ਸੁਰਖ ਰੇਖਾ ਲਈ ਆਈ ਸਹਾਇਤਾ
1. ਪੁਸ਼ਪ ਲਤਾ ਅਤੇ ਬੁਟਾ ਸਿੰਘ ਦੇ ਪ੍ਰਵਾਰ ਵੱਲੋਂ ਪੋਤਰੀ ਦੇ ਜਨਮ 'ਤੇ 500.00
2. ਤਰਸੇਮ ਸਿੰਘ ਜੱਸੋਵਾਲ ਸੂਦਾਂ ਵੱਲੋਂ ਪੋਤਰੇ ਦੇ ਜਨਮ ਦੀ ਖੁਸ਼ੀ 'ਚ 100.00
3. ਲਾਲ ਸਿੰਘ ਬਠਿੰਡਾ ਵੱਲੋਂ ਪੋਤਰੇ ਦੇ ਜਨਮ ਦੀ ਖੁਸ਼ੀ 'ਚ 500.00
4. ਪਿਆਰਾ ਦੀਨ ਵੱਲੋਂ ਪੋਤਰੇ ਦਿਲਸ਼ਾਨ ਦੇ ਜਨਮ 'ਤੇ 500.00
5. ਬਿਹਾਰੀ ਲਾਲ ਔਜਲਾ ਵੱਲੋਂ ਆਪਣੀ ਮਾਤਾ ਜੀ ਦੀ ਯਾਦ 'ਚ 1100.00
6. ਕਾਮਰੇਡ ਨਿਧਾਨ ਸਿੰਘ ਘੁਡਾਣੀ ਕਲਾਂ ਦੇ ਪ੍ਰਵਾਰ 'ਚ, ਗੁਲਵੰਤ ਤੇ ਰਾਜਦੀਪ ਵੱਲੋਂ,
27 ਜਨਵਰੀ ਨੂੰ ਉਦੈਵੀਰ ਦੀ ਆਮਦ 'ਤੇ 200.00
7. ਰਜਿੰਦਰ ਰੋਪੜ ਵੱਲੋ ਬੇਟੀ ਦੀ ਸ਼ਾਦੀ 'ਤੇ 500.00
8. ਮਾਲੜੀ ਤੋਂ ਇੱਕ ਪਾਠਕ ਬੇਟੇ ਦੇ ਜਨਮ ਦਿਨ 200.00
9. ਜੁਗਰਾਜ ਸਿੰਘ ਕੁੱਸਾ ਵੱਲੋਂ ਆਪਣੇ ਵਿਆਹ 'ਤੇ 500.00
10. ਇੱਕ ਪਾਠਕ ਮੋਗਾ ਤੋਂ ਆਪਣੀ ਦਾਦੀ ਦੇ ਭੋਗ 'ਤੇ 300.00
11. ਦਰਸ਼ਨ ਸਿੰਘ ਕੂਹਲੀ ਵੱਲੋਂ ਬੇਟੀ ਦੀ ਸ਼ਾਦੀ 'ਤੇ 500.00
12. ਰਾਜੀਵ ਕੁਮਾਰ ਬਰਨਾਲਾ (ਡੀ.ਟੀ.ਐਫ. ਦੇ ਜ਼ਿਲ੍ਹਾ ਸਕੱਤਰ) ਵੱਲੋਂ
ਆਪਣੇ ਪਿਤਾ ਜੀ ਦੀ ਯਾਦ 'ਚ 500
13. ਰਾਜਿੰਦਰ ਸਿੰਘ ਵੱਲੋਂ ਆਪਣੀ ਲੜਕੀ ਦੇ ਵਿਆਹ ਦੀ ਖੁਸ਼ੀ 'ਚ 500
14. ਤਰਸੇਮ ਲੁਧਿਆਣਾ 100
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਰੇ ਪਾਠਕਾਂ ਦਾ ਤਹਿ-ਦਿਲੋਂ ਧੰਨਵਾਦੀ ਹੈ)
No comments:
Post a Comment