Friday, March 22, 2013

ਪੰਜਾਬ ਭਰ 'ਚ ਚੱਲੇਗਾ ਕਾਫ਼ਲਾ ਗ਼ਦਰ ਦੀ ਗੂੰਜ



ਪਲਸ ਮੰਚ ਵੱਲੋਂ ਪੂਰਾ ਵਰ੍ਹਾ ਗ਼ਦਰ ਸ਼ਤਾਬਦੀ ਨੂੰ ਸਮਰਪਤ
ਪੰਜਾਬ ਭਰ ' ਚੱਲੇਗਾ ਕਾਫ਼ਲਾ
ਗ਼ਦਰ ਦੀ ਗੂੰਜ

ਪਹਿਲੀ ਮਈ ਕੌਮਾਂਤਰੀ ਮਜ਼ਦੂਰ ਦਿਹਾੜੇ 'ਤੇ ਪਲਸ ਮੰਚ ਦਾ ਸੂਬਾਈ ਸਮਾਗਮ ਇਸ ਵਾਰ ਗ਼ਦਰ ਸ਼ਤਾਬਦੀ ਨੂੰ ਸਮਰਪਤ 
ਅਪ੍ਰੈਲ ਮਹੀਨੇ ਮਜ਼ਦੂਰ ਬਸਤੀਆਂ ' ਮੁਹਿੰਮ
ਪਹਿਲੀ ਮਈ ਪੰਜਾਬੀ ਭਵਨ, 
ਲੁਧਿਆਣਾ ਵਿਖੇ 
ਨਾਟਕਾਂ ਅਤੇ ਗੀਤਾਂ ਭਰੀ ਰਾਤ
ਨਾਟਕ
ਅਦਾਕਾਰ ਮੰਚ ਮੁਹਾਲੀ (ਡਾ. ਸਾਹਿਬ ਸਿੰਘ) ਪੇਸ਼ ਕਰਨਗੇ ਨਾਟਕ 'ਯੁੱਧ ਤੇ ਬੁੱਧ'
ਗ਼ਦਰ ਲਹਿਰ ਨੂੰ ਸਮਰਪਤ ਵੰਨਗੀਆਂ ਪੇਸ਼ ਕਰਨਗੇ- ਲੋਕ ਕਲਾ ਮੰਚ ਮੰਡੀ ਮੁੱਲਾਂਪੁਰ (ਹਰਕੇਸ਼ ਚੌਧਰੀ), ਨਵਚਿੰਤਨ ਕਲਾ ਮੰਚ ਬਿਆਸ (ਹੰਸਾ ਸਿੰਘ)
ਔਰਤਾਂ ਉੱਪਰ ਢਾਹੇ ਜਾ ਰਹੇ ਕਹਿਰ ਦੀ ਦਾਸਤਾਂ ਪੇਸ਼ ਕਰਨਗੇ ਚੇਤਨਾ ਕਲਾ ਕੇਂਦਰ ਬਰਨਾਲਾ (ਹਰਵਿੰਦਰ ਦੀਵਾਨਾ)
ਢੁਕਵੇਂ ਹੋਰ ਲੋਕ-ਸਰੋਕਾਰਾਂ ਨੂੰ ਮੁਖ਼ਾਤਬ ਹੋਣਗੇ, ਚੇਤਨਾ ਕਲਾ ਕੇਂਦਰ ਚਮਕੌਰ ਸਾਹਿਬ (ਗੁਰਪ੍ਰੀਤ ਕੌਰ), ਪੀਪਲਜ਼ ਥੀਏਟਰ ਲਹਿਰਗਾਗਾ (ਸੈਮੂਅਲ ਜੌਹਨ), ਚੰਡੀਗੜ੍ਹ ਸਕੂਲ ਆਫ ਡਰਾਮਾ (ਏਕੱਤਰ)
ਗੀਤ-ਸੰਗੀਤ
ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਲੋਕ ਸੰਗੀਤ ਮੰਡਲੀ ਬਠਿੰਡਾ (ਲੋਕ-ਬੰਧੂ), ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਨਵਦੀਪ ਧੌਲਾ, ਬੇਅੰਤ ਜੇਠੂਕੇ ਅਤੇ ਅਜਮੇਰ ਅਕਲੀਆ 
ਆਪ ਸਭ ਨੂੰ ਪਰਿਵਾਰਾਂ ਸਮੇਤ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪੁੱਜਣ ਦਾ ਹਾਰਦਿਕ ਸੱਦਾ  ਹੈ 
ਅਮੋਲਕ ਸਿੰਘ, ਪ੍ਰਧਾਨ ਪਲਸ ਮੰਚ
ਕੰਵਲਜੀਤ ਖੰਨਾ, ਜਨਰਲ ਸਕੱਤਰ ਪਲਸ ਮੰਚ 

No comments:

Post a Comment