Tuesday, November 14, 2017

ਪਾਸ਼ਦੇਜਨਮਦਿਹਾੜੇ 'ਤੇਫਿਰਕੂਤਾਕਤਾਂਖਿਲਾਫਡਟਣਦਾਹੋਕਾ



ਪਾਸ਼ਯਾਦਗਾਰੀਕੌਂਮਾਂਤਰੀਟਰੱਸਟਵੱਲੋਂ  10 ਸਤੰਬਰਨੂੰਬਠਿੰਡਾਵਿਖੇਪਾਸ਼ਦੇਜਨਮਦਿਨਨੂੰਸਮਰਪਤਸਮਾਗਮਕੀਤਾਗਿਆਆਪਣੀਜਿੰਦਗੀਅਤੇਮੌਤਰਾਹੀਂਫਿਰਕਾਪ੍ਰਸਤੀਖਿਲਾਫਲੜਾਈਦੀਮਿਸਾਲਬਣੇਕਵੀਦੇਜਨਮਦਿਨਉੱਪਰਮੁਲਕਭਰਅੰਦਰਸਿਰਜੇਜਾਰਹੇਫਿਰਕੂਮਾਹੌਲਅਤੇਇਸਮਾਹੌਲਖਿਲਾਫਉਠਦੀਆਵਾਜਨੂੰਦਬਾਉਣਲਈਚੁੱਕੇਜਾਰਹੇਕਦਮਾਂਦੀਚਰਚਾਕੀਤੀਗਈਜਿਸਵਿਚਮੁੱਖਵਕਤਾਵਜੋਂਦਿੱਲੀਯੂਨੀਵਰਸਿਟੀਦੇਹਿੰਦੀਵਿਭਾਗਦੇਮੁੱਖੀਡਾ. ਅਪੂਰਵਾਨੰਦਸ਼ਾਮਲਹੋਏ 'ਜੁਬਾਨਬੰਦੀਦਾਅਜੋਕਾਦੌਰ' ਵਿਸ਼ੇਉੱਪਰਉਹਨਾਂਤੋਂਇਲਾਵਾਨਾਮਵਰਬੁੱਧੀਜੀਵੀਡਾ. ਪਰਮਿੰਦਰ, ਮਨਜੀਤਔਲਖਅਤੇਕਹਾਣੀਕਾਰਅਤਰਜੀਤਨੇਵੀਖਚਾ-ਖਚਭਰੇਹਾਲਨੂੰਸੰਬੋਧਨਕੀਤਾ
ਬੁਲਾਰਿਆਂਨੇਆਪਣੀਚਰਚਾਅੰਦਰਉਭਾਰਿਆਕਿਮੌਜੂਦਾਕੇਂਦਰੀਹਕੂਮਤਆਰਥਕਹਮਲੇਦੇਅੰਗਵਜੋਂਲੋਕਾਂਉੱਪਰਵਿਚਾਰਧਾਰਕਹਮਲਾਵਿੱਢਰਹੀਹੈਅਤੇਵਿਚਾਰਧਾਰਾਤੇਸੱਭਿਆਚਾਰਦੇਸਭਨਾਂਖੇਤਰਾਂਅੰਦਰਅਗਾਂਵਧੂਕਦਰਾਂਨੂੰਫਨਾਹਕਰਕੇਪਿਛਾਖੜੀਤੇਫਿਰਕਾਪ੍ਰਸਤਕਦਮਚੁੱਕਰਹੀਹੈਮੁੱਖਬੁਲਾਰੇਨੇਕਿਹਾਕਿਦੇਸ਼ਭਗਤਸ਼ਕਤੀਆਂਨੂੰਦੇਸ਼ਧਰੋਹੀਦੱਸਣਵਾਲੀਆਰ. ਐਸ. ਐਸ. ਆਜ਼ਾਦੀਸੰਗਰਾਮਦੌਰਾਨਸਾਮਰਾਜੀਆਂਦੀਸੇਵਾਵਿਚਗਲਤਾਨਰਹੀਹੈਪੱਤਰਕਾਰਗੌਰੀਲੰਕੇਸ਼ਦੀਹੱਤਿਆਵੀਉਸਦੇਵਿਚਾਰਾਂਦੀਲੋਅਤੋਂਡਰਕੇਕੀਤੀਗਈਹੈਅਜੋਕੇਦੌਰਅੰਦਰਹੱਕਸੱਚਇਨਸਾਫਲਈਉਠਦੀਹਰਆਵਾਜ਼ਦਾਗਲਾਘੁੱਟਿਆਜਾਰਿਹਾਹੈਪਰਇਸਮੌਕੇਬੁਲਾਰੇਨੇਭਾਰਤਅੰਦਰਲੇਫਿਰਕੂਫਾਸ਼ੀਮਾਹੌਲਦੀਤੁਲਨਾਸਟਾਲਿਨਦੇਸਮੇਂਦੇਰੂਸਨਾਲਕੀਤੀਜੋਉੱਕਾਹੀਗਲਤਸੀਸਟਾਲਿਨਦਾਸਮਾਂਸਭਨਾਂਘੱਟਗਿਣਤੀਆਂਤੇਫਿਰਕਿਆਂਨੂੰਬਰਾਬਰੀਤੇਮਾਣਸਨਮਾਨਦੇਣਅਤੇਉਹਨਾਂਦੇਪਛੜੇਵੇਂਦੇਸੰਗਲਲਾਹਕੇਤਰੱਕੀਆਜ਼ਾਦੀਤੇਖੁਦਮੁਖਤਿਆਰੀਦੇਰਾਹਤੁਰਨਦਾਸਮਾਂਸੀਸਟਾਲਿਨਨੂੰਤਾਨਾਸ਼ਾਹਤੇਨਿਰਦਈਸ਼ਾਸਕਵਜੋਂਪੇਸ਼ਕਰਨਲਈਸਾਮਰਾਜੀਆਂਨੇਉਸਦੀਮੌਤਤੋਂਪਹਿਲਾਂਤੇਬਾਅਦਅਣਥੱਕਕੋਸ਼ਿਸ਼ਾਂਕੀਤੀਆਂਅਤੇਇਸਬਾਰੇਬੁੱਧੀਜੀਵੀਆਂਦੇਇੱਕਹਿੱਸੇਅੰਦਰਭੁਲੇਖੇਖੜ੍ਹੇਕੀਤੇਗਏਜਿਸਦਾਅਸਰਅਪੂਰਵਾਨੰਦਵੱਲੋਂਪ੍ਰਗਟਵਿਚਾਰਾਂਰਾਹੀਂਵੀਜ਼ਾਹਰਹੋਇਆਇਸਤੋਂਬਿਨਾਂਬੁਲਾਰੇਨੇਆਪਣੇਸੰਬੋਧਨਵਿੱਚਮੋਦੀਦੇਜਾਬਰਤੇਫਾਸ਼ੀਕਦਮਾਂਖਿਲਾਫ਼ਸਭਨਾਂਧਰਮਨਿਰਪੱਖਪਾਰਟੀਆਂਦਾਫਾਸ਼ੀਵਾਦੀਵਿਰੋਧੀਮੋਰਚਾਬਣਾਉਣਦੀਵੀਗੱਲਕੀਤੀ, ਜਿਸਦਾਅਰਥਕਾਂਗਰਸ, ਸੀ. ਪੀ. ਆਈ., ਸੀ. ਪੀ. ਐਮ. ਵਰਗੀਆਂਹਾਕਮਜਮਾਤੀਪਾਰਟੀਆਂਨਾਲਗੱਠਜੋੜਬਣਦਾਹੈਜਦੋਂਕਿਅਸਲਵਿੱਚਸਾਂਝਾਮੋਰਚਾਇਨ੍ਹਾਂਪਾਰਟੀਆਂਦੀਲੋਕਵਿਰੋਧੀਖਸਲਤਨੂੰਨਸ਼ਰਕਰਕੇਕਿਰਤੀਆਂ, ਧਾਰਮਿਕਘੱਟਗਿਣਤੀਆਂ, ਦਲਿਤਾਂਤੇਹੋਰਨਾਂਦੱਬੇਕੁਚਲੇਲੋਕਾਂਨੇਕਾਇਮਕਰਨਾਹੈਵਿਚਾਰਚਰਚਾਅੰਦਰਟਰੱਸਟਦੇਮੈਂਬਰਡਾ. ਪਰਮਿੰਦਰਨੇਜੋਰਦਿੱਤਾਕਿਸਾਮਰਾਜੀਲੁੱਟਦਾਟਾਕਰਾਕਰਨਲਈਹਰਵੰਨਗੀਦੀਫਿਰਕਾਪ੍ਰਸਤੀਅਤੇਹਕੂਮਤੀਜਬਰਖਿਲਾਫਲੋਕਸੰਗਰਾਮਦਾਪਰਚਮਉਠਾਉਣਾਜਰੂਰੀਹੈਚਾਹੇਉਹਦੇਸ਼ਅੰਦਰਲਾਹਿੰਦੂਫਾਸ਼ੀਵਾਦਹੋਵੇਜਾਂਪੰਜਾਬਅੰਦਰਮੁੜਤੋਂਹਰਕਤਸ਼ੀਲਹੋਣਦਾਯਤਨਕਰਰਹੀਆਂਸਿੱਖਫਿਰਕਾਪ੍ਰਸਤਤਾਕਤਾਂਜਿਹੜੀਆਂਸੁਰਜੀਤਗੱਗਅਤੇਬਲਦੇਵਸੜਕਨਾਮਾਵਰਗੇਲੇਖਕਾਂਦੀਕਲਮਖਿਲਾਫਪਿਛਲੇਦਿਨੀਂਜ਼ਹਿਰਉਗਲਕੇਹਟੀਆਂਹਨਅਤੇਪੰਜਾਬਅੰਦਰਫਿਰਕੂਮਾਹੌਲਮੁੜਪੈਦਾਕਰਨਦੀਤਾਕ 'ਚਹਨਇਹਨਾਂਦਾਮਨੋਰਥਲੋਕਲਹਿਰਾਂਨੂੰਢਾਹਲਾਉਣਾਅਤੇਲੁਟੇਰੇਹਾਕਮਾਂਦੀਸੇਵਾਕਰਨਾਹੈਇਨ੍ਹਾਂਫਿਰਕੂਤਾਕਤਾਂਨੂੰਲੱਕਤੋੜਵੀਂਹਾਰਦੇਣਲਈਕਰਜ਼ੇ, ਖੁਦਕੁਸ਼ੀਆਂ, ਗਰੀਬੀ, ਮਹਿੰਗਾਈ, ਬੇਰੁਜ਼ਗਾਰੀਵਰਗੇਹਕੀਕੀਲੋਕਮੁੱਦਿਆਂਉੱਪਰਘੋਲਉਸਾਰਨੇਜ਼ਰੂਰੀਹਨ
ਇਸਮੌਕੇਪਲਸਮੰਚਵੱਲੋਂਪਾਸ਼ਦੀਪ੍ਰਸਿੱਧਕਵਿਤਾ 'ਸਭਤੋਂਖਤਰਨਾਕ' ਨੂੰਸਿਲੇਬਸਵਿਚੋਂਹਟਾਏਜਾਣਦੀਆਂਕੋਸ਼ਿਸ਼ਾਂਦੇਖਿਲਾਫਵਿਰੋਧਦਰਜਕਰਵਾਉਂਦਿਆਂਅਤੇਪਾਸ਼ਦੀਵਿਰਾਸਤਨੂੰਬੁਲੰਦਕਰਨਦਾਅਹਿਦਕਰਦਿਆਂਇਸਕਵਿਤਾਵਾਲਾਪੋਸਟਰਰਿਲੀਜ਼ਕੀਤਾਗਿਆ

No comments:

Post a Comment