Tuesday, November 14, 2017

ਚੀਗੁਵੇਰਾਦੀਸ਼ਹਾਦਤਦਾ 50ਵਾਂਵਰ੍ਹਾ



ਕਿਊਬਾਦਾਉੱਘਾਇਨਕਲਾਬੀਚੀਗਵੇਰਾਅੱਜਵੀਨੌਜਵਾਨਾਂ 'ਚਇਨਕਲਾਬੀਜਜ਼ਬਾਜਗਾਉਂਦਾਹੈ
ਮੌਜੂਦਾਵਰ੍ਹਾਚੀ-ਗੁਵੇਰਾਦੀਸ਼ਹਾਦਤਦਾ 50ਵਾਂਵਰ੍ਹਾਹੈਅਰਨੈਸਟੋ-ਚੀ-ਗੁਵੇਰਾਲਾਤੀਨੀਅਮਰੀਕਾਦਾਉੱਘਾਇਨਕਲਾਬੀਸੀ, ਜੋਦੁਨੀਆਂਦੇਨੌਜਵਾਨਾਂਲਈਅੱਜਵੀਇਨਕਲਾਬੀਜਜ਼ਬੇਜਗਾਉਣਦਾਸੋਮਾਬਣਿਆਹੋਇਆਹੈਉਹਅਰਜਨਟੀਨਾ ' 1928 'ਚਜਨਮਿਆਸੀ, ਪਰਉਸਦੀਪਛਾਣਕਿਊਬਾਦੇਇਨਕਲਾਬੀਵਜੋਂਬਣੀਹੋਈਹੈ, ਕਿਉਂਕਿਉਸਨੇਕਿਊਬਾਦੇਇਨਕਲਾਬ 'ਚਮੋਹਰੀਹੋਕੇਹਿੱਸਾਲਿਆਉਹਨਾਂਡਾਕਟਰੀਦੀਪੜ੍ਹਾਈਪਿੱਛੋਂ, ਇਸਨੂੰਕਿੱਤੇਵਜੋਂਚੁਣਨਦੀਥਾਂ, ਮਨੁੱਖਤਾਦੀਸੇਵਾਲਈਇਨਕਲਾਬੀਲਹਿਰਨੂੰਚੁਣਿਆਤੇਕਿਊਬਾਦੇਉੱਘੇਆਗੂਫੀਡਲਕਾਸਟਰੋਦਾਨੇੜਲਾਸੰਗੀਬਣਿਆਕਿਊਬਾ 'ਚਇਨਕਲਾਬਤੋਂਮਗਰੋਂ, ਉਸਨੇਉਥੇਰਹਿਣਦੀਥਾਂਬੋਲੀਵੀਆਦੀਇਨਕਲਾਬੀਲਹਿਰ 'ਚਹਿੱਸਾਲਿਆਤੇਉਥੇਇਨਕਲਾਬਲਈਸ਼ਹੀਦਹੋਇਆ 39 ਵਰ੍ਹੇਤੱਕਜਿਉਂਇਆਚੀ-ਗੁਵੇਰਾਮਨੁੱਖਤਾਦੀਮੁਕਤੀਦੇਮਹਾਨਕਾਜ਼ਲਈਸਮਰਪਿਤਰਿਹਾਤੇਏਸੇਲਈਕੁਰਬਾਨਹੋਇਆਉਹਰੂਸੀਇਨਕਲਾਬਮਗਰੋਂਸਮਾਜਵਾਦਦੀਹੋਰਹੀਉਸਾਰੀਦੇਦੌਰ 'ਚਜਵਾਨਹੋਇਆਸਟਾਲਿਨਅਤੇਮਾਉ-ਜ਼ੇ-ਤੁੰਗਵਰਗੇਆਗੂਆਂਤੋਂਪ੍ਰਭਾਵਿਤਹੋਇਆਉਹਦੀਸ਼ਹਾਦਤਨੇਉਸਵੇਲੇਸਾਮਰਾਜਖਿਲਾਫਜੂਝਰਹੀਆਂਕੌਮਾਂਦੇਨੌਜਵਾਨਾਂਨੂੰਹਲੂਣਿਆਤੇਉਹਦੁਨੀਆਂਭਰਦੀਜਵਾਨੀਦਾਰੋਲਮਾਡਲਬਣਕੇਉਭਰਿਆਉਸਪ੍ਰਤੀਨੌਜਵਾਨਾਂਦੀਇਹਖਿੱਚਅੱਜਵੀਬਰਕਰਾਰਹੈ
ਅਗਲੇਪੰਨੇ 'ਤੇਅਸੀਂਸ਼ਰਧਾਂਜਲੀਵਜੋਂਉਸਦੀਇੱਕਚਿੱਠੀਛਾਪਰਹੇਹਾਂਜੋਉਸਨੇਕਿਊਬਾਤੋਂਵਿਦਾਇਗੀਵੇਲੇਆਪਣੇਸਾਥੀਤੇਕਿਊਬਾਦੇਆਗੂਫੀਡਲਕਾਸਟਰੋਨੂੰਲਿਖੀਸੀਚਿੱਠੀਪੜ੍ਹਨਮਗਰੋਂਫੀਡਲਨੇਕਿਹਾਸੀ ''ਜਿਹੜੇਲੋਕਇਨਕਲਾਬੀਆਂਬਾਰੇਗੱਲਾਂਕਰਦੇਹਨਅਤੇਇਨ੍ਹਾਂਨੂੰਠੰਢੇਯਖਜਜ਼ਬੇਹੀਣ, ਬਿਨਾਂਦਿਲਤੋਂਸਮਝਦੇਹਨ, ਉਨ੍ਹਾਂਨੂੰਇਸਚਿੱਠੀਵਿਚੋਂਇੱਕਇਨਕਲਾਬੀਦੇਦਿਲਵਿੱਚਲੁਕੀਆਂਭਾਵਨਾਵਾਂ , ਉਤਮਤਾਅਤੇਪਵਿਤਰਤਾਦੀਮਿਸਾਲਮਿਲਜਾਣੀਚਾਹੀਦੀਹੈ''
ਚੀਗੁਵੇਰਾਦਾਫੀਡਲਕਾਸਤਰੋਦੇਨਾਂਖਤ
ਫੀਡਲ,
'ਇਸਵੇਲੇਮੇਰਾਮਨਸਾਡੀਉਸਪਹਿਲੀਮਿਲਣੀ 'ਤੇਜਾਂਦਾਹੈਜਦਅਸੀਂਮਾਰੀਆਅਨਤੋਨੀਆਦੇਘਰਮਿਲੇਸਾਂ, ਤੁਸੀਂਕਿਵੇਂਮੁਹਿੰਮਦੀਤਜਵੀਜ਼ਦਿੱਤੀਸੀਅਤੇਫਿਰਕਿਸਤਰ੍ਹਾਂਤਿਆਰੀਆਂਹੋਈਆਂਸਨ'
'ਇਕਵਾਰਸਾਨੂੰਪੁੱਛਿਆਗਿਆਸੀਕਿਮੌਤਦੀਹਾਲਤਵਿਚਕਿਸਨੂੰਖਬਰਦਿੱਤੀਜਾਵੇਅਤੇਅਸੀਂਸਾਰੇਇਸਹਕੀਕਤਤੋਂਹੈਰਾਨਹੋਏਸਾਂਕਿਅਜਿਹਾਨਤੀਜਾਵੀਸੰਭਵਸੀਫਿਰਸਾਨੂੰਪਤਾਲੱਗਿਆਕਿਇਹਸੱਚਹੈਕਿਕਿਸੇਇਨਕਲਾਬਵਿਚ (ਜੋਅਸਲੀਹੋਵੇ) ਤੁਸੀਂਜਾਂਜਿੱਤਦੇਹੋਜਾਂਮਰਦੇਹੋਜਿੱਤਵੱਲਜਾਂਦੀਸੜਕਦੇਨਾਲਕਿੰਨੇਹੀਲੋਕਦਫਨਾਏਗਏ
'ਅੱਜਚੀਜਾਂਘੱਟਨਾਟਕੀਅਰਥਾਂਵਿੱਚਹਨ, ਕਿਉਂਕਿਅਸੀਂਸਾਰੇਵਧੇਰੇਪਰਪੱਕਹਾਂ, ਪਰਫਿਰਵੀਪਰਸਥਿਤੀਉਸੇਤਰ੍ਹਾਂਦੀਹੈਮੈਂਅਨੁਭਵਕਰਦਾਹਾਂਕਿਮੈਂਉਸਫਰਜ਼ਨੂੰਅੰਸ਼ਕਤੌਰ 'ਤੇਪੂਰਾਕਰਦਿੱਤਾਹੈਜਿਸਨੇਮੈਨੂੰਇਸਟਾਪੂਉਤੇਕਿਊਬਨਇਨਕਲਾਬਨਾਲਜੋੜਿਆਸੀਅਤੇਮੈਂਤੁਹਾਡੇਕੋਲੋਂਜੋਹੁਣਮੇਰੇਆਪਣੇਲੋਕਬਣਗਏਹਨ, ਵਿਛੜਦਾਹਾਂ
ਮੈਂਸਰਕਾਰੀਤੌਰ 'ਤੇਪਾਰਟੀਲੀਡਰਸ਼ਿਪਵਿੱਚਆਪਣੇਅਹੁਦੇਤੋਂ, ਮੰਤਰੀਵਜੋਂਆਪਣੇਅਹੁਦੇਤੋਂ, ਮੇਜਰਵਜੋਂਆਪਣੀਪਦਵੀਤੋਂਅਸਤੀਫਾਦਿੰਦਾਹਾਂਅਤੇਆਪਣੀਕਿਊਬਨਨਾਗਰਿਕਤਾਛੱਡਦਾਹਾਂਸਰਕਾਰੀਤੌਰ 'ਤੇਕਿਊਬਾਨਾਲਹੁਣਮੇਰੇਕੋਈਸੰਬੰਧਨਹੀਂ, ਸਿਵਾਏਉਹਨਾਂਸੰਬੰਧਾਂਦੇਜਿਹੜੇਵੱਖਰੀਕਿਸਮਦੇਹਨਅਤੇਜਿਹਨਾਂਨੂੰਮੇਰੇਅਹੁਦਿਆਂਵਾਂਗਛੱਡਿਆਨਹੀਂਜਾਸਕਦਾ
'ਆਪਣੇਅਤੀਤਵੱਲਵੇਖਦਿਆਂਮੈਂਮਹਿਸੂਸਕਰਦਾਹਾਂਕਿਮੈਂਪੂਰੀਈਮਾਨਦਾਰੀਅਤੇਸਮਰਪਣਨਾਲਕੰਮਕੀਤਾਅਤੇਇਨਕਲਾਬਦੀਜਿੱਤਨੂੰਪੱਕੇਕਰਨਲਈਕੋਸ਼ਿਸ਼ਕੀਤੀਮੇਰੀਇੱਕੋਇੱਕਗੰਭੀਰਗਲਤੀਇਹਸੀਕਿਤੁਹਾਡੇਵਿਚਮੇਰਾਵਿਸ਼ਵਾਸ਼ਸੀਅਰਾਮੈਸਤਰਾਵਿੱਚਪਹਿਲੇਪਲਾਂਤੋਂਹੀਹੋਰਵੀਜਿਆਦਾਨਹੀਂਸੀ, ਕਿਇੱਕਆਗੂਅਤੇਇਨਕਲਾਬੀਵਜੋਂਤੁਹਾਡੀਆਂਯੋਗਤਾਵਾਂਦਾਜਾਇਜ਼ਾਲਾਉਣਵਿਚਮੈਂਬਹੁਤਧੀਮਾਸੀਮੈਂਬੜੇਸ਼ਾਨਦਾਰਸਮਿਆਂਵਿਚੋਂਗੁਜ਼ਰਿਆਅਤੇਤੁਹਾਡੇਤੋਂਅਗਲੇਨੰਬਰ 'ਤੇਮੈਂਮਾਣਮਹਿਸੂਸਕੀਤਾਕਿਮੈਂਕੈਰੀਬੀਅਨਸੰਕਟਦੇਅਤਿਅੰਤਭਖਦੇਅਤੇਔਖੇਦਿਨਾਂਵਿੱਚਆਪਣੇਲੋਕਾਂਨਾਲਸੰਬੰਧਤਸਾਂ
'ਹੁਣਮੇਰੀਆਂਸਾਧਾਰਨਜਿਹੀਆਂਸੇਵਾਵਾਂਦੀਸੰਸਾਰਦੇਹੋਰਹਿੱਸਿਆਂਵਿਚਲੋੜਹੈਮੈਂਇਹਕਰਸਕਦਾਹਾਂਤੇਤੁਸੀਂਨਹੀਂਕਿਉਂਕਿਤੁਹਾਡੇਸਿਰਕਿਊਬਾਦੀਜਿੰਮੇਵਾਰੀਹੈਇਸਲਈਵਿਛੜਨਦਾਸਮਾਂਆਗਿਆਹੈ'
ਤੁਹਾਨੂੰਜ਼ਰੂਰਸਮਝਣਾਚਾਹੀਦਾਹੈਕਿਮੈਂਇਸਵੇਲੇਖੁਸ਼ਵੀਹਾਂਅਤੇਦੁੱਖੀਵੀ, ਮੈਂਆਪਣੇਪਿੱਛੇਇੱਕਸਿਰਜਕਦੀਆਂਸ਼ਾਨਦਾਰਆਸਾਂਅਤੇਮੈਨੂੰਸਭਤੋਂਪਿਆਰੇਲੋਕਛੱਡਕੇਜਾਰਿਹਾਂ....ਮੈਂਪਿੱਛੇਉਹਨਾਂਲੋਕਾਂਨੂੰਛੱਡਕੇਜਾਰਿਹਾਂਜਿਹਨਾਂਨੇਮੈਨੂੰਇਕਪੁੱਤਰਵਜੋਂਪਰਵਾਨਕੀਤਾਅਤੇਇਸ (ਵਿਛੋੜੇ) ਨਾਲਮੈਨੂੰਦੁੱਖਹੁੰਦਾਹੈਮੈਂਲੜਾਈਦੇਨਵੇਂਖੇਤਰਵਿਚਆਪਣੇਨਾਲਉਹਭਰੋਾਲਿਜਾਰਿਹਾਂਜੋਤੁਸੀਂਮੇਰੇਵਿਚਪਰੇਰਿਆਹੈਆਪਣੇਲੋਕਾਂਦੀਇਨਕਲਾਬੀਭਾਵਨਾਅਤੇਇਹਚੇਤਨਾਆਪਣੇਨਾਲਲਿਜਾਰਿਹਾਂਕਿਮੈਂਆਪਣੇਪਵਿੱਤਰਫਰਜ਼ਨੂੰ, ਜਿੱਥੇਕਿਤੇਸਾਮਰਾਜਹੈਉਸਵਿਰੁੱਧਘੋਲਕਰਨਦੇਫਰਜ਼ਨੂੰਨੇਪਰੇਚਾੜ੍ਹਰਿਹਾਂ, ਅਤੇਇਸਨਾਲਮੇਰੀਦ੍ਰਿੜਤਾਵਧਦੀਹੈਜੋਦਿਲਵਿਚਪੈਦਾਹੁੰਦੀਪੀੜਾਦਾਖੱਪਾਕਈਵਾਰਵਧੇਰੇਭਰਦਿੰਦੀਹੈ
ਮੈਂਫਿਰਆਖਦਾਹਾਂਕਿਮੈਂਕਿਊਬਾਨੂੰਸਾਰੀਜਿੰਮੇਵਾਰੀਤੋਂਮੁਕਤਕਰਦਾਹਾਂ, ਸਿਵਾਏਇਸਦੇਕਿਦੂਜਿਆਂਲਈਮਿਸਾਲਬਣੇਤੇਜੇਮੇਰਾਅੰਤਸਮਾਂਆਵੇਜਦੋਂਮੈਂਇੱਥੋਂਬਹੁਤਦੂਰਹੋਵਾਤਾਂਮੇਰੀਆਂਆਖਰੀਸੋਚਾਂਇਹਨਾਂਲੋਕਾਂਬਾਰੇਖਾਸਕਰਕੇਤੁਹਾਡੇਬਾਰੇਹੋਣਗੀਆਂਤੁਸੀਂਜੋਕੁਝਮੈਨੂੰਸਿਖਾਇਆਹੈਉਸਲਈਅਤੇਤੁਹਾਡੀਮਿਸਾਲਲਈਮੈਂਤੁਹਾਡਾਧੰਨਵਾਦਕਰਦਾਹਾਂਅਤੇਮੈਂਅੰਤਤੱਕਵਫਾਦਾਰਰਹਿਣਦੀਕੋਸ਼ਿਸ਼ਕਰਾਂਗਾਮੈਂਹਮੇਸ਼ਾਹੀਸਾਡੇਇਨਕਲਾਬਦੀਬਦੇਸ਼ਨੀਤੀਨਾਲਆਪਣੇਆਪਨੂੰਇਕਮਿਕਰੱਖਿਆਹੈਤੇਅੱਜਤੱਕਇੰਜੇਹਾਂਜਿੱਥੇਕਿਤੇਵੀਮੈਂਗਿਆਮੈਕਿਊਬਨਇਨਕਲਾਬੀਵਜੋਂਆਪਣੀਜਿੰਮੇਵਾਰੀਪ੍ਰਤੀਸੁਚੇਤਰਹਾਂਗਾਤੇਇਸੇਅਨੁਸਾਰਕੰਮਕਰਾਂਗਾਮੈਂਆਪਣੇਬੱਚਿਆਂਤੇਪਤਨੀਨੂੰਬਿਨਾਂਕਿਸੇਜਾਇਦਾਦਤੋਂਛੱਡਕੇਜਾਰਿਹਾਂਤੇਮੈਨੂੰਇਸਦਾਕੋਈਦੁੱਖਨਹੀਂਸਗੋਂਮੈਂਇੰਜਹੋਣਤੇਖੁਸ਼ਹਾਂਮੈਂਉਹਨਾਂਲਈਕੁੱਝਨਹੀਂਮੰਗਦਾਕਿਉਂਕਿਰਾਜਉਹਨਾਂਨੂੰਰਹਿਣਲਈਤੇਪੜ੍ਹਨਲਈਕਾਫੀਕੁੱਝਦੇਵੇਗਾਇਹਫਜੂਲਹੋਵੇਗਾਜੋਕੁਝਮੈਂਆਖਣਾਚਾਹੁੰਦਾਹਾਂ, ਸ਼ਬਦਉਸਨੂੰਪ੍ਰਗਟਨਹੀਂਕਰਸਕਣਗੇਅਤੇਕਾਗਜ਼ਖਰਾਬਕਰੀਜਾਣਦਾਕੀਫਾਇਦਾ
ਹਮੇਸ਼ਾਜਿੱਤਲਈ ..ਮਾਂ-ਭੂਮੀਜਾਂਮੌਤ..
ਤੁਹਾਨੂੰਮੈਂਪੂਰੇਇਨਕਲਾਬੀਜੋਸ਼ਨਾਲਗਲਵਕੜੀਪਾਉਂਦਾਹਾਂ

No comments:

Post a Comment