Tuesday, November 14, 2017

ਪਰਾਲੀਸਾੜਨਦਾਮੁੱਦਾ ਸਰਕਾਰਤੇਟ੍ਰਿਬਿਊਨਲਦੀਕਿਰਕਿਰੀ



ਸਰਕਾਰਅਤੇਟ੍ਰਿਬਿਊਨਲਦੀਆਂਧਮਕੀਆਂਅਤੇਡਰਾਵਿਆਂਦੀਇਸਤੋਂਵੱਧਕਿਰਕਿਰੀਕੀਹੋਵੇਗੀਪਿਛਲੇਕੁੱਝਸਾਲਾਂਤੋਂਕਿਸਾਨਾਂਵੱਲੋਂਝੋਨੇਤੇਕਣਕਦੀਪਰਾਲੀਤੇਨਾੜਸਾੜਨਦੇਮਾਮਲੇ 'ਤੇਅਖ਼ਬਾਰਾਂਤੇਪ੍ਰਚਾਰਸਾਧਨਾਂਅੰਦਰਅਤੇਹਕੂਮਤੀਗਲਿਆਰਿਆਂਅੰਦਰਕਾਫੀਸ਼ੋਰ-ਸ਼ਰਾਬਾਹੁੰਦਾਰਿਹਾਹੈ, ਜਿਸਅੰਦਰਕਿਸਾਨਾਂਨੂੰਵਾਤਾਵਰਣਪਲੀਤਕਰਨਦੇਦੋਸ਼ੀਤੇਸਮਾਜਕਸਰੋਕਾਰਾਂਪੱਖੋਂਗੈਰ-ਜੁੰਮੇਂਵਾਰਗਰਦਾਨਿਆਂਜਾਂਦਾਰਿਹਾਹੈਮੱਧਵਰਗੀਹਿੱਸਿਆਂਵੱਲੋਂਸੋਸ਼ਲਮੀਡੀਆਅੰਦਰਵੀਇਹਕਾਫੀਭਖ਼ਵਾਂਮੁੱਦਾਬਣਿਆਆਰਿਹਾਹੈਕੌਮੀਗਰੀਨਟ੍ਰਿਬਿਊਨਲਵੱਲੋਂਇਸਮਸਲੇ 'ਤੇਲਏਗਏਸਖ਼ਤਫੈਸਲਿਆਂਮੁਤਾਬਕ, ਕਈਸਾਲਾਂਤੋਂਪੰਜਾਬਹਕੂਮਤਵੱਲੋਂਵੀਕਿਸਾਨਾਂਨੂੰਧਮਕੀਆਂਡਰਾਵੇਦਿੱਤੇਜਾਂਦੇਰਹੇਹਨਪਰਇਸਵਾਰਇਹਹਮਲਾਵਿਸ਼ੇਸ਼ਰੂਪ 'ਚਭਖਿਆਹੈ, ਜਿਸਅੰਦਰਗਰੀਨਟ੍ਰਿਬਿਊਨਲਦੇਫੈਸਲੇਨੂੰਸਖ਼ਤੀਨਾਲਲਾਗੂਕਰਨਦੇਨਾਂਅਹੇਠਪੰਜਾਬਸਰਕਾਰ, ਇਸਦੇਖੇਤੀਬਾੜੀਮਹਿਕਮੇਤੇਪ੍ਰਦੂਸ਼ਣਕੰਟਰੋਲਬੋਰਡਵੱਲੋਂਤਰ੍ਹਾਂਤਰ੍ਹਾਂਦੇਸਖ਼ਤਕਦਮਉਠਾਏਗਏਜਿੰਨ੍ਹਾਂਮੁਤਾਬਕਪਰਾਲੀਸਾੜਨਵਾਲੇਕਿਸਾਨਾਂਦੀਆਂਬੀਜਾਂ, ਖਾਦਾਂ, ਦੁਆਈਆਂਤੇਖੇਤੀਸੰਦਾਂਸਬੰਧੀਸਬਸਿਡੀਆਂਖ਼ਤਮਕਰਨਦੇਐਲਾਨਕੀਤੇਗਏਖੇਤੀਬਾੜੀਦੇਬਲਾਕਪੱਧਰੇਅਫ਼ਸਰਾਂਵੱਲੋਂ 15 ਅਕਤੂਬਰਤੋਂ 10 ਨਵੰਬਰਤੱਕਪਰਾਲੀਸਾੜਨਵਾਲੇਕਿਸਾਨਾਂਦੀਆਂਲਿਸਟਾਂਮੰਗੀਆਂਗਈਆਂਪਟਵਾਰੀਆਂਨੂੰਅਜਿਹੇਕਿਸਾਨਾਂਦੇਜ਼ਮੀਨੀਰਿਕਾਰਡ 'ਤੇਲਾਲਲਕੀਰਲਾਉਣਦੀਹਦਾਇਤਕੀਤੀਗਈਜਿਨ੍ਹਾਂਇਲਾਕਿਆਂ 'ਚਪਰਾਲੀਸੜਦੀਹੈਉਨ੍ਹਾਂਨੰਬਰਦਾਰਾਂਦੇਨਾਂਅਮੰਗਵਾਏਗਏਜਿਨ੍ਹਾਂਨੌਕਰੀਕਰਦੇਮੁਲਾਜ਼ਮਾਂਦੇਖੇਤਾਂ 'ਚਪਰਾਲੀਸੜਦੀਹੈ, ਉਨ੍ਹਾਂਦੀਆਂਲਿਸਟਾਂਮੰਗਵਾਈਆਂਗਈਆਂਤੇਪਰਾਲੀਸਾੜਨਵਾਲਿਆਂਵਿਰੁੱਧਪ੍ਰਚਾਰਹੱਲਾਤੇਜ਼ਕੀਤਾਗਿਆਇਸਤਰ੍ਹਾਂਪੰਜਾਬਦੇਕਿਸਾਨਾਂਉੱਪਰਹਕੂਮਤੀਹੱਲਾਕਸਿਆਗਿਆ
ਦੂਜੇਪਾਸੇਕਿਸਾਨਾਂਨੇਅਜਿਹੇਇੱਕਪਾਸੜਹੁਕਮਾਂਨੂੰਮੰਨਣਤੋਂਇਨਕਾਰਕਰਦਿੱਤਾਨਾਸਿਰਫਕਰਜ਼ਾ-ਮੁਕਤੀਲਈਸੰਘਰਸ਼ਕਰਰਹੀਆਂ 7 ਕਿਸਾਨਜੱਥੇਬੰਦੀਆਂਵੱਲੋਂ, ਸਗੋਂਜਾਗੀਰਦਾਰਾਂਤੇਧਨਾਢਾਂਦੀਨੁਮਾਇੰਦਗੀਕਰਦੀਆਂਜੱਥੇਬੰਦੀਆਂਵੱਲੋਂਵੀਇਸਦਾਡਟਕੇਵਿਰੋਧਕਰਨਦਾਫੈਸਲਾਲਿਆਗਿਆਕਿਸਾਨਜੱਥੇਬੰਦੀਆਂਦਾਕਹਿਣਾਸੀਕਿਕਿਸਾਨਵਿਰੋਧੀਇਹਫੈਸਲਾਵਿਤਕਰੇਭਰਿਆਹੈਵੱਡੇਵੱਡੇਦਫ਼ਤਰਾਂਤੇਬਾਜ਼ਾਰਾਂਅੰਦਰਵੱਡੀਪੱਧਰ 'ਤੇਪ੍ਰਦੂਸ਼ਣਫੈਲਾਉਂਦੇਏਸੀਜ਼ਨੂੰਕਿਉਂਨਹੀਂਰੋਕਿਆਜਾਂਦਾਹਵਾਤੇਪਾਣੀ 'ਚਲਗਾਤਾਰਜ਼ਹਿਰਘੋਲਰਹੇਕਾਰਖਾਨਿਆਂਦੇਪ੍ਰਦੂਸ਼ਣ 'ਤੇਕਿਉਂਰੋਕਨਹੀਂਲਗਦੀ
ਦੂਜੇਨੰਬਰ 'ਤੇਕਿਸਾਨਜੱਥੇਬੰਦੀਆਂਵੱਲੋਂਇਹਗੱਲਉਭਾਰੀਗਈਕਿਗਰੀਨਟ੍ਰਿਬਿਊਨਲਦਾਇਹਫੈਸਲਾਇੱਕਪਾਸੜਰੂਪ 'ਚਮੜ੍ਹਿਆਜਾਰਿਹਾਹੈ, ਜਦੋਂਕਿਇਸੇਟ੍ਰਿਬਿਊਨਲਦੇਫੈਸਲੇਦਾਇੱਕਪੱਖਹੈਕਿਕਿਸਾਨਾਂਨੂੰਇਸਕੰਮਲਈਵਿੱਤੀਤੇਤਕਨੀਕੀਸਹਾਇਤਾਦਿੱਤੀਜਾਣੀਚਾਹੀਦੀਹੈਉਹਕਿਉਂਨਹੀਂਦਿੱਤੀਜਾਰਹੀਇਹਦੀਥਾਂ 'ਤੇਧਮਕੀਆਂਤੇਸਜ਼ਾਵਾਂਦੇਐਲਾਨਨਾਲਕਿਸਾਨਾਂਨੂੰਕਿਉਂਡਰਾਇਆਜਾਰਿਹਾਹੈ
ਤੀਜੇਨੰਬਰ 'ਤੇਕਿਸਾਨਜੱਥੇਬੰਦੀਆਂਵੱਲੋਂਸਭਤੋਂਜ਼ੋਰਨਾਲਇਹਗੱਲਉਭਾਰੀਗਈਕਿਪੰਜਾਬਦੀਸਮੁੱਚੀਕਿਸਾਨੀ, ਮੁਲਕਭਰਦੀਕਿਸਾਨੀਵਾਂਗਹੀਅਤਿਅੰਤਗਹਿਰੇਸੰਕਟਦੀਸ਼ਿਕਾਰਹੈਕਰਜ਼ੇਦੀਆਂਪੰਡਾਂਹੇਠਦਬੀਹੋਈਹੈਸਿੱਟੇਵਜੋਂਖੁਦਕੁਸ਼ੀਆਂਦੇਰਾਹਪਈਹੋਈਹੈਇਸਹਾਲਤਅੰਦਰਪਰਾਲੀਸਾੜਨਾਕਿਸਾਨਾਂਦੀਮਜ਼ਬੂਰੀਦਾਸਬੂਤਹੈਨਾਕਿਸਮਾਜਕਸਰੋਕਾਰਾਂਪ੍ਰਤੀਗੈਰ-ਜੁੰਮੇਵਾਰੀਦਾ
ਇਨ੍ਹਾਂਸਾਰੇਕਾਰਨਾਂਦੇਸਿੱਟੇਵਜੋਂਕਿਸਾਨਜੱਥੇਬੰਦੀਆਂਨੇਸਰਕਾਰੀਹੁਕਮਾਂਨੂੰਨਾਮੰਨਣਦਾਐਲਾਨਕਰਦਿਆਂਕਿਸਾਨਾਂਨੂੰਇਸਸਬੰਧ 'ਚਮਿਲਣਵਾਲੀਆਂਸਜ਼ਾਵਾਂਦਾਡਟਕੇਵਿਰੋਧਕਰਨਦਾਫੈਸਲਾਕੀਤਾ 7 ਸੰਘਰਸ਼ਸ਼ੀਲਕਿਸਾਨਜੱਥੇਬੰਦੀਆਂਨੇਪਟਿਆਲੇਦੇਮੋਰਚੇਸਮੇਂਝੋਨੇਦੀਪਰਾਲੀਨੂੰਲਾਂਬੂਲਾਉਂਦਿਆਂਇਹਐਲਾਨਕੀਤਾਕਿਜਿਨਾਂਚਿਰਹਕੂਮਤਵੱਲੋਂਇਸਦੇਮੁਆਵਜ਼ੇਵਜੋਂ 200 ਰੁਪਏਪ੍ਰਤੀਕੁਵਿੰਟਲਜਾਂ 6000 ਰੁਪਏਪ੍ਰਤੀਏਕੜਦੇਹਿਸਾਬਸਹਾਇਤਾਨਹੀਂਦਿੱਤੀਜਾਂਦੀ, ਪਰਾਲੀਸਾੜਨੀਉਨ੍ਹਾਂਦੀਮਜ਼ਬੂਰੀਹੋਵੇਗੀਇਸਸੱਦੇਨੂੰਪੰਜਾਬਦੇਕਿਸਾਨਾਂਵੱਲੋਂਵਿਆਪਕਹੁੰਗਾਰਾਮਿਲਿਆ, ਅਨੇਕਾਂਥਾਵਾਂ 'ਤੇਪੂਰੇਦੇਪੂਰੇਨਗਰਦੇਸਾਂਝੇਫੈਸਲੇਹੋਏ, ਜਿਸਦੇਸਿੱਟੇਵਜੋਂਹਕੂਮਤਵੱਲੋਂਵੱਡਾਸਿਆਸੀਹਰਜਾਝੱਲੇਬਿਨਾਂਅਜਿਹੀਆਂਧਮਕੀਆਂਤੇਸਜਾਵਾਂਨੂੰਅਮਲ 'ਚਲਿਆਉਣਾਅਸੰਭਵਹੋਗਿਆਅਤੇਪੰਜਾਬਦੀਕੈਪਟਨਹਕੂਮਤਇੱਕਤਰ੍ਹਾਂਨਾਲਬੇਵੱਸਹੋਕੇਰਹਿਗਈ
ਦੂਜੇਪਾਸੇ 11 ਅਕਤੂਬਰਨੂੰਗਰੀਨਟ੍ਰਿਬਿਊਨਲਨੇਪੰਜਾਬਸਰਕਾਰਨੂੰਆੜੇਹੱਥੀਂਲਿਆਤੇਉਸਨੂੰਸਖ਼ਤੀਨਾਲਇਹਪੁੱਛਿਆਕਿਪਿਛਲੇਵਰ੍ਹਿਆਂਅੰਦਰਕਿਸਾਨੀਨੂੰਜੋਵਿੱਤੀਤੇਤਕਨੀਕੀਸਹਾਇਤਾਦਿੱਤੀਹੈ, ਉਸਦੀਯੋਜਨਾਤੇਵੇਰਵਾਪੇਸ਼ਕਰੋਟ੍ਰਿਬਿਊਨਲਨੇਚੁਣੌਤੀਦਿੰਦਿਆਂਹਕੂਮਤਨੂੰਕਿਹਾਕਿ 13 ਅਕਤੂਬਰਨੂੰਤੁਸੀਂਅਜਿਹੇਸਿਰਫ 21 ਕਿਸਾਨਾਂਦੀਲਿਸਟਲਿਆਉਜਿੰਨ੍ਹਾਂਨੂੰਤੁਸੀਂਇਹਸਹਾਇਤਾਦਿੱਤੀਹੋਵੇਪਰਇਸਤੋਂਵੀਕਸੂਤੀਹਾਲਤਟ੍ਰਿਬਿਊਨਲਦੀਉਦੋਂਬਣੀਜਦਇਹਪੰਜਾਬਸਰਕਾਰਖਾਲੀਹੱਥਅਦਾਲਤਪਹੁੰਚੀਤੇਸਿਰਫ 11 ਕਿਸਾਨਾਂਦਾਹੀਨਾਂਅਜੁਟਾਸਕੀਇਸਹਾਲਤਵਿੱਚਟ੍ਰਿਬਿਊਨਲਕੋਲਵੀਕਰਨਨੂੰਬਹੁਤਾਕੁੱਝਨਹੀਂਸੀਸੋਉਸਨੇਪੰਜਾਬਹਕੂਮਤਦੀਅਰਜ਼ੀ 'ਤੇਕੇਂਦਰਸਰਕਾਰਨੂੰਇਸਨੂੰਸਹਾਇਤਾਨਾਦੇਣਸਬੰਧੀਨੋਟਿਸਜਾਰੀਕਰਦਿੱਤਾਕੁੱਲਮਿਲਾਕੇਪੰਜਾਬਸਰਕਾਰਤੇਟ੍ਰਿਬਿਊਨਲਦੋਵੇਂਹੀਇੱਕਤਰ੍ਹਾਂਨਾਲਬੇਵੱਸੀਦੀਹਾਲਤ 'ਚਜਾਪਏਮੁੱਖਮੰਤਰੀਤਾਂਇਹਕਹਿਣਲਈਮਜਬੂਰਹੋਗਿਆਕਿ, ਅਸੀਂਭਾਵੇਂਪਰਾਲੀਸਾੜਨਸਬੰਧੀਕੌਮੀਗਰੀਨਟ੍ਰਿਬਿਊਨਲਦੀਆਂਪਾਬੰਦੀਆਂਲਾਗੂਕਰਨਦੇਪਾਬੰਦਹਾਂ, ਪਰਅਸੀਂਇਸਦਾਪ੍ਰਬੰਧਕਰਨਲਈਕਿਸਾਨਾਂਨੂੰਮੁਆਵਜ਼ਾਦੇਣਦੀਹਾਲਤ 'ਚਵੀਨਹੀਂਹਾਂਉਸਨੇਕਿਸਾਨਾਂਨੂੰਸਜ਼ਾਦੇਣਦੀਗੱਲਨੂੰਮੁੱਢੋਂਰੱਦਕਰਦਿਆਂਕਿਹਾਕਿਕਿਸਾਨਤਾਂਪਹਿਲਾਂਹੀਅੱਤਦੀਆਰਥਕਮੰਦਹਾਲੀਦੀਹਾਲਤ 'ਚਹਨਉਨ੍ਹਾਂ 'ਤੇਕਾਰਵਾਈਖੁਦਕੁਸ਼ੀਆਂਨੂੰਹੋਰਵਧਾਵਾਦੇਵੇਗੀ!   

No comments:

Post a Comment