉਂਦਾਹੈ, ਉਥੇਦੂਜੇਪਾਸੇਇਹਭਾਰਤੀਅਰਥਚਾਰੇਦੇਗੈਰ-ਜਥੇਬੰਦਸੈਕਟਰਵਾਸਤੇਗਲਘੋਟੂਹੈ।ਜੀਐਸਟੀਨੂੰਲਾਗੂਕਰਨਪਿੱਛੇਸਮੁੱਚੀਧੁੱਸਭਾਰਤਦੇਅਰਧ-ਜਗੀਰੂਅਰਥਚਾਰੇਦੀਸੌੜੀਅਤੇਖਿੰਡੀ-ਪੁੰਡੀਮੰਡੀਉੱਪਰਇੱਕ-ਜੁੱਟਪੂੰਜੀਵਾਦੀਮੰਡੀਦੇਮੁਲਕਪੱਧਰੇਢਾਂਚੇਨੂੰਹੋਰਵੀਵੱਧਮੜ੍ਹਨਾਹੈ।
ਜੀਐਸਟੀਇੱਕਲੋਕ-ਦੋਖੀਟੈਕਸ
ਅਸਿੱਧੇਟੈਕਸਹੋਣਕਾਰਨਜੀਐਸਟੀਖਾਸੇਪੱਖੋਂਇਕਲੋਕ-ਦੋਖੀਟੈਕਸਹੈ।ਸਾਰੇਅਸਿੱਧੇਟੈਕਸਾਂਦੀਤਾਸੀਰਲੋਕ-ਦੋਖੀਹੀਹੁੰਦੀਹੈ, ਕਿਉਂਕਿਇਹਆਰਥਕਪੱਖੋਂਵੱਖਵੱਖਪਰਤਾਂਦੇਸਾਰੇਲੋਕਾਂਉਪਰਇੱਕਸਾਰਹੀਲਾਗੂਹੁੰਦੇਹਨ।ਅਸਿੱਧੇਟੈਕਸਖਪਤ/ਖਰਚਿਆਂਉੱਪਰਲਗਦੇਟੈਕਸਹੁੰਦੇਹਨ।ਕਿਉਂਕਿਆਰਥਕਪੱਖੋਂਕਮਜੋਰਪਰਤਾਂਦੇਲੋਕਾਂਨੂੰਸਰਦੇਪੁਜਦਿਆਂਦੇਮੁਕਾਬਲੇਆਮਦਨਦਾਵੱਡਾਹਿੱਸਾਆਪਣੀਆਂਨਿਤਾਪ੍ਰਤੀਦੀਆਂਲੋੜਾਂਪੂਰੀਆਂਕਰਨਖਾਤਰਖਰਚਣਾਪੈਂਦਾਹੈ, ਇਸਲਈਗਰੀਬਜਨਤਾਅਤੇਹੇਠਲਾਮੱਧਵਰਗਆਰਥਕਪੱਖੋਂਉੱਪਰਲੀਆਂਪਰਤਾਂਦੇਮੁਕਾਬਲੇਆਪਣੀਆਮਦਨਦਾਜਿਆਦਾਹਿੱਸਾਟੈਕਸਾਂਦੇਰੂਪ 'ਚਦਿੰਦਾਹੈ।ਜਿਉਂਜਿਉਂਅਸਿੱਧੇਟੈਕਸਾਂਦਾਘੇਰਾਵਧਦਾਜਾਂਦਾਹੈ, ਸਰਕਾਰਨੂੰਟੈਕਸਾਂਰਾਹੀਂਹੁੰਦੀਕੁੱਲਆਮਦਨ 'ਚਗਰੀਬਜਨਤਾਅਤੇਹੇਠਲੇਮੱਧਵਰਗਦਾਹਿੱਸਾਵਧਦਾਜਾਂਦਾਹੈ।ਹੁਣਜਦੋਂਜੀਐਸਟੀਨੇਲੱਗਭੱਗਸਾਰੇਗੈਰ-ਜਥੇਬੰਦਖੇਤਰਨੂੰਆਪਣੇਗਲਬੇ 'ਚਲੈਲਿਆਹੈਤਾਂਅਸਿੱਧੇਟੈਕਸਾਂਦੇਅਧਾਰਖੇਤਰਵਿਚਵਿਸ਼ਾਲਵਾਧਾਹੋਇਆਹੈ।ਇਸਤਰ੍ਹਾਂਜੀਐਸਟੀਨੇਸਮਾਜਦੀਆਂਹੇਠਲੀਆਂਪਰਤਾਂਸਿਰਟੈਕਸਾਂਦਾਇਕਨਵਾਂਵੱਡਾਬੋਝਲੱਦਦਿੱਤਾਹੈ।
ਅਸਿੱਧੇਟੈਕਸਾਂ (ਜਿਵੇਂਸੇਲਟੈਕਸ, ਸੇਵਾਵਾਂਟੈਕਸ, ਵੈਟ, ਕਸਟਮਡਿਊਟੀ, ਐਕਸਾਈਜ਼ਡਿਊਟੀਵਗੈਰਾ, ਜੋਕਿਹੁਣਜੀਐਸਟੀਵਿਚਇਕੱਠੇਕਰਦਿੱਤੇਗਏਹਨ) ਦੇਉਲਟ, ਸਿੱਧੇਟੈਕਸਉਹਹੁੰਦੇਹਨਜੋਜਿਆਦਾਤਰਅਮੀਰਾਂ ( ਸਰਦੇਪੁੱਜਦਿਆਂ) 'ਤੇਲਗਾਏਜਾਂਦੇਹਨ।ਸਿੱਧੇਟੈਕਸਾਂਦੀਆਂਮੁੱਖਕਿਸਮਾਂ-ਆਮਦਨਕਰ, ਸਰਮਾਇਆਲਾਭਟੈਕਸ, ਜਾਇਦਾਦਟੈਕਸ, ਸਕਿਊਰਟੀਟਰਾਂਜ਼ੈਕਸ਼ਨਟੈਕਸ, ਕਾਰਪੋਰੇਟਟੈਕਸ, ਸੰਪਤੀਵਿਰਾਸਤਟੈਕਸਵਗੈਰਾਹਨ।ਇਥੇਜ਼ਿਕਰਯੋਗਹੈਕਿਭਾਰਤਵਿਚਸੰਪਤੀਵਿਰਾਸਤਟੈਕਸਜਾਂਜਾਇਦਾਦਟੈਕਸਲਾਗੂਨਹੀਂਹਨ।
ਮੁਲਕਦੇਖਜਾਨੇਵਿਚਸਿੱਧੇਟੈਕਸਾਂਦਾਹਿੱਸਾਲਗਾਤਾਰਘਟਦਾਜਾਰਿਹਾਹੈ।ਕੇਂਦਰਸਰਕਾਰਨੂੰਟੈਕਸਾਂਰਾਹੀਂਹੁੰਦੀਕੁੱਲਆਮਦਨ 'ਚੋਂਸਿੱਧੇਟੈਕਸਾਂਰਾਹੀਂਇਕੱਠੀਹੁੰਦੀਰਾਸ਼ੀਦਾਯੋਗਦਾਨ 2009-10 ਦੇ 61% ਦੇਮੁਕਾਬਲੇ 2015-16 'ਚਘਟਕੇਅੱਧਾਰਹਿਗਿਆਹੈ।ਸਿੱਧੇਟੈਕਸਾਂਅਤੇਕੁੱਲਘਰੇਲੂਉਤਪਾਦਨਦਾਅਨੁਪਾਤਸਾਲ 2007-08 ਦੇ 6.3% ਤੋਂਘਟਕੇਸਾਲ 2015-16 ਵਿਚ 5.47% ਰਹਿਗਿਆਹੈ।ਭਾਵੇਂਕਿਸਿੱਧੇਟੈਕਸਕੁੱਲਟੈਕਸਮਾਲੀਏਦਾਅੱਧਬਣਦੇਹਨ, ਪਰਕੁੱਲਘਰੇਲੂਉਤਪਾਦਨ (ਜੀਡੀਪੀ) 'ਚਸਿੱਧੇਟੈਕਸਾਂਦਾਹਿੱਸਾਅਸਿੱਧੇਟੈਕਸਾਂਦੇਹਿੱਸੇਤੋਂਅੱਧਾਹੀਹੈ।ਮੌਜੂਦਾਸਮੇਂਸਾਡੇਕੁੱਲਮਾਲੀੇਏਦਾਇੱਕਤਿਹਾਈ (ਭਾਵਕੁੱਲਘਰੇਲੂਉਤਪਾਦਦਾ 5.5%) ਸਿੱਧੇਟੈਕਸਾਂਅਤੇਦੋਤਿਹਾਈ (ਭਾਵਕੁੱਲਘਰੇਲੂਉਤਪਾਦਦਾ 11%) ਵੱਖਵੱਖਕਿਸਮਦੇਅਸਿੱਧੇਟੈਕਸਾਂਤੋਇਕੱਠਾਕੀਤਾਜਾਂਦਾਹੈ।
ਸਿੱਧੇਟੈਕਸਾਂ 'ਚਵਾਧੇਦੀਭਾਵੇਂਕੋਈਵੀਦਰਹੋਵੇ, ਜੇਕਰਅਰਥਚਾਰੇਅੰਦਰਅਸਿੱਧੀਟੈਕਸਉਗਰਾਹੀਦਾਹਿੱਸਾਸਿੱਧੇਟੈਕਸਾਂਤੋਂਹੁੰਦੀਆਮਦਨਤੋਂਵਧਦਾਹੈਤਾਂਗੈਰ-ਬਰਾਬਰੀ 'ਚਵਾਧਾਹੋਣਾਪੱਕੀਗੱਲਹੈ।ਇਸਲਈਭਾਵੇਂਸਿੱਧੇਟੈਕਸਾਂਦੇਜੋੜਤੇਕੁੱਲਘਰੇਲੂਆਮਦਨਦਾਕੋਈਵੀਅਨੁਪਾਤਚੱਲਰਿਹਾਹੋਵੇਤੇਕੁੱਲਸਰਕਾਰੀਖਰਚਿਆਂਦਾਕੋਈਵੀਜੋੜ-ਮੇਲਹੋਵੇ, ਜੀਐਸਟੀਤਹਿਤਅਸਿੱਧੀਟੈਕਸਉਗਰਾਹੀਦਾਹਿੱਸਾਵਧਦਾਹੈ (ਇਹਵਾਧਾਵੱਡੀਗਿਣਤੀਲੋਕਾਂਵੱਲੋਂਟੈਕਸਭਰਨਸਦਕਾਹੋਵੇਜਾਂਜੀਐਸਟੀਦੀਆਂਉੱਚੀਆਂਦਰਾਂਸਦਕਾਹੋਵੇਜਾਂਟੈਕਸਘੇਰੇਅੰਦਰਵੱਡੀਗਿਣਤੀਵਸਤਾਂਨੂੰਸ਼ਾਮਲਕਰਨਸਦਕਾਹੋਵੇ) ਤਾਂਅਰਥਚਾਰੇਅੰਦਰਗੈਰ-ਬਰਾਬਰੀਦੀਦਰਵਧੇਗੀ।
ਭਾਵੇਂਕਿਸਿੱਧੇਟੈਕਸਲਾਉਣਾਲੋਕ-ਹਿਤੂਹੈਪਰਸਿੱਧੇਅਤੇਅਸਿੱਧੇਟੈਕਸਾਂਨੂੰਲਾਗੂਕਰਨਵਿਚਬਹੁਤਵੱਡਾਫਰਕਹੈ।ਸਿੱਧੇਟੈਕਸਾਂਦੇਮੁਕਾਬਲੇਅਸਿਧੇਟੈਕਸਾਂਦੀਚੋਰੀਦੇਮੌਕੇਬਹੁਤਘੱਟਹੁੰਦੇਹਨ।ਕਿਉਂਕਿਅਸਿੱਧੇਟੈਕਸਵਸਤਾਂਦੀਆਂਕੀਮਤਾਂਵਿਚਹੀਸ਼ਾਮਲਕਰਦਿੱਤੇਗਏਹੁੰਦੇਹਨ, ਜਦੋਂਕਿਸੈਂਕੜੇਕਰੋੜਾਂਰੁਪਇਆਂਦੀਆਂਟੈਕਸਚੋਰੀਆਂਦੀਆਂਖਬਰਾਂਮੀਡੀਆ 'ਚਆਏਦਿਨਆਰਹੀਆਂਹਨ।ਇਹਨਾਂਟੈਕਸਚੋਰੀਆਂ 'ਚਨਾਸਿਰਫਵੱਡੇਵੱਡੇਕਾਰੋਬਾਰੀਸ਼ਾਮਲਹਨਸਗੋਂਬਾਲੀਵੁੱਡਦੀਆਂਉੱਘੀਆਂਹਸਤੀਆਂਵੀਸ਼ਾਮਲਹਨ।
ਵੱਡੀਬਹੁਗਿਣਤੀ 'ਤੇਹਮਲਾ
ਲੋਕ-ਪੱਖੀਟੈਕਸਨੀਤੀਨਾਸਿਰਫਵੱਡੀਬਹੁਗਿਣਤੀਦੀਆਂਸਮਾਜਕਲੋੜਾਂਦੀਸੇਵਾਹਿਤਹੁੰਦੀਹੈਸਗੋਂਇਹਆਮਦਨਅਤੇਸੰਪਤੀਦੀਆਂਸਮਾਜਕਨਾਬਰਾਬਰੀਆਂਨੂੰਘਟਾਉਣਵੱਲਵੀਸੇਧਤਹੁੰਦੀਹੈ।ਪਰਮੌਜੂਦਾਟੈਕਸਸੁਧਾਰਾਂਦਾਮਨੋਰਥਵੱਡੀਬਹੁਗਿਣਤੀਲੋਕਾਂਦੀਕੀਮਤਉਤੇਵਿਦੇਸ਼ੀਸਾਮਰਾਜੀਸਰਮਾਏਅਤੇਨਾਲਦੀਨਾਲਵੱਡੇਦਲਾਲਕਾਰਪੋਰੇਟਘਰਾਣਿਆਂਦੀਸੇਵਾਕਰਨਾਹੈ।ਇਸਦੇਪੀੜਤਾਂਦਾਘੇਰਾਗਰੀਬੀਰੇਖਾਤੋਂਹੇਠਾਂਰਹਿੰਦੇ 30 ਕਰੋੜਲੋਕਾਂਤੋਂਵੀਅੱਗੇਜਾਂਦਾਹੈਜਿਨ੍ਹਾਂਵਾਸਤੇਜੀਐਸਟੀਦਾਮਤਲਬਉਨ੍ਹਾਂਦੇਸਿਰਫਜਿਉਂਦੇਰਹਿਣਉਪਰਵੀਟੈਕਸਲਾਉਣਾਹੈ। 1991 ਤੋਂਸ਼ੁਰੂਕੀਤੇਲੋਕ-ਵਿਰੋਧੀਸੁਧਾਰਾਂਦੇਦੌਰਦੌਰਾਨਗੈਰ-ਜਥੇਬੰਦਖੇਤਰ, ਛੋਟੀਪੂੰਜੀਵਾਲੇਖੇਤਰਾਂਅਤੇਕਮਜੋਰਵਰਗਾਂਖਿਲਾਫਹੂੰਝਾ-ਫੇਰੂਨੀਤੀਤਬਦੀਲੀਆਂਕੀਤੀਆਂਗਈਆਂਹਨ।ਮਿਸਾਲਵਜੋਂਲੋਕਾਂਨੂੰਕਰਜਾਸਹੂਲਤਮੁਹੱਈਆਕਰਨਦੀਨੀਤੀਨੂੰਵੱਡੇਪੱਧਰ 'ਤੇਖੋਰਾਲਾਇਆਗਿਆਹੈਅਤੇਇਸਦਾਮੁਹਾਣਵੱਡੇਮਗਰਮੱਛਾਂਵੱਲਕੀਤਾਗਿਆਹੈ।ਪਹਿਲਾਂਹੀਲੱਖਾਂਛੋਟੇਵਪਾਰੀਮੁਲਕਭਰਵਿਚਵੱਖਵੱਖਪੱਧਰਾਂ 'ਤੇਸੰਘਰਸ਼ਕਰਰਹੇਹਨ।ਬਹੁਤਸਾਰੀਆਂਸੰਘਣੀਕਿਰਤਵਾਲੀਆਂਸਨਅਤਾਂਜਿਵੇਂਕਿਕੱਪੜਾਸਨਅਤਬੰਦਹੋਣਦੇਕਿਨਾਰੇ 'ਤੇਹਨ।ਵੱਡੀਆਂਈ-ਮਾਰਕੀਟਿੰਗਕੰਪਨੀਆਂਨੂੰਆਨ-ਲਾਈਨਦਵਾਈਆਂਵੇਚਣਦੀਦਿੱਤੀਮਨਜੂਰੀਖਿਲਾਫਦਵਾਈਆਂਦੇਰਿਟੇਲਕਾਰੋਬਾਰ 'ਚਕੰਮਕਰਦੇ 7.5 ਲੱਖਸਵੈ-ਰੁਜ਼ਗਾਰਧਾਰਕਮੁਲਕਵਿਆਪੀਹੜਤਾਲਕਰਕੇਹਟੇਹਨ।
ਜੀਐਸਟੀਨੈਟਵਰਕਰਾਹੀਂਜੀਐਸਟੀਨੂੰਲਾਗੂਕਰਨਾਉਨ੍ਹਾਂਛੋਟੇਵਪਾਰੀਆਂ, ਉਤਪਾਦਕਾਂਤੇਸਰਵਿਸਪਰੋਵਾਈਡਰਾਂਲਈਬਹੁਤਗੁੰਝਲਦਾਰਤੇਖਰਚੀਲਾਕੰਮਹੈ, ਜਿਨ੍ਹਾਂਨੂੰਕੰਪਿਊਟਰਦੀਵਰਤੋਂਬਾਰੇਬਹੁਤਘੱਟਗਿਆਨਹੈ।ਇਕਨਵੀਂਤਰ੍ਹਾਂਦੀਘਰੇਲੂਇੰਡਸਟਰੀਤਾਂਹੋਂਦਵਿਚਆਵੀਚੁੱਕੀਹੈ, ਜਿਹੜੀਸਰਵਿਸਪਰੋਵਾਈਡਰਾਂਜਾਂਟੈਕਸਸਹਾਇਕਾਂਦੇਮਖੌਟਿਆਂਹੇਠਕੰਮਕਰਦੇਵਿਚੋਲਿਆਂਰਾਹੀਜੀਐਸਟੀਦੇਹਮਲੇਦੇਸਤਾਏਤੇਡਰਾਏਕਰਦਾਤਿਆਂਨੂੰਹੱਲਪੇਸ਼ਕਰਦੀਹੈ।
ਨਵਾਂਟੈਕਸਭਾਰ - ਆਮਜਨਤਾ 'ਤੇਵੱਡਾਹਮਲਾ
ਬਹੁਤਸਾਰੀਆਂਖੇਤੀਲਾਗਤਾਂਉੱਪਰਟੈਕਸਦਰਾਂਵਿਚਵਾਧਾਕਰਕੇਜੀਐਸਟੀਨੇਅਰਬਾਂਰੁਪਇਆਂਦਾਵਾਧੂਬੋਝਪਾਦਿੱਤਾਹੈ।ਕੀੜੇਮਾਰਦਵਾਈਆਂ 'ਤੇਟੈਕਸ 12.5 % ਤੋਂਵਧਾਕੇ 18% ਕਰਦਿੱਤਾਗਿਆਹੈ।ਖਾਦਾਂ 'ਤੇਪਹਿਲਾਂਟੈਕਸ 2% ਸੀਜੋਹੁਣ 5% ਕਰਦਿੱਤਾਗਿਆਹੈ।ਤੁਪਕਾਅਤੇਫੁਆਰਾਸਿੰਚਾਈਦੇਸੰਦਾਂਉੱਤੇਟੈਕਸਵਾਧਾ 5% ਤੋਂਵਧਾਕੇ 10% ਕੀਤਾਗਿਆਹੈ।ਕੀੜੇਮਾਰਸਪਰੇਆਂਉਤੇਟੈਕਸ 6% ਤੋਂ 18% ਅਤੇਬਿਜਲੀਦੀਆਂਮੋਟਰਾਂ 'ਤੇ 12% ਤੋਂ 28% ਕਰਦਿੱਤਾਗਿਆਹੈ।
ਛੋਟੀਆਂਅਤੇਦਰਮਿਆਨੀਆਂਸਨਅਤਾਂਵਿਚਸਨਅਤੀਕਾਮਿਆਂਦੀਛਾਂਟੀਦਾਨਵਾਂਦੌਰਸ਼ੁਰੂਹੋਗਿਆਹੈ।ਉਦਾਹਰਣਵਜੋਂਇਕਪ੍ਰੈੱਸਰਿਪੋਰਟ (ਹਿੰਦੁਸਤਾਨਟਾਈਮਜ਼ਜੁਲਾਈ 20, 2017 ਅਨੁਸਾਰਲੁਧਿਆਣਾਸਥਿੱਤਪਲਾਈਵੁੱਡਬਣਾਉਣਦੇਇਕਛੋਟੇਪਲਾਂਟਵਿਚਪਹਿਲਾਂ 110 ਮਜਦੂਰਕੰਮਕਰਦੇਸਨਪਰਹੁਣ (ਜੀਐਸਟੀਲਾਗੂਹੋਣਤੋਂਬਾਅਦ) 70 ਮਜਦੂਰਾਂਦੀਛਾਂਟੀਕਰਦਿੱਤੀਗਈਹੈਅਤੇਬਾਕੀਰਹਿੰਦਿਆਂਕੋਲਵੀਕਰਨਨੂੰਕੋਈਬਹੁਤਾਕੰਮਨਹੀਂਹੈ।ਇਸਸਨਅਤੀਯੂਨਿਟਦੇਮਾਲਕਦਾਕਹਿਣਾਹੈਕਿਇਹਸਥਿਤੀਨਵੇਂਟੈਕਸਨਿਜ਼ਾਮਦਾਸਿੱਟਾਹੈ।ਜੀਐਸਟੀਦੇਲਾਗੂਹੋਣਮਗਰੋਂਟੈਕਸਦਰਾਂ 28 % ਹੋਜਾਣਕਾਰਨਪਲਾਈਵੁੱਡਦੀਮੰਗਵਿੱਚ 60% ਦੀਕਮੀਆਗਈਹੈ।ਪੰਜਾਬਵਿਚਪਲਾਈਵੁੱਡਬਣਾਉਣਦੇ 125 ਤੋਂਵੱਧਯੂਨਿਟਲੱਗੇਹੋਏਹਨਜਿਥੇਲੱਗਭੱਗ 25000 ਕਿਰਤੀਕੰਮਕਰਦੇਹਨ।ਸਾਰੇਯੂਨਿਟਾਂਦੀਇਹੋਹੋਣੀਹੈ।ਕਿਰਤੀਆਂਦੀਜਾਂਤਾਂਛਾਂਟੀਕੀਤੀਜਾਰਹੀਹੈਜਾਂਉਹਨਾਂਕੋਲਕਰਨਨੂੰਕੰਮਹੀਨਹੀਂਹੈ।
ਪੰਜਾਬਦੇਕਿਸਾਨਾਂਨੇਕਣਕਝੋਨੇਦੇਬਦਲਵਜੋਂਖੇਤੀਹੇਠਲੀਜਮੀਨਦੇਕਾਫੀਵੱਡੇਹਿੱਸਿਆਂਉਤੇਪਾਪੂਲਰਅਤੇਸਫੈਦੇਦੀਪੈਦਾਵਾਰਸ਼ੁਰੂਕਰਦਿੱਤੀਸੀ।ਇਹਉੱਦਮਸੁਪਰੀਮਕੋਰਟਵੱਲੋਂ 1996 'ਚਜੰਗਲਾਤਦੀਲੱਕੜੀਕੱਟਣਉੱਤੇਲਗਾਈਰੋਕਤੋਂਬਾਅਦਵਰਦਾਨਸਿੱਧਹੋਇਆ।ਲੁਧਿਆਣੇਦੇਪਿੰਡਖੈਰਾਬੇਟਵਿਚਪਾਪੂਲਰਦੇਇਕਕਰੋੜਤੋਂਵੱਧਦਰਖਤਲੱਗੇਹਨ।ਹੁਸ਼ਿਆਰਪੁਰ, ਅਬੋਹਰ, ਮੋਗਾ, ਫਾਜਿਲਕਾ, ਅੰਮ੍ਰਿਤਸਰਅਤੇਕੋਟਕਪੂਰਾਵਿਚਪਾਪੂਲਰਅਤੇਸਫੈਦੇਦੇਬਹਤਜਿਆਦਾ (ਗਿਣਤੀਕਰੋੜਾਂਵਿਚਹੈ) ਦਰਖਤਲੱਗੇਹੋਏਹਨ।ਪਲਾਈਵੁੱਡਬਣਾਉਣਵਾਸਤੇਲੱਗਭੱਗ 90% ਲੱਕੜਇਹਨਾਂਦਰਖਤਾਂਤੋਂਹੀਆਉਦੀਹੈ।ਪਲਾਈਵੁੱਡਦੀਮੰਗਵਿਚਕਮੀਆਉਣਨਾਲਇਸਖੇਤੀ-ਲੱਕੜਦੀਬਿਜਾਈਵਿਚਕਮੀਆਵੇਗੀਜਿਸਦਾਮਾੜਾਅਸਰਹਜਾਰਾਂਕਿਸਾਨਾਂਦੀਆਂਜਿੰਦਗੀਆਂਉਤੇਪਵੇਗਾ।
ਵਾਲੀਪੁਰਕਲਾਂਪਿੰਡਦਾਪ੍ਰਮਿੰਦਰਸਿੰਘਜਿਹੜਾਪਿਛਲੇਵੀਹਸਾਲਾਂਤੋਂਆਪਣੀਪੰਜਏਕੜਜਮੀਨਵਿਚਪਾਪੂਲਰਦੀਪੈਦਵਾਰਕਰਰਿਹਾਹੈ, ਕਹਿੰਦਾਹੈ ,''ਅੱਠਲੱਖਰੁਪਏਖਰਚਕੇਤਿਆਰਕੀਤੇਪਾਪੂਲਰਦਾਹੁਣਕੋਈ 5.5 ਲੱਖਰੁਪਏਤੋਂਇੱਕਪੈਸਾਵੱਧਦੇਣਨੂੰਤਿਆਰਨਹੀਹੈ।ਹੁਣਮੈਨੂੰਇਹਸਮਝਨਹੀਂਆਉਂਦੀਕਿਇਸਸਾਲਦਰਖਤਕੱਟਾਂਕਿਨਾ।'' ਇੱਕਦਰਖਤਦੇਤਿਆਰਹੋਣਦੇ 4-5 ਸਾਲਲਗਦੇਹਨ।ਆਲਇੰਡੀਆਪਲਾਈਵੁਡਮੈਨੂੰਫੈਕਚਰਰਐਸੋਸੀਏਸ਼ਨ (ਪਲਾਈਵੁਡਬਣਾਉਣਵਾਲਿਆਂਦੀਮੁਲਕਪੱਧਰੀਜਥੇਬੰਦੀ) ਦਾਚੇਅਰਮੈਨਨਰੇਸ਼ਤਿਵਾੜੀਕਹਿੰਦਾਹੈ, ''ਪਲਾਈਵੁੱਡਬਣਾਉਣਵਾਲਿਆਂ 'ਚੋਂ 80% ਨੇਜੀਐਸਟੀਲਾਗੂਹੋਣਪਿਛੋਂਇਕਵੀਬਿਲਨਹੀਂਕੱਟਿਆ।ਮੰਡੀਵਿਚਮੰਗਨਾਂਹਦੇਬਰਾਬਰਹੈ।ਸਾਡੀਮੰਗਹੈਕਿਪਲਾਈਵੁੱਡਉੱਤੇਜੀਐਸਟੀਵਾਜਬਹੋਵੇਨਾਕਿਅਸਮਾਨਛੂੰਹਦੀ28%।'' ਐਸੋਸੀਏਸ਼ਨਦੇਉਪ-ਪ੍ਰਧਾਨਬਲਦੇਵਸਿੰਘਦਾਕਹਿਣਾਹੈਕਿਫਰਨੀਚਰਇਕਆਮਘਰੇਲੂਵਸਤੂਹੈਜਿਹੜੀਹਰਕੋਈਆਪਣੀਸਮਰੱਥਾਅਨੁਸਾਰਖਰੀਦਦਾਹੈ।ਇਸਤਰ੍ਹਾਂਦੀਆਂਉਚੀਆਂਟੈਕਸਦਰਾਂਕਰਕੇਕੀਮਤਾਂਅੰਦਾਜ਼ਨ 25% ਤੱਕਵਧਜਾਣਗੀਆਂਜਿਸਦਾਸਿੱਟਾਇਹਨਿੱਕਲੇਗਾਕਿਬੁਨਿਆਦੀਘਰੇਲੂਜਰੂਰਤਆਮਲੋਕਾਂਦੀਪਹੁੰਚਤੋਂਦੂਰਹੋਜਾਵੇਗੀ। 3200 'ਚੋਂਪਲਾਈਵੁੱਡਬਣਾਉਣਵਾਲੇਸਿਰਫ 200 ਯੂਨਿਟਹੀਐਸੋਇਸ਼ਰਤਵਾਲੀਆਂਵਸਤਾਂਬਣਾਉਣਲੱਗੇਹੋਏਹਨਜਦਕਿਬਾਕੀਦੇਛੋਟੇਅਤੇਦਰਮਿਆਨੇਕਾਰੋਬਾਰੀਆਂਦੇਘੇਰੇਵਿਚਹੀਆਉਂਦੇਹਨ।
ਮੁਲਾਜਮਾਂਦੀਸਮਾਜਕਸੁਰੱਖਿਆਉੱਤੇਹਮਲਾ
ਫਾਈਨੈਂਸਐਕਟ 2016 ਰਾਹੀਂਮੁਲਾਜ਼ਮਾਂ/ਕਾਮਿਆਂਦੀਭਲਾਈਵਾਲੇਬਹੁਤੇਕਾਨੂੰਨਖਤਮਕਰਦਿੱਤੇਗਏਹਨਅਤੇਭਲਾਈਦੇਮਕਸਦਾਂਵਾਸਤੇਟੈਕਸਾਂਉਤੇਲਗਦਾਸੈੱਸਵੀਬੰਦਕਰਦਿੱਤਾਗਿਆਹੈ।ਇਸਅਧਾਰ 'ਤੇਕੇਂਦਰੀਫਾਈਨੈਂਸਮੰਤਰਾਲੇਦੇਨੋਟੀਫੀਕੇਸ਼ਨਮਿਤੀ 7 ਜੁਲਾਈ, 2016 ਰਾਹੀਂਨਿਰਦੇਸ਼ਜਾਰੀਕੀਤੇਗਏਹਨਕਿਅਜਿਹੀਕੋਈਉਗਰਾਹੀਮਾਈਕਾਦੀਆਂਖਾਣਾਂ, ਮੈਂਗਨੀਜ਼ਕੱਚੀਧਾਤਦੀਆਂਖਾਣਾਂ, ਨਮਕ, ਵਪਾਰਕਜਹਾਜਰਾਨੀ, ਕੱਪੜਾ, ਚੂਨਾਪੱਥਰਅਤੇਡੋਲੋਮਾਈਟਖਾਣਾਂ, ਤੰਬਾਕੂ, ਲੋਹੇਦੀਕੱਚੀਧਾਤਦੀਆਂਖਾਣਾਂ, ਫਿਲਮਾਂਨਾਲਸਬੰਧਤਸਨਅਤਤੋਂਇਕਅਪ੍ਰੈਲ 2016 ਤੋਂਨਹੀਂਕੀਤੀਜਾਵੇਗੀ।ਇਸਤਰ੍ਹਾਂਹੁਣਨਵੇਂਜੀਐਸਟੀਵਿਚਮੁਲਾਜ਼ਮਾਂਦੀਭਲਾਈਲਈਸੈੱਸਸ਼ਾਮਲਨਹੀਂਹੈ।ਇਸਨੋਟੀਫੀਕੇਸ਼ਨਨੇ 1.5 ਕਰੋੜਕਿਰਤੀਆਂ/ਮੁਲਾਜ਼ਮਾਂਨੂੰਮੌਜੂਦਾਸਮਾਜਭਲਾਈਲਾਭਾਂਤੋਂਵਿਹੂਣੇਕਰਦਿੱਤਾਹੈ।
ਕੇਂਦਰੀਕਰਨਅਤੇਹਾਕਮਜਮਾਤੀਪਾਰਟੀਆਂਦਾਮੌਕਾਪ੍ਰਸਤਪ੍ਰਤੀਕਰਮ
ਮੁੱਖਰੂਪਵਿਚਜੀਐਸਟੀਟੈਕਸਸੁਧਾਰਾਂਦੀਉਸੇਧੁੱਸਦੀਦਿਸ਼ਾ 'ਚਚੁੱਕਿਆਕਦਮਹੈਜਿਸਦਾਮਨੋਰਥਰਾਜਕਰਦੀਆਂਜਮਾਤਾਂਦੇਸਾਰੇਸੈਕਸ਼ਨਾਂ, ਭਾਵੇਂਉਹਕਿਸੇਵੀਵਿਸ਼ੇਸ਼ਜਮਾਤੀਕਿਸਮਜਾਂਕਾਰਜਖੇਤਰਨਾਲਸਬੰਧਰਖਦੇਹੋਣ, ਦੀਸੇਵਾਕਰਨਾਹੈ।ਉਹਭਾਵੇਂਜਗੀਰਦਾਰਹੋਣਜਾਂਕਾਰਪੋਰੇਟ, ਉਹਨਾਂਦੀਲੁੱਟਦੀਸਲਤਨਤਇਲਾਕਾਈਹੋਵੇਭਾਵੇਂਮੁਲਕਵਿਆਪੀ।ਇਸਨੀਤੀਦਾਮਨੋਰਥਇਹਨਾਂਜਮਾਤਾਂਦੇਫਾਇਦਿਆਂਵਾਸਤੇਸਿੱਧੇਟੈਕਸਾਂਤੋਂਮੁਕਤਜਾਂਬਹੁਤਹੀਰੈਲੀਆਂਹਾਲਤਾਂਵਾਲੇਨਿਜ਼ਾਮਦੀਰਾਖੀਕਰਨੀਹੈਅਤੇਇਸਨੂੰਪ੍ਰਫੁੱਲਤਕਰਨਾਹੈ।ਇਹਨਾਂਹਾਲਤਾਂਦੇਚਲਦਿਆਂਆਪਣੀਆਰਥਕਹੈਸੀਅਤਦੇਮੁਕਾਬਲੇਇਹਨਾਂਜਮਾਤਾਂਨੇਜੀਐਸਟੀਦੇਬੋਝਦਾਬਹੁਤਸੀਮਤਹਿਸਾਹੀਝੱਲਣਾਹੈਪਰਸਿੱਧੇਟੈਕਸਾਂਦੇਖੇਤਰ 'ਚਸੁਧਾਰਾਂਨੂੰਦਿਤੀਜਾਹਰਾਤਿਲਾਂਜਲੀਇਸਗੱਲਵੱਲਇਸ਼ਾਰਾਕਰਦੀਹੈਕਿਸਰਕਾਰਦੇਖਜਾਨੇਦੀਭਾਵੇਂਕਿਹੋਜਿਹੀਵੀਹਾਲਤਹੋਵੇਹਾਕਮਇਸਦੀਸੀਮਤਤਾਮੀਲਕਰਵਾਉਣਲਈਵੀਫਿਕਰਮੰਦਨਹੀਂਹਨ।ਟੈਕਸਾਂਨੂੰਲੀਵਰਦੇਤੌਰ 'ਤੇਵਰਤਕੇਵੱਡੇਲੁਟੇਰਿਆਂਦੇਹੱਕਵਿਚਰਾਸ਼ਟਰੀਆਮਦਨਦੀਮੁੜ-ਵੰਡਕਰਨਖਾਤਰਲੋੜਉੱਭਰਦੀਹੈਕਿਆਬਾਦੀਦੇਬਹੁਤਵੱਡੇਹਿੱਸੇਨੂੰਖਪਤਕਾਰਾਂਵਜੋਂਵਰਤਕੇਰਾਜਦਾਖਜਾਨਾਭਰਿਆਜਾਵੇ।ਪਰਟੈਕਸਾਂਦਾਵਸਤਾਂਦੀਆਂਕੀਮਤਾਂਅਤੇਵਿੱਕਰੀਨਾਲਸਬੰਧਹੁੰਦਾਹੈਜਿਸਨਾਲਹੁੰਦਾਇਹਹੈਕਿਵੱਖਰੇਵੱਖਰੇਰਾਜਾਂਵਿੱਚਟੈਕਸਦੀਆਂਵੱਖਰੀਆਂਵੱਖਰੀਆਂਦਰਾਂਹੋਣਕਾਰਨਆਪਸਵਿਚਭਿੜਰਹੇਲੁਟੇਰਿਆਂਦੇਮੁਨਾਫਿਆਂਵਿਚਅਸਮਾਨਤਾਪੈਦਾਹੋਜਾਂਦੀਹੈ।ਜੀਐਸਟੀਨਿਜ਼ਾਮਆਪਣੇਇੱਕ-ਟੈਕਸਇੱਕ-ਮੰਡੀਦੇਮਾਟੋਨਾਲਇਸਸਮੱਸਿਆਨੂੰਕਾਫੀਹੱਦਤੱਕਖਤਮਕਰਨਦੀਕੋਸ਼ਿਸ਼ਦਾਦਾਅਵਾਕਰਦਾਹੈ।
ਪਰਸਮੱਸਿਆਇਕਹੋਰਗੱਲਕਰਕੇਗੁੰਝਲਦਾਰਹੋਜਾਂਦੀਹੈ।ਇਹਹੈਟੈਕਸਾਂਦੀਆਂਦਰਾਂਤਹਿਕਰਨਅਤੇਟੈਕਸਮਾਲੀਏ 'ਚੋਂਹਿੱਸੇਤਹਿਕਰਨਦੇਅਧਿਕਾਰਉੱਪਰਕੰਟਰੋਲਕਰਨਾ।ਸੂਬਿਆਂਵਿਚਲੇਸਿਆਸੀਤਾਕਤਦੇਗਰੁੱਪਾਂਲਈਟੈਕਸਮਾਲੀਏ 'ਚੋਂਵੱਡਾਬੁਰਕਭਰਨਖਾਤਰਅਤੇਸਥਾਨਕਤੇਇਲਾਕਾਈਮਗਰਮੱਛਾਂਨੂੰਖੁਸ਼ਕਰਨਅਤੇਰਿਸ਼ਵਤਦੇਣਖਾਤਰਇਹਤਾਕਤਅਹਿਮਹੈ।ਅਸਿੱਧੇਟੈਕਸਾਂਦੇਨਿਜ਼ਾਮਦੇਹੋਰਵਧੇਰੇਕੇਂਦਰੀਕਰਨਸਬੰਧੀਵੱਖ-ਵੱਖਹਾਕਮਜਮਾਤੀਧੜਿਆਂਵੱਲੋਂਕੀਤੇਪ੍ਰਤੀਕਰਮਾਂਵਿਚਲੀਆਂਵਿਰੋਧਤਾਈਆਂਅਤੇਰੋਲਘਚੋਲਿਆਂਦੀਜੜ੍ਹਇਸੇਗੱਲ 'ਚਪਈਹੈ।ਵੱਖਵੱਖਸਿਆਸੀਪਾਰਟੀਆਂਤੇਗਰੁੱਪਾਂਵੱਲੋਂਟਕਰਾਵੀਆਂਖਿੱਚਾਂਤੇਦਬਾਅਕਾਰਨਮੌਕਾਪ੍ਰਸਤਹੁੰਗਾਰਾਦਿੱਤਾਗਿਆਹੈ।
2010 ਵਿਚਜਦੋਂਯੂ.ਪੀ.ਏ, ਜੀ.ਐਸ.ਟੀਦਰਾਂਦਾਚੌਖਟਾਪਾਸਕਰਵਾਉਣਦੀਕੋਸ਼ਿਸ਼ਕਰਰਹੀਸੀਤਾਂਬੀਜੇਪੀ, ਸੂਬਿਆਂਦੇਹਿਤਾਂਦੀਪਹਿਰੇਦਾਰਬਣਕੇਜੀਐਸਟੀਦਰਾਂਦੇਚੌਖਟੇਦੇਸਖਤਖਿਲਾਫਸੀ।ਮੋਦੀ, ਜਿਹੜਾਉਦੋਂਗੁਜਰਾਤਦਾਮੁੱਖਮੰਤਰੀਸੀ, ਕਹਿੰਦਾਸੀਕਿਇਹਉਸਦੀਲਾਸ਼ਉੱਤੋਂਦੀਲੰਘਕੇਪਾਸਹੋਵੇਗਾ।ਇਥੋਂਤੱਕਕਿਹੁਣਵੀਜੀਐਸਟੀਦੇਹਾਕਮਜਮਾਤੀਅਲੋਚਕਾਂ (ਸਮੇਤਉਦਾਰਵਾਦੀਆਂਦੇ) ਵਾਸਤੇਅਖੌਤੀਵਿਤੀਸੰਘਵਾਦਉੱਭਰਵਾਂਵਿਸ਼ਾਹੈ।
ਕੁੱਝਕੁਵਸਤਾਂ/ਸੇਵਾਵਾਂਉੱਪਰਸੈੱਸਲਗਾਉਣਅਤੇਸਥਾਨਕਰਾਜਸੰਸਥਾਵਾਂਵੱਲੋਂਲਗਾਏਜਾਂਦੇਟੈਕਸਾਂਵਰਗੀਆਂਬਹੁਤਹੀਸੀਮਤਗੁੰਜਾਇਸ਼ਾਂਨੂੰਛੱਡਕੇ, ਰਾਜਾਂਦੇਕਿਸੇਵੀਵਸਤੂਉੱਪਰਟੈਕਸਲਗਾਉਣਅਤੇਟੈਕਸਦਰਾਂ 'ਚਤਬਦੀਲੀਕਰਨਦੇਅਧਿਕਾਰਨੂੰਖੋਹਲਿਆਹੈ।ਜੀਐਸਟੀਦੇਟੈਕਸਦਰਚੌਖਟੇਵਿਚਸਾਰੀਆਂ (1211) ਵਸਤਾਂਵਾਸਤੇਪੰਜਟੈਕਸਦਰਾਂ (0, 5% , 10%, 18% ਅਤੇ 28%) ਤਹਿਕੀਤੀਆਂਹਨ।ਰਾਜਾਂਵਾਸਤੇਇਸਦਰਢਾਂਚੇਦੀਪਾਲਣਾਲਾਜ਼ਮੀਹੈ।ਜੇਕਰਕੋਈਵੀਰਾਜਸਰਕਾਰਇਸਦਰਢਾਂਚੇਦੀਕਿਸੇਵੀਮਦਵਿਚਤਬਦੀਲੀਕਰਵਾਉਣਾਚਾਹੁੰਦੀਹੈਤਾਂਉਹਜੀਐਸਟੀਕੌਂਸਲਕੋਲਅਪੀਲਕਰਸਕਦੀਹੈ।
ਜੀਐਸਟੀਕੌਂਸਲਕੇਂਦਰਸਰਕਾਰਦੇਆਪੇਨਾਮਜ਼ਦਕੀਤੇਹੱਥਠੋਕਿਆਂਦਾਅਦਾਰਾਹੈ।ਜੀਐਸਟੀਕੌਂਸਲਦੇਸੰਵਿਧਾਨਅਨੁਸਾਰਸਾਰੇਫੈਸਲੇਮੀਟਿੰਗ 'ਚਹਾਜਰਮੈਂਬਰਾਂਦੀ 75% ਬਹੁਸੰਮਤੀਨਾਲਲਏਜਾਣਗੇ।ਕੇਂਦਰਦੇਨੁਮਾਇੰਦਿਆਂਹੱਥਵੋਟਾਂਦੀਕੁੱਲਗਿਣਤੀਦਾਇੱਕਤਿਹਾਈਤਵਾਜਨਹੈਕਿਜਦੋਂਹਰਇਕਰਾਜਦੇਇੱਕਨੁਮਾਇੰਦੇਪਾਸਇੱਕਵੋਟਦਾਤਵਾਜਨਹੈ।ਇਸਤਰ੍ਹਾਂਦੀਉੱਪਰਤੋਂਭਾਰੂਬਣਤਰਵਿਚਜੇਕਰਸਾਰੇਰਾਜਾਂਦੇਨੁਮਾਇੰਦੇਜੀਐਸਟੀਦਰਢਾਂਚੇਵਿਚਕਿਸੇਤਬਦੀਲੀਬਾਰੇਸਹਿਮਤਵੀਹੋਜਾਣਤਾਂਵੀਜੀਐਸਟੀਕੌਂਸਲਦੀਮੀਟਿੰਗਵਿਚਇਹਨਾਂਸਾਰੇਮੈਂਬਰਾਂਦਾਵੱਧਵੱਧਤੋਂਵੋਟਤਵਾਜ਼ਨ 2/3 ਬਹੁਮਤਵਾਲਾਹੋਵੇਗਾਜਦੋਂਕਿਕੋਈਵੀਫੈਸਲਾਕਰਨਵਾਸਤੇਮੀਟਿੰਗਵਿਚਹਾਜਰਮੈਂਬਰਾਂਦੀ 75% ਬਹੁਮੱਤਵੋਟਲਾਜ਼ਮੀਹੈ।ਇਸਤਰ੍ਹਾਂਜੀਐਸਟੀਨੇਰਾਜਸਰਕਾਰਾਂਦੀਹੈਸੀਅਤ, ਉਹਨਾਂਦੇਆਪਣੇਟੈਕਸਇਕੱਠੇਕਰਨਖਾਤਰ, ਕਮਿਸ਼ਨਏਜੰਟਵਾਲੀਬਣਾਦਿੱਤੀਹੈ।
ਆਮਤੌਰ 'ਤੇਰਾਜਸਰਕਾਰਾਂਦੇਬੱਜਟਆਬਾਦੀਦੇਵੱਖਵੱਖਹਿੱਸਿਆਂਅਤੇਅਰਥਚਾਰੇਦੇਵੱਖਵੱਖਖੇਤਰਾਂਉਪਰਟੈਕਸਨੀਤੀਆਂਲਾਗੂਕਰਨਦੇਸਾਧਨ/ਸੰਦਹੁੰਦੇਹਨ।ਪਰਹੁਣਤੋਂਜੀਐਸਟੀਕੌਂਸਲਨੇਰਾਜਾਂਦੇਬੱਜਟਾਂਤੋਂਇਹਅਧਿਕਾਰਖੋਹਲਿਆਹੈਅਤੇਸੱਤਾਧਾਰੀਪਾਰਟੀਆਂਤੇਨਾਲਦੀਨਾਲਵਿਰੋਧੀਪਾਰਟੀਆਂਨੂੰਟੈਕਸਾਂਸਬੰਧੀਨੀਤੀਆਂਦੇਖੇਤਰ 'ਚੋਂਲੱਤਮਾਰਕੇਬਾਹਰਕਰਦਿੱਤਾਹੈ।ਕੇਂਦਰਸਰਕਾਰਨੇਨਾਸਿਰਫਸੂਬਾਸਰਕਾਰਾਂਦੇਟੈਕਸਲਗਾਉਣਅਤੇਆਪਣੇਰਾਜਾਂ 'ਚਟੈਕਸਦੀਆਂਦਰਾਂਤਹਿਕਰਨਦੇਅਧਿਕਾਰਨੂੰਖੋਹਲਿਆਹੈਸਗੋਂਜੀਐਸਟੀਦੀਆਮਦਨਾਲ, ਸੂਬਿਆਂਦੀਕੀਮਤਉਤੇ, ਇਸਦੀਟੈਕਸਆਮਦਨਵਿਚਭਾਰੀਵਾਧਾਹੋਇਆਹੈ।ਜੀਐਸਟੀਤੋਂਪਹਿਲਾਂਕੇਂਦਰਕੁੱਲਟੈਕਸਮਾਲੀਏਦਾ 62% ਉਗਰਾਹਰਿਹਾਸੀ।ਜੀਐਸਟੀਰਾਹੀਂਮਿਲੇਅਧਿਕਾਰਾਂਸਦਕਾਹੁਣਕੇਂਦਰਦੀਤਾਕਤਕੁੱਲਟੈਕਸਮਾਲੀਏਦਾ 83% ਉਗਰਾਹਣਤੱਕਵਧਜਾਵੇਗੀ।
ਮੰਡੀਦੇਸਰਮਾਏਦਾਰਾਮਾਡਲਦਾਥੋਪਿਆਜਾਣਾ
ਜੀ. ਐਸ. ਟੀ. ਦਾਮਨੋਰਥਹੈ: ''ਇੱਕਮੁਲਕ-ਇੱਕਮੰਡੀ-ਇੱਕਟੈਕਸ''।ਜਿਸਦਾਮਤਲਬਹੈਕਿਜੀਐਸਟੀਭਾਰਤੀਮੰਡੀਨੂੰਸੂਤਰਬੱਧਕਰਕੇਇਕਹਿਰੀਇੱਕਮੁੱਠਮੰਡੀਬਣਾਉਣਦਾਸਾਧਨਬਣਨਜਾਰਿਹਾਹੈ।ਜੀਐਸਟੀਦੇਮਕਸਦਸਬੰਧੀਇਸਬਿਆਨਤੋਂਇਹਇਕਬਾਲਤਾਂਹੋਹੀਜਾਂਦਾਹੈਕਿਭਾਰਤੀਮੰਡੀਇੱਕਇਕਹਿਰੀਇੱਕਮੁੱਠਮੰਡੀਨਹੀਂਹੈਪਰਜੋਸਿੱਟਾਇਸਬਿਆਨ 'ਚੋਂਨਿੱਕਲਦਾਹੈਉਸਅਨੁਸਾਰਮੁਲਕਪੱਧਰਾਇਕਹਿਰਾਇੱਕਮੁੱਠਢਾਂਚਾਹੀਇਸਦੀਮੰਡੀਨੂੰਇਕਮੁੱਠਬਣਾਉਂਦਾਹੈ।ਇਕਹਰੀਇਕਮੁੱਠਨੈਸ਼ਨਲਮਾਰਕੀਟਆਰਥਿਕਤਾਦਾਅਸੂਲਪੂੰਜੀਵਾਦੀਵਿਕਾਸਦੀਪੈਦਾਵਾਰਹੈ।ਉੱਭਰਰਹੇਪੂੰਜੀਵਾਦਦੀਅਸਲਧੁੱਸਜਗੀਰਦਾਰੀਅਤੇਅਰਧ-ਜਗੀਰਦਾਰੀਦੇਨੱਕਿਆਂਨੂੰਭੰਨਕੇਅਤੇਖਤਮਕਰਕੇਇਕਸੁਰਮੰਡੀਦੀਸਿਰਜਣਾਕਰਨਾਹੈ।ਅਸਲਪੂੰਜੀਵਾਦੀਮੰਡੀਵਿਚਲੈਣਦੇਣਦੀਆਜ਼ਾਦੀਨਿਰਵਿਘਨਪ੍ਰਕਿਰਿਆਹੀਹੁੰਦੀਹੈਜੋਮੁਲਕਦੇਵੱਖਵੱਖਖਿਤਿਆਂਨੂੰਮੁਕਾਬਲਤਨਇਕਸੁਰਜੋੜ-ਮੇਲਕਰਕੇਇੱਕਅਸਲਇਕਹਿਰੀਮੰਡੀਬਣਾਦਿੰਦੀਹੈ।
ਪੂੰਜੀਵਾਦੀਮੰਡੀਦੇਆਮਵਿਕਾਸਦੀਹਾਲਤਵਿਚਵਪਾਰਦੀਆਂਹਾਲਤਾਂਮੋਟੇਰੂਪ 'ਚਕੌਮੀਆਰਥਕਤਾਦੇਸਾਰੇਖੇਤਰਾਂਵਾਸਤੇਅਨੁਕੂਲਹੁੰਦੀਆਂਹਨ।ਪੂਰਤੀਅਤੇਮੰਗਦੀਆਪਮੁਹਾਰੀਪ੍ਰਕਿਰਿਆਕਾਫੀਹੱਦਤੱਕਮੰਡੀਅਤੇਪੈਦਾਵਾਰਨੂੰਨਿਰੰਤਰਿਤਕਰਦੀਹੈ।ਪੈਦਾਵਾਰੀਤਾਕਤਾਂਦੇਵਧਾਰੇਸਦਕਾ, ਲੋਕਾਂਦੀਵਧੀਹੋਈਖਰੀਦਸ਼ਕਤੀ, ਉਹਨਾਂਨੂੰਮੰਡੀਵੱਲਖਿੱਚਲਿਆਉਂਦੀਹੈ।ਅਜਿਹਾਇਸਗੱਲਦੇਬਾਵਜੂਦਵੀਹੁੰਦਾਹੈਕਿਪੂੰਜੀਵਾਦੀਵਿਕਾਸਦੀਪ੍ਰਕਿਰਿਆਕਦੇਵੀਸੰਪੂਰਨਸਾਵਾਂਪਣਹਾਸਲਨਹੀਂਕਰਦੀ।ਮਿਸਾਲਦੇਤੌਰ 'ਤੇਸਨਅਤਦੇਮੁਕਾਬਲੇਖੇਤੀਬਾੜੀਲਈਵਪਾਰਵਾਸਤੇਗੈਰ-ਲਾਹੇਵੰਦੀਆਂਸ਼ਰਤਾਂਇਸਅਣਸਾਵੇਂਪਣਦਾਉੱਘੜਵਾਂਪ੍ਰਗਟਾਵਾਹੈ।
ਭਾਰਤਵਿਚਮੰਡੀਦਾਪੱਧਰ
ਅਰਧਜਗੀਰੂਭਾਰਤ, ਪਿੰਡਾਂਅਤੇਸ਼ਹਿਰਾਂਵਿਚਕਾਰਅਤੇਵੱਖਵੱਖਖੇਤਰਾਂਵਿਚਕਾਰਅਣਸਾਵੇਂਆਰਥਕ, ਸਮਾਜਕਤੇਸਿਆਸੀਵਿਕਾਸਰਾਹੀਂਦਿਖਦਾਹੈ।ਸਾਮਰਾਜੀਕੰਟਰੋਲਹੇਠਲੇਵਿਰਲੇਟਾਵੇਂਕਾਰੋਬਾਰਾਂਦੇਬਾਵਜੂਦਵਿਗਾੜ-ਗਰੱਸੀਭਾਰਤੀਆਰਥਕਤਾਭਾਰੂਰੂਪ 'ਚਇੱਕਪਛੜੀਹੋਈਖੇਤੀਆਰਥਕਤਾਹੈ।ਮੋਟੇਰੂਪਵਿਚਮੁਲਕਪੱਧਰੀਮੰਡੀਹੋਣਦੇਬਾਵਜੂਦਇਹਇਕਜੁੱਟਰਾਸ਼ਟਰਪੱਧਰੀਪੂੰਜੀਵਾਦੀਮੰਡੀਨਹੀਂਹੈਜਿਸਵਿਚਵੱਖਵੱਖਖਿੱਤੇਆਰਥਕਤਾਵਜੋਂਇੱਕਦੂਜੇਨਾਲਜੁੜੇਹੁੰਦੇਹਨ।ਵੱਡ-ਆਕਾਰੀਹੋਣਦੇਬਾਵਜੂਦਵੀਭਾਰਤੀਮੰਡੀਦੀਤਾਸੀਰ 'ਚੋਂਪੂੰਜੀਵਾਦੀਇਕਸੁਰਤਾਮਨਫੀਹੈ।ਪੇਂਡੂਭਾਰਤਦੇਵਿਸ਼ਾਲਇਲਾਕੇਖਾਸਕਰਕੇਕਬਾਇਲੀਅਤੇਹੋਰਪਛੜੇਹੋਏਇਲਾਕੇਆਰਥਕਤਾਪੱਖੋਂਵੱਧਜਾਂਘੱਟਰੂਪ 'ਚਨਿੱਖੜੇਹੋਏਹਨਜੋਸ਼ਹਿਰਾਂਉੱਤੇਨਿਰਭਰਨਹੀਂਹਨਅਤੇਆਪਣੇਪੱਧਰ 'ਤੇਹੀਵਿਚਰਰਹੇਹਨ।ਪੈਦਾਵਾਰੀਤਾਕਤਾਂਦੇਵਿਕਾਸਤੋਂਬਿਨਾਂਅਤੇਵਿਸਥਾਰੀਮੁੜ-ਪੈਦਾਵਾਰਕਾਰਨਵਧੀਹੋਈਖਰੀਦਸ਼ਕਤੀ (ਜਿਹੜੀਪੂੰਜੀਆਰਥਕਤਾਦਾਲਾਜ਼ਮੀਲੱਛਣਹੁੰਦੀਹੈ) ਤੋਂਬਿਨਾਂਹੀਬੌਣਾਵਪਾਰੀਕਰਨਲੋਕਾਂਨੂੰਮਾਰਕੀਟਵਿਚਖਿੱਚਲਿਆਇਆਹੈ।ਜਦੋਂਕਿਖੇਤੀਨਿਘਾਰਮਈਹਾਲਤ 'ਚਹੈਅਤੇਸਨਅਤਵੀਵਿਗੜੇ, ਉਲਾਰਤੇਊਣੇਵਿਕਾਸਵਾਲੀਹੈ।
ਹੁਣਜੀਐਸਟੀਰਾਹੀਂਭਾਰਤੀਹਾਕਮਆਰਥਕਤਾਦੇਸੌੜੇਅਰਧ-ਜਗੀਰੂਆਧਾਰਉਤੇਇੱਕਮੁੱਠਪੂੰਜੀਵਾਦੀਮੰਡੀਦਾਢਾਂਚਾਹੋਰਵਧਵੇਂਰੂਪ 'ਚਮੜ੍ਹਨਾਚਾਹੁੰਦੇਹਨਜਿਹੜੀਕਿਵਪਾਰਕਸਰਮਾਏਦੇਸਬੰਧਵਿਚਬੁਰੀਤਰ੍ਹਾਂਅੰਤਰਰਾਸ਼ਟਰੀਸਾਮਰਾਜੀਮੰਡੀਉਤੇਨਿਰਭਰਹੈ।ਦੂਜੇਪਾਸੇਇਹਮੰਡੀ, ਸਾਮਰਾਜੀਸਭਿਆਚਾਰਰਾਹੀਂਉਕਸਾਈਰਾਤੋਰਾਤਅਮੀਰਬਣਨਦੀਧੁੱਸਵਾਲੇਵਪਾਰੀਆਂਵੱਲੋਂਜਖੀਰੇਬਾਜੀ, ਕਾਲਾਬਜਾਰੀ, ਸੂਦਖੋਰੀ, ਠੱਗੀਠੋਰੀ (ਮਿਲਾਵਟਅਤੇਕੰਡੇ-ਵੱਟਿਆਂਅਤੇਮਾਪਾਂਵਿਚਗੜਬੜ) ਆਦਿਢੰਗਾਂਨਾਲਲੁੱਟੀ-ਖਸੁੱਟੀਜਾਂਦੀਹੈ।ਕਹਾਵਤਹੈਕਿਪਿਆਰਅਤੇਯੁੱਧਵਿਚਸਭਜਾਇਜ਼ਹੁੰਦਾਹੈ।ਵਪਾਰੀਵਰਗਦੇਇਕਹਿੱਸੇਨੇਇਸਕਹਾਵਤਨੂੰ ''ਰਾਤੋਰਾਤਅਮੀਰਹੋਣਲਈਵਣਜਵਿਚਸਭਜਾਇਜ਼ਹੁੰਦਾਹੈ'' ਵਿਚਤਬਦੀਲਕਰਦਿੱਤਾਹੈ।
ਕਿਸੇਵੀਅਜਿਹੀਆਰਥਕਤਾਜਿਸਵਿਚਵੱਡੀਆਂਕਾਰਪੋਰੇਸ਼ਨਾਂਲੋਕਾਂਉਤੇਖਪਤਕਾਰਾਂਅਤੇਉਤਪਾਦਕਾਂਦੇਤੌਰ 'ਤੇਅਜਾਰੇਦਾਰਕੀਮਤਾਂਥੋਪਣਦੀਗੁੰਜਾਇਸ਼ਐਨੀਜਿਆਦਾਹੋਵੇਉਥੇਟੈਕਸ-ਮੁਨਾਫਾਅਨੁਪਾਤਜਾਂਟੈਕਸਆਮਦਨਅਨੁਪਾਤਨੂੰਅੱਖੋਂਪਰੋਖੇਕਰਕੇਕੀਤਾਕੋਈਵੀਟੈਕਸਸੁਧਾਰਲਾਜ਼ਮੀਹੀਨਿਘਾਰਮੁਖੀਰੋਲਅਦਾਕਰੇਗਾ। (ਸਾਡੇਸਾਹਮਣੇਹੀਹੈਕਿਕਿਵੇਂਤੇਲਕੰਪਨੀਆਂ, ਅੰਤਰਰਾਸ਼ਟਰੀਮੰਡੀਵਿਚਤੇਲਦੀਕੀਮਤਭਾਵੇਂਕੋਈਵੀਹੋਵੇਪਰਤਾਂਵੀ, ਕੀਮਤਾਂਵਿਚਵਾਧਾਕਰਨਦਾਇੱਕਪਾਸੜਅਧਿਕਾਰਬਿਨਾਂਕਿਸੇਰੋਕਟੋਕਦੇਮਾਣਦੀਆਂਹਨ)।ਜੀਐਸਟੀਹਾਕਮਾਂਦੀਲੋਕ-ਦੋਖੀਅਤੇਸਰਮਾਏਦਾਰਪੱਖੀਟੈਕਸਨੀਤੀਦਾਕੁੱਲਮਿਲਵਾਂਇਜ਼ਹਾਰਹੈ।ਵਿਆਪਕਸੰਕਟਦਾਭਾਰਲੋਕਾਂਉੱਤੇਵੱਧਤੋਂਵੱਧਲੱਦਣਖਾਤਰਇਸਦੀਲੋਕਦੋਖੀਧਾਰਹੋਰਵੱਧਤਿੱਖੀਕੀਤੀਜਾਰਹੀਹੈ।
ਮੌਜੂਦਾਹਾਲਤ 'ਚਕਮਿਊਨਿਸਟਇਨਕਲਾਬੀਆਂਵੱਲੋਂਦੱਬੀਆਂਕੁਚਲੀਆਂਜਮਾਤਾਂਦੀਸਾਂਝਬਾਰੇਸਪਸ਼ਟਤਾਨੂੰਹੋਰਉਭਾਰਨਦੀਆਂਵਧੀਆਂਹੋਈਆਂਗੁੰਜਾਇਸ਼ਾਂਨੋਟਕਰਨੀਆਂਚਾਹੀਦੀਆਂਹਨ।ਜੀਐਸਟੀਉਹਅਗਲਾਵੱਡਾਕਦਮਹੈਜੋਰਾਜਦੇਸਾਰੇਲੋਕਾਂ, ਜਿਸਵਿਚਛੋਟੀਸਰਮਾਏਦਾਰਜਮਾਤਵਿਸ਼ੇਸ਼ਰੂਪ 'ਚਸ਼ਾਮਲਹੈ, ਪ੍ਰਤੀਦੁਸ਼ਮਣਾਨਾਰਵੱਈਏਨੂੰਨਸ਼ਰਕਰਦਾਹੈ।ਬਾਹਰਮੁਖੀਹਾਲਤਾਂ 'ਚਪਿਆਇਹਤੱਥਜਿੱਥੇਜਮਾਤੀਸੰਘਰਸ਼ਨੂੰਸਾਂਝੇਮੋਰਚੇਦੀਪਹੁੰਚਨੂੰਉਭਾਰਨ 'ਚਸਹਾਈਰੋਲਅਦਾਕਰਦਾਹੈ, ਉਥੇਇਸਦੀਫੌਰੀਤੱਦੀਨੂੰਵੀਸਾਹਮਣੇਲਿਆਉਂਦਾਹੈ।
(ਦੀਕਾਮਰੇਡਪ੍ਰਕਾਸ਼ਨਾ 'ਚੋਂ
ਵਿਸਥਾਰੀਲਿਖਤਦਾਅਨੁਵਾਦ, ਸੰਖੇਪ
No comments:
Post a Comment