Tuesday, November 14, 2017

ਪਟਿਆਲੇਦਾਕਿਸਾਨਮੋਰਚਾ ਕਿਸਾਨਰੌਂਅਦੀਚੜ੍ਹਤਬਰਕਰਾਰਸਰਕਾਰਤੇਅਦਾਲਤਬੇਨਕਾਬ



ਕਿਸਾਨਾਂਦੀਕਰਜਾਮੁਆਫੀਤੇਹੋਰਅਹਿਮਮੰਗਾਂਦੇਸਬੰਧ 'ਚਪੰਜਾਬਦੇਕਿਸਾਨਾਂਦੇਚੱਲਰਹੇਲਮਕਵੇਂਤੇਝੁਜਾਰਸੰਘਰਸ਼ਦੀਇਕਕੜੀਵਜੋਂਪਟਿਆਲੇਦੇਕਿਸਾਨਮੋਰਚੇ (22ਤੋਂ 26 ਸਤੰਬਰ) ਨੇਜਿੱਥੇਇਕਪਾਸੇਇਹਦਿਖਾਇਆਹੈਕਿਕਿਸਾਨਜਨਤਾਦਾਪਿਛਲੇਮਹੀਨੇਬਰਨਾਲਾਵਿਖੇਹੋਈਮਹਾਂ-ਰੈਲੀਵਾਲਾਰੌਂਅ-ਇਰਾਦਾਬਰਕਰਾਰਹੈ, ਉਥੇਇਸਨੇਇਕ-ਦੇਹਫੇਰਪੰਜਾਬਦੀਮੌਜੂਦਾਸਰਕਾਰਤੇਉੱਚਅਦਾਲਤਦੇਪੂਰੀਤਰ੍ਹਾਂਗੈਰ-ਜਮਹੂਰੀਤੇਕਿਸਾਨਵਿਰੋਧੀਕਿਰਦਾਰਨੂੰਬੇਨਕਾਬਕਰਦਿੱਤਾਹੈਆਓਦੇਖੀਏਕਿਵੇਂ?
ਪਹਿਲਾਂਆਪਾਂਵਰਤਮਾਨਪੰਜਾਬਸਰਕਾਰਦੀਗੱਲਕਰਦੇਹਾਂਇਹਸਰਕਾਰਜਿਨ੍ਹਾਂਪੁਰਜੋਰਵਾਅਦਿਆਂਤੇਦਾਅਵਿਆਂਦੇਜੋਰਗੱਦੀਤੱਕਪਹੁੰਚੀਸੀ, ਉਨ੍ਹਾਂ'ਚੋਂਮੁੱਖਇਹਸਨ: ਕਿਸਾਨਾਂਦਾਸਾਰਾਕਰਜਾਮੁਆਫਕੀਤਾਜਾਵੇਗਾ; ਕਰਜੇਕਰਕੇਕੋਈਕੁਰਕੀਨਹੀਂਹੋਣਦਿੱਤੀਜਾਵੇਗੀ; ਫਸਲਾਂਦੇਪੂਰੇਭਾਅਦੁਆਏਜਾਣਗੇ; ਖੁਦਕੁਸ਼ੀਕਰਗਏਕਿਸਾਨਾਂਦੇਪੀੜਤਪਰਿਵਾਰਾਂਨੂੰਦਸਲੱਖਮੁਆਵਜਾਤੇਇੱਕਪੱਕੀਨੌਕਰੀਦਿੱਤੀਜਾਵੇਗੀਤੇਪਰਿਵਾਰਦਾਸਾਰਾਕਰਜਾਮੁਆਫਕੀਤਾਜਾਵੇਗਾ; ਇਸਤੋਂਬਿਨਾਂਹਰਘਰਨੂੰਇਕਨੌਕਰੀਦੀਜਾਮਨੀਕੀਤੀਜਾਵੇਗੀਪਰਹੋਇਆਕੀ? ਹਕੂਮਤਪਿਛਲੇਸੱਤਮਹੀਨਿਆਂਦੌਰਾਨਇਨ੍ਹਾਂ 'ਚੋਂਇਕਵੀਵਾਅਦਾਪੂਰਾਨਹੀਂਕਰਸਕੀਕਰਜੇਬਦਲੇਕੁਰਕੀਆਂਬਾਦਸਤੂਰਜਾਰੀਹਨਖੁਦਕੁਸ਼ੀਆਂਘਟਣਦੀਥਾਂਵਧਰਹੀਆਂਹਨਹਕੂਮਤਇਕਵੀਮਾਮਲੇ 'ਚਪੀੜਤਪਰਿਵਾਰਾਂਨੂੰਵਾਅਦੇਮੁਤਾਬਕਕੋਈਸਹੂਲਤਨਹੀਂਦੇਸਕੀ ''ਘਰਘਰਨੌਕਰੀ '' ਦੇਲਾਰੇਦਾਤਾਂਅੱਜਕਲ੍ਹਅਖਬਾਰਾਂ 'ਚਜ਼ਿਕਰਆਉਣਾਵੀਬੰਦਹੈਕਰਜ਼ੇਦੇਮਾਮਲੇ 'ਚਹਕੂਮਤਨੇਛੋਟੇਤੇਕੰਨੀਦੇਕਿਸਾਨਾਂਦੇਦੋਲੱਖਦੇਫਸਲੀਕਰਜ਼ੇਮੁਆਫਕਰਨਦੀਗੱਲਜਰੂਰਕੀਤੀਹੈ, ਹੁਣਲਮਕਕੇਨੋਟੀਫੀਕੇਸ਼ਨਵੀਜਾਰੀਕੀਤਾਹੈ, ਪਰਕਿਸੇਕਿਸਾਨਨੂੰਅਜੇਤੱਕਦੁਆਨੀਦੀਰਿਆਇਤਨਹੀਂਮਿਲੀ, ਨਾਬਹੁਤੀਆਸਹੈ, ਕਿਉਂਕਿਅਖਬਾਰੀਖਬਰਾਂਮੁਤਾਬਕਕੁੱਲਕਰਜ਼ਾਮੁਆਫੀਦੇਮੁਕਾਬਲੇਇਸਤੁੱਛਰਿਆਇਤਲਈਵੀਪੈਸੇਦਾ ''ਇੰਤਜ਼ਾਮ'' ਕਰਨਲਈ ''ਹੱਥਪੈਰਮਾਰਰਹੀਹੈ''ਇਸਹਾਲਤਅੰਦਰਜੇਪੰਜਾਬਦੀਕਿਸਾਨੀਅੰਦਰਇਨ੍ਹਾਂਹੀਮੁੱਦਿਆਂ 'ਤੇਕੋਈਮੰਗਉੱਭਰਦੀਹੈ, ਕੋਈਰੋਸ਼ਪਨਪਦਾਹੈਜਾਂਰੋਹਉੱਭਰਦਾਹੈਤਾਂਕੀਇਹਹੱਕੀਤੇਵਾਜਬਨਹੀਂ? ਕੀਇਸਹਾਲਤ 'ਚਸਰਕਾਰਦਾਫਰਜ਼ਨਹੀਂਸੀਬਣਦਾਕਿਉਹਇਹਨਾਂਮੁੱਦਿਆਂਸਬੰਧੀਆਵਦਾਨੈਤਿਕਜੁੰਮੇਵਾਰੀਦਾਅਹਿਸਾਸਕਰੇ, 7 ਕਿਸਾਨਜਥੇਬੰਦੀਆਂਨੂੰਨਿਮਰਤਾਸਹਿਤਗੱਲਬਾਤਲਈਸੱਦੇ, ਜਿਹੜੀਆਂਇਹਨਾਂਮੰਗਾਂ 'ਤੇਪੰਜਾਬਦੇਕਿਸਾਨਾਂਦੇਰੋਸਦੀਅਗਵਾਈਕਰਰਹੀਆਂਹਨਤੇਜਿਨ੍ਹਾਂਨੇਪਿਛਲੇਮਹੀਨੇਬਰਨਾਲੇਦੀਮਹਾਂਰੈਲੀਰਾਹੀਂਦਿਖਾਦਿੱਤਾਹੈਕਿਪੰਜਾਬਦੀਕਿਸਾਨੀਦਾਦੁੱਖਕੀਹੈਤੇਉਹਕੀਚਾਹੁੰਦੀਹੈਪਰਹਕੂਮਤਨੇਇਸਦੇਐਨਉਲਟਚਲਦਿਆਂ, ਕਿਸਾਨਲੀਡਰਸ਼ਿਪ 'ਤੇ ''ਝੂਠਬੋਲਕੇਜਨਤਾਨੂੰਗੁਮਰਾਹਕਰਨ'' ਤੇ ''ਸਿਆਸਤਤੋਂਪ੍ਰੇਰਤਪ੍ਰਚਾਰਕਰਨ'' ਦੇਦੋਸ਼ਮੜ੍ਹਕੇਪੰਜਾਬਦੇਕਿਸਾਨਾਂਦੀਆਵਾਜਨੂੰਕੁਚਲਣਦਾਫੈਸਲਾਲੈਲਿਆ 17 ਸਤੰਬਰਤੋਂਹੀਕਿਸਾਨਾਂਦੇਘਰਾਂ 'ਤੇਛਾਪੇਮਾਰੀਤੇਗ੍ਰਿਫਤਾਰੀਆਂਦਾ, ਰਾਤਬਰਾਤੇਕੰਧਾਂਟੱਪਕੇਘਰਾਂ 'ਚਦਾਖਲਹੋਣਦਾ, ਕਿਸਾਨਪਰਿਵਾਰਾਂ 'ਤੇਦਬਸ਼ਪਾਉਣਤੇਬੋਲ-ਕੁਬੋਲਕਰਨਦਾਸਿਲਸਿਲਾਵਿੱਢਦਿੱਤਾਗਿਆਰੂਪੋਸ਼ਕਿਸਾਨਾਂਦਾਸ਼ਿਕਾਰ-ਪਿੱਛਾਕਰਨਲਈਵੱਡੀਪੱਧਰ 'ਤੇਪੁਲਸੀਧਾੜਾਂਝੋਕਦਿੱਤੀਆਂਗਈਆਂਇਸਤਰ੍ਹਾਂਕੁੱਲਮਿਲਾਕੇਦਹਿਸ਼ਤਦਾਮਾਹੌਲਪੈਦਾਕਰਨਦੀਆਂਕੋਸ਼ਿਸ਼ਾਂਕੀਤੀਆਂਗਈਆਂਸਾਰੇਜਿਲ੍ਹਾਪ੍ਰਸ਼ਾਸਨਾਂਨੂੰਸਖਤੀਕਰਨਤੇਕਿਸਾਨਾਂਨੂੰਥਾਓਂ-ਥਾਈੰਂਰੋਕਣਦੀਆਂਹਦਾਇਤਾਂਕਰਦਿੱਤੀਆਂਗਈਆਂਪਟਿਆਲੇਸ਼ਹਿਰਨੂੰਪੁਲਿਸਛਾਉਣੀ 'ਚਬਦਲਦਿੱਤਾਗਿਆਕਿਸਾਨਾਂਨੂੰਸ਼ਹਿਰਾਂ 'ਚਨਾਵੜਨਦੇਣਦੇਹੋਕਰਿਆਂਨੂੰਅਮਲੀਰੂਪਦੇਣਲਈਸ਼ਹਿਰਅੰਦਰਦਾਖਲੇਦੇਸਾਰੇਰਾਹਸੀਲਕਰਦਿੱਤੇਗਏਸ਼ਹਿਰਅੰਦਰਰੋਕਾਂਤੇਨਾਕੇਲਾਕੇਨਿਗਾਹਦਾਰੀਤੇਤਲਾਸ਼ੀਆਂਦਾਸਿਲਸਿਲਾਵਿੱਢਦਿੱਤਾਗਿਆਇਸਤਰ੍ਹਾਂਧਰਨਾਕਾਰੀਆਂਵੱਲੋਂਸ਼ਹਿਰਅੰਦਰ ''ਟਰੈਫਿਕ 'ਚਵਿਘਨਪਾਉਣ, ਲੋਕਾਂਦਾਅਮਨਭੰਗਕਰਨਜਾਂਉਨ੍ਹਾਂਦੇਨਿੱਤਾਪ੍ਰਤੀਜੀਵਨ 'ਚਮੁਸ਼ਕਲਾਂਪੈਦਾਕਰਨ'' ਨੂੰਰੋਕਣਲਈਇਹਸਾਰਾਕੁੱਝਇਨ੍ਹਾਂਰੋਕਾਂਟੋਕਾਂਦੇਜੋਰਪ੍ਰਸ਼ਾਸਨਵੱਲੋਂਧਰਨੇਤੋਂ 4 ਦਿਨਪਹਿਲਾਂਖੁਦਹੀਆਰੰਭਦਿੱਤਾਗਿਆਸ਼ਹਿਰਅੰਦਰਅਮਨਅਮਾਨਕਾਇਮਰੱਖਣਲਈਪੰਜਾਬਭਰਦੀਆਂਪੁਲਸਪਲਟਣਾਂਤੋਂਬਿਨਾਂਕੇਂਦਰੀਬਲਾਂਦੀਆਂਪਲਟਣਾਂ, ਕਮਾਂਡੋਆਂ, ਅੱਥਰੂਗੈਸਦੇਗੋਲਿਆਂਤੇਜਲਤੋਪਾਂਦੇਪ੍ਰਬੰਧਕੀਤੇਗਏ, ਜਿਵੇਂਕਿਤੇਆਪਣੀਆਂਹੱਕੀਮੰਗਾਂਸਬੰਧੀਰੋਸਪ੍ਰਗਟਕਰਨਆਰਹੇਮਜ਼ਲੂਮਕਿਸਾਨਾਂਨਾਲਨਜਿੱਠਣਦਾਨਹੀਂ, ਖੂੰਖਾਰਵਿਦੇਸ਼ੀਧਾੜਵੀਆਂਨਾਲਨਜਿੱਠਣਦਾਸੁਆਲਹੋਵੇ! ਇਸਤਰ੍ਹਾਂ, ਪੰਜਾਬਹਕੂਮਤਕਿਸਾਨਾਂਦੇਪੁਰਅਮਨਰੋਸਪ੍ਰਗਟਾਵਾਕਰਨਦੇਬੁਨਿਆਦੀਸੰਵਿਧਾਨਕਹੱਕਨੂੰਪੈਰਾਂਹੇਠਦਰੜਦਿੱਤਾਤੇਇਕਵਾਰਫੇਰਇਹਦਰਸਾਦਿੱਤਾਕਿਇਹਹਕੂਮਤ, ਪਹਿਲੀਆਂਸਾਰੀਆਂਹਕੂਮਤਾਂਵਾਂਗਹੀਲੋਕਾਂਦੀਨਹੀਂਬਲਕਿਜਾਗੀਰਦਾਰਾਂ, ਸੂਦਖੋਰਾਂਤੇਵਿਦੇਸ਼ੀਲੁਟੇਰਿਆਂਦੀਨੁਮਾਇੰਦਾਹੈਤੇਇਹਨਾਂਲੁਟੇਰਿਆਂਦੇਹਿਤਾਂਵਿਰੁੱਧਕੋਈਆਵਾਜ਼, ਕੋਈਮੰਗ, ਇਹਸੁਣਨਨੂੰਵੀਤਿਆਰਨਹੀਂ, ਮੰਨਣਦੀਗੱਲਤਾਂਕਿਤੇਰਹੀ!!
ਇਸਸਬੰਧਵਿਚਉੱਚਅਦਾਲਤਦੇਐਲਾਨਤੇਫੈਸਲੇਵੀਕੋਈਘੱਟਗੈਰ-ਜਮਹੂਰੀਜਾਂਕਿਸਾਨ-ਵਿਰੋਧੀਨਹੀਂਸਨਹਕੂਮਤਪੱਖੀਇਕਵਿਅਕਤੀਦੀਜਨ-ਹਿੱਤਪਟੀਸ਼ਨ 'ਤੇਗੌਰਕਰਦਿਆਂ, ਜਿਸਵਿਚਲੱਖ-ਸਵਾਲੱਖਕਿਸਾਨਾਂਦੇਸ਼ਹਿਰਵਿਚਪਹੁੰਚਣ, ਲੋਕਾਂਦੀਰੋਜ਼ਾਨਾਜਿੰਦਗੀਤੇਟਰੈਫਿਕ 'ਚਵਿਘਨਪਾਉਣ, ਅਮਨਕਾਨੂੰਨਭੰਗਕਰਨਤੇਪੰਚਕੂਲਾਵਰਗੇਹਾਲਾਤਪੈਦਾਕਰਨਦੇਨਿਰ-ਅਧਾਰਖਦਸ਼ੇਜਾਹਰਕੀਤੇਗਏਸਨ, ਅਦਾਲਤੀਬੈਂਚਨੇਸੂਬੇਦੇਡੀ.ਜੀ.ਪੀ. ਨੂੰਅਦਾਲਤ 'ਚਤਲਬਕੀਤਾ, ਦਫਾ 144 ਨੂੰਸਖਤੀਨਾਲਲਾਗੂਕਰਨ, ਰੇਡੀਓ, ਹਿੰਦੀ, ਅੰਗਰੇਜੀਤੇਪੰਜਾਬੀਅਖਬਾਰਾਂ 'ਚਇਹਦਾਐਲਾਨਕਰਨ, ਅਜਿਹੇਕਿਸੇਇਕੱਠਨੂੰਕਾਨੂੰਨੀਘੇਰੇ 'ਚਨਾਆਉਂਦਾ, ਭਾਵਗੈਰ-ਕਾਨੂੰਨੀਹੋਣਦਾਫਤਵਾਦਿੰਦਿਆਂਇਹਐਲਾਨਕਰਮਾਰਿਆਕਿਅਸੀਂ ''ਜਿਲ੍ਹੇਅੰਦਰਪੰਚਕੂਲਾਵਰਗਾਕਾਂਡਨਹੀਂਕਰਨਦੇਵਾਂਗੇ'' ਇਹਤਾਂਦੂਜੇਦਿਨਕਿਸਾਨ-ਧਿਰਾਂਦੇਵਕੀਲਾਂਵੱਲੋਂਇਹਗੱਲਬੈਂਚਦੇਧਿਆਨਵਿਚਲਿਆਉਣਤੋਂਬਾਅਦਕਿਇਹਇਕੱਠਨਾਤਾਂਲੱਖਸਵਾਲੱਖਦਾਹੈਤੇਨਾਇਸਦੀਤੁਲਨਾਪੰਚਕੂਲਾ, ਜਾਟਅੰਦੋਲਨਜਾਂਰਾਮਪਾਲਦੇ 'ਕੱਠਾਂਨਾਲਕੀਤੀਜਾਸਕਦੀਹੈ, ਜਿਨ੍ਹਾਂਨੂੰਸਿਆਸੀਥਾਪੜਾਤੇਸਿਆਸੀਢੋਈਮੌਜੂਦਸੀਸਗੋਂਇਹਇਕੱਠਉਨ੍ਹਾਂਮਜ਼ਲੂਮਕਿਸਾਨਾਂਦਾਹੈਜਿਹੜੇਦਹਾਕਿਆਂਤੋਂਸੰਕਟਾਂ 'ਚਨਪੀੜੇਜਾਰਹੇਹਨਤੇਖੁਦਕੁਸ਼ੀਆਂਕਰਰਹੇਹਨਜਿਨ੍ਹਾਂ 'ਚੋਂਖੁਦਮੌਜੂਦਾਹਕੂਮਤਦੇਅਰਸੇਅੰਦਰਹੀ 175 ਕਿਸਾਨਮਜ਼ਦੂਰਖੁਦਕੁਸ਼ੀਕਰਗਏਹਨ, ਜਿਨਾਂਾਦੀਦਹਾਕਿਆਂਤੋਂਕੋਈਸੁਣਵਾਈਨਹੀਂਹੋਰਹੀ, ਮੌਜੂਦਾਹਕੂਮਤਵੱਲੋਂਜ਼ੋਰਨਾਲਕੀਤੇਵਾਅਦੇਪੂਰੇਨਹੀਂਹੋਰਹੇਸਗੋਂਡੰਡੇਦੇਜੋਰਉਨ੍ਹਾਂਦੀਹੱਕੀਆਵਾਜ਼ਨੂੰ, ਉਨ੍ਹਾਂਦੇਜਮਹੂਰੀਬੁਨਿਆਦੀਹੱਕਨੂੰਕੁਚਲਿਆਜਾਰਿਹਾਹੈਤੇਅਦਾਲਤਦੇਕੱਲ੍ਹਦੇਹੁਕਮਤੇਐਲਾਨਇਸਹਕੂਮਤੀਜਬਰਦੀਧਿਰਬਣਨਦਾਪ੍ਰਭਾਵਦਿੰਦੇਹਨਵਕੀਲਾਂਵੱਲੋਂਇਹਗੱਲਵੀਜੋਰਨਾਲਰੱਖੀਗਈਕਿਇਨ੍ਹਾਂਜਥੇਬੰਦੀਆਂਦੇਪਿਛਲੇਲੰਮੇਇਤਿਹਾਸਵਿੱਚਇਕਵੀਅਜਿਹੀਘਟਨਾਨਹੀਂਵਾਪਰੀਜਿਸਅੰਦਰਇਹਨਾਂਵੱਲੋਂਅਮਨਭੰਗਕਰਨਜਾਂਲੋਕਾਂਲਈਮੁਸ਼ਕਲਾਂਪੈਦਾਕਰਨਦੀਕੋਈਸ਼ਕਾਇਤਆਈਹੋਵੇਇਸਦੀਠੋਸਉਦਾਹਰਣਉਹਨਾਂਵੱਲੋਂਪਿਛਲੇਮਹੀਨੇਬਰਨਾਲਾਵਿਖੇਹੋਈਮਹਾਂਰੈਲੀਅਤੇਪਿਛਲੇਵਰ੍ਹੇਬਠਿੰਡੇਵਿਚਬੀਕੇਯੂ (ਉਗਰਾਹਾਂ) ਦੀਅਗਵਾਈਵਿਚਹੋਏ 50 ਰੋਜ਼ਾਧਰਨੇਦਾਜ਼ਿਕਰਕੀਤਾਗਿਆਜਿਸਅੰਦਰ 5000 ਤੋਂਲੈਕੇ 10000 ਹਜਾਰਤੱਕਕਿਸਾਨਰੋਜ਼ਸ਼ਾਮਲਹੁੰਦੇਰਹੇ, ਸ਼ਹਿਰ 'ਚਮੁਜਾਹਰੇਵੀਹੁੰਦੇਰਹੇਪਰਪ੍ਰਸ਼ਾਸਨਵੱਲੋਂਜਾਂਲੋਕਾਂਦੇਕਿਸੇਹਿੱਸੇਵੱਲੋਂਕਿਸੇਪ੍ਰੇਸ਼ਾਨੀਦੀਕੋਈਸ਼ਕਾਇਤਨਹੀਂਆਈਇਹਸਾਰਾਕੁੱਝਜਾਨਣਸੁਣਨਤੋਂਬਾਅਦਹੀਬੈਂਚਨੇ ''ਪਿਛਲੇਦਿਨਦੇਆਪਣੇਫੈਸਲਿਆਂਤੇਫਤਵਿਆਂਨੂੰਦਰਕਿਨਾਰਕਰਦਿਆਂਡੀ.ਸੀ. ਵੱਲੋਂਇਕੱਠਲਈਜਗ੍ਹਾਦੇਣਦਾਫੈਸਲਾਸੁਣਾਇਆਪਰਇਹਦੇਵਿਚਵੀਅਦਾਲਤਵੱਲੋਂਵਕੀਲਾਂਤੋਂਇਕੱਠਦੇਪੁਰਅਮਨਰਹਿਣਦੀਯਕੀਨਦਹਾਨੀਲਈਗਈਅਤੇਡੀ.ਸੀ. ਨੂੰ ''ਹਾਲਤਮੁਤਾਬਕਜਗਾਹਤਹਿਕਰਨਦੀਛੋਟਦਿਤੀਗਈ'' ਜੀਹਦੇਸਿੱਟੇਵਜੋਂਕਿਸਾਨਾਂਨੂੰਸ਼ਹਿਰਤੋਂ 5 ਕਿਲੋਮੀਟਰਬਾਹਰਇੱਕਪਿੰਡਦੀਦਾਣਾਮੰਡੀ 'ਚਥਾਂਮਿਲੀ
ਇਸਸਮੁੱਚੇਅਮਲਨੇਇਕਵਾਰਫਿਰਇਹਦਿਖਾਦਿੱਤਾਹੈਕਿਜਮਾਤੀਸਮਾਜ 'ਚਅਦਾਲਤਾਂਨਿਰਪੱਖਨਹੀਂਹੁੰਦੀਆਂਤੇਹਾਕਮਜਮਾਤਾਂਦੇਜਬਰਦਾਹੀਅੰਗਹੁੰਦੀਆਂਹਨਜਿੰਨਾਂਕੁਹੋਇਆਹੈਇਹਵੀਅਦਾਲਤਾਂਅੰਦਰਅੱਜਕਲ੍ਹਉਪਜੇਅਹਿਸਾਸਤਹਿਤਹੋਰਿਹਾਹੈਕਿਸਰਕਾਰਾਂਤੇਹਕੂਮਤੀਪਾਰਟੀਆਂਦੇਪੂਰੀਤਰ੍ਹਾਂਬਦਨਾਮਹੋਚੁੱਕੇਹੋਣਦੀਹਾਲਤ 'ਚਲੋਕਾਂ 'ਚਕਿਧਰੇਨਿਆਂਦਾਰਾਜਹੋਣਦਾਭਰਮਬਚਿਆਰਹਿਸਕੇ
ਘੋਲਦੀਅਗਵਾਈਕਰਰਹੀਆਂਤਜਰਬੇਕਾਰਜਥੇਬੰਦੀਆਂਨੇਇਹਭਾਂਪਦਿਆਂਕਿਸਰਕਾਰੀਜਬਰਦਾਮਕਸਦਸਿਰਫਉਹਨਾਂਦੇਇਕੱਠਨੂੰਰੋਕਣਾਨਹੀਂਸੀ , ਸਗੋਂਕਿਸਾਨਜਨਤਾਅੰਦਰਉਭਰਰਹੇਵਿਆਪਕਰੋਹਦੇਰੌਂਅਨੂੰਸਲ੍ਹਾਬਣਾਵੀਸੀਜਿਹੜਾਪਿਛਲੇਸੰਘਰਸ਼ਾਂਤੇਖਾਸਕਰਕੇਬਰਨਾਲਾਦੀਮਹਾਂਰੈਲੀਸਮੇਂਉਪਜਿਆਸੀ, ਹਕੂਮਤਵੱਲੋਂਇਕੱਠਲਈਦਿਤੀਥਾਂਪ੍ਰਵਾਨਕਰਲਈਜਾਰੀਰਹਿਰਹੀਤਿਆਰੀਅੰਦਰਕਿਸਾਨਜਨਤਾਦਾਰੌਂਅਚੜ੍ਹਦੀਕਲਾ 'ਚਸੀਪੁਲਸੀਛਾਪੇਮਾਰੀਤੇਗ੍ਰਿਫਤਾਰੀਆਂਦੇਬਾਵਜੂਦਤਿਆਰੀਆਂਦਾਸਿਲਸਿਲਾਲਗਾਤਾਰਚਲਦਾਰਿਹਾਸੀਕਈਥਾਵਾਂ 'ਤੇਕਿਸਾਨਾਂਨੂੰਗ੍ਰਿਫਤਾਰਕਰਨਗਈਆਂਪੁਲਸੀਟੁਕੜੀਆਂਦੀਘੇਰ-ਘਰਾਈਵੀਹੋਈਸੰਗਰੂਰਜਿਲ੍ਹੇਦੇਪਿੰਡਲੌਂਗੋਵਾਲਵਿਚਤਾਂਔਰਤਾਂਨਾਲਬਦਜੁਬਾਨੀਕਰਨਅਤੇਇਤਰਾਜ਼ਕਰਰਹੇਕਿਸਾਨਾਂਉੱਪਰਪੁਲਸਟੋਲੀਵੱਲੋਂਡੰਡਾਚਾਰਜਕਰਨਦੇਸਿੱਟੇਵਜੋਂਕਿਸਾਨਾਂਤੇਪੁਲਸਦਰਮਿਆਨਝੜੱਪਵੀਹੋਈਸੀ, ਜਿਸਅੰਦਰਕੁੱਝਕਿਸਾਨਤੇਪੁਲਸਅਧਿਕਾਰੀਜ਼ਖਮੀਵੀਹੋਏਸਨਬਾਕੀਥਾਵਾਂ 'ਤੇਪੁਲਸੀਕਾਰਵਾਈਤੋਂਪਰਵਾਰੇਹੋਕੇਤਿਆਰੀਆਂਜਾਰੀਰੱਖਣਦਾਰੌਂਅਭਾਰੂਰਿਹਾਸਿੱਟੇਵਜੋਂ 22 ਸਤੰਬਰਨੂੰਅਖਬਾਰੀਰਿਪੋਰਟਾਂਮੁਤਾਬਕ 8000 ਤੋਂਉਪਰਕਿਸਾਨਾਂਦੀਹਾਜਰੀਨਾਲਧਰਨਾਸ਼ੁਰੂਹੋਇਆ, ਜਿਸਦੇਜੋਸ਼ਨੂੰ 23 ਸਤੰਬਰਦਿਨਭਰਪੈਂਦਾਰਿਹਾਭਾਰੀਮੀਂਹਵੀਸਲ੍ਹਾਬਨਾਸਕਿਆਸਾਰੇਦਿਨਕਿਸਾਨਆਗੂਆਂਵੱਲੋਂਸਰਕਾਰਦੇਵਾਅਦਿਆਂਤੋਂਭੱਜਣ, ਆਪਣੀਆਂਮੰਗਾਂਦੇਹੱਕੀਹੋਣਤੇਇਹਨਾਂਦੇਪੂਰੀਆਂਹੋਣਤੱਕਸੰਘਰਸ਼ਜਾਰੀਰੱਖਣਦੇਐਲਾਨਹੁੰਦੇਰਹੇਕੁੱਲਮਿਲਾਕੇਕਿਸਾਨਰੋਹਦਾਦਬਾਅਏਨਾਸੀਕਿਇਸਇਕੱਠਦੌਰਾਨਸ਼ਹੀਦਹੋਏਇੱਕਕਿਸਾਨਆਗੂਦੇਪਰਿਵਾਰਨੂੰਪੰਜਲੱਖਰੁਪਏਮੁਆਵਜਾਦੇਣਅਤੇਗੰਭੀਰਰੂਪ 'ਚਬਿਮਾਰਹੋਏਇਕਕਿਸਾਨਆਗੂਦੇਇਲਾਜਦਾਸਾਰਾਖਰਚਾ (ਡੇਢਲੱਖਤੋਂਵੱਧ) ਦੇਣਦੇਮਾਮਲੇ 'ਚਪ੍ਰਸ਼ਾਸਨਵੱਲੋਂਕੋਈਚੂੰਚਰਾਂਨਹੀਂਹੋਈਜੋਕਿਉਹਅਕਸਰਕਰਿਆਕਰਦਾਹੈਸਾਰੇਦਿਨਾਂਅੰਦਰਇਲਾਕੇਦੇਪਿੰਡਾਂਵੱਲੋਂਲੰਗਰਤੇਖਾਧ-ਖੁਰਾਕਦਾਸਾਰਾਇੰਤਜ਼ਾਮਨਿਰਵਿਘਨਹੁੰਦਾਰਿਹਾਅੰਤਮਦਿਨ (26 ਸਤੰਬਰ) 'ਤੇਇਨ੍ਹਾਂਸੰਘਰਸ਼ਸ਼ੀਲਜਥੇਬੰਦੀਆਂਵੱਲੋਂਵਿਸ਼ਾਲਇਕੱਤਰਤਾਕੀਤੀਗਈਜੋਕਿਗਿਣਤੀਤੇਰੌਂਅਪੱਖੋਂਪਿਛਲੇਮਹੀਨੇਹੋਈਬਰਨਾਲਾਦੀਮਹਾਂਰੈਲੀਨਾਲਮੇਲਖਾਂਦੀਸੀਇਸਸਾਰੇਘਟਨਾਕਰਮਨੇਇਹਦਰਸਾਦਿੱਤਾਹੈਕਿਹਕੂਮਤਦੇਸਾਰੇਜਾਬਰਹੱਥਕੰਡਿਆਂਤੇਬਦਨੀਤੀਆਂਦੇਬਾਵਜੂਦਜੁਝਾਰਕਿਸਾਨਸੰਘਰਸ਼ਆਪਣਾਰੌਂਅਤੇਤੜ੍ਹਕਾਇਮਰੱਖਸਕਿਆਹੈ, ਜਿਹੜਾਇਸਦੇਅਗਲੇਗੇੜਾਂਦੀਲੜਾਈਦਾਭਰੋਸੇਮੰਦਆਧਾਰਬਣੇਗਾ

No comments:

Post a Comment