Tuesday, November 14, 2017

ਗਦਰਲਹਿਰਤੇਰੂਸੀਇਨਕਲਾਬ



ਰੂਸੀਇਨਕਲਾਬਦਾਦੁਨੀਆਂਦੀਆਂਗੁਲਾਮਕੌਮਾਂਉਪਰਬਹੁਤਜਿਆਦਾਪ੍ਰਭਾਵਪਿਆਸੀਇਸਨੇਜ਼ਾਰਦੁਆਰਾਗੁਲਾਮਬਣਾਏਮੁਲਕਾਂਨੂੰਆਜ਼ਾਦਕਰਵਾਦਿੱਤਾਸੀਇਸਨੇਅਮਰੀਕਾਵਿਚਲੇਭਾਰਤੀਦੇਸ਼ਭਗਤਾਂਨੂੰਵੀਚੜ੍ਹਦੀਕਲਾਵਿੱਚਲੈਆਂਦਾਸੀਕਿਉਂਕਿਉਹਅੰਤਰਰਾਸ਼ਟਰਵਾਦੀਸਨਤੇਸਭਨਾਂਹੀਗੁਲਾਮਕੌਮਾਂਦੀਆਜ਼ਾਦੀਲਈਜੂਝਰਹੇਸਨਗਦਰਪਾਰਟੀਵਾਰਵਾਰਇਸਗੱਲਦਾਐਲਾਨਕਰਦੀਰਹੀਸੀਕਿਇਹਸਭਨੀਥਾਈਂਤੇਸਭਨਾਂਰੂਪਾਂਵਿਚ, ਗੁਲਾਮੀਦੀਪੱਕੀਦੁਸ਼ਮਣਸੀਉਹਇਸਗੱਲਨੂੰਮਹਿਸੂਸਕਰਦੇਸਨਕਿਜਲ੍ਹਿਆਂਵਾਲਾਬਾਗਦੇਕਤਲੇਆਮਨੇਭਾਰਤੀਨੇਤਾਵਾਂਦੇਬਰਤਾਨਵੀਹੁਕਮਰਾਨਜਮਾਤਦੀ ''ਸਦਭਾਵਨਾ'' ਬਾਰੇਭਰਮਾਂਨੂੰਕਾਫੀਹੱਦਤੱਕਤੋੜਦਿੱਤਾਹੋਵੇਗਾ
ਹਿੰਦੁਸਤਾਨਵਿਚਬਰਤਾਨਵੀਹੁਕਮਰਾਨਰੂਸੀਇਨਕਲਾਬਬਾਰੇਕੋਈਸਹੀਖਬਰਪੁੱਜਣਹੀਨਹੀਂਸਨਦਿੰਦੇ, ਜਦਕਿਇਸਨੂੰਬਦਨਾਮਕਰਨਲਈਇਸਵਿਰੁੱਧਭੰਡੀ-ਪ੍ਰਚਾਰਬੜੇਜੋਰਸ਼ੋਰਨਾਲਕੀਤਾਜਾਰਿਹਾਸੀਜੋਹੁਕਮਰਾਨਬਾਲਸ਼ਵਿਕਾਂਬਾਰੇਆਖਰਹੇਸਨ, ਹਿੰਦੁਸਤਾਨੀਉਸਬਾਰੇਸ਼ੱਕੀਸਨ 22 ਨਵੰਬਰ 1920 ਦੇ 'ਰੋਜ਼ਾਨਾਅਕਾਲੀ' ਵਿਚਪੰਜਾਬੀਆਂਦੀਆਂਖਾਸਕਰਕੇ,  ਤੇਭਾਰਤੀਆਂਦੀਆਂਆਮਕਰਕੇਇਸਸਬੰਧੀਭਾਵਨਾਵਾਂਨੂੰਇਵੇਂਪ੍ਰਗਟਾਇਆਗਿਆ:
''ਸੈਂਸਰਵਿਭਾਗਦੀਆਂਕੋਸ਼ਿਸ਼ਾਂਦੇਬਾਵਜੂਦਹਿੰਦੁਸਤਾਨਤੇਹੋਰਦੇਸ਼ਾਂਵਿਚਇਹਖਬਰਪੁੱਜੀਹੈ, ਜਿਸਤੋਂਇਹਪਤਾਲਗਦਾਹੈਕਿਬਾਲਸ਼ਵਿਕਵਾਦਸਰਕਾਰਦਾਸਭਤੋਂਉੱਤਮਰੂਪਹੈਬਾਲਸ਼ਵਿਕਾਂਦੇਅਸੂਲਸਾਫਤੇਸ਼ਾਨਦਾਰਹਨ, ਇਸਗੱਲਦਾਇਸਤੱਥਤੋਂਪਤਾਲਗਦਾਹੈਕਿਬਾਲਸ਼ਵਿਕਜਿੱਥੇਵੀਜਾਂਦੇਹਨ, ਉਥੇਦੇਹੀਪ੍ਰਤੀਨਿੱਧਲੋਕ, ਉਹਨਾਂਦੇਪ੍ਰਸ਼ੰਸਕਬਣਜਾਂਦੇਹਨਸਾਨੂੰਦੱਸਿਆਇਹਜਾਂਦਾਹੈਕਿਇਹਉਨ੍ਹਾਂਦੇਵਾਅਦਿਆਂਕਾਰਨਹੀਹੁੰਦਾਹੈ, ਜੋਕਦੇਪੂਰੇਨਹੀਂਕੀਤੇਜਾਂਦੇਉਨ੍ਹਾਂਦੇਵਾਅਦੇਸੱਚੇਹੋਣਜਾਂਝੂਠੇ, ਪਰਇਸਗੱਲਤੋਂਕੋਈਮੁਨਕਰਨਹੀਂਹੋਸਕਦਾਕਿਉਨ੍ਹਾਂਨੂੰਆਪਣੇਵਿਚਾਰਦੂਜਿਆਂਤੱਕਪਹੁੰਚਾਉਣੇਆਉਂਦੇਹਨਤੇਬਹੁਤਥੋੜ੍ਹੇਸਮੇਂਵਿਚਹੀਲੋਕਾਂਦੀਵਿਸ਼ਾਲਬਹੁ-ਸੰਮਤੀਨੂੰਆਪਣੇਵੱਲਖਿੱਚਣਦੀ, ਉਨ੍ਹਾਂਵਿਚਸਮਰੱਥਾਹੈ''
ਇਸਤੋਂਇਹਪਤਾਲੱਗਦਾਹੈਕਿਹਿੰਦੁਸਤਾਨਵਿਚਬਰਤਾਨਵੀਸਰਕਾਰਦਾਬਾਲਸ਼ਵਿਕਵਿਰੋਧੀਪ੍ਰਚਾਰਕਾਮਯਾਬਨਹੀਂਸੀਹੋਰਿਹਾਤੇਇਹਉਨ੍ਹਾਂਲਈਵੱਡੀਸਿਰਦਰਦੀਸੀਇਸਲਈਉਹਲੋਕਾਂਵਿੱਚਬਾਲਸ਼ੇਵਿਕਵਿਚਾਰਾਂਦੇਸੰਚਾਰਨੂੰਰੋਕਣਲਈਹਰਪ੍ਰਕਾਰਦੇਕੂੜ-ਪ੍ਰਚਾਰਦੇਢੰਗਵਰਤਰਹੇਸਨ
20 ਵਿਆਂਵਿਚਆਪਣੇਗੁਰਦੁਆਰਿਆਂਨੂੰਆਜ਼ਾਦਕਰਾਉਣਲਈਚਲਾਈਜਾਰਹੀਸਰਕਾਰਵਿਰੋਧੀਅਕਾਲੀਲਹਿਰਆਪਣੇਪੂਰੇਜੋਬਨ 'ਤੇਸੀਉਨ੍ਹਾਂਵਰ੍ਹਿਆਂਵਿਚਹੀਸੋਵੀਅਤਦੇਸ਼ਸਾਮਰਾਜੀਸ਼ਕਤੀਦੀਘੇਰਾਬੰਦੀਦਾਸਾਹਮਣਾਕਰਦਾਹੋਇਆਆਪਣੀਰਾਜ-ਸੱਤਾਨੂੰਬਰਕਰਾਰਰੱਖਣਲਈਜੀਣ-ਮਰਨਦੀਲੜਾਈਵਿਚਰੁੱਝਾਹੋਇਆਸੀਸਾਨੂੰਉਸਸਮੇਂਹਿੰਦੁਸਤਾਨਵਿਚਰਹਿੰਦਿਆਂਨੂੰ, ਸਫੇਦਗਾਰਡਾਂਤੇਹਮਲਾਵਰਵਿਦੇਸ਼ੀਮੁਦਾਖਲਤਕਾਰਾਂਨੂੰਬਾਹਰਭਜਾਉਣਲਈਕੀਤੇਜਾਰਹੇਬਾਲਸ਼ਵਿਕਸੰਘਰਸ਼ਦੀਬਹੁਤਘੱਟਖਬਰਮਿਲਦੀਸੀਪਰਰੋਜ਼ਾਨਾਅਕਾਲੀਵਿਚਸੋਵੀਅਤਰੂਸਬਾਰੇਜਿਹੜੀਆਂਪ੍ਰਸ਼ੰਸਾਮਈਟਿੱਪਣੀਆਂਕੀਤੀਆਂਜਾਂਦੀਆਂਸਨ, ਅਸੀਂਉਨ੍ਹਾਂਨੂੰਧਾਰਨਕਰਕੇਆਪਣੇਮੰਚਾਂਤੋਂਉਨ੍ਹਾਂਦਾਪ੍ਰਚਾਰਕਰਦੇਹੁੰਦੇਸਾਂ
ਗਦਰਪਾਰਟੀਮੁੜਸੰਗਠਤ
ਜਦੋਂਗਦਰੀਦੇਸ਼ਭਗਤਜੇਲ੍ਹਾਂਵਿਚੋਂਰਿਹਾਹੋਕੇਬਾਹਰਆਏਤਾਂਗਦਰਪਾਰਟੀਦੀਹਾਲਤਡਾਵਾਂਡੋਲਸੀਉਨ੍ਹਾਂਦਾਪਹਿਲਾਕੰਮਪਾਰਟੀਨੂੰਜਥੇਬੰਦਕਤੇਆਰਥਕਤੌਰ 'ਤੇਮੁੜਆਪਣੇਪੈਰਾਂ 'ਤੇਮਜਬੂਤੀਨਾਲਖੜ੍ਹੀਕਰਨਾਤੇਪਾਰਟੀਮੈਂਬਰਾਂਨੂੰਆਜ਼ਾਦੀਦੇਪਰਚਮਨੂੰਬੁਲੰਦਰੱਖਣਲਈਉਤਸ਼ਾਹਪ੍ਰਦਾਨਕਰਨਾਸੀ
ਨਵੀਂਵਿਚਾਰਧਾਰਾਵੱਲ
''30 ਨਵੰਬਰ 1920 ਦੀਇੱਕਗੁਪਤਰਿਪੋਰਟਵਿਚਕਿਹਾਗਿਆਹੈ, ਕਿਸੰਤੋਖਸਿੰਘਲੋਕਾਂਨੂੰਮਾਰਕਸਵਾਦੀਸਿਧਾਂਤਪੜ੍ਹਨਤੇਰੂਸੀਸਿੱਖਣਲਈਆਖਰਿਹਾਸੀਅਤੇਉਹਦੀਆਂਹਦਾਇਤਾਂਅਧੀਨਹੀਕੈਲੇਫੋਰਨੀਆਂਦੇਇਕਨੌਜਵਾਨਮਰਹੱਟੇ, ਸ਼ਾਸਤਰੀਨੇਹਿੰਦੁਸਤਾਨਨੂੰਇਹਪਤਾਕਰਨਲਈਖਤਲਿਖਿਆਸੀਕਿਕੀਭਾਰਤਵਿਚਗਦਰੀਸਾਹਿਤਪ੍ਰਚਾਰਿਆਜਾਸਕਦਾਸੀ''
ਸੰਤੋਖਸਿੰਘਨੂੰਉਨ੍ਹਾਂਭਾਰਤੀਆਂਵਿਚਗਿਣਿਆਜਾਂਦਾਸੀ, ਜੋਬਾਲਸ਼ਵਿਕਸਰਗਰਮੀਆਂਜਾਂਉਨ੍ਹਾਂਵਰਗੀਆਂਹੋਰਕਾਰਵਾਈਆਂਨਾਲਵਿਦੇਸ਼ਾਂਵਿਚਬਾਵਾਸਤਾਸਨਹਿੰਦੁਸਤਾਨੀਅਧਿਕਾਰੀਉਸਨੂੰ ''ਬਹੁਤਖਤਰਨਾਕਆਦਮੀ'' ਤੇ ''ਹਿੰਦੁਸਤਾਨਨੂੰਹਥਿਆਰਬਰਾਮਦਕਰਨਦੀਕੋਸ਼ਿਸ਼ਕਰਨਵਾਲਾਅਤਿਅੰਤਖਤਰਨਾਕਆਦਮੀ'' ਸਮਝਦੇਸਨ
ਇਸਗੱਲਵਿਚਕੋਈਸ਼ੱਕਨਹੀਂਕਿਸੰਤੋਖਸਿੰਘਪ੍ਰਵਾਸੀਭਾਰਤੀਆਂਵਿੱਚੋਂਕਮਿਊਨਿਸਟਬਣਨਵਾਲਾਪਹਿਲਾਬੰਦਾਸੀਤੇਉਹਦੂਜਿਆਂਨੂੰਵੀਕਮਿਊਨਿਸਟਬਣਨਲਈਮਾਰਕਸਵਾਦਦੀਸਿੱਖਿਆਪ੍ਰਾਪਤਕਰਨਲਈਆਖਦਾਹੁੰਦਾਸੀ
ਇਕਾਈਆਂਨੂੰਮੁੜਸੁਰਜੀਤਕਰਨਦਾਉਦਮ
ਸੰਤੋਖਸਿੰਘਤੇਉਹਦੇਸਾਥੀਦੇਸ਼ਭਗਤਾਂਨੇਅਮਰੀਕਾਵਿਚਗਦਰਪਾਰਟੀਦੀਆਂਇਕਾਈਆਂਨੂੰਮੁੜਸਰਗਰਮਕਰਨਦਾਫੈਸਲਾਕਰਲਿਆਸੀਖੁਫੀਆਰਿਪੋਰਟਾਂਇਸਗੱਲਦੀਪੁਸ਼ਟੀਕਰਦੀਆਂਹਨ: ''ਮਾਰਚ, 1920 ਵਿਚਸੰਤੋਖਸਿੰਘਗਦਰਆਸ਼ਰਮਵਿਚਕਿਆਮਕਰਰਿਹਾਸੀਅਤੇਗਦਰਪਾਰਟੀਨੂੰਮੁੜਜਥੇਬੰਦਕਰਨਵਿਚਜੁਟਿਆਹੋਇਆਸੀ''
ਇਸਕੰਮਵਿਚਰਤਨਸਿੰਘਉਸਦੇਨਾਲਜਾਕੇ, ਪੁਰਾਣੀਆਂਇਕਾਈਆਂਨੂੰਸਰਗਰਮਕਰਨ, ਨਵੀਆਂਕਾਇਮਕਰਨਅਤੇਜਥੇਬੰਦੀਨੂੰਮਜਬੂਤਕਰਕੇਸਨਫ੍ਰਾਂਸਿਸਕੋਤੋਂਅੰਗਰੇਜੀਪਰਚਾਕੱਢਣਲਈਪੈਸੇਇਕੱਠੇਕਰਨਵਿਚਉਸਨੂੰਪੂਰਾਸਹਿਯੋਗਦੇਰਿਹਾਸੀਰਤਨਸਿੰਘਨੇਸਨਫ੍ਰਾਂਸਿਸਕੋਦੇਮੁਕੱਦਮੇਅਤੇਦੇਸ਼-ਵਾਪਸੀਵਿਰੋਧੀਅੰਦੋਲਨਵਿੱਚਬੜੀਆਂਸਖਤਘਾਲਣਾਵਾਂਘਾਲੀਆਂਸਨਉਸਨੇਕਈਨਵੇਂਸਬੰਧਬਣਾਏਸਨਤੇਉਹਨੇਟਰੇਡਯੂਨੀਅਨਾਂਵਿਚਕੰਮਕਰਦੇਕਈਕਮਿਊਨਿਸਟਾਂਨਾਲਸੰਪਰਕਕਾਇਮਕੀਤੇਸਨਇਸਲਈਉਹਗਦਰੀਇਕਾਈਆਂਦੀਮੁੜਸੁਰਜੀਤੀਤੇਪਾਰਟੀਵਿਚਫੰਡਇਕੱਠਾਕਰਨਵਿਚਬਹੁਤਮਦਦਗਾਰਸਾਬਤਹੋਇਆਸੀਇਸਤੋਂਬਿਨਾਂਉਹਰੂਸੀਇਨਕਲਾਬਤੋਂਪ੍ਰਭਾਵਤਹੋਕੇਨਵੇਂਵਿਚਾਰਾਂਦਾਧਾਰਨੀਹੋਗਿਆਸੀ
ਉਸਵੇਲੇਤੋਂਰਤਨਸਿੰਘਅਤੇਸੰਤੋਖਸਿੰਘਪੱਕੇਦੋਸਤਤੇਸਾਥੀਬਣਗਏਸਨਸਰਕਾਰੀਰਿਪੋਰਟਾਂਅਨੁਸਾਰਉਨ੍ਹਾਂਨੇਲਗਭਗ 5000 ਡਾਲਰਇਕੱਠੇਕਰਲਏਸਨਤੇਉਨ੍ਹਾਂਨੇਗਦਰਪਾਰਟੀਨੂੰਮੁੜਕਾਰਜਕਾਰੀਤਨਜ਼ੀਮਦੇਤੌਰ 'ਤੇਰੇੜ੍ਹੇਪਾਲਿਆਸੀਉਨ੍ਹਾਂਨੇਸੁਤੰਤਰਤਾਸੰਗਰਾਮਲਈਨਵੇਂਢੰਗਨਾਲਕੰਮਕਰਨਲਈਉਤਸ਼ਾਹਪੈਦਾਕਰਦਿੱਤਾਸੀਰੂਸੀਇਨਕਲਾਬਹਰਥਾਂਦੇਗੁਲਾਮਲੋਕਾਂਨੂੰਪ੍ਰਭਾਵਤਕਰਰਿਹਾਸੀਗਦਰਪਾਰਟੀਦੇਪਹੀਏਚੱਲਣਲੱਗਪਏਸਨ
ਰੂਸੀਇਨਕਲਾਬਨੇਦੁਨੀਆਂਨੂੰਇੱਕਨਵੀਂਉਮੀਦਤੇਨਵਾਂਪਰਿਪੇਖਦਿੱਤਾਸੀਪਰਹਾਲੇਇਸਦੇਸਿਆਸੀ, ਆਰਥਕ, ਸਮਾਜਕਤੇਸੱਭਿਆਚਾਰਕਪ੍ਰਭਾਵਾਂਦੀਪਕੜਨੂੰਸਮਝਣਾਮੁਸ਼ਕਲਸੀਪਰੰਤੂਅਮਰੀਕਾਵਿਚਲੇਭਾਰਤੀਭਵਿੱਖਲਈਨਵੀਆਂਸੰਭਾਵਨਾਵਾਂਨਾਲਭਰਪੂਰ, ਇਸਇਨਕਲਾਬੀਵਰਤਾਰੇਬਾਰੇਬੜੇਉਤਸ਼ਾਹਤਸਨ, ਜੋਬਰਤਾਨਵੀਤੇਹੋਰਸਾਮਰਾਜਵਾਦੀਆਂਦੀਮੌਤਦਾਬਿਗਲਵਜਾਕੇਗੁਲਾਮਕੌਮਾਂਨੂੰਸੁਤੰਤਰਕਰਾਕੇਉਨ੍ਹਾਂਦੀਆਪਣੀਪ੍ਰਕ੍ਰਿਤੀਅਨੁਸਾਰਪ੍ਰਗਤੀਦੀਆਂਨਵੀਆਂਸੰਭਾਵਨਾਵਾਂਦੇਦੁਆਰਖੋਲ੍ਹਸਕਦਾਸੀ
ਇਸਪੁਨਰ-ਸੰਗਠਨਕਾਰੀਦੌਰਤੋਂਬਾਅਦਸੰਤੋਖਸਿੰਘ, ਰਤਨਸਿੰਘਤੇਉਨ੍ਹਾਂਦੇਸਾਥੀਆਂਨੇਜਿਹੜਾਪਹਿਲਾਫੈਸਲਾਕੀਤਾ, ਉਹਸੀ ''ਇੰਡੀਪੈਂਡੈਂਟਹਿੰਦੁਸਤਾਨ''  ਨਾਂਦੇਇਕਅੰਗਰੇਜੀਪ੍ਰਕਾਸ਼ਨਦੀਸ਼ੁਰੂਆਤ
ਇਸਤਰ੍ਹਾਂਰਤਨਸਿੰਘ, ਸੰਤੋਖਸਿੰਘਤੇਉਨ੍ਹਾਂਦੇਸਾਥੀਦੇਸ਼ਭਗਤਾਂਨੇਨਵੀਆਂਇਕਆਈਆਂਸਿਰਜਕੇਤੇਪੁਰਾਣੀਆਂਨੂੰਮੁੜਸੁਰਜੀਤਕਰਕੇ , ਪਾਰਟੀਦੀਆਂਲੋੜਾਂਤੇ ''ਇੰਡੀਪੈਂਡੈਂਟਹਿੰਦੁਸਤਾਨ'' ਨੂੰਚਲਾਉਣਲਈਲੋੜੀਂਦੇਪੈਸੇਇਕੱਠੇਕਰਕੇਗਦਰਪਾਰਟੀਦੀਆਂਜਥੇਬੰਦੀਆਂਨੂੰਪੱਕੇਪੈਰੀਂਖੜ੍ਹਿਆਂਕਰਦਿੱਤਾਸੀਪਾਰਟੀਵਿਚਨਵੀਂਰੂਹਫੂਕਦਿੱਤੀਗਈਸੀਤੇਭਵਿੱਖਉਜਲਨਜ਼ਰਆਰਿਹਾਸੀਬਰਤਾਨਵੀਕੌਂਸਲਜਨਰਲ, ਕੁਦਰਤੀਹੀਗਦਰਪਾਰਟੀਦੀਮੁੜ-ਸੁਰਜੀਤੀਤੋਂਚਿੰਤਾਤੁਰਸੀ
ਲੈਨਿਨਅਤੇਹਿੰਦੁਸਤਾਨ
ਲੈਨਿਨਹਿੰਦੁਸਤਾਨਦੀਇਨਕਲਾਬੀਲਹਿਰਵਿਚਬਹੁਤਦਿਲਚਸਪੀਲੈਰਿਹਾਸੀਬਰਤਾਨੀਆਦੇਗੁਲਾਮਹਿੰਦੁਸਤਾਨਦੀ, ਆਪਣੀਭਾਰੀਵਸੋਂਤੇਭਾੜੇਦੀਫੌਜਕਾਰਨ, ਸੰਸਾਰਦੇਮਾਮਲਿਆਂਵਿਚਬਹੁਤਜਿਆਦਾਯੁੱਧਨੀਤਕਮਹੱਤਤਾਸੀ
ਇਕਖਬਰਏਜੰਸੀਦੁਆਰਾਉਠਾਏਗਏਸੁਆਲਦਾ, 20 ਜੁਲਾਈ, 1920 ਨੂੰਉੱਤਰਦੇਂਦਿਆਂਲੈਨਿਨਨੇਆਖਿਆਸੀ, ''ਸਾਡੇਸੋਵੀਅਤਗਣਤੰਤਰਦੀਆਂਅਫਗਾਨਿਸਤਾਨ, ਹਿੰਦੁਸਤਾਨਤੇਰੂਸਤੋਂਬਾਹਰਲੇਹੋਰਮੁਸਲਮਦੇਸ਼ਾਂਵਿੱਚਸਰਗਰਮੀਆਂਉਹੀਹਨ, ਜੋਰੂਸਵਿਚਲੇਕਈਮੁਸਲਮਾਨਅਤੇਗੈਰ-ਰੂਸੀਲੋਕਾਂਵਿਚਕਾਰਹਨ''
ਉਸਨੇਮਾਰਚ, 1920 ਦੇਪਹਿਲੇਹਫਤੇਕੀਤੀਆਪਣੀਤਕਰੀਰਵਿਚਇੱਕਵਾਰਫੇਰਹਿੰਦੁਸਤਾਨਦੀਇਨਕਲਾਬੀਲਹਿਰਦਾਜ਼ਿਕਰਕੀਤਾਸੀ, ਜਿਸਵਿਚਮਹੱਤਵਪੂਰਨਗੱਲਇਹਸੀ:
ਉਹ (ਭਾਰਤੀਤੇਸੰਸਾਰਦੇਦੂਸਰੇਦੇਸ਼) ਸਾਡੇਸਿਤਾਰੇਅਰਥਾਤਸੋਵੀਅਤਗਣਤੰਤਰਦੇਸਿਤਾਰੇਵੱਲਦੇਖਦੇਹਨਕਿਉਂਕਿਉਹਜਾਣਦੇਹਨਕਿਅਸੀਂਸਾਮਰਾਜੀਆਂਵਿਰੁੱਧਜੂਝਣਲਈਬਹੁਤਸਾਰੀਆਂਕੁਰਬਾਨੀਆਂਕੀਤੀਆਂਹਨਤੇਅਸੀਂਕਈਅਜ਼ਮਾਇਸ਼ਾਂਵਿਚੋਂਡਟਕੇਗੁਜ਼ਰਚੁੱਕੇਹਾਂ''
ਕਾਬਲਦੀਭਾਰਤੀਇਨਕਲਾਬੀਸਭਾਨੇਲੈਨਿਨਨੂੰਸੰਬੋਧਿਤਇਹਮਤਾਪਾਸਕੀਤਾਸੀ:
''ਅਸੀਂਹਿੰਦੁਸਤਾਨੀਇਨਕਲਾਬੀਸੋਵੀਅਤਰੂਸਵੱਲੋਂਦੁਨੀਆਂਭਰਦੇਦੱਬੇਕੁਚਲੇਲੋਕਾਂਦੀਆਜ਼ਾਦੀ, ਵਿਸ਼ੇਸ਼ਕਰਭਾਰਤਦੀਆਜ਼ਾਦੀਲਈਕੀਤੇਜਾਰਹੇਮਹਾਨਸੰਘਰਸ਼ਕਾਰਨਆਪਣੀਕ੍ਰਿੱਤਗਤਾ, ਪ੍ਰਸ਼ੰਸ਼ਾਦਾਇਜ਼ਹਾਰਕਰਦੇਹਾਂਸਾਮਰਾਜਵਾਦਦੇਜੂਲੇਹੇਠਤਸੀਹੇਸਹਿਰਹੇ 315,000,000 ਲੋਕਾਂਦੀਦੁੱਖਭਰੀਕੁਰਲਾਹਟਵੱਲਕੰਨਧਰਨਲਈਸੋਵੀਅਤਰੂਸਦਾਬਹੁਤਬਹੁਤਧੰਨਵਾਦਇਹਜਨਸਭਾਦੱਬੇਕੁਚਲੇਭਾਰਤਵੱਲਵਧਾਏਦੋਸਤੀਦੇਹੱਥਨੂੰਅਪਾਰਖੁਸ਼ੀਸਹਿਤਪ੍ਰਵਾਨਕਰਦੀਹੈ''
ਇਸਮਤੇਦੇਜੁਆਬਵਿਚਲੈਨਿਨਨੇਸਭਾਨੂੰਹੇਠਲਿਖਿਆਸੁਨੇਹਾਭੇਜਿਆਸੀ
''ਮੈਨੂੰਇਹਸੁਣਕੇਖੁਸ਼ੀਹੋਈਹੈਕਿਮਜ਼ਦੂਰਾਂਤੇਕਿਸਾਨਾਂਦੇਗਣਤੰਤਰਦੁਆਰਾਐਲਾਨੇਗਏ, ਵਿਦੇਸ਼ੀਤੇਸਥਾਨਕਸਰਮਾਏਦਾਰਾਂਦੀਲੁੱਟ-ਖਸੁੱਟਤੋਂਦੱਬੀਆਂਕੁਚਲੀਆਂਕੌਮਾਂਦੀਮੁਕਤੀਦੇਅਸੂਲਾਂਨੂੰ, ਪ੍ਰਗਤੀਸ਼ੀਲਭਾਰਤੀਆਂਨੇਏਨਾਤਿਆਰ-ਬਰਤਿਆਰਹੁੰਗਾਰਾਦਿੱਤਾਹੈ, ਜੋਖੁਦਆਜ਼ਾਦੀਲਈਬਹਾਦਰਾਨਾਸੰਘਰਸ਼ਕਰਰਹੇਹਨਰੂਸਦਾਮਿਹਨਤਕਸ਼ਜਨਸਮੂਹ, ਹਿੰਦੁਸਤਾਨਦੇਮਜ਼ਦੂਰਾਂਤੇਕਿਸਾਨਾਂਦੀਜਾਗ੍ਰਿਤੀਨੂੰਬੜੇਅਡੋਲਧਿਆਨਨਾਲਵਾਚਰਿਹਾਹੈਮਿਹਨਤਕਸ਼ਲੋਕਾਂਦਾਸੰਗਠਨਤੇਅਨੁਸ਼ਾਸਨਅਤੇਸੰਸਾਰਭਰਦੇਕਾਮਾਗਾਰਲੋਕਾਂ, ਉਨ੍ਹਾਂਦੀਸਿਰੜੀਇਕਮੁੱਠਤਾਉਨ੍ਹਾਂਦੀਅੰਤਿਮਕਾਮਯਾਬੀਦੀਜ਼ਾਮਨਹੈਅਸੀਂਮੁਸਲਿਮਤੇਗੈਰ-ਮੁਸਲਿਮਅਨਸਰਾਂਵਿਚਕਾਰਨਿਕਟਵਰਤੀਸਾਂਝਦਾਸਵਾਗਤਕਰਦੇਹਾਂ''
''ਅਸੀਂਇਸਸਾਂਝਨੂੰਪੂਰਬਦੇਸਾਰੇਮਿਹਨਤਕਸ਼ਲੋਕਾਂਤੀਕਪਸਰਦੀਦੇਖਣਦੀਸੁਹਿਰਦਕਾਮਨਾਕਰਦੇਹਾਂਜਦੋਂਹਿੰਦੁਸਤਾਨ, ਚੀਨ, ਕੋਰੀਆਈ, ਜਪਾਨੀ, ਤੁਰਕੀਅਤੇਇਰਾਨੀਮਜ਼ਦੂਰਤੇਕਿਸਾਨਇਕਦੂਜੇਨਾਲਕੜਿੰਘੀਪਾਈਆਜ਼ਾਦੀਲਈਆਪਣੇਸਾਂਝੇਮਨੋਰਥਦੀਪੂਰਤੀਲਈਅੱਗੇਵਧਣਗੇਤਾਂਹੀਲੋਟੂਆਂਵਿਰੁੱਧਫੈਸਲਾਕੁੰਨਜਿੱਤਯਕੀਨੀਹੋਸਕੇਗੀਸੁਤੰਤਰਏਸ਼ੀਆਜਿੰਦਾਬਾਦ''
ਬਰਤਾਨਵੀਸਾਮਰਾਜੀਆਂਨੂੰ, ਆਪਣੇਵਿਰੁੱਧ, ਸੋਵੀਅਤਆਗੂਆਂਦੇਅਮਲੀ, ਸਿਆਸੀਵਿਚਾਰਧਾਰਕਹਮਲੇਕਾਰਨਕਾਂਬਾਛਿੜਿਆਹੋਇਆਸੀਉਹਸੋਵੀਅਤਸਰੋਤਾਂਤੋਂਆਰਹੀਆਂਲੱਗਭੱਗਸਭਨਾਂਹੀਖਬਰਾਂਨੂੰਸੈਂਸਰਕਰਰਹੇਸਨਪਰੰਤੂਸੋਵੀਅਤਸਰਕਾਰਦੀਆਂਬਸਤੀਵਾਦੀਵਿਰੋਧੀਤੇਸੁਤੰਤਰਤਾ-ਪੱਖੀਨੀਤੀਆਂਦੀਖਿੱਚਏਨੀਜ਼ਿਆਦੀਸੀਕਿਲੱਗਭੱਗਸਾਰੀਆਂਹੀਗੁਲਾਮਕੌਮਾਂਸੋਵੀਅਤਲਾਲਸਿਤਾਰੇਵੱਲਵੱਧਤੋਂਵੱਧਖਿੱਚੀਆਂਜਾਰਹੀਆਂਸਨ
ਗਦਰਪਾਰਟੀਦਾਰਸਾਲਾ
''ਇੰਡੀਪੈਂਡੈਂਟਹਿੰਦੁਸਤਾਨ'' ਦਾਮੁੱਖਮਨੋਰਥਬਰਤਾਨਵੀਸਾਮਰਾਜੀਆਂਵੱਲੋਂਹਿੰਦੁਸਤਾਨਦੀਲੁੱਟ-ਚੋਂਘ, ਗੁਰਬਤਕਾਰੀਦਾਬੇਤੇਇਸਲਈਵਰਤੇਜਾਂਦੇਢੰਗਤਰੀਕਿਆਂਨੂੰਨੰਗਿਆਂਕਰਨਾਸੀਇਸਵਿਚਸਭਨਾਂਸਿਆਸੀ, ਆਰਥਕ, ਸਮਾਜਕਤੇਸੱਭਿਆਚਾਰਕਮਾਮਲਿਆਂਬਾਰੇਚਰਚਾਕੀਤੀਜਾਂਦੀਸੀਇਹਭਾਰਤਵਿੱਚਵਾਪਰੀਆਂਘਟਨਾਵਾਂਨੂੰਟਿੱਪਣੀਆਂਸਹਿਤਛਾਪਦਾਸੀਸਾਰੇਅੰਦਰੂਨੀਤੇਬੈਰੂਨੀਮਾਮਲੇਇਸਦੇਵਿਚਾਰ-ਖੇਤਰਵਿਚਆਉਂਦੇਸਨ
ਇਸਦੇਸੰਪਾਦਕਸੁਰੇਂਦਰਨਾਥਕਾਰਤੋਂਬਿਨਾਂ,  ਹੋਰਲੇਖਕਾਂਦੀਆਂਇਕਮਾਸਕਪੱਤਰਵਿਚਲਿਖਤਾਂਛਪਿਆਕਰਦੀਆਂਸਨਤਾਰਕਨਾਥਦਾਸ, ਬਸੰਤਕੁਮਾਰਰੌਇ, ਭਗਤਸਿੰਘ, ਬਿਸ਼ਨਸਿੰਘ, ਐਡਵਰਡਗੈਮਨਜ਼, ਮਿੱਸਐਗਨੀਜ਼ਸਮੈਡਲੀ, ਡਾ. ਮੌਰਿਸਲਵੈੱਟ, ਐਸ. ਐਫ. ਐਂਡਰੀਊਸਆਦਿਇਸਰਸਾਲੇਦੀਆਮਵਿਚਾਰਧਾਰਾਇਨਕਲਾਬੀਜਮਹੂਰੀਸੀ
ਇਹਰਸਾਲਾਚੌਕੰਨੇਢੰਗਨਾਲਸੋਵੀਅਤਪੱਖੀਸੀਇਸਦਾਕਾਰਨਸਾਫਸੀਉਹਅਮਰੀਕੀਸਰਕਾਰਦੀਨਰਾਜ਼ਗੀਨਹੀਂਸੀਮੁੱਲਲੈਣੀਚਾਹੁੰਦੇ, ਜੋਸੋਵੀਅਤਵਿਰੋਧੀਸੀ, ਖਾਸਕਰਕੇਦੇਸ਼-ਵਾਪਸੀਵਿਰੋਧੀਮੁਹਿੰਮਦੀਜਿੱਤਤੋਂਤੁਰੰਤਮਗਰੋਂਸੰਪਾਦਕਏਸਗੱਲਵੱਲੋਂਬਹੁਤਸਤਰਕਤੇਸਾਵਧਾਨਸੀਕਿਅਜਿਹਾਕੁੱਝਨਾਲਿਖਿਆਜਾਵੇ, ਜਿਸਨੂੰਅਮਰੀਕਨਸਰਕਾਰਆਪਣੇਪ੍ਰਤੀਵੈਰ-ਭਾਵੀਸਮਝੇਤੇਉਨ੍ਹਾਂਦੀਅਮਰੀਕਾਪ੍ਰਤੀਵਫਾਦਾਰੀਮਸ਼ਕੂਕਹੋਕੇ, ਉਨ੍ਹਾਂਦੀਉਥੇਰਿਹਾਇਸ਼ਹੀਖਤਰੇਵਿਚਪੈਜਾਵੇ
ਫਿਰਵੀਉਨ੍ਹਾਂਦੇਸੋਵੀਅਤਇਨਕਲਾਬਪੱਖੀਵਿਚਾਰਤੇਹਮਦਰਦੀਆਂਜ਼ਾਹਰਾਤੇਸਪੱਸ਼ਟਸਨਇਸਬਾਰੇਤਾਰਕਨਾਥਦਾਸਦੇਲੇਖਾਂਵਿਚਗੱਲਬਹੁਤਲੁਕਵੇਂਢੰਗਨਾਲਨਹੀਂਸੀਕੀਤੀਜਾਂਦੀਭਾਰਤੀਸੁਆਲਾਂਦੇਅੰਤਰਰਾਸ਼ਟਰੀਪਹਿਲੂਬਾਰੇਚਰਚਾਕਰਦਿਆਂ, ਤਾਰਕਨਾਥਨੇ ''ਹਿੰਦੂ-ਰੂਸੀ'' ਸਬੰਧਦੇਉਪਸਿਰਲੇਖਹੇਠਲਿਖਿਆਸੀ:
''ਸਾਮਰਾਜਵਾਦੀਰੂਸਲੋਪਹੋਚੁੱਕਾਹੈਇਨਕਲਾਬੀਰੂਸਸਾਮਰਾਜਵਾਦਦੇਸਾਰੇਰੂਪਾਂਦਾਐਲਾਨੀਆਦੁਸ਼ਮਣਹੈਉਸਨੇਚੀਨਵਿਚਆਪਣੇਪ੍ਰਭਾਵ-ਖੇਤਰਾਂਤੇਪਾਰਖੇਤਰੀਅਧਿਕਾਰਾਂਦਾਤਿਆਗਕਰਦਿੱਤਾਹੈਉਸਨੇਇਰਾਨ, ਮਿਸਰ, ਤੁਰਕੀਤੇਭਾਰਤਦੇਕਾਜ਼ਾਂਦੀਹਮਾਇਤਕੀਤੀਹੈਉਸਨੇਆਇਰਿਸ਼ਗਣਤੰਤਰਨੂੰਪ੍ਰਵਾਨਗੀਦੇਦਿੱਤੀਹੈਉਸਨੇਅਫਗਾਨਿਸਤਾਨਨਾਲਦੋਸਤਾਨਾਸੰਬੰਧਕਾਇਮਕਰਲਏਹਨਅਤੇਮੈਂਤੁਹਾਨੂੰਇਸਗੱਲਦਾਭਰੋਸਾਦੁਆਸਕਦਾਹਾਂਕਿਬਰਤਾਨੀਆਵੱਲੋਂਰੂਸਵਿਰੁੱਧਜੰਗਛੇੜਨਦਾਇਕਪ੍ਰਮੁੱਖਕਾਰਨਇਹਹੈਕਿਸੋਵੀਅਤਰੂਸਭਾਰਤੀਲੋਕਾਂਨੂੰਪ੍ਰੇਰਤਕਰਕੇ, ਉਨ੍ਹਾਂਨਾਲਇਕਮੁੱਠਤਾਕਾਇਮਕਰਲਏਗਾ''
''ਇਹਨਾਂਹਾਲਤਾਂਅਧੀਨਹਿੰਦੁਸਤਾਨੀਲੋਕਾਂ, ਹਿੰਦੁਸਤਾਨੀਕੌਮਪ੍ਰਸਤਾਂਜਾਂਇਨਕਲਾਬੀਆਂਦੀਰੂਸਵੱਲਕੀਨੀਤੀਹੋਣੀਚਾਹੀਦੀਹੈ? ਸਾਡਾਜੁਆਬਹੈ: ਬਰਤਾਨਵੀਸਲਤਨਤਵਿਰੁੱਧਦੋਸਤੀਤੇਸੰਧੀ''
ਉਸਨੇਬੜੇਦਾਅਵੇ - ਇਕਤਰ੍ਹਾਂਨਾਲਪੈਗੰਬਰੀਭਵਿੱਖਬਾਣੀਕਰਦਿਆਂਐਲਾਨਕੀਤਾਸੀਕਿਭਾਰਤਦੀਆਜ਼ਾਦੀਲਈਕੰਮਕਰਦਿਆਂਇਕਹਿੰਦੁਸਤਾਨੀਕੌਮਪ੍ਰਸਤਵਜੋਂ, ਮੈਂਇਹਗੱਲਸਪੱਸ਼ਟਕਰਦੇਣੀਚਾਹੁੰਦਾਹਾਂਕਿਆਜ਼ਾਦਹਿੰਦੁਸਤਾਨਸਭਨਾਂਕੌਮਾਂਤੇਲੋਕਾਂਨਾਲਅਮਨ-ਭਰਪੂਰਸੰਬੰਧਾਂਦੀਆਪਣੀਆਮਨੀਤੀਦੇਅੰਤਰਗਤ, ''ਬਰਤਾਨਵੀਸਾਮਰਾਜਵਾਦਅਤੇਬਰਤਾਨਵੀਏਸ਼ੀਆਈਸਲਤਨਤਦੇਸਭਤੋਂਵੱਡੇਦੁਸ਼ਮਣ, ਸੋਵੀਅਤਰੂਸਨਾਲਸਭਤੋਂਵੱਧਨਿੱਘੇਤੇਨੇੜਦੇਸੰਬੰਧਸਥਾਪਿਤਕਰਨਨੂੰਤਰਜੀਹਦੇਵੇਗਾ''
ਲੱਗਭੱਗਇਸਸਮੇਂਹੀਗਦਰਪਾਰਟੀਨੂੰਇਸਗੱਲਦਾਅਹਿਸਾਸਹੋਇਆਸੀਕਿਇਸਨੂੰਮਾਸਕੋਨਾਲਆਪਣਾਸਿੱਧਾਰਾਬਤਾਕਾਇਮਕਰਨਾਚਾਹੀਦਾਸੀਇਸਲਈਪਾਰਟੀਨੇਇਹਫੈਸਲਾਕੀਤਾਸੀਕਿਪਹਿਲੇਕਦਮਦੇਤੌਰ 'ਤੇਜੁੰਮੇਵਾਰਸਾਥੀਆਂਨੂੰਸੋਵੀਅਤਰੂਸਵਿਚਭੇਜਿਆਜਾਵੇਉਪਰੋਕਤਅੰਗਰੇਜੀਰਸਾਲੇਦੇਸੰਪਾਦਕਸੁਰੇਂਦਰਨਾਥਕਾਰਨੂੰ, 1921 ਦੇਆਰੰਭਵਿਚਮਾਸਕੋਭੇਜਿਆਗਿਆਸੀ 1922 ਵਿਚਉਸਦੀਅਗੇਤੀਹੀਮੌਤਦੇਬਾਵਜੂਦ, ਉਸਨੇਗਦਰਪਾਰਟੀਦੇਮੈਂਬਰਾਂਨੂੰਮਾਰਕਸਵਾਦੀਵਿਚਾਰਾਂਨਾਲਪਰਿਚਿਤਕਰਵਾਉਣਵਿਚਬਹੁਤਵੱਡਾਯੋਗਦਾਨਪਾਇਆਸੀਅਤੇਆਪਣੇਯੁੱਧ-ਸਾਥੀਆਂ, ਸੰਤੋਖਸਿੰਘਤੇਰਤਨਸਿੰਘਲਈਰਾਹਪੱਧਰਾਕਰਦਿੱਤਾਸੀ
(ਪੁਸਤਕ ''ਗਦਰਪਾਰਟੀਦਾਸੰਖੇਪਇਤਿਹਾਸ 'ਚੋਂ)

No comments:

Post a Comment