25 ਜੁਲਾਈ 2017 ਨੂੰਉੱਤਰਪ੍ਰਦੇਸ਼ਦੇਗ੍ਰੇਟਰਨੋਏਡਾ 'ਚਕਾਰਖਾਨਾਪਰਿਸਰ 'ਚਮਜ਼ਦੂਰਾਂਨਾਲਹੋਏਟਕਰਾਤੋਂਪੈਦਾਹੋਏ 'ਮਜ਼ਦੂਰਰੋਸ' ਨਾਲਵੀਵੋਪ੍ਰਾਈਵੇਟਲਿਮਿਟਡਸੁਰਖੀਆਂ 'ਚਆਗਈ।ਹਮੇਸ਼ਾਦੀਤਰ੍ਹਾਂ, ਇਜ਼ਾਰੇਦਾਰਪੂੰਜੀਪਤੀਆਂਦੇਕਬਜ਼ੇਹੇਠਲੇਮੀਡੀਏਨੇਘਟਨਾਵਾਂਨੂੰ1ਤੋੜ-ਮਰੋੜਕੇਪੇਸ਼ਕੀਤਾ।ਵੀਵੋਦੇਮਜ਼ਦੂਰਾਂਨੂੰਹਿੰਦੋਸਤਾਨਨੂੰ 'ਬਦਨਾਮ' ਕਰਨਅਤੇਹਾਕਮਸਰਮਾਏਦਾਰਜਮਾਤਵੱਲੋਂਚਲਾਏਜਾਰਹੇ 'ਮੇਕਇਨਇੰਡੀਆ' ਪਹਿਲਕਦਮੀਦੇਰਾਹਵਿੱਚਮੁਸ਼ਕਿਲਾਂਪੈਦਾਕਰਨਲਈਦੋਸ਼ੀਠਹਿਰਾਇਆਗਿਆ।
ਵੀਵੋਚੀਨਦੀਇਕਸਮਾਰਟਫੋਨਦਾਉਤਪਾਦਨਕਰਨਵਾਲੀਕੰਪਨੀਹੈ, ਜਿਸਨੇਦਸੰਬਰ 2015 'ਚ 'ਮੇਕਇਨਇੰਡੀਆ' ਪਹਿਲਕਦਮੀਦੇਤਹਿਤਹਿੰਦੋਸਤਾਨਬਾਜ਼ਾਰ 'ਚਪ੍ਰਵੇਸ਼ਕੀਤਾ।ਇਹਕੰਪਨੀਇੰਡੀਅਨਪ੍ਰੀਮੀਅਰਲੀਗ 2017 (ਆਈ. ਪੀ. ਐਲ. 2017) ਨੂੰਕਰਾਉਣਵਾਲੀਵੀਸੀ।ਜ਼ਿਆਦਾਰੋਜ਼ਗਾਰਪੈਦਾਕਰਨਦਾਦਾਅਵਾਕਰਦੇਹੋਏਸਰਕਾਰਆਪਣੇਬਹੁਚਰਚਿਤ 'ਮੇਕਇਨਇੰਡੀਆ' ਪਹਿਲਕਦਮੀਦੇਤਹਿਤਬਹੁਰਾਸ਼ਟਰੀਪੂੰਜੀਵਾਦੀਕੰਪਨੀਆਂਨੂੰਹਿੰਦੋਸਤਾਨ 'ਚਉਤਪਾਦਨਕਰਨਲਈਉਤਸ਼ਾਹਤਕਰਰਹੀਹੈ।ਇਸਸੰਦਰਭ 'ਚਵੀਵੋਇੰਡੀਆਪ੍ਰਾਈਵੇਟਲਿਮਟਿਡਦਾਮਾਮਲਾਕੰਮਦੀਆਂਗੈਰ-ਮਨੁੱਖੀਹਾਲਤਾਂਦੀਇੱਕਸਪੱਸ਼ਟਉਦਾਹਰਣਹੈ, ਜੋਕਿਇਸਪਹਿਲਕਦਮੀਦੀਖਾਸੀਅਤਹੈ।
ਪੀ. ਯੂ. ਡੀ. ਆਰ. ਦੀਟੀਮਦੁਆਰਾਕੀਤੀਗਈਜਾਂਚਤੋਂਪਤਾਲਗਦਾਹੈਕਿਵੀਵੋਇੰਡੀਆਪ੍ਰਾਈਵੇਟਲਿਮਿਟਡਦਾਪ੍ਰਬੰਧਮਜ਼ਦੂਰਾਂਦੀਬੇਰਹਿਮਲੁੱਟਅਤੇਜਬਰਦੀਨੀਤੀਅਪਣਾਰਹੀਹੈ।ਇਹਕੰਪਨੀ 'ਹਾਇਰਐਂਡਫਾਇਰ' ਦੇਤਹਿਤਬਿਨਾਂਨੋਟਿਸਦਿੱਤੇਨੌਕਰੀਤੋਂਕਦੇਵੀਕੱਢਦੇਣਦੀਨੀਤੀਨੂੰਬੇਰਹਿਮੀਨਾਲਲਾਗੂਕਰਰਹੀਹੈ।ਇੱਥੇਮਜ਼ਦੂਰਾਂਨੂੰਨਾਤਾਂਹਫਤਾਵਾਰਛੁੱਟੀਮਿਲਦੀਹੈ, ਅਤੇਨਾਹੀਕੋਈਸੰਵਿਧਾਨਿਕਅਧਿਕਾਰਦਿੱਤੇਜਾਰਹੇਹਨ।ਕੰਪਨੀਦੇਮਜ਼ਦੂਰਲਗਾਤਾਰਆਪਣੀਆਂਸ਼ਿਕਾਇਤਾਂਦੇਹੱਲਦੀਮੰਗਕਰਦੇਆਰਹੇਹਨ।ਪ੍ਰਬੰਧਕਾਂਨੇਬੜੀਹੈਂਕੜਨਾਲਮਜ਼ਦੂਰਾਂਦੀਆਵਾਜ਼ਨੂੰਸੁਣਨਤੋਂਇਨਕਾਰਕਰਦਿੱਤਾਹੈ।
ਇਸਸਮੇਂਕੰਪਨੀ 'ਚ 6,000 ਤੋਂਜ਼ਿਆਦਾਮਜ਼ਦੂਰਹਨਅਤੇਇਹਸਾਰੇਮਜ਼ਦੂਰਠੇਕੇ 'ਤੇਕੰਮਕਰਰਹੇਹਨ।ਇਹਸਾਰੇਮਜ਼ਦੂਰਆਈ. ਟੀ. ਆਈ. ਤੋਂਸਿੱਖਿਅਤਹੁਨਰਮੰਦਕਾਰੀਗਰਹਨ।ਇਸਯੂਨਿਟ 'ਚ, ਚੀਨਤੋਂਮੰਗਵਾਏਗਏਪੁਰਜਿਆਂਨੂੰਜੋੜਕੇਸਮਾਰਟਫੋਨਬਣਾਏਜਾਂਦੇਹਨ।ਮਈ 2017 'ਚ, ਆਈ. ਪੀ. ਐਲ. ਸੈਸ਼ਨਦੇਅੰਤ 'ਚ, ਕੰਪਨੀ 'ਚਕਰੀਬ 24,000 ਠੇਕਾਮਜ਼ਦੂਰਸਨ, ਜਿਹਨਾਂਨੂੰਪਿਛਲੇਦੋਮਹੀਨਿਆਂ 'ਚਬਿਨਾਂਕੋਈਨੋਟਿਸਦਿੱਤੇਹੌਲੀ-ਹੌਲੀਕੰਮਤੋਂਕੱਢਦਿੱਤਾਗਿਆਹੈ।
ਇੱਥੇਕੰਮਦੀਆਂਹਾਲਤਾਂਬੇਹੱਦਦਮਨਕਾਰੀਹਨ।ਮਜ਼ਦੂਰਾਂਨੂੰਬਿਨਾਂਕਿਸੇਛੁੱਟੀਦੇ 30 ਦਿਨਕੰਮਕਰਨਲਈਮਜਬੂਰਕੀਤਾਜਾਦਾਹੈ।ਪੀ. ਐਫ. ਅਤੇਈ. ਐਸ. ਆਈ. ਦੀਕਟੌਤੀਬਾਅਦ, ਮਹੀਨੇ 'ਚਉਹਨਾਂਦੀਕੁੱਲਮਜ਼ਦੂਰੀਕੇਵਲ 7,100 ਰੂਪਏਰਹਿਜਾਂਦੀਹੈ।ਕੰਮਤੋਂਇਕਦਿਨਦੀਗੈਰਹਾਜ਼ਰੀਲਈ, ਉਹਨਾਂਦੀਤਨਖਾਹਤੋਂ 2,000 ਰੁਪਏਦੀਕਟੌਤੀਕੀਤੀਜਾਂਦੀਹੈ।ਮਜ਼ਦੂਰਾਂਨੂੰਦੁਪਹਿਰਦੇਖਾਣੇਲਈਬਰੇਕਲਈਸਿਰਫਅੱਧਾਘੰਟੇਦਾਸਮਾਂਦਿੱਤਾਜਾਂਦਾਹੈਅਤੇਚਾਹਦੀਛੁੱਟੀਦੇਸਿਰਫ 10 ਮਿੰਟਦਾਸਮਾਂਮਿਲਦਾਹੈ।ਇਹਨਾਂਛੁਟੀਆਂਦੇਇਲਾਵਾ, ਜੇਕੋਈਮਜ਼ਦੂਰਬਾਥਰੂਮਜਾਣਲਈਅਸੰਬਲੀਲਾਈਨਛੱਡਦਾਹੈ, ਤਾਂਉਸਨੂੰਸਜ਼ਾਦਿੱਤੀਜਾਂਦੀਹੈ।ਮਜ਼ਦੂਰਾਂਨੂੰਪ੍ਰਤੀਘੰਟੇ 160 ਫੋਨਤਿਆਰਕਰਨਦੇਉਦੇਸ਼ਨੂੰਕਾਇਮਰੱਖਣਾਪੈਦਾਹੈ, ਜੇਉਹਇਸਉਦੇਸ਼ 'ਚਨਾਕਾਮਹੁੰਦਾਹੈਤਾਂਉਹਨਾਂਨੂੰਨੌਕਰੀਤੋਂਕੱਢਿਆਵੀਜਾਸਕਦਾਹੈ।ਮਜ਼ਦੂਰਾਂਨੂੰਪੀ. ਐਫ. ਰਾਸ਼ੀਕੇਵਲ 6 ਮਹੀਨੇਕੰਮਕਰਨਬਾਅਦਹੀਮਿਲਦੀਹੈ, ਪਰਕੰਪਨੀ 5 ਮਹੀਨੇਤੋਂਜ਼ਿਆਦਾਸਮੇਂਲਈਕਿਸੇਵੀਮਜ਼ਦੂਰਨੂੰਕੰਮ 'ਤੇਨਹੀਂਰਖਦੀ।ਉਹਨਾਂਨੂੰਅਕਸਰਆਪਣੇਸੁਪਰਵਾਈਜ਼ਰਨਾਲਗਾਲੀ-ਗਲੋਚਅਤੇਅਪਮਾਨਦਾਸਾਹਮਣਾਕਰਨਾਪੈਂਦਾਹੈਅਤੇਮਜ਼ਦੂਰਾਂਨੂੰਆਪਣੀਨੌਕਰੀਜਾਣਦਾਲਗਾਤਾਰਖਤਰਾਬਣਿਆਰਹਿੰਦਾਹੈ।
ਇਹਨਾਂਹਾਲਤਾਂ 'ਚ, ਕੰਪਨੀਤੋਂਮਜ਼ਦੂਰਾਂਦੀਛਾਂਟੀਦਾਇਕਹੋਰਦੌਰਚੱਲਣਦੇਬਾਅਦ 25 ਜੁਲਾਈ, 2017 ਨੂੰਮਜ਼ਦੂਰਾਂਨੇਹੜਤਾਲਕਰਦਿੱਤੀ।ਇਸਦੇਬਾਅਦਮਜ਼ਦੂਰਾਂ 'ਤੇਕੰਪਨੀਦੇਅੰਦਰਇਸਦੀਸੰਪਤੀਨੂੰਨੁਕਸਾਨਪਹੁੰਚਾਉਣਅਤੇਪ੍ਰਬੰਧਕਾਂ 'ਤੇਹਮਲਾਕਰਨਦਾਦੋਸ਼ਲਾਇਆਗਿਆ, 30-35 ਮਜ਼ਦੂਰਗ੍ਰਿਫਤਾਰਕਰਲਏਅਤੇਸੈਂਕੜੇਮਜ਼ਦੂਰਾਂਦੇਖਿਲਾਫ਼ਗੈਰ-ਕਾਨੂੰਨੀਮੀਟਿੰਗਕਰਨ, ਦੰਗੇਅਤੇਚੋਰੀਕਰਨ, ਘਾਤਕਹਥਿਆਰਨਾਲਲੈਸਹੋਣ, ਆਦਿਦਦੋਸ਼ਲਾਏਹਨਅਤੇਉਹਨਾਂਦੇਖਿਲਾਫਇਕਐਫ. ਆਈ. ਆਰ. ਦਰਜਕਰਵਾਈਹੈ।
(ਮਜ਼ਦੂਰਏਕਤਾਲਹਿਰ)
No comments:
Post a Comment