Tuesday, November 14, 2017

1926 ਤੋਂ 1940 ਦਰਮਿਆਨਰਚੀਕਿਰਤੀਲਹਿਰਦੀਕਵਿਤਾਦੇਅਣਫ਼ੋਲੇਵਰਕੇ



ਹੁਣਤੱਕਹਾਸਲਸਰੋਤਾਂਰਾਹੀਂਪ੍ਰਾਪਤਕਿਰਤੀਕਵਿਤਾਦਾਸਮਾਂ 1926-1940 ਦਰਮਿਆਨਦਾਹੈਜੋਪੁਸਤਕਸੰਗ੍ਰਿਹਦੇਰੂਪ 'ਚਪਹਿਲੀਵਾਰਲੋਕਸਾਹਿਤਦੀਝੋਲੀਪੈਰਹੀਹੈਕਿਰਤੀਕਾਵਿਨੂੰਚਾਰਭਾਗਾਂਵਿੱਚਵੰਡਿਆਜਾਸਕਦਾਹੈ 'ਕਿਰਤੀ' (ਭਾਗ-ਪਹਿਲਾ), 'ਕਿਰਤੀਲਹਿਰ' ਉਰਦੂਕਵਿਤਾਵਾਂ (ਭਾਗਦੂਜਾ), ਪਾਬੰਦੀਸ਼ੁਦਾਕਿਰਤੀਕਵਿਤਾਵਾਂ (ਭਾਗਤੀਜਾ), 'ਮਜ਼ਦੂਰਕਿਸਾਨ' (ਭਾਗਚੌਥਾ)
ਕਿਰਤੀਲਹਿਰਦੀਕਵਿਤਾ, ਕਿਰਤ, ਅਤੇਕਿਰਤਦੀਸਰਦਾਰੀਸਥਾਪਤਕਰਨਦੀਕਵਿਤਾਹੈਮਿੱਟੀਦੀਕਵਿਤਾਹੈਕਿਰਤਦੇਕ੍ਰਿਸ਼ਮਿਆਂਦੀਕਾਵਿ-ਕਿਆਰੀਹੈਇਹਕਵਿਤਾ, ਕਿਰਤੀਦੇਘਰਅਤੇਵਿਹੜੇਅੰਦਰਲੋਰੀਲੈਂਦੀਹੈਖੇਡਦੀਹੈ, ਰੁੱਸਦੀਹੈਗਿਲੇ-ਸ਼ਿਕਵੇਕਰਦੀਹੈਮਨਦੀਅਤੇਮਨਾਉਂਦੀਹੈਜੋਟੀਅਤੇਗਲਵੱਕੜੀਪਾਉਂਦੀਹੈਨਵੇਂਰਾਹਾਂ 'ਤੇਤੁਰਨਦੇਮਿਲਕੇਤੈਰਾਨੇਗਾਉਂਦੀਹੈਕਿਰਤੀਦੀਪੁੱਗਤਵਾਲੇਨਵੇਂਨਿਜ਼ਾਮਦੀਸੂਹੀਫੁਲਕਾਰੀਕੱਢਦੀਹੈ
ਕਿਰਤੀਕਿਸਾਨਾਂਦੇਮੁੜ੍ਹਕੇ 'ਚਗੁੰਨੀ, ਆਂਦਰਾਂਦੇਸੇਕਅਤੇਹੌਕੇ-ਹਾਵਿਆਂਦੇਤੰਦੂਰ 'ਚਪੱਕੀ, ਸਾਡੇਸਮਿਆਂਅਤੇਆਉਣਵਾਲੇਸਮਿਆਂਲਈਸਦਾਤਰੋ-ਤਾਜ਼ਾਰਹਿਣਵਾਲੀਕਿਰਤੀਕਵਿਤਾਅਤੇਕਾਵਿ-ਸਿਰਜਕਾਂਨੂੰਕੋਟਿ-ਕੋਟਿਸਲਾਮ!
ਇਹਕਵਿਤਾ, ਸਮਾਜਦੇਧੁਰਪਤਾਲਦੀਆਂਬੁੱਝਦੀਹੈਅੰਬਰਾਂਨੂੰਛੋਂਹਦੀਅਤੇਪੌਣਾਂ 'ਚਉਡਦੀਹੈਇਸਦੇਸ਼ਬਦਾਂਦੀਲੋਅ, ਭਵਿੱਖਨੂੰਰੁਸ਼ਨਾਉਂਦੀਹੈਇਸਦੀਲੈਅ, ਸਾਡੇਸਮਿਆਂਦੀਬਾਤਪਾਉਂਦੀਹੈਕਿੱਥੇ 1926, ਕਿੱਥੇ 2017, ਕੋਈਸੌਵਰ੍ਹੇਪਹਿਲਾਂਸਿਰਜੀਇਹਕਵਿਤਾ, ਅੱਜਦੀਹਾਣੀਹੈਭਲਕਦੀਸੰਗੀਸਾਥੀਹੈ
ਯੂਨੀਵਰਸਿਟੀਆਂਤੋਂਹਾਸਲਡਿਗਰੀਆਂਅਤੇਉਚੇਰੇਅਕਾਦਮਿਕਇਨਾਮਾਂ, ਸਨਮਾਨਾਂਤੋਂਵਿਰਵੇਕਿਰਤੀਆਂਦੇਕਿਰਤਵਾਲੇਸੰਦਾਂਅਤੇਕਲਮਦੀਜੁਗਲਬੰਦੀਅਸਲ 'ਚਕਿੰਨੀਖ਼ੂਬਸੂਰਤਕਾਵਿ-ਸਿਰਜਣਾਦੇਸਮਰੱਥਹੁੰਦੀਹੈ, ਇਸਦਾਪ੍ਰਮਾਣਪੇਸ਼ਕਰਦੀਹੈ, ਕਿਰਤੀਕਵਿਤਾ
ਇਹਕਵਿਤਾਉਹਨਾਂਕਲਮਾਂਨੇਰਚੀਹੈਜਿਹਨਾਂਦੀਕਲਮਨੂੰਪਿਉਂਦ, ਕਿਰਤੀਲੋਕਾਂਦੀਕਿਰਤ-ਭੂਮੀਵਾਲੀਯੂਨੀਵਰਸਿਟੀਵਿੱਚਲੱਗੀਹੈਇਹਕਵਿਤਾਬਹੁ-ਪੱਖੀ, ਬਹੁ-ਪਾਸਾਰੀਅਤੇਬਹੁ-ਮੁੱਲੀਖੋਜ਼-ਪੜਤਾਲਦੇਦੁਆਰਖੋਲ੍ਹਦੀਹੈਗੰਭੀਰਅਤੇਮੁੱਲਵਾਨਸੰਵਾਦਛੇੜਦੀਹੈਸੌਵਰ੍ਹੇਮਗਰੋਂਇਸਦੀਹੋਰਵੀਉਘੜੀਪਰਸੰਗਕਤਾਅਤੇਸਾਰਥਕਤਾਦਾਥਹੁਪਾਉਣਲਈਸੰਵੇਦਨਸ਼ੀਲਖੋਜੀਵਿਦਵਾਨਾਂਨੂੰਬੁਲਾਵਾਦਿੰਦੀਹੈ
ਬੰਧਨਾ, ਕਾਮਨਾ, ਅਰਜੋਈ, ਅਪੀਲ, ਮਨੋਚਾਹਤ, ਕਲਪਨਾ, ਆਸ-ਉਮੀਦਦੇਵੰਨ-ਸੁਵੰਨੇਮੌਸਮਾਂ, ਹਾਲਾਤਾਂਅਤੇਖਿਆਲਾਂਨਾਲਦੋਚਾਰਹੁੰਦੀਕਵਿਤਾ, ਜਾਗਣਦਾਹੋਕਾਦਿੰਦੀਹੈਜੂਝਣਲਈਵੰਗਾਰਦੀਹੈਜਾਤ-ਪਾਤ, ਧਰਮ, ਫ਼ਿਰਕੇ, ਬੋਲੀ, ਨਸਲ, ਇਲਾਕੇ, ਰੰਗ-ਰੂਪ, ਹੱਦਾਂ-ਸਰਹੱਦਾਂਆਦਿਦੇਵੱਟਾਂ-ਬੰਨਿਆਂਨੂੰਭੰਨਸੁੱਟਣਦਾਐਲਾਨਕਰਦੀਹੈਮਾਨਵੀਕਦਰਾਂਕੀਮਤਾਂਦਾਪਰਚਮਬੁਲੰਦਕਰਦੀਹੈਕਿਰਤਅਤੇਕਿਰਤੀਦੀਕਹਿਣੀਅਤੇਕਰਨੀਦੇ, ਅਜੇਹੇਰੰਗ 'ਚਰੰਗੀਹੈਜਿਹੜਾਰੰਗ, ਮੌਸਮਾਂਦੀਅਦਲਾ-ਬਦਲੀਅਤੇਝੱਖੜ-ਝੋਲਿਆਂਦੀਮਾਰਵਿੱਚਫਿੱਕਾਨਹੀਂਪੈਂਦਾ
ਕਿਰਤੀਕਵਿਤਾਦੇਕਲਮਕਾਰ, ਕਿਰਤੀਦੇਦੁੱਖੜੇਬਾਖ਼ੂਬੀਬਿਆਨਦੇਹਨਧੀਰਜ, ਦਮ, ਸਿਰੜ, ਚੰਦਰੇਹਾਲਾਤਬਦਲਜਾਣਾਦਾਸਵੈ-ਭਰੋਸਾ, ''ਅੱਜਨਹੀਂਤਾਂਕੱਲ੍ਹਵਕਤਬਦਲਜਾਏਗਾ'' ਵਾਲੀਸੋਚਨਾਲਭਰੇਕਿਰਤੀਆਂਦੀਦਾਸਤਾਨਪੇਸ਼ਕਰਦੇਹਨ
ਗਰੀਬੀ, ਕੰਗਾਲੀ, ਮੰਦਹਾਲੀ, ਬਿਮਾਰੀਆਂ, ਸੋਕੇ-ਡੋਬੇ, ਕਰਜ਼ੇਆਦਿਦੇਬੇ-ਬੁਨਿਆਦਕਾਰਨਾਂ; ਲੇਖਾਂਅਤੇਤਕਦੀਰਾਂਦਾਭਾਂਡਾਚੌਰਾਹੇਭੰਨਦੇਕਿਰਤੀ, ਹਰਮਰਜ਼ਦੇਕਾਰਨਾਂਦੀਘੋਖ-ਪੜਤਾਲਕਰਦੇਪ੍ਰਤੀਤਹੁੰਦੇਹਨ
(ਪੁਸਤਕ ''ਕਿਰਤੀਕਾਵਿ'' ਦੇਮੁੱਖਬੰਦ 'ਚੋਂ, ਸੰਖੇਪ)

No comments:

Post a Comment