ਮਜ਼ਦੂਰਾਂਸਿਰਕਰਜਿਆਂਬਾਰੇਸਰਵੇਖਣਦਾਸਫਲਹੰਭਲਾਜੁਟਾਇਆਗਿਆਹੈਜਿਹੜਾਇਸਮਸਲੇਦੇਕਈਅਹਿਮਪਹਿਲੂਆਂਨੂੰਸਾਹਮਣੇਲਿਆਉਂਦਾਹੈ।ਖੇਤ-ਮਜ਼ਦੂਰਾਂਦੀਜ਼ਿੰਦਗੀਦੇਕਈਬੁਨਿਆਦੀਪੱਖਾਂਨੂੰਫੋਕਸ 'ਚਲਿਆਉਣਵਾਲੇਅਜਿਹੇਗੰਭੀਰਉੱਦਮਲਈ, ਜਥੇਬੰਦੀਸਲਾਹੁਤਾਦੀਹੱਕਦਾਰਹੈ।
ਕਿਸਾਨਕਰਜ਼ੇਦਾਮੁੱਦਾਇਸਵੇਲੇਮੁਲਕ 'ਚਵੀਤੇਸਾਡੇਸੂਬੇ 'ਚਵੀਜੋਰਨਾਲਉਭਰਿਆਹੋਇਆਹੈ।ਦਿਨੋਦਿਨਡੂੰਘੇਹੋਰਹੇਖੇਤੀਸੰਕਟਦਾਇੱਕਅਹਿਮਇਜ਼ਹਾਰਬਣਦੇਆਰਹੇਮੁੱਦੇ 'ਤੇਕਿਸਾਨਅੰਦੋਲਨਾਂਦੀਪੇਸ਼ਕਦਮੀਵੀਕਰਜ਼ੇਦੇਮਸਲੇਤੇਹੋਰਸਮਾਜਿਕਸਰੋਕਾਰਾਂਵਾਲੇਹਿੱਸਿਆਂਦਾਧਿਆਨਖਿੱਚਰਹੀਹੈ।ਪਰਇਸਪੂਰੀਦ੍ਰਿਸ਼ਾਵਲੀ 'ਚੋਂਖੇਤ-ਮਜ਼ਦੂਰਾਂਦੇਕਰਜ਼ੇਤੇਹੋਰਨਾਂਸਮੱਸਿਆਵਾਂਦਾਜ਼ਿਕਰਪਛੜਿਆਹੋਇਆਹੈ।ਸਮਾਜਿਕਤੌਰ 'ਤੇਯੁੱਗਾਂਤੋਂਦਬਾਏਹੋਣਕਰਕੇਵੀਤੇਖੇਤ-ਮਜ਼ਦੂਰਲਹਿਰਦੇਨਿਗੂਣੇਵਿਤਕਰਕੇਵੀਖੇਤ-ਮਜ਼ਦੂਰਾਂਦੇਮੁੱਦੇਅਜੇਸਮਾਜਿਕਸਿਆਸੀਦ੍ਰਿਸ਼ 'ਤੇਧਿਆਨਖਿੱਚਵਾਂਕੇਂਦਰਨਹੀਂਬਣਰਹੇ।ਏਸੇਹਾਲਤਕਰਕੇਹੈਕਿਪੰਜਾਬਦੀਕੈਪਟਨਹਕੂਮਤਨਿਗੂਣੀਕਰਜ਼ਾਮੁਆਫੀਦੇਐਲਾਨਵੇਲੇਕਿਸਾਨੀਤੱਕਸੀਮਤਰਹੀਹੈਤੇਖੇਤ-ਮਜ਼ਦੂਰਾਂਨੂੰਇਸਅੰਸ਼ਕਤੇਨਿਗੂਣੀਰਾਹਤਤੋਂਵੀਬਾਹਰਰੱਖਿਆਹੈ।ਅਜਿਹਾਕਰਨਲਈਹਕੂਮਤਨੇਖੇਤ-ਮਜ਼ਦੂਰਾਂਦੇਕਰਜ਼ੇਬਾਰੇਅੰਕੜੇਉਪਲਬੱਧਨਾਹੋਣਦਾਹਾਸੋਹੀਣਾਬਹਾਨਾਬਣਾਇਆਹੈ।ਜਦਕਿਅਸਲੀਅਤਇਹੀਹੈਕਿਆਰਥਿਕਸਮਾਜਿਕਤੌਰ 'ਤੇਪਛੜੇਤੇਦਬਾਏਹੋਏਖੇਤੀਕਾਮਿਆਂਨੂੰਅਜਿਹੀਨਿਗੂਣੀਰਿਆਇਤਦੇਕੇਵਰਾਉਣਾ-ਟਿਕਾਉਣਾਅਜੇਸੂਬੇਦੀਹਾਕਮਜਮਾਤਵਾਸਤੇਸਿਆਸੀਜ਼ਰੂਰਤਨਹੀਂਬਣਿਆ।ਏਸੇਕਰਕੇਉਹਅਜੇਸੌਖਿਆਂਹੀਅਜਿਹੇਐਲਾਨਾਂ/ਕਦਮਾਂ 'ਚਖੇਤ-ਮਜ਼ਦੂਰਾਂਨੂੰਹਿੱਸਾਬਣਾਉਣਾਲਾਜ਼ਮੀਨਹੀਂਸਮਝਦੇ।ਅਜੇਪੰਜਾਬਦੀਇਸਕਾਮਾਜਮਾਤਨੂੰਆਟਾਦਾਲਤੇਸ਼ਗਨਸਕੀਮਾਂਦੇਲਾਰਿਆਂਨਾਲਵਰਚਾਏਜਾਸਕਣਦੀਆਂਗੁੰਜਾਇਸ਼ਾਂਦੇਖਦੇਹਨ।
ਅਜਿਹੇਮੌਕੇਖੇਤ-ਮਜ਼ਦੂਰਜਥੇਬੰਦੀਵੱਲੋਂਕੀਤਾਗਿਆਸਰਵੇਖਣਪੰਜਾਬਦੀਹਕੂਮਤਮੂਹਰੇਖੇਤ-ਮਜ਼ਦੂਰਾਂਦੀਹਾਲਤਦਾਦ੍ਰਿਸ਼ਪੇਸ਼ਕਰਕੇਉੱਪਰਦੱਸੀ 'ਮੁਸ਼ਕਿਲ' 'ਹੱਲ' ਕਰਰਿਹਾਹੈ।ਪਰਇਸਦਾਮਹੱਤਵਇਸਤੋਂਵਡੇਰਾਹੈ।ਇਹਖੇਤ-ਮਜ਼ਦੂਰਾਂਦੀਆਰਥਿਕਹਾਲਤਦਾਕਾਫੀਭਰਵਾਂਅਧਿਐਨਹੈ।ਉਹਨਾਂਦੀਆਂਲੋੜਾਂਤੇਇਹਨਾਂਲੋੜਾਂਦੇਮਾਮਲੇ 'ਚਰਾਜਦੀਨੀਤੀਭਾਵਬੁਨਿਆਦੀਮਨੁੱਖੀਜੀਵਨਲੋੜਾਂਨੂੰਮੁਹੱਈਆਕਰਵਾਉਣਤੋਂਕਿਨਾਰਾਕਰਨਦੀਨੀਤੀਨੂੰਉਘਾੜਦਾਹੈ।ਇਸਦਾਮਹੱਤਵਸਿਰਫਮੰਗਾਂਦੀਚੋਣਕਰਨਜਾਂਕਰਜ਼ੇਦੇਮੁੱਦੇਦੀਤਸਵੀਰਬਣਾਉਣਤੱਕਸੀਮਤਨਹੀਂਹੈਸਗੋਂਖੇਤ-ਮਜ਼ਦੂਰਲਹਿਰਉਸਾਰੀਦੇਸਰੋਕਾਰਾਂਨੂੰਪ੍ਰਣਾਏਕਾਰਕੁੰਨਾਂ/ਜਥੇਬੰਦੀਆਂਲਈਖੇਤ-ਮਜ਼ਦੂਰਜੀਵਨਦੀਆਂਮੁਸ਼ਕਲਾਂ/ਜ਼ਰੂਰਤਾਂਦੇਪ੍ਰਸੰਗ 'ਚਦਿਸ਼ਾ-ਸੇਧਤੈਅਕਰਨਲਈਸਮੱਗਰੀਮੁਹੱਈਆਕਰਨ 'ਚਵੀਹੈ।ਮੌਜੂਦਾਲੁਟੇਰੇਨਿਜ਼ਾਮਅਧੀਨਲੁੱਟ-ਖਸੁੱਟਦੇਤੱਤਤੇਰੂਪਾਂਦੀਹੋਰਕਰੀਬੀਥਾਹਪਾਕੇ, ਖੇਤ-ਮਜ਼ਦੂਰਲਹਿਰਦੇਅਗਲੇਰੇਕਦਮਵਧਾਰੇਲਈਢੁੱਕਵੀਆਂਨੀਤੀਆਂਦੇਪੂਰਘੜਨਦੇਅਤਿਲੋੜੀਂਦੇਕਾਰਜਪੱਖੋਂਵੀਹੈ।ਮੌਜੂਦਾਸਰਵੇਖਣਦੇਉੱਦਮਰਾਹੀਂਹੋਈਸ਼ੁਰੂਆਤਖੇਤ-ਮਜ਼ਦੂਰਜੀਵਨਦੇਵੱਖ-ਵੱਖਪੱਖਾਂਦੇਹੋਰਡੂੰਘੇਰੇਅਧਿਐਨਲਈਲੋਕਪੱਖੀਬੁੱਧੀਜੀਵੀਆਂ 'ਚਵੀਜਗਿਆਸਾਪੈਦਾਕਰੇਗੀਤੇਨਵਾਂਤੋਰਾਤੋਰਨ 'ਚਵੀਸਹਾਈਹੋਵੇਗੀ।ਕਿਸਾਨਾਂਤੇਖੇਤ-ਮਜਦੂਰਾਂਦੀਜ਼ਿੰਦਗੀਬਾਰੇਅਧਿਐਨਸਰੋਕਾਰਾਂਵਾਲੇਹਿੱਸਿਆਂਨੇਇਸਉੱਦਮਦਾਜੋਰਦਾਰਸਵਾਗਤਕੀਤਾਹੈਤੇਗੰਭੀਰਟਿੱਪਣੀਆਂਕੀਤੀਆਂਹਨ।ਇਸਨੂੰਲੋਕਾਂਤੱਕਲੈਕੇਜਾਣਦੀਜ਼ਰੂਰਤਵੀਪੇਸ਼ਕੀਤੀਹੈ।
ਜਥੇਬੰਦੀਵੱਲੋਂਕੀਤਾਗਿਆਸਰਵੇਖਣਕਰਜ਼ੇਦੇਆਕਾਰ-ਪਸਾਰਤੇਸਮੱਸਿਆਦੀਗੰਭੀਰਤਾਨੂੰਕਲਾਵੇ 'ਚਲੈਂਦਾਹੈ।ਖੇਤ-ਮਜ਼ਦੂਰਾਂਦੀਉੱਚੀਵਿਆਜ਼ਦਰਾਂਰਾਂਹੀਅੰਨ੍ਹੀਂਲੁੱਟ-ਖਸੁੱਟ 'ਤੇਝਾਤੀਪਵਾਉਣਦੇਨਾਲਨਾਲਇਹਕਰਜ਼ੇਦੇਸਰੋਤਾਂਬਾਰੇਵੀਦੱਸਦਾਹੈ।ਕਰਜ਼ੇਦੀਰਾਸ਼ੀਖਰਚਹੋਣਵਾਲੀਆਂਵੱਖ-ਵੱਖਮੱਦਾਂਦੇਨਾਲਨਾਲਇਹਰੱਤਨਿਚੋੜੂਵਿਆਜ਼ਦਰਾਂਦੀਤਸਵੀਰਵੀਦਿਖਾਉਂਦਾਹੈ।ਖੇਤ-ਮਜ਼ਦੂਰਾਂਨੂੰਮਾਈਕਰੋਫਾਇਨਾਂਸਕੰਪਨੀਆਂਦੀਲੁੱਟਦੇਹਵਾਲੇਕਰਨਦਾਨਵਾਂਉੱਭਰਿਆਵਰਤਾਰਾਵਿਸ਼ੇਸ਼ਧਿਆਨਖਿੱਚਦਾਹੈਜੋਅਜੇਤੱਕਉੱਭਰਕੇਸਾਹਮਣੇਨਹੀਂਆਇਆਸੀ।ਇਸਤੋਂਇਲਾਵਾਕਰਜ਼ੇਦੇਕਾਰਨਾਂਵਜੋਂਜ਼ਮੀਨਤੋਂਵਿਰਵੇਹੋਣ, ਰੁਜ਼ਗਾਰਦੀਤੋਟਤੇਨੀਵੀਆਂਉਜਰਤਾਂ, ਤੇਖੂਨਚੂਸਕਰਜ਼ਾਨੀਤੀਨੂੰਟਿੱਕਿਆਗਿਆ।ਜਾਰੀਕੀਤੀਗਈਸਰਵੇਖਣਰਿਪੋਰਟਦੇਅੰਤ 'ਤੇਕਰਜ਼ੇਦੇਹੱਲਲਈਨੀਤੀਗਤਸੁਝਾਅਵੀਪੇਸ਼ਕੀਤੇਗਏਹਨਜਿੰਨ੍ਹਾਂ 'ਚਤਿੱਖੇਜ਼ਮੀਨੀਸੁਧਾਰਕਰਨ, ਖੇਤੀਅਧਾਰਤਸਨੱਅਤਾਂਲਾਉਣਰਾਹੀਂਰੁਜ਼ਗਾਰਦੀਤੋਟਪੂਰੀਕਰਨ, ਸੰਸਾਰੀਕਰਨਦੀਆਂਲੁਟੇਰੀਆਂਨੀਤੀਆਂਰੱਦਕਰਨ, ਮਹਿੰਗਾਈਨੂੰਨੱਥਪਾਉਣਤੇਜਗੀਰਦਾਰਾਂ-ਸੂਦਖੋਰਾਂਨੂੰਸਸਤੇਕਰਜ਼ੇਦੀਆਂਰਿਆਇਤਾਂਖਤਮਕਰਕੇਉਹਨਾਂਦੀਆਂਆਮਦਨਾਂ 'ਤੇਭਾਰੀਟੈਕਸਲਾਉਣਅਤੇਖੇਤ-ਮਜ਼ਦੂਰਾਂਨੂੰਬਿਨਾਂਵਿਆਜ਼ਸਰਕਾਰੀਕਰਜ਼ੇਮੁਹੱਈਆਕਰਵਾਉਣਵਰਗੇਕਦਮਚੁੱਕਣਾਸ਼ਾਮਲਹੈ।
ਪੰਜਾਬਦੀਕਿਸਾਨਲਹਿਰਦੇਅਹਿਮਤੇਸਭਤੋਂਜਾਨਦਾਰਅੰਗਵਜੋਂਖੇਤ-ਮਜ਼ਦੂਰਾਂਦੀਲਹਿਰਦੀਤਕੜਾਈਦੀਜ਼ਰੂਰਤਅੱਜਉੱਭਰੀਖੜ੍ਹੀਹੈ।ਇਨਕਲਾਬੀਜ਼ਰੱਈਲਹਿਰਉਸਾਰਨਦੇਵਡੇਰੇਪ੍ਰਸੰਗ 'ਚਇਸਲਹਿਰਉਸਾਰੀਦਾਮਹੱਤਵਹੋਰਵੀਜ਼ਿਆਦਾਹੈ।ਖੇਤ-ਮਜ਼ਦੂਰਲਹਿਰਦੀਮਜ਼ਬੂਤੀਤੋਂਬਿਨਾਂਮਾਲਕਕਿਸਾਨੀਦੀਲਹਿਰਦੀਅਗਲੀਪੇਸ਼ਕਦਮੀਦੀਰਫਤਾਰਵੀਮੱਧਮਰਹਿਣੀਹੈ।ਨਵ-ਜਮਹੂਰੀਇਨਕਲਾਬਦੀਸੇਧਤੇਸਿਆਸਤਨੂੰਪ੍ਰਣਾਏਸਭਨਾਂਸੁਹਿਰਦਹਿੱਸਿਆਂਦੇਸਰੋਕਾਰਾਂ 'ਚਖੇਤ-ਮਜ਼ਦੂਰਲਹਿਰਦੀਉਸਾਰੀਦੇਮਸਲੇਦਾਵਿਸ਼ੇਸ਼ਸਥਾਨਬਣਨਾਚਾਹੀਦਾਹੈ।ਇਸਪੱਖੋਂਵੀਖੇਤ-ਮਜ਼ਦੂਰਜਨਤਾਦੀਆਂਸੰਘਰਸ਼ਮੰਗਾਂਦੀਚੋਣਤੇਪੇਸ਼ਕਾਰੀ 'ਚਕਰਜ਼ੇਦੇਮਸਲੇਨੂੰਮੂਹਰੇਲਿਆਉਣਦੀਜ਼ਰੂਰਤਉੱਭਰਦੀਹੈਤੇਖੇਤ-ਮਜ਼ਦੂਰਜਨਤਾਦੇਸੰਘਰਸ਼ਸਰੋਕਾਰਾਂਨੂੰਅੰਸ਼ਕਤੇਨਿਗੂਣੀਆਂਰਾਹਤਾਂਤੋਂਕਰਜ਼ੇਦੇਮਸਲੇਵਰਗੇਬੁਨਿਆਦੀਮਹੱਤਤਾਵਾਲੇਮੁੱਦਿਆਂ 'ਤੇਸਰੋਕਾਰਜਗਾਉਣਤੇਅੰਤਨੂੰਘੋਲਮੁੱਦਾਬਣਾਉਣਦੀਦਿਸ਼ਾ 'ਚਤਾਣਜਟਾਉਣਦੀਲੋੜਉੱਭਰਦੀਹੈ।ਮੁਲਕਪੱਧਰ 'ਤੇਉੱਭਰਰਹੇ 'ਦਲਿਤਚੇਤਨਾ' ਦੇਝਲਕਾਰੇਪੰਜਾਬ 'ਚਵੀਵੇਖਣਨੂੰਮਿਲਰਹੇਹਨ।ਪੰਜਾਬ 'ਚਰਵਾਇਤੀਦਲਿਤਰਾਜਨੀਤੀਤੋਂਬਦਜ਼ਨੀਜ਼ਾਹਰਹੋਰਹੀਹੈਤੇਜ਼ਮੀਨਾਂਪਲਾਟਾਂਦੇਹੱਕਾਂਲਈਅਧਿਕਾਰਜਤਾਈਮੁਕਾਬਲਤਨਤੇਜ਼ਹੋਰਹੀਹੈ।ਅਜਿਹੀਆਂਹਾਲਤਾਂ 'ਚਹਾਕਮਜਮਾਤੀਭਟਕਾਊਹੱਥਕੰਡਿਆਂਦੇਟਾਕਰੇਲਈਵੀਤੇਖੌਲਰਹੇਦਲਿਤਰੋਹਨੂੰਸਹੀਦਿਸ਼ਾਦੇਣਲਈਵੀਖੇਤ-ਮਜ਼ਦੂਰਜ਼ਿੰਦਗੀਦੇਬੁਨਿਆਦੀਮਸਲਿਆਂਨੂੰਉਭਾਰਨਪ੍ਰਚਾਰਨਦੀਵਿਸ਼ੇਸ਼ਜਰੂਰਤਵੀਹੈ।ਪਹਿਲਾਂਵੀਖੇਤ-ਮਜ਼ਦੂਰਲਹਿਰਨੂੰਕਰਜ਼ਾਮੁਕਤੀਤੇਜ਼ਮੀਨਾਂਦੇਹੱਕਾਂਦੇਮੁੱਦਿਆਂਤੱਕਲੈਕੇਜਾਣਦਾਅਹਿਮਕਾਰਜਪੰਜਾਬਦੀਇਨਕਲਾਬੀਲਹਿਰਦੇਸਾਹਮਣੇਹੈ।ਇਸਕਾਰਜਨੂੰਸੰਬੋਧਿਤਹੋਣਵੇਲੇਖੇਤ-ਮਜ਼ਦੂਰਾਂਦੇਕਰਜ਼ੇਬਾਰੇਇਸਰਿਪੋਰਟਦਾਅਹਿਮਮਹੱਤਵਬਣਨਾਹੈ।
ਅਗਲੇਪੰਨਿਆਂ 'ਤੇਅਸੀਂਰਿਪੋਰਟ 'ਚੋਂਕੁੱਝਹਿੱਸੇਪ੍ਰਕਾਸ਼ਿਤਕਰਰਹੇਹਾ।ਪੂਰੀਰਿਪੋਰਟਹਾਸਲਕਰਨਲਈਵੀਪਰਚੇਦੇਪਤੇ 'ਤੇਸੰਪਰਕਕੀਤਾਜਾਸਕਦਾਹੈ।
11
ਸਰਵੇਅਧੀਨਖੇਤਮਜ਼ਦੂਰਾਂਸਿਰਚੜ੍ਹੇਕਰਜੇਦਾਆਕਾਰ
ਸਰਵੇਅਧੀਨਆਏਕੁੱਲ 1618 ਪਰਿਵਾਰਾਂਵਿਚੋਂ 254 ਪਰਿਵਾਰਾਂਸਿਰਕੋਈਕਰਜਾਨਹੀਂਹੈ।ਇਸਲਈਕਰਜੇਤੋਂਪ੍ਰਭਾਵਿਤਪਰਿਵਾਰਾਂਦੀਕੁੱਲਗਿਣਤੀ 1364 ਬਣਦੀਹੈ।ਇਨ੍ਹਾਂਪਰਿਵਾਰਾਂਸਿਰਹੀਕਰਜੇਦੀਕੁੱਲਰਾਸ਼ੀ 12 ਕਰੋੜ47 ਲੱਖ 20 ਹਜਾਰ 979 ਰੁਪੈਹੈ।ਇਸਮੁਤਾਬਕਕਰਜੇਦੇਬੋਝਹੇਠਦੱਬੇਪ੍ਰਤੀਪਰਿਵਾਰਸਿਰਔਸਤਕਰਜੇਦੀਰਾਸ਼ੀ 91,437 ਰੁਪੈਬਣਦੀਹੈ।ਜਿਹੜੇ 254 ਪਰਿਵਾਰਇਸਸਰਵੇ 'ਚਕਰਜਾਮੁਕਤਪਾਏਗਏਹਨ।ਉਨ੍ਹਾਂਵਿਚੋਂਕਈਆਂਦਾਤਾਂਖੁਦਕਹਿਣਾਸੀਕਿਉਨ੍ਹਾਂਨੂੰਕੋਈਕਰਜਾਦਿੰਦਾਹੀਨਹੀਂ।ਬਾਕੀਪਰਿਵਾਰਾਂਬਾਰੇਵੀਹੋਰਘੋਖਪੜਤਾਲਦੀਲੋੜਨਿਕਲਦੀਹੈਕਿਉਨ੍ਹਾਂਦੇਆਪਣੇਹੋਰਸਹਾਇਕਕੰਮਧੰਦੇਕਿਹੋਜਿਹੇਹਨ।ਆਮਤੌਰ 'ਤੇਤਾਂਇਹਹੀਵੇਖਣ 'ਚਆਇਆਕਿਖੇਤਮਜ਼ਦੂਰਪਰਿਵਾਰਾਂ 'ਚੋਂਜਿਸਪਰਿਵਾਰਦਾਕੋਈਮੈਂਬਰਸਰਕਾਰੀਨੌਕਰੀ 'ਤੇਲੱਗਾਹੋਵੇਜਾਂਹੋਰਕੋਈਕਾਰੋਬਾਰਹੋਵੇਉਹੀਕਰਜਾਮੁਕਤਹੋਸਕਦਾਹੈ।
ਕਰਜਾਪ੍ਰਭਾਵਿਤ ਕੁੱਲਕਰਜੇਦੀਰਾਸ਼ੀ ਔਸਤਕਰਜਾ
ਪਰਿਵਾਰਾਂਦੀਗਿਣਤੀ ਪ੍ਰਤੀਪਰਿਵਾਰ
ਜੇਕਰਇਸਸਰਵੇਅਧੀਨਆਏਕੁੱਲ 1618 ਪਰਿਵਾਰਾਂਮੁਤਾਬਕਇਸਕਰਜਾਰਾਸ਼ੀ (12 ਕਰੋੜ 47 ਲੱਖ 20 ਹਜਾਰ 979 ਰੁਪਏ) ਨੂੰਵੰਡਿਆਜਾਵੇਤਾਂਫਿਰਵੀਔਸਤਕਰਜ਼ਾਪ੍ਰਤੀਪਰਿਵਾਰ 77083 ਰੁਪੈਬਣਦਾਹੈ।
ਸਰਵੇ 'ਚਆਏਕੁੱਲ ਕੁੱਲਕਰਜਾਰਾਸ਼ੀ ਔਸਤਕਰਜਾ
ਪਰਿਵਾਰਾਂਦੀਗਿਣਤੀ ਪ੍ਰਤੀਪਰਿਵਾਰ
1618 12,47,20,979-00 77083 ਰੁਪੈ
ਵੱਖ-ਵੱਖਸਰੋਤਾਂਤੋਂਲਏਕਰਜੇਪੱਖੋਂਹਾਲਤ
ਸਰਵੇਅਧੀਨਆਏ 1618 ਪਰਿਵਾਰਾਂਵਲੋਂਜਿਹੜੇਸਰੋਤਾਂਤੋਂਕਰਜਾਲਿਆਗਿਆਹੈਉਨ੍ਹਾਂਵਿਚਕਈਸਰੋਤਸ਼ਾਮਲਹਨ।ਖੇਤਮਜ਼ਦੂਰਾਂਨੂੰਕਰਜਾਦੇਣਵਾਲਿਆਂਵਿਚਜਮੀਨਮਾਲਕ (ਜੋਅੱਗੇਤਿੰਨਪਰਤਾਂ 'ਚਵੰਡੇਹੋਏਹਨ) ਸੂਦਖੋਰ, ਦੁਕਾਨਦਾਰ, ਸੁਨਿਆਰ, ਬੈਂਕਾਂ, ਸੁਸਾਇਟੀਆਂ, ਮਾਈਕਰੋਫਾਇਨਾਂਸਕੰਪਨੀਆਂ, ਫਾਇਨਾਂਸਕੰਪਨੀਆਂਤੋਂਇਲਾਵਾਦੋਸਤਮਿੱਤਰਤੇਰਿਸ਼ਤੇਦਾਰਵੀਸ਼ਾਮਲਹਨ।ਇਨ੍ਹਾਂਵਿਚੋਂਸਭਤੋਂਵੱਧਕਰਜਾਦੇਣਵਾਲਿਆਂ 'ਚਮਾਈਕਰੋਫਾਇਨਾਂਸਕੰਪਨੀਆਂਸ਼ਾਮਲਹਨ, ਜਿਹਨਾਂਦੁਆਰਾਦਿੱਤਾਕੁੱਲਕਰਜਾ 2,88,97,035 ਰੁਪੈ (2 ਕਰੋੜ 88 ਲੱਖ, 97 ਹਜਾਰ, 35 ਰੁਪਏ) ਹੈਜਦੋਂਕਿਬੈਂਕਾਂਸੁਸਾਇਟੀਆਂਦੁਆਰਾਦਿੱਤੇਕਰਜੇਦੀਰਾਸ਼ੀ 2,02,19,969 ਰੁਪੈ (2 ਕਰੋੜ 2 ਲੱਖ 19 ਹਜਾਰ 969 ਰੂਪਏ) ਹੈ।ਜਿਹੜੀਕਿਕੁੱਲਕਰਜੇਦਾ 16.21% ਬਣਦੀਹੈ।ਪ੍ਰੰਤੂਇਹਨਾਂਬੈਂਕਾਂ/ਸੁਸਾਇਟੀਆਂਵਲੋਂਦਿੱਤੇਕਰਜੇ 'ਚੋਂਵੱਡਾਹਿੱਸਾਪ੍ਰਾਈਵੇਟਬੈਂਕਾਂਦਾਹੈ।ਜਦੋਂਕਿਸਰਕਾਰੀਕਰਜਾਥੋੜਾਹੈ, ਪ੍ਰਾਈਵੇਟਬੈਂਕਾਂਦੀਵਿਆਜਦਰਤਾਂਸੂਦਖੋਰਾਂਦੇਨੇੜੇਹੀਢੁੱਕਜਾਂਦੀਹੈ।ਇਸਸਰਵੇ 'ਚਮਾਈਕਰੋਫਨਾਂਸਕੰਪਨੀਆਂਵਲੋਂਖੇਤਮਜ਼ਦੂਰਾਂਨੂੰਕਰਜਾਦੇਣਦਾਨਵਾਂਵਰਤਾਰਾਵੀਸਾਹਮਣੇਆਇਆਹੈ।ਇਨ੍ਹਾਂਕੰਪਨੀਆਂਦੁਆਰਾਦਿੱਤੇਕਰਜੇਦੀਰਾਸ਼ੀ 2 ਕਰੋੜ 88 ਲੱਖ 97 ਹਜਾਰ 035 ਰੁਪੈਹੈ, ਜਿਹੜੀਕੁੱਲਕਰਜੇਦਾ 23.16% ਬਣਦੀਹੈ।ਇਨ੍ਹਾਂਦੀ 26% ਵਿਆਜਦਰਤਾਂਮਾਨਤਾਪ੍ਰਾਪਤਹੈ, ਪਰਕਿਸ਼ਤਾਂਟੁੱਟਣਦੀਹਾਲਤ 'ਚਇਹਦਰਕਈਕੇਸਾਂ 'ਚ 50 ਤੇ 60% ਤੱਕਵੀਜਾਂਦੀਹੈ।ਸੂਦਖੋਰਾਂਵਲੋਂਖੇਤਮਜਦੂਰਾਂਨੂੰਦਿੱਤੇਕਰਜੇਦੀਰਾਸ਼ੀ 2,88,76,650 ਰੁਪੈ (2 ਕਰੋੜ 88 ਲੱਖ 76 ਹਜਾਰ, 650 ਰੁਪਏ) ਬਣਦੀਹੈ।ਜਿਹੜੀਕੁੱਲਕਰਜੇਦਾ 23.16 ਫੀਸਦੀਹੈ।ਜਮੀਨਮਾਲਕਾਂਦੁਆਰਾਦਿੱਤੇਕਰਜੇ 'ਚੋਂਵੱਡਾਹਿੱਸਾ 10 ਏਕੜਤੋਂਉਪਰਖਾਸਕਰਕੇਜਗੀਰਦਾਰਾਂਦਾਹੈ, ਜੋ 1,92,69,900/- (1 ਕਰੋੜ 92 ਲੱਖ 69 ਹਜਾਰ 900 ਰੁਪਏ) ਰੁਪੈਹੈ, ਜਿਹੜਾਕਿਕੁੱਲਕਰਜੇਦਾ 15.46 ਫੀਸਦੀਬਣਦਾਹੈ।ਖੇਤਮਜ਼ਦੂਰਾਂਨੂੰਕਰਜਾਦੇਣਵਾਲਿਆਂ 'ਚ 0 ਤੋਂ 5 ਏਕੜਤੱਕਦੀਮਾਲਕੀਵਾਲੇਕਿਸਾਨਵੀਸ਼ਾਮਲਹਨ, ਜਿਨ੍ਹਾਂਵੱਲੋਂ 85 ਲੱਖ 84 ਹਜਾਰ 400 ਰੁਪੈਦਾਕਰਜਾਦਿੱਤਾਗਿਆਹੈ, ਜੋਕੁੱਲਕਰਜੇਦਾ 6.88 ਫੀਸਦੀਹੈ।ਪਰਇਨ੍ਹਾਂ 'ਚੋਂਕਰਜਾਦੇਣਵਾਲਿਆਂ 'ਚੋਂਵੱਡੀਗਿਣਤੀਦੀਆਮਦਨਦਾਸਰੋਤਮੁੱਖਤੌਰ 'ਤੇਖੇਤੀਕਿੱਤੇ 'ਚੋਂਆਮਦਨਨਹੀਂ, ਸਗੋਂਇਨ੍ਹਾਂਦੇਹੋਰਕਾਰੋਬਾਰਵੀਮੌਜੂਦਹਨ, ਕੋਈਮੈਂਬਰਨੌਕਰੀਪੇਸ਼ਾਮੁਲਾਜਮਹੈਜਾਂਰਿਟਾਇਰਮੁਲਾਜਮਹੈ।ਜਦੋਂਕਿਰਿਸ਼ਤੇਦਾਰਾਂਤੋਂਲਏਕਰਜੇ (ਜਿਸਵਿਚੋਂਬਹੁਤਾਕਰਜਾਬਿਨਾਂਵਿਆਜਹੈ) 'ਚਵੱਡਾਹਿੱਸਾਮੁੰਡੇਦੇਸਹੁਰਿਆਂਵਾਲੇਪਾਸਿਓਂਪੈਂਦੀਆਂਰਿਸ਼ਤੇਦਾਰੀਆਂਵਿਚੋਂਹਾਸਲਕੀਤਾਗਿਆਹੈ।ਇਹਪੱਖਸਾਡੇਸਮਾਜ 'ਚਕੁੜੀਵਾਲੇਪਰਿਵਾਰਾਂਵਲੋਂਮੁੰਡੇਵਾਲਿਆਂਦੇਪਰਿਵਾਰਾਂਦੇਸਮਾਜਕਦਬਾਅਹੇਠਹੋਣਦਾਸੂਚਕਹੈਅਤੇਇਹਪਰਿਵਾਰਅੱਗੋਂਵਿਆਜ 'ਤੇਪੈਸਾਲੈਕੇਕੁੜੀਦੇਸਹੁਰਿਆਂਦੀਆਂਲੋੜਾਂਵੀਪੂਰੀਆਂਕਰਦੇਹਨ।ਹੇਠਾਂਵੱਖ-2 ਸਰੋਤਾਂਤੋਂਹਾਸਲਹੋਏਕਰਜੇਦਾਟੇਬਲਦੇਖਕੇਤਸਵੀਰਪੂਰੀਤਰ੍ਹਾਂਸਾਫਹੋਜਾਂਦੀਹੈ।
ਲੜੀ ਕਰਜੇਦਾਸ੍ਰੋਤ ਰਾਸ਼ੀ ਵਿਆਜਦਰ
ਨੰ: ਘੱਟੋਘੱਟਤੇਵੱਧੋਵੱਧ
1 10 ਏਕੜਤੋਂਉਪਰਮਾਲਕੀਵਾਲੇ 1,92,69,900/- 24% ਤੋਂ 60%
2 5 ਤੋਂ 10 ਏਕੜਦੀਮਾਲਕੀਵਾਲੇ 93,28,500/- 18%
ਤੋਂ 60%
3 0 ਤੋਂ 5 ਏਕੜਦੀਮਾਲਕੀਵਾਲੇ 85,84,400/- 18%
ਤੋਂ 60%
4 ਸੂਦਖੋਰ 2,88,76,650/- 24% ਤੋਂ 60%
5 ਮਾਈਕਰੋਫਾਈਨਾਂਸਕੰਪਨੀਆਂ 2,88,97,035/- 26% ਤੋਂ 60%
6. ਸੁਨਿਆਰ 17,04,725/- 24% ਤੋਂ 60%
7 ਦੁਕਾਨਦਾਰ 57,500/- 24% ਤੋਂ 60%
8 ਰਿਸ਼ਤੇਦਾਰ/ਦੋਸਤਮਿੱਤਰ 77,82,300/- 00% ਤੋਂ 00%
9 ਕੋਆਪ੍ਰੇਟਿਵਸੁਸਾਇਟੀਆਂ,
ਸਰਕਾਰੀ/ ਪ੍ਰਾਈਵੇਟਬੈਂਕਾਂ 2,02,19,969/- 7% ਤੋਂ 24%
ਉਪਰਲੇਟੇਬਲਤੋਂਇਹਗੱਲਪੂਰੀਤਰ੍ਹਾਂਸਾਫ਼ਹੋਜਾਂਦੀਹੈਕਿਖੇਤਮਜ਼ਦੂਰਾਂਨੂੰਦਿੱਤੇਜਾਂਦੇਕਰਜੇਦੀਵਿਆਜਦਰਬੇਹੱਦਉੱਚੀਹੈ।ਇਹਵਿਆਜਦਰ 18% ਤੋਂਲੈਕੇ 60% ਤੱਕਹੈ।
ਸਰਵੇਅਧੀਨਇਹਗੱਲਵੀਨੋਟਹੋਈਕਿਖੇਤਮਜ਼ਦੂਰਾਂਨੂੰਕਰਜਾਦੇਣਵਾਲੇਕਈਜਮੀਨਮਾਲਕਪਰਿਵਾਰਾਂਵਲੋਂਉਚੀਵਿਆਜਦਰਲਾਉਣਦੇਨਾਲ-ਨਾਲਕਰਜੇਹੇਠਆਏਮਜਦੂਰਤੋਂਖੇਤੀਦਾਕੰਮਕਰਾਉਣਸਮੇਂਦਿਹਾੜੀਵੀਘੱਟਦਿੱਤੀਜਾਂਦੀਹੈ।ਜੇਕਰਆਮਦਿਹਾੜੀ 250 ਰੁਪੈਹੈਤਾਂਇਸਮਜਦੂਰਨੂੰਦਿਹਾੜੀ 200 ਰੁਪੈਹੀਦਿੱਤੀਜਾਂਦੀਹੈ।ਇਸਤੋਂਇਲਾਵਾਵੇਲੇ-ਕੁਵੇਲੇਕਰਾਏਕੁਝਘੰਟਿਆਂਦੇਕੰਮਦਾਵੀਕੁਝਨਹੀਂਦਿੱਤਾਜਾਂਦਾ।ਇਨ੍ਹਾਂਪਰਿਵਾਰਾਂਦੀਆਂਔਰਤਾਂਵਿਆਜਦੇਇਵਜਾਨੇਵਿਚਹੀਜਮੀਨਮਾਲਕਾਂਤੇਜਗੀਰਦਾਰਾਂਦੇਘਰਾਂ 'ਚਗੋਹਾ-ਕੂੜਾਕਰਦੀਆਂਉਮਰਾਂਲੰਘਾਲੈਂਦੀਆਂਹਨ।ਇਹਪੱਖਸਿਰੇਦੀਜਗੀਰੂਲੁੱਟਖਸੁੱਟ 'ਚਜਕੜੀਕਿਰਤਸ਼ਕਤੀਦੇਸੰਗਲਾਂਵੱਲਝਾਤਪੁਆਉਂਦਾਹੈ।
ਕਰਜੇਦੇਵਿਆਜ 'ਚਜਾਂਦੀਰਕਮਦਾਟੇਬਲ
ਕੁੱਲਕਰਜਾਰਾਸ਼ੀ ਔਸਤਵਿਆਜਦਰਸਲਾਨਾ ਕੁੱਲਵਿਆਜਸਲਾਨਾ
12,47,20,979/- 24% 2,99,33,035/-

No comments:
Post a Comment