ਨੌਜਵਾਨ ਭਾਰਤ ਸਭਾ ਵੱਲੋਂ ਜਾਰੀ ਕੀਤੇ ਨਾਹਰੇ
ਹੱਕਾਂ ਉੱਤੇ ਕਰਦੀ ਵਾਰ
ਫਿਰਕੂਜੀਵੀ ਇਹ ਸਰਕਾਰ
ਸਾਮਰਾਜ ਖਿਲਾਫ਼ ਆਵਾਜ਼ ਉਠਾਓ,
ਸੱਚੇ ਕੌਮਪ੍ਰਸਤ ਅਖਵਾਓ।
ਅੰਧ-ਰਾਸ਼ਟਰਜੀਵੀਆਂ ਤੋਂ ਸਾਵਧਾਨ ਰਹੋ
ਅੰਦੋਲਨਕਾਰੀ ਬਣੋ।
ਲੋਕਾਂ ਦੇ ਵਿੱਚ ਵੰਡੀਆਂ ਪਾਉਂਦੇ,
ਫਿਰਕੂ ਟੋਲੇ ਰਾਜ ਚਲਾਉਂਦੇ।
ਅੰਦੋਲਨ ਵਾਲਾ ਹੱਕ ਪੁਗਾਈਏ,
ਗਹਿਣੇ ਪੈਣੋ ਦੇਸ਼ ਬਚਾਈਏ।
ਅੰਧ-ਰਾਸ਼ਟਰ ਦੇ ਪਾ ਕੇ ਪਰਦੇ
ਅੰਦੋਲਨਾਂ ਉੱਤੇ ਜ਼ਬਰ ਨੇ ਕਰਦੇ।
No comments:
Post a Comment