ਨੌਜਵਾਨਭਾਰਤਸਭਾਵੱਲੋਂਨੌਜਵਾਨਾਂਲਈਰੁਜ਼ਗਾਰਪ੍ਰਾਪਤੀਹਿੱਤਅਗਸਤਮਹੀਨੇਹੱਥਲਈਮੁਹਿੰਮਦੀਨਿਰੰਤਰਤਾਤਹਿਤਸਤੰਬਰਮਹੀਨੇਵੀਵੱਖ-ਵੱਖਇਲਾਕਿਆਂਵਿੱਚਸਰਗਰਮੀਆਂਕੀਤੀਆਂਗਈਆਂ।ਪਿਛਲੇਸਮੇਂਵਿੱਚਰੁਜ਼ਗਾਰਦੇਮਸਲੇ 'ਤੇਕੀਤੀਆਂਗਈਆਂਲਾਮਬੰਦੀਆਂਕਾਰਨਇਸਮਸਲੇਦੀਤਿੱਖਅਤੇਚੇਤਨਾਦਾਵਧਾਰਾਹੋਰਿਹਾਸੀ।ਇਸਮੌਕੇ 'ਤੇਸਭਾਵੱਲੋਂਵੱਖ-ਵੱਖਇਲਾਕਿਆਂਵਿੱਚਢੁੱਕਵੀਆਂਸਰਗਰਮੀਆਂਹੱਥਲਈਆਂਗਈਆਂ।ਇਲਾਕਾਸੰਗਤਵਿੱਚਪਿੰਡਘੁੱਦਾਵਿਖੇਕਰਜਾ-ਮੁਕਤੀਰੁਜ਼ਗਾਰਪ੍ਰਾਪਤੀਕਾਨਫਰੰਸ, ਇਲਾਕਾਮੌੜਵਿਖੇਤਿੰਨਪਿੰਡਾਂਵਿੱਚਨੁੱਕੜਨਾਟਕਅਤੇਇਲਾਕਾਨਥਾਣਾਦੇਪਿੰਡਖੇਮੂਆਣਾਵਿਖੇਨਾਟਕਸਮਾਗਮਾਂਰਾਹੀਰੁਜ਼ਗਾਰਸਬੰਧੀਸਰਕਾਰਦੀਨੀਅਤਅਤੇਨੀਤੀਸਬੰਧੀਭਰਵੀਂਚਰਚਾਕਰਨਦੇਨਾਲ-ਨਾਲਰੁਜ਼ਗਾਰਹਾਸਲਕਰਨਲਈਲੋੜੀਂਦੀਨੌਜਵਾਨਾਂਦੀਵਿਸ਼ਾਲਜਥੇਬੰਦਕਤਾਕਤਾਂਦੇਸਵਾਲਨੂੰਵੀਉਭਾਰਿਆਗਿਆ।ਇਹਨਾਂਸਮਾਗਮਾਂਰਾਹੀਂਬੁਲਾਰਿਆਂਨੇਇਹਤੱਥਜ਼ੋਰਦਾਰਤਰੀਕੇਨਾਲਉਭਾਰਿਆਕਿਸਭਲਈਰੁਜ਼ਗਾਰਪ੍ਰਾਪਤੀਮੁਲਕਦੇਜ਼ਰੱਈਸੰਕਟਨੂੰਹੱਲਕੀਤੇਬਿਨਾਂਸੰਭਵਨਹੀਂਹੈ।ਛੜੱਪੀਂਵਧਰਿਹਾਮੁਲਕਵਿਆਪੀਕਿਸਾਨੀਸੰਕਟਇਸਗੱਲਦੀਗਵਾਹੀਭਰਦਾਹੈਕਿਵੋਟਵਟੋਰੂਸਿਆਸੀਪਾਰਟੀਆਂਵੱਲੋਂਹਰਨੌਜਵਾਨਨੂੰਰੁਜ਼ਗਾਰਦੇਣਦਾਕੀਤਾਜਾਂਦਾਵਾਅਦਾਮਹਿਜ਼ਛਲਾਵੇਤੋਂਵਧਕੇਕੁਝਵੀਨਹੀਂ।ਖੇਤੀਬਾੜੀਅਤੇਹੋਰਉਤਪਾਦਨਦੇਸ੍ਰੋਤਮੁਲਕਵਿੱਚਸਰਮਾਏਦਾਰ, ਸਾਮਰਾਜੀਆਂਅਤੇਹਾਕਮਾਂਦੇਜਕੜਪੰਜੇਹੇਠਸਾਹਵਰੋਲਰਹੇਹਨ।ਇਸਕਰਕੇਖੇਤੀਲਾਗਤਵਸਤਾਂਦੀਆਂਕੀਮਤਾਂਦੇਅਸਮਾਨੀਂਚੜ੍ਹਨ, ਫਸਲਾਂਦੇਭਾਅਦੇਲਗਾਤਾਰਸੁੰਗੜਨ, ਮੰਡੀਕਰਨਦੀਆਸਹੂਲਤਾਂਦੇਖੁਰਦੇਜਾਣਵਰਗੇਵਰਤਾਰੇ 'ਚਘਿਰੀਖੇਤੀਦੇਸੰਕਟਦਾਸਿੱਧਾਸਬੰਧਮੁਲਕਦੀਅਰਥ-ਵਿਵਸਥਾਨਾਲਜੁੜਦਾਹੈ।ਇਸਕਰਕੇਕੰਮਕਰਨਵਾਲੇਹਰਹੱਥਨੂੰਰੁਜ਼ਗਾਰਮੁਹੱਈਆਕਰਵਾਉਣਲਈਇਹਪਹਿਲੀਲੋੜਬਣਦੀਹੈਕਿਖੇਤੀ-ਸੰਕਟਦਾਹੱਲਕਰਨਲਈਕਦਮਚੁੱਕੇਜਾਣ।
ਪੰਜਾਬਦੀਮੌਜੂਦਾਕਾਂਗਰਸਸਰਕਾਰਵੱਲੋਂਚੋਣਾਂਸਮੇਂਕੀਤਾਹਰਘਰਨੌਕਰੀਦੇਣਦਾਵਾਅਦਾਵਫ਼ਾਕਰਨਸਬੰਧੀਸਰਕਾਰਦੀਨੀਤੀਅਤੇਨੀਅਤਵਿੱਚਖੋਟਹੈ।ਸਰਕਾਰਛੇਮਹੀਨੇਬੀਤਜਾਣਪਿੱਛੋਂਵੀਇਸਪਾਸੇਫੋਕੇਬਿਆਨਦੇਣਤੋਂਅੱਗੇਨਹੀਂਵਧੀ, ਪਰਵੱਖ-ਵੱਖਸਰਕਾਰੀਅਦਾਰਿਆਂਦੀਤਾਲਾਬੰਦੀਅਤੇਛਾਂਟੀਆਂਦਾਅਮਲਸਰਕਾਰਦੀਨਿੱਜੀਕਰਨਦੀਧੁੱਸਨੂੰਨੰਗਾਕਰਦਾਹੈ।ਪੰਜਾਬਦੇਸਰਕਾਰੀਥਰਮਲਬੰਦਕਰਨਾਇਸਦੀਤਾਜਾਮਿਸਾਲਹੈ।ਸੇਵਾਦੇਜਨਤਕਅਦਾਰਿਆਂਨੂੰਨਿੱਜੀਹੱਥਾਂਵਿੱਚਸੌਂਪਣਲਈਵਧਾਏਜਾਰਹੇਕਦਮਅਸਲ 'ਚਸਰਕਾਰੀਰੁਜ਼ਗਾਰਘਟਾਉਣਅਤੇਅੰਤਬਿਲਕੁਲਖਤਮਕਰਨਵੱਲਨੂੰਕਦਮਵਧਾਰਾਹਨ।ਨੌਜਵਾਨਾਂਨੂੰਰੁਜ਼ਗਾਰਦੇਣਦਾਵਾਅਦਾਕੇਵਲਸੱਤਾਹਥਿਆਉਣਲਈਨੌਜਵਾਨਾਂਨਾਲਕੀਤੇਗਏਧੋਖੇਤੋਂਵੱਧਕੁਝਵੀਨਹੀਂਹੈ।ਨੌਜਵਾਨਾਂਸਮੇਤਕਿਸਾਨਾਂ, ਮਜ਼ਦੂਰਾਂਅਤੇਮੁਲਾਜ਼ਮਾਂਨਾਲਝੂਠੇਵਾਅਦੇਪੂਰੇਕਰਨਤੋਂਭੱਜਰਹੀਸਰਕਾਰਦਾਅਸਲਚਿਹਰਾਸਰਕਾਰਦੁਆਰਾਜਨਤਕਅਤੇਨਿੱਜੀਜਾਇਦਾਦਨੁਕਸਾਨਰੋਕੂਐਕਟਦਾਨੋਟੀਫਿਕੇਸ਼ਨਪਾਸਕਰਨਤੋਂਵੀਸਾਹਮਣੇਆਰਿਹਾਹੈ।ਲੋਕਾਂਦੇਹੱਕੀਸੰਘਰਸ਼ਾਂ 'ਤੇਰੋਕਾਂਮੜ੍ਹਨਦੇਇਰਾਦੇਨਾਲਪਿਛਲੀਅਕਾਲੀਭਾਜਪਾਸਰਕਾਰਵੱਲੋਂਲਿਆਂਦਾਗਿਆਕਾਲਾਕਾਨੂੰਨਮੌਜੂਦਾਸਰਕਾਰਦੇਹਵਾਲੇਕਰਦਿੱਤਾਹੈ।ਸਰਕਾਰਦੀਪ੍ਰਵਾਨਗੀਵੀਕਿਸੇਤੋਂਲੁਕੀਛਿਪੀਨਹੀਂਹੈ।ਨਵੀਆਂਆਰਥਿਕਨੀਤੀਆਂਦਾਤਿੱਖਾਹੋਰਿਹਾਹਮਲਾਨਿਤਦਿਨਨਵੇਂਲੋਕਕਾਫਲਿਆਂਨੂੰਸੰਘਰਸ਼ਾਂਦੇਲੜਲਾਰਿਹਾਹੈ।ਵਧਰਿਹਾਆਰਥਿਕਸੰਕਟਕਿਰਤੀਲੋਕਾਂ 'ਤੇਲੱਦਿਆਜਾਰਿਹਾਹੈ, ਜਿਸਨਾਲਲੋਕਰੋਹਤੇਸੰਘਰਸ਼ਾਂਵਿੱਚਵਾਧਾਹੋਰਿਹਾਹੈ।ਅਜਿਹੇਸਮੇਂਵਿੱਚਪੰਜਾਬਸਰਕਾਰਵੱਲੋਂਪਾਸਕੀਤਾਗਿਆਇਹਐਕਟਸਾਮਰਾਜੀਆਂਨਾਲਵਫ਼ਾਦਾਰੀਅਤੇਲੋਕਾਂਨਾਲਗੱਦਾਰੀਦਾਜ਼ਾਹਰਾਪ੍ਰਮਾਣਹੈ।
ਕੰਨੜਪੱਤਰਕਾਰਗੌਰੀਲੰਕੇਸ਼ਦੇਕਤਲਦੇਸਬੰਧਵਿੱਚਇਹਸਮਝਉਭਾਰੀਗਈਕਿਕੇਂਦਰਸਰਕਾਰਵੱਲੋਂਧੜੱਲੇਨਾਲਅੱਗੇਵਧਾਏਜਾਰਹੇਆਰਥਿਕਹੱਲੇਤੋਂਲੋਕਾਂਦਾਧਿਆਨਭਟਕਾਉਣਅਤੇਇਸਹੱਲੇਦਾਵਿਰੋਧਕਰਰਹੇਲੋਕਾਂਦੇਵੱਖਵੱਖਹਿੱਸਿਆਂਨਾਲਸਿੱਝਣਲਈਹਿੰਦੂਫਾਸ਼ੀਗਰੋਹਾਂਨੂੰਸ਼ਿਸ਼ਕਾਰਿਆਹੋਇਆਹੈ।ਸਰਕਾਰਦੇਕਾਰ-ਵਿਹਾਰਅਤੇਪਹੁੰਚਪ੍ਰਤੀਲੋਕਪੱਖੀਨਜ਼ਰੀਏਤੋਂਬੋਲਣਅਤੇਲਿਖਣਵਾਲੇਸਾਹਿਤਕਾਰ, ਪੱਤਰਕਾਰਅਤੇਬੁੱਧੀਜੀਵੀਇਹਨਾਂਫਿਰਕੂਫਾਸ਼ੀਗਰੋਹਾਂਦਾਸ਼ਿਕਾਰਬਣਰਹੇਹਨ।ਪੱਤਰਕਾਰਗੌਰੀਲੰਕੇਸ਼ਵੀਸਰਕਾਰੀਸਰਪ੍ਰਸਤੀਪ੍ਰਾਪਤਇਹਨਾਂਗਰੋਹਾਂਦਾਸ਼ਿਕਾਰਹੋਈਹੈ।ਉਸਦੇਕਤਲਤੋਂਬਾਅਦਨਾਮੀਂਭਾਜਪਾਆਗੂਆਂਦੇਬਿਆਨਇਸਤੱਥਦਾਪ੍ਰਮਾਣਹਨ।
ਨੌਜਵਾਨਭਾਰਤਸਭਾਦੀਇਸਸਰਗਰਮੀਦਾਵਿਸ਼ੇਸ਼ਜ਼ਿਕਰਯੋਗਪੱਖਵੱਖ-ਵੱਖਇਲਾਕਿਆਂਦੀਹਾਲਤਦੇਅਨੁਸਾਰਹੱਥਲਈਆਂਗਈਆਂਪ੍ਰਚਾਰਸ਼ਕਲਾਂਹਨ।ਇਲਾਕਾਸੰਗਤਦੇਪਿੰਡਘੁੱਦਾਵਿੱਚਕਰਜਾਮੁਕਤੀਰੁਜ਼ਗਾਰਪ੍ਰਾਪਤੀਕਾਨਫਰੰਸਕੀਤੀਗਈ।ਇਸਕਾਨਫਰੰਸਦੀਤਿਆਰੀਵਿੱਚਪੰਜਸੌਦੇਲਗਭਗਕੰਧਪੋਸਟਰਲਾਉਣਤੋਂਇਲਾਵਾਵੀਹਦੇਲਗਭਗਪਿੰਡਾਂਵਿੱਚਭਰਵੀਆਂਤਿਆਰੀਮੀਟਿੰਗਾਂਕੀਤੀਆਂਗਈਆਂ।ਇਲਾਕਾਮੌੜਦੇਤਿੰਨਪਿੰਡਾਂਵਿੱਚਇੱਕੋਦਿਨਨੁੱਕੜਨਾਟਕਾਂਦਾਮੰਚਨਕੀਤਾਗਿਆਜੋਕਿਇਕੱਤਰਤਾਪੱਖੋਂਬਹੁਤਸਫਲਰਿਹਾ।ਇਲਾਕਾਨਥਾਣਾਦੇਪਿੰਡਖੇਮੂਆਣਾਵਿੱਚਰਾਤਨੂੰਨਾਟਕਸਮਾਗਮਕਰਵਾਏਗਏਜਿਸਵਿੱਚਇਲਾਕੇਦੇਨੌਜਵਾਨਸ਼ਾਮਲਹੋਏ।ਜੱਥੇਬੰਦਕਵਧਾਰੇਅਤੇਇਲਾਕਾਪੱਧਰ 'ਤੇਨੌਜਵਾਨਾਂਦੀਸੁਤੰਤਰਅਤੇਸਮੂਹਿਕਸਰਗਰਮੀਉਭਾਰਨਪੱਖੋਂਚੁਣੀਆਂਗਈਆਂਇਹਪ੍ਰਚਾਰਸ਼ਕਲਾਂਪੂਰੀਤਰਾਂਸਫਲਰਹੀਆਂ।ਮਸਲਿਆਂਦੀਚੋਣਪੱਖੋਂਵੀਉਕਤਸਰਗਰਮੀਐਨਢੁੱਕਵੀਂਹੈ।ਇਸਸਰਗਰਮੀਵਿੱਚਹੋਈਲਾਮਬੰਦੀਰਾਹੀਂਰੁਜ਼ਗਾਰਦੇਮਸਲੇ 'ਤੇਨੌਜਵਾਨਾਂਅੰਦਰਲੀਚੋਭਦਾਤੱਥਸਾਹਮਣੇਆਉਂਦਾਹੈ।ਆਉਣਵਾਲੇਸਮੇਂਵਿੱਚਇਸਮਸਲੇਨੂੰਹੁੰਗਾਰਾਭਰਦੀਆਂਵਿਸ਼ਾਲਨੌਜਵਾਨਹਿੱਸਿਆਂਨੂੰਸਮੋਂਦੀਆਂਢੁੱਕਵੀਆਂਸਰਗਰਮੀਆਂਦੀਲੋੜਦਰਕਾਰਹੈ।
- ਇੱਕਨੌਜਵਾਨਕਾਰਕੁੰਨ
ਖਟਕੜਕਲਾਂ 'ਚਵਿਖਾਈਫ਼ਿਲਮ ''ਜੰਝਲਾੜਿਆਂਦੀ''
ਸ਼ਹੀਦਭਗਤਸਿੰਘਦੇਜੱਦੀਪਿੰਡਖਟਕੜਕਲਾਂਵਿਖੇਉਹਨਾਂਦੇਜਨਮਦਿਹਾੜੇ 'ਤੇਯਾਦਗਾਰੀਫ਼ਿਲਮਸ਼ੋਅਅਤੇਮੋਮਬੱਤੀਆਂਹੱਥਾਂ 'ਚਲੈਕੇਮਾਰਚਕਰਨਉਪਰੰਤਦੀਪਮਾਲਾਕੀਤੀਗਈ।
ਪਿੰਡਦੀਖੁੱਲ੍ਹੀਪਾਰਕਵਿੱਚਸ਼ਾਮਵੇਲੇਜੁੜੇਖਟਕੜਕਲਾਂਨਿਵਾਸੀਆਂਤੋਂਇਲਾਵਾਬੰਗਾ, ਮੰਗੂਵਾਲ, ਰਸੂਲਪੁਰ, ਗੁਣਾਚੌਰਅਤੇਰਾਏਪੁਰਡੱਬਾਤੋਂਔਰਤਾਂਮਰਦਾਂਦੇਜੱਥਿਆਂਦੇਜੱਥੇਸ਼ਾਮਲਹੋਏ।
ਇਸਇਕੱਤਰਤਾਨੂੰਪੰਜਾਬਲੋਕਸੱਭਿਆਚਾਰਕਮੰਚ (ਪਲਸਮੰਚ) ਦੇਪ੍ਰਧਾਨਅਮੋਲਕਸਿੰਘਨੇਸੰਬੋਧਨਕਰਦਿਆਂਕਿਹਾਕਿਜ਼ਹੀਨਅਤੇਚਿੰਤਨਸ਼ੀਲਭਗਤਸਿੰਘਬਾਲ-ਅਵਸਥਾਤੋਂਹੀਕੂਕਾਲਹਿਰ, ਜਲ੍ਹਿਆਂਵਾਲਾਬਾਗ, ਨਨਕਾਣਾਸਾਹਿਬਦਾਸਾਕਾ, ਵਿਚਾਰਾਂਦੇਪ੍ਰਗਟਾਵੇਦੀਆਜ਼ਾਦੀਉੱਪਰਰੋਕਾਂਮੜ੍ਹੇਜਾਣ।ਵਿਗਿਆਨ, ਗੁਲਾਮੀਅਤੇਆਜ਼ਾਦੀਆਦਿਸੁਆਲਾਂਬਾਰੇਸੋਚਵਾਨਹੋਇਆ।
ਇਸਮੌਕੇਗ਼ਦਰੀਦੇਸ਼ਭਗਤਾਂ, ਕਿਰਤੀਲਹਿਰਅਤੇਸ਼ਹੀਦਭਗਤਸਿੰਘਦੇਸਮੇਂਦੀਇਨਕਲਾਬੀਲਹਿਰਨੂੰਸਮਰਪਤਗ਼ਦਰੀਬਾਬਿਆਂਦੇਮੇਲੇਦੀਖੂਬਸੂਰਤਵੰਨਗੀਝੰਡੇਦਾਗੀਤਰੂਪੀਫ਼ਿਲਮ ''ਜੰਝਲਾੜਿਆਂਦੀ'' ਵੱਡੇਪਰਦੇ 'ਤੇਵਿਖਾਈਗਈ।ਜਿਸਨੂੰਦਰਸ਼ਕਾਂਨੇਬੇਹੱਦਪਸੰਦਕੀਤਾ।ਬੱਚਿਆਂਅਤੇਨੌਜਵਾਨਾਂਨੇਗੀਤਪੇਸ਼ਕੀਤੇ।
ਸਮਾਗਮਦਾਮੰਚਸੰਚਾਲਨਤੀਰਥਰਸੂਲਪੁਰੀਨੇਕੀਤਾ।
No comments:
Post a Comment