ਪੰਜਾਬ 'ਚਪਰਾਲੀਕਾਰਨਫੈਲਦੇਪ੍ਰਦੂਸ਼ਣਦੇਪ੍ਰਸੰਗ 'ਚਛਿੜੀਚਰਚਾਦਰਮਿਆਨਮੌਜੂਦਾਖੇਤੀਖੇਤਰਦੇਸਮੁੱਚੇਮਾਡਲਨੂੰਹੀਚਰਚਾ 'ਚਲਿਆਉਣਦੀਜ਼ਰੂਰਤਹੈ।ਸਾਮਰਾਜੀਦਿਸ਼ਾਨਿਰਦੇਸ਼ਤਅਖੌਤੀਹਰੇਇਨਕਲਾਬਦੇਮੜ੍ਹੇਗਏਮਾਡਲਨੇਪੰਜਾਬਦੇਵਾਤਾਵਰਨਨੂੰਜਿਵੇਂਪਲੀਤਕੀਤਾਹੈ, ਪ੍ਰਦੂਸ਼ਣਦੇਮਾਮਲੇ 'ਚਅਸਲਨੁਕਤਾਤਾਂਇਹਸਥਾਪਿਤਕਰਨਦੀਜ਼ਰੂਰਤਹੈ।ਪਰਾਲੀਦੀਰਹਿੰਦ-ਖੂੰਹਦਨੂੰਢੁਕਵੇਂਢੰਗਨਾਲਸਮੇਟਣਦਾਮਸਲਾਤਾਂਇਸਸਮੁੱਚੇਮਾਡਲਦਾਇੱਕਨਿਗੂਣਾਪੱਖਹੈ।ਪਰਾਲੀਦਾਧੂੰਆਂਤਾਂ 15-20 ਦਿਨਲਈਲੋਕਾਂਦਾਸਾਹਬੰਦਕਰਦਾਹੈਜਦਕਿਹਰੇਇਨਕਲਾਬਦੇਨਾਂ 'ਤੇਪਲੀਤਹੋਈਪੰਜਾਬਦੀਮਿੱਟੀ, ਪਾਣੀਤੇਹਵਾਕਾਰਨਨਵੀਆਂ-ਨਵੀਆਂਬਿਮਾਰੀਆਂਰੋਜ਼ਘਰਾਂ 'ਚਸੱਥਰਵਿਛਾਰਹੀਆਂਹਨ।
ਸਾਮਰਾਜੀਪੂੰਜੀਦੀਆਂਜ਼ਰੂਰਤਾਂਤਹਿਤਸੂਬੇਦੇਖੇਤੀਖੇਤਰਨੂੰਇਉਂਢਾਲਿਆਗਿਆਕਿਖੇਤੀ 'ਚਰੇਹਾਂਸਪਰੇਆਂਦੀਵਰਤੋਂਸਭਹੱਦਾਂਪਾਰਕਰਗਈਹੈ।ਸਥਾਨਕਵਾਤਾਵਰਨਅਨੁਸਾਰਅਨੁਕੂਲਪੰਜਾਬਦੇਰਵਾਇਤੀਫਸਲੀਚੱਕਰਨੂੰਤੋੜਕੇਵਪਾਰਕਫਸਲਾਂਮੜ੍ਹਨਦਾਰਾਹਅਖਤਿਆਰਕੀਤਾਗਿਆਹੈ।ਝੋਨੇਦੀਫਸਲਦੀਆਮਦਨੇਪਾਣੀਦਾਸੰਕਟਖੜ੍ਹਾਕਰਨਦੇਨਾਲਨਾਲਏਥੋਂਦੀਮਿੱਟੀਤੇਹਵਾਨੂੰਪ੍ਰਭਾਵਿਤਕੀਤਾਹੈਕਿਉਂਕਿਕੀਟਨਾਸ਼ਕਤੇਨਦੀਨਾਸ਼ਕਾਂਦੀਬਹੁਤਾਤ 'ਚਵਰਤੋਂਨੇਕੁੱਲਆਬੋ-ਹਵਾਹੀਜ਼ਹਿਰੀਕੀਤੀਹੋਈਹੈ।ਖਾਧਪਦਾਰਥਾਂ 'ਚਜ਼ਹਿਰੀਤੱਤਾਂਦੀਮਾਤਰਾਵੀਮਨੁੱਖੀਸਰੀਰਾਂਲਈਘਾਤਕਹੋਣਦੀਆਂਹੱਦਾਂਪਾਰਕਰਗਈਹੈ।ਸੂਬੇਦੀਸਮੁੱਚੀਖੇਤੀਪੈਦਾਵਾਰਨਿਰੀਜ਼ਹਿਰਾਂਆਸਰੇਹੋਣਕਰਕੇ, ਕੈਂਸਰ, ਕਾਲੇਪੀਲੀਏਵਰਗੀਆਂਬਿਮਾਰੀਆਂਦਾਪਸਾਰਾਹੋਇਆਹੈਤੇਇਹਹੁਣਮਹਾਂਮਾਰੀਵਰਗਾਰੂਪਧਾਰਨਕਰਨਜਾਰਹੀਆਂਹਨ।ਇਹਸਭਪੰਜਾਬਦੇਖੇਤੀਖੇਤਰ 'ਤੇਮੜ੍ਹਿਆਗਿਆਹੈ।ਇਹਸੂਬੇਦੇਕਿਸਾਨਾਂਦੀਚੋਣਨਹੀਂਹੈ।ਉਹਨਾਂਨੂੰਅਜਿਹੀਆਂਫਸਲਾਂਪੈਦਾਕਰਨਲਈਉਤਸ਼ਾਹਿਤਕੀਤਾਗਿਆਹੈਤਾਂਕਿਉਹਨਾਂਦੀਕਿਰਤਦੀਲੁੱਟਤੇਜ਼ਕੀਤੀਜਾਸਕੇ।
ਮੌਜੂਦਾਪ੍ਰਸੰਗ 'ਚਉਭਾਰਨਵਾਲਾਨੁਕਤਾਇਹਹੈਖੇਤੀਖੇਤਰਦੀਮੌਜੂਦਾਹਾਲਤਸਿਰਫਕਿਸਾਨਤਬਕੇਦੇਸਰੋਕਾਰਦਾਮਸਲਾਹੀਨਹੀਂਬਣਨਾਚਾਹੀਦਾ।ਇਹਸੂਬੇਦੀਆਰਥਿਕਤਾਦਾਅਧਾਰਬਣਦੇਹੋਣਕਰਕੇਵੀਦੂਜੇਤਬਕਿਆਂਦੇਸਰੋਕਾਰਦਾਮਾਮਲਾਹੈਸਗੋਂਇਸਤੋਂਵੀਅਗਾਂਹਸੂਬੇਦੇਵਾਤਾਵਰਨਦੀਹੋਰਹੀਤਬਾਹੀਕਾਰਨਵੀਸਮੁੱਚੇਸਮਾਜਦੇਸਰੋਕਾਰਜਗਾਉਣਦੀਜ਼ਰੂਰਤਹੈ।ਪਰਾਲੀਦੇਧੂੰਏਦਾਸੇਕਝੱਲਦੇਹੋਰਨਾਂਤਬਕਿਆਂਨੂੰਇਹਜਚਾਉਣਮਨਾਉਣਦੀਜ਼ਰੂਰਤਹੈਕਿਮੌਜੂਦਾਖੇਤੀਮਾਡਲਤੇਹਕੂਮਤੀਨੀਤੀਆਂਇਹਹਾਲਤਪੈਦਾਕਰਨਲਈਜਿੰਮੇਵਾਰਹਨ, ਨਾਕਿਕਿਸਾਨ।ਅਜਿਹਾਦਿਖਾਉਣਲਈਝੋਨੇਦੀਫਸਲਕਾਰਨਪੈਦਾਹੋਏਵਿਗਾੜਾਂਦੇਨਾਲਨਾਲ , ਇਸਸਭਕੁਝਤੋਂਅਰਬਾਂ-ਖਰਬਾਂਦੀਆਂਕਮਾਈਆਂਕਰਰਹੀਆਂਰੇਹਾਂ-ਸਪਰੇਆਂਦੀਆਂਕੰਪਨੀਆਂਦੇਮੁਨਾਫਾਮੁਖੀ-ਹਿਤਾਂਦਾਪਰਦਾਚਾਕਕਰਨਦੀਜ਼ਰੂਰਤਹੈ।
ਪਰਾਲੀਸਾੜਨ 'ਤੇਪਾਬੰਦੀਖਿਲਾਫ਼ਸੰਘਰਸ਼ਮੌਕੇਵੀਚਾਹੇਹਕੂਮਤੀਪਾਬੰਦੀਆਂਨੂੰਪੈਰਾਂਹੇਠਰੋਲਣਦੀਆਂਸੰਘਰਸ਼ਸ਼ਕਲਾਂਤੇਘੋਲਸੱਦਿਆਂਦੀਜ਼ਰੂਰਤਹੈਪਰਗੈਰਕਿਸਾਨੀਹਿੱਸਿਆਂਦੇਵਾਜਬਸਰੋਕਾਰਾਂਨੂੰਵੀਧਿਆਨ 'ਚਰੱਖਣਾਚਾਹੀਦਾਹੈ, ਭਾਵਕਿਉਹਨਾਂਨੂੰਜਚਾਉਣ-ਮਨਾਉਣਦੀਪਹੁੰਚਅਖਤਿਆਰਕਰਨੀਚਾਹੀਦੀਹੈ।ਇਹਪਹੁੰਚਕਿਸਾਨਾਂਦੀਹਾਲਤਬਾਰੇਵਿਸ਼ੇਸ਼ਪ੍ਰਚਾਰਦੀਜ਼ਰੂਰਤਨੂੰਹੋਰਵਧਾਉਂਦੀਹੈਤੇਲੋਕਦੁਸ਼ਮਣਹਕੂਮਤਾਂਨੂੰਕਟਿਹਰੇ 'ਚਖੜ੍ਹਾਉਣਲਈਹੋਰਵਧੇਰੇਚੁਣਵੇਂਪ੍ਰਚਾਰਦੀਲੋੜਉਭਾਰਦੀਹੈ।ਅਜਿਹੇਐਕਸ਼ਨਾਂਮੌਕੇਵਾਤਾਵਰਣਪੱਖੀਕਾਰਕੁੰਨਾਂ, ਸਮਾਜਿਕਸਰੋਕਾਰਾਂਵਾਲੇਹਿੱਸਿਆਂਤੇਹੋਰਨਾਂਜਮਹੂਰੀਹਿੱਸਿਆਂਨੂੰਆਪਣੇਪੱਖ 'ਚਜਿੱਤਣਦੇਵਿਸ਼ੇਸ਼ਕਾਰਜਨੂੰਲਾਜ਼ਮੀਧਿਆਨ 'ਚਰੱਖਣਾਤੇਬਣਦਾਸਥਾਨਦੇਣਾਚਾਹੀਦਾਹੈ।ਅਜਿਹਾਕਰਨਲਈਪ੍ਰਦੂਸ਼ਣਦੇਮਸਲੇਨੂੰਵਡੇਰੇਪ੍ਰਸੰਗ 'ਚਉਭਾਰਨਾਮਹੱਤਵਪੂਰਨਹੈ।ਉਦਾਹਰਣਵਜੋਂਅਜਿਹੀਆਂਲਾਮਬੰਦੀਆਂਵੇਲੇਵਿਸ਼ੇਸ਼ਪ੍ਰਚਾਰਲਈਗੈਰਕਿਸਾਨੀਹਿੱਸਿਆਂਨੂੰਸੰਬੋਧਤਹੱਥਪਰਚੇ, ਪੋਸਟਰਵਗੈਰਾਰਾਹੀਂਤੇਵੱਖ-ਵੱਖਫੋਰਮਾਂਤੋਂਕਿਸਾਨੀਦਾਪੱਖਰੱਖਣਲਈਵਿਸ਼ੇਸ਼ਯਤਨਜੁਟਾਏਜਾਸਕਦੇਹਨ।ਸਾਂਝਾਮੋਰਚਾਪਹੁੰਚਵੱਖਵੱਖਤਬਕਿਆਂਦੀਆਂਆਪਸੀਵਿੱਥਾਂਘਟਾਉਣਦੇਨਜ਼ਰੀਏਤੋਂਅਜਿਹੇਯਤਨਾਂਦਾਵਿਸ਼ੇਸ਼ਮਹੱਤਵਬਣਜਾਂਦਾਹੈ
No comments:
Post a Comment