Tuesday, November 14, 2017

ਪਰਾਲੀਸਾੜਨਦਾਮੁੱਦਾ ਸਰਕਾਰਤੇਟ੍ਰਿਬਿਊਨਲਦੀਕਿਰਕਿਰੀ



ਸਰਕਾਰਅਤੇਟ੍ਰਿਬਿਊਨਲਦੀਆਂਧਮਕੀਆਂਅਤੇਡਰਾਵਿਆਂਦੀਇਸਤੋਂਵੱਧਕਿਰਕਿਰੀਕੀਹੋਵੇਗੀਪਿਛਲੇਕੁੱਝਸਾਲਾਂਤੋਂਕਿਸਾਨਾਂਵੱਲੋਂਝੋਨੇਤੇਕਣਕਦੀਪਰਾਲੀਤੇਨਾੜਸਾੜਨਦੇਮਾਮਲੇ 'ਤੇਅਖ਼ਬਾਰਾਂਤੇਪ੍ਰਚਾਰਸਾਧਨਾਂਅੰਦਰਅਤੇਹਕੂਮਤੀਗਲਿਆਰਿਆਂਅੰਦਰਕਾਫੀਸ਼ੋਰ-ਸ਼ਰਾਬਾਹੁੰਦਾਰਿਹਾਹੈ, ਜਿਸਅੰਦਰਕਿਸਾਨਾਂਨੂੰਵਾਤਾਵਰਣਪਲੀਤਕਰਨਦੇਦੋਸ਼ੀਤੇਸਮਾਜਕਸਰੋਕਾਰਾਂਪੱਖੋਂਗੈਰ-ਜੁੰਮੇਂਵਾਰਗਰਦਾਨਿਆਂਜਾਂਦਾਰਿਹਾਹੈਮੱਧਵਰਗੀਹਿੱਸਿਆਂਵੱਲੋਂਸੋਸ਼ਲਮੀਡੀਆਅੰਦਰਵੀਇਹਕਾਫੀਭਖ਼ਵਾਂਮੁੱਦਾਬਣਿਆਆਰਿਹਾਹੈਕੌਮੀਗਰੀਨਟ੍ਰਿਬਿਊਨਲਵੱਲੋਂਇਸਮਸਲੇ 'ਤੇਲਏਗਏਸਖ਼ਤਫੈਸਲਿਆਂਮੁਤਾਬਕ, ਕਈਸਾਲਾਂਤੋਂਪੰਜਾਬਹਕੂਮਤਵੱਲੋਂਵੀਕਿਸਾਨਾਂਨੂੰਧਮਕੀਆਂਡਰਾਵੇਦਿੱਤੇਜਾਂਦੇਰਹੇਹਨਪਰਇਸਵਾਰਇਹਹਮਲਾਵਿਸ਼ੇਸ਼ਰੂਪ 'ਚਭਖਿਆਹੈ, ਜਿਸਅੰਦਰਗਰੀਨਟ੍ਰਿਬਿਊਨਲਦੇਫੈਸਲੇਨੂੰਸਖ਼ਤੀਨਾਲਲਾਗੂਕਰਨਦੇਨਾਂਅਹੇਠਪੰਜਾਬਸਰਕਾਰ, ਇਸਦੇਖੇਤੀਬਾੜੀਮਹਿਕਮੇਤੇਪ੍ਰਦੂਸ਼ਣਕੰਟਰੋਲਬੋਰਡਵੱਲੋਂਤਰ੍ਹਾਂਤਰ੍ਹਾਂਦੇਸਖ਼ਤਕਦਮਉਠਾਏਗਏਜਿੰਨ੍ਹਾਂਮੁਤਾਬਕਪਰਾਲੀਸਾੜਨਵਾਲੇਕਿਸਾਨਾਂਦੀਆਂਬੀਜਾਂ, ਖਾਦਾਂ, ਦੁਆਈਆਂਤੇਖੇਤੀਸੰਦਾਂਸਬੰਧੀਸਬਸਿਡੀਆਂਖ਼ਤਮਕਰਨਦੇਐਲਾਨਕੀਤੇਗਏਖੇਤੀਬਾੜੀਦੇਬਲਾਕਪੱਧਰੇਅਫ਼ਸਰਾਂਵੱਲੋਂ 15 ਅਕਤੂਬਰਤੋਂ 10 ਨਵੰਬਰਤੱਕਪਰਾਲੀਸਾੜਨਵਾਲੇਕਿਸਾਨਾਂਦੀਆਂਲਿਸਟਾਂਮੰਗੀਆਂਗਈਆਂਪਟਵਾਰੀਆਂਨੂੰਅਜਿਹੇਕਿਸਾਨਾਂਦੇਜ਼ਮੀਨੀਰਿਕਾਰਡ 'ਤੇਲਾਲਲਕੀਰਲਾਉਣਦੀਹਦਾਇਤਕੀਤੀਗਈਜਿਨ੍ਹਾਂਇਲਾਕਿਆਂ 'ਚਪਰਾਲੀਸੜਦੀਹੈਉਨ੍ਹਾਂਨੰਬਰਦਾਰਾਂਦੇਨਾਂਅਮੰਗਵਾਏਗਏਜਿਨ੍ਹਾਂਨੌਕਰੀਕਰਦੇਮੁਲਾਜ਼ਮਾਂਦੇਖੇਤਾਂ 'ਚਪਰਾਲੀਸੜਦੀਹੈ, ਉਨ੍ਹਾਂਦੀਆਂਲਿਸਟਾਂਮੰਗਵਾਈਆਂਗਈਆਂਤੇਪਰਾਲੀਸਾੜਨਵਾਲਿਆਂਵਿਰੁੱਧਪ੍ਰਚਾਰਹੱਲਾਤੇਜ਼ਕੀਤਾਗਿਆਇਸਤਰ੍ਹਾਂਪੰਜਾਬਦੇਕਿਸਾਨਾਂਉੱਪਰਹਕੂਮਤੀਹੱਲਾਕਸਿਆਗਿਆ
ਦੂਜੇਪਾਸੇਕਿਸਾਨਾਂਨੇਅਜਿਹੇਇੱਕਪਾਸੜਹੁਕਮਾਂਨੂੰਮੰਨਣਤੋਂਇਨਕਾਰਕਰਦਿੱਤਾਨਾਸਿਰਫਕਰਜ਼ਾ-ਮੁਕਤੀਲਈਸੰਘਰਸ਼ਕਰਰਹੀਆਂ 7 ਕਿਸਾਨਜੱਥੇਬੰਦੀਆਂਵੱਲੋਂ, ਸਗੋਂਜਾਗੀਰਦਾਰਾਂਤੇਧਨਾਢਾਂਦੀਨੁਮਾਇੰਦਗੀਕਰਦੀਆਂਜੱਥੇਬੰਦੀਆਂਵੱਲੋਂਵੀਇਸਦਾਡਟਕੇਵਿਰੋਧਕਰਨਦਾਫੈਸਲਾਲਿਆਗਿਆਕਿਸਾਨਜੱਥੇਬੰਦੀਆਂਦਾਕਹਿਣਾਸੀਕਿਕਿਸਾਨਵਿਰੋਧੀਇਹਫੈਸਲਾਵਿਤਕਰੇਭਰਿਆਹੈਵੱਡੇਵੱਡੇਦਫ਼ਤਰਾਂਤੇਬਾਜ਼ਾਰਾਂਅੰਦਰਵੱਡੀਪੱਧਰ 'ਤੇਪ੍ਰਦੂਸ਼ਣਫੈਲਾਉਂਦੇਏਸੀਜ਼ਨੂੰਕਿਉਂਨਹੀਂਰੋਕਿਆਜਾਂਦਾਹਵਾਤੇਪਾਣੀ 'ਚਲਗਾਤਾਰਜ਼ਹਿਰਘੋਲਰਹੇਕਾਰਖਾਨਿਆਂਦੇਪ੍ਰਦੂਸ਼ਣ 'ਤੇਕਿਉਂਰੋਕਨਹੀਂਲਗਦੀ
ਦੂਜੇਨੰਬਰ 'ਤੇਕਿਸਾਨਜੱਥੇਬੰਦੀਆਂਵੱਲੋਂਇਹਗੱਲਉਭਾਰੀਗਈਕਿਗਰੀਨਟ੍ਰਿਬਿਊਨਲਦਾਇਹਫੈਸਲਾਇੱਕਪਾਸੜਰੂਪ 'ਚਮੜ੍ਹਿਆਜਾਰਿਹਾਹੈ, ਜਦੋਂਕਿਇਸੇਟ੍ਰਿਬਿਊਨਲਦੇਫੈਸਲੇਦਾਇੱਕਪੱਖਹੈਕਿਕਿਸਾਨਾਂਨੂੰਇਸਕੰਮਲਈਵਿੱਤੀਤੇਤਕਨੀਕੀਸਹਾਇਤਾਦਿੱਤੀਜਾਣੀਚਾਹੀਦੀਹੈਉਹਕਿਉਂਨਹੀਂਦਿੱਤੀਜਾਰਹੀਇਹਦੀਥਾਂ 'ਤੇਧਮਕੀਆਂਤੇਸਜ਼ਾਵਾਂਦੇਐਲਾਨਨਾਲਕਿਸਾਨਾਂਨੂੰਕਿਉਂਡਰਾਇਆਜਾਰਿਹਾਹੈ
ਤੀਜੇਨੰਬਰ 'ਤੇਕਿਸਾਨਜੱਥੇਬੰਦੀਆਂਵੱਲੋਂਸਭਤੋਂਜ਼ੋਰਨਾਲਇਹਗੱਲਉਭਾਰੀਗਈਕਿਪੰਜਾਬਦੀਸਮੁੱਚੀਕਿਸਾਨੀ, ਮੁਲਕਭਰਦੀਕਿਸਾਨੀਵਾਂਗਹੀਅਤਿਅੰਤਗਹਿਰੇਸੰਕਟਦੀਸ਼ਿਕਾਰਹੈਕਰਜ਼ੇਦੀਆਂਪੰਡਾਂਹੇਠਦਬੀਹੋਈਹੈਸਿੱਟੇਵਜੋਂਖੁਦਕੁਸ਼ੀਆਂਦੇਰਾਹਪਈਹੋਈਹੈਇਸਹਾਲਤਅੰਦਰਪਰਾਲੀਸਾੜਨਾਕਿਸਾਨਾਂਦੀਮਜ਼ਬੂਰੀਦਾਸਬੂਤਹੈਨਾਕਿਸਮਾਜਕਸਰੋਕਾਰਾਂਪ੍ਰਤੀਗੈਰ-ਜੁੰਮੇਵਾਰੀਦਾ
ਇਨ੍ਹਾਂਸਾਰੇਕਾਰਨਾਂਦੇਸਿੱਟੇਵਜੋਂਕਿਸਾਨਜੱਥੇਬੰਦੀਆਂਨੇਸਰਕਾਰੀਹੁਕਮਾਂਨੂੰਨਾਮੰਨਣਦਾਐਲਾਨਕਰਦਿਆਂਕਿਸਾਨਾਂਨੂੰਇਸਸਬੰਧ 'ਚਮਿਲਣਵਾਲੀਆਂਸਜ਼ਾਵਾਂਦਾਡਟਕੇਵਿਰੋਧਕਰਨਦਾਫੈਸਲਾਕੀਤਾ 7 ਸੰਘਰਸ਼ਸ਼ੀਲਕਿਸਾਨਜੱਥੇਬੰਦੀਆਂਨੇਪਟਿਆਲੇਦੇਮੋਰਚੇਸਮੇਂਝੋਨੇਦੀਪਰਾਲੀਨੂੰਲਾਂਬੂਲਾਉਂਦਿਆਂਇਹਐਲਾਨਕੀਤਾਕਿਜਿਨਾਂਚਿਰਹਕੂਮਤਵੱਲੋਂਇਸਦੇਮੁਆਵਜ਼ੇਵਜੋਂ 200 ਰੁਪਏਪ੍ਰਤੀਕੁਵਿੰਟਲਜਾਂ 6000 ਰੁਪਏਪ੍ਰਤੀਏਕੜਦੇਹਿਸਾਬਸਹਾਇਤਾਨਹੀਂਦਿੱਤੀਜਾਂਦੀ, ਪਰਾਲੀਸਾੜਨੀਉਨ੍ਹਾਂਦੀਮਜ਼ਬੂਰੀਹੋਵੇਗੀਇਸਸੱਦੇਨੂੰਪੰਜਾਬਦੇਕਿਸਾਨਾਂਵੱਲੋਂਵਿਆਪਕਹੁੰਗਾਰਾਮਿਲਿਆ, ਅਨੇਕਾਂਥਾਵਾਂ 'ਤੇਪੂਰੇਦੇਪੂਰੇਨਗਰਦੇਸਾਂਝੇਫੈਸਲੇਹੋਏ, ਜਿਸਦੇਸਿੱਟੇਵਜੋਂਹਕੂਮਤਵੱਲੋਂਵੱਡਾਸਿਆਸੀਹਰਜਾਝੱਲੇਬਿਨਾਂਅਜਿਹੀਆਂਧਮਕੀਆਂਤੇਸਜਾਵਾਂਨੂੰਅਮਲ 'ਚਲਿਆਉਣਾਅਸੰਭਵਹੋਗਿਆਅਤੇਪੰਜਾਬਦੀਕੈਪਟਨਹਕੂਮਤਇੱਕਤਰ੍ਹਾਂਨਾਲਬੇਵੱਸਹੋਕੇਰਹਿਗਈ
ਦੂਜੇਪਾਸੇ 11 ਅਕਤੂਬਰਨੂੰਗਰੀਨਟ੍ਰਿਬਿਊਨਲਨੇਪੰਜਾਬਸਰਕਾਰਨੂੰਆੜੇਹੱਥੀਂਲਿਆਤੇਉਸਨੂੰਸਖ਼ਤੀਨਾਲਇਹਪੁੱਛਿਆਕਿਪਿਛਲੇਵਰ੍ਹਿਆਂਅੰਦਰਕਿਸਾਨੀਨੂੰਜੋਵਿੱਤੀਤੇਤਕਨੀਕੀਸਹਾਇਤਾਦਿੱਤੀਹੈ, ਉਸਦੀਯੋਜਨਾਤੇਵੇਰਵਾਪੇਸ਼ਕਰੋਟ੍ਰਿਬਿਊਨਲਨੇਚੁਣੌਤੀਦਿੰਦਿਆਂਹਕੂਮਤਨੂੰਕਿਹਾਕਿ 13 ਅਕਤੂਬਰਨੂੰਤੁਸੀਂਅਜਿਹੇਸਿਰਫ 21 ਕਿਸਾਨਾਂਦੀਲਿਸਟਲਿਆਉਜਿੰਨ੍ਹਾਂਨੂੰਤੁਸੀਂਇਹਸਹਾਇਤਾਦਿੱਤੀਹੋਵੇਪਰਇਸਤੋਂਵੀਕਸੂਤੀਹਾਲਤਟ੍ਰਿਬਿਊਨਲਦੀਉਦੋਂਬਣੀਜਦਇਹਪੰਜਾਬਸਰਕਾਰਖਾਲੀਹੱਥਅਦਾਲਤਪਹੁੰਚੀਤੇਸਿਰਫ 11 ਕਿਸਾਨਾਂਦਾਹੀਨਾਂਅਜੁਟਾਸਕੀਇਸਹਾਲਤਵਿੱਚਟ੍ਰਿਬਿਊਨਲਕੋਲਵੀਕਰਨਨੂੰਬਹੁਤਾਕੁੱਝਨਹੀਂਸੀਸੋਉਸਨੇਪੰਜਾਬਹਕੂਮਤਦੀਅਰਜ਼ੀ 'ਤੇਕੇਂਦਰਸਰਕਾਰਨੂੰਇਸਨੂੰਸਹਾਇਤਾਨਾਦੇਣਸਬੰਧੀਨੋਟਿਸਜਾਰੀਕਰਦਿੱਤਾਕੁੱਲਮਿਲਾਕੇਪੰਜਾਬਸਰਕਾਰਤੇਟ੍ਰਿਬਿਊਨਲਦੋਵੇਂਹੀਇੱਕਤਰ੍ਹਾਂਨਾਲਬੇਵੱਸੀਦੀਹਾਲਤ 'ਚਜਾਪਏਮੁੱਖਮੰਤਰੀਤਾਂਇਹਕਹਿਣਲਈਮਜਬੂਰਹੋਗਿਆਕਿ, ਅਸੀਂਭਾਵੇਂਪਰਾਲੀਸਾੜਨਸਬੰਧੀਕੌਮੀਗਰੀਨਟ੍ਰਿਬਿਊਨਲਦੀਆਂਪਾਬੰਦੀਆਂਲਾਗੂਕਰਨਦੇਪਾਬੰਦਹਾਂ, ਪਰਅਸੀਂਇਸਦਾਪ੍ਰਬੰਧਕਰਨਲਈਕਿਸਾਨਾਂਨੂੰਮੁਆਵਜ਼ਾਦੇਣਦੀਹਾਲਤ 'ਚਵੀਨਹੀਂਹਾਂਉਸਨੇਕਿਸਾਨਾਂਨੂੰਸਜ਼ਾਦੇਣਦੀਗੱਲਨੂੰਮੁੱਢੋਂਰੱਦਕਰਦਿਆਂਕਿਹਾਕਿਕਿਸਾਨਤਾਂਪਹਿਲਾਂਹੀਅੱਤਦੀਆਰਥਕਮੰਦਹਾਲੀਦੀਹਾਲਤ 'ਚਹਨਉਨ੍ਹਾਂ 'ਤੇਕਾਰਵਾਈਖੁਦਕੁਸ਼ੀਆਂਨੂੰਹੋਰਵਧਾਵਾਦੇਵੇਗੀ!   

ਸ਼ਹੀਦਭਗਤਸਿੰਘਦਾਜਨਮਦਿਹਾੜਾਨੌਜਵਾਨਮਸਲਿਆਂਦੀਚਰਚਾ



ਨੌਜਵਾਨਭਾਰਤਸਭਾਵੱਲੋਂਨੌਜਵਾਨਾਂਲਈਰੁਜ਼ਗਾਰਪ੍ਰਾਪਤੀਹਿੱਤਅਗਸਤਮਹੀਨੇਹੱਥਲਈਮੁਹਿੰਮਦੀਨਿਰੰਤਰਤਾਤਹਿਤਸਤੰਬਰਮਹੀਨੇਵੀਵੱਖ-ਵੱਖਇਲਾਕਿਆਂਵਿੱਚਸਰਗਰਮੀਆਂਕੀਤੀਆਂਗਈਆਂਪਿਛਲੇਸਮੇਂਵਿੱਚਰੁਜ਼ਗਾਰਦੇਮਸਲੇ 'ਤੇਕੀਤੀਆਂਗਈਆਂਲਾਮਬੰਦੀਆਂਕਾਰਨਇਸਮਸਲੇਦੀਤਿੱਖਅਤੇਚੇਤਨਾਦਾਵਧਾਰਾਹੋਰਿਹਾਸੀਇਸਮੌਕੇ 'ਤੇਸਭਾਵੱਲੋਂਵੱਖ-ਵੱਖਇਲਾਕਿਆਂਵਿੱਚਢੁੱਕਵੀਆਂਸਰਗਰਮੀਆਂਹੱਥਲਈਆਂਗਈਆਂਇਲਾਕਾਸੰਗਤਵਿੱਚਪਿੰਡਘੁੱਦਾਵਿਖੇਕਰਜਾ-ਮੁਕਤੀਰੁਜ਼ਗਾਰਪ੍ਰਾਪਤੀਕਾਨਫਰੰਸ, ਇਲਾਕਾਮੌੜਵਿਖੇਤਿੰਨਪਿੰਡਾਂਵਿੱਚਨੁੱਕੜਨਾਟਕਅਤੇਇਲਾਕਾਨਥਾਣਾਦੇਪਿੰਡਖੇਮੂਆਣਾਵਿਖੇਨਾਟਕਸਮਾਗਮਾਂਰਾਹੀਰੁਜ਼ਗਾਰਸਬੰਧੀਸਰਕਾਰਦੀਨੀਅਤਅਤੇਨੀਤੀਸਬੰਧੀਭਰਵੀਂਚਰਚਾਕਰਨਦੇਨਾਲ-ਨਾਲਰੁਜ਼ਗਾਰਹਾਸਲਕਰਨਲਈਲੋੜੀਂਦੀਨੌਜਵਾਨਾਂਦੀਵਿਸ਼ਾਲਜਥੇਬੰਦਕਤਾਕਤਾਂਦੇਸਵਾਲਨੂੰਵੀਉਭਾਰਿਆਗਿਆਇਹਨਾਂਸਮਾਗਮਾਂਰਾਹੀਂਬੁਲਾਰਿਆਂਨੇਇਹਤੱਥਜ਼ੋਰਦਾਰਤਰੀਕੇਨਾਲਉਭਾਰਿਆਕਿਸਭਲਈਰੁਜ਼ਗਾਰਪ੍ਰਾਪਤੀਮੁਲਕਦੇਜ਼ਰੱਈਸੰਕਟਨੂੰਹੱਲਕੀਤੇਬਿਨਾਂਸੰਭਵਨਹੀਂਹੈਛੜੱਪੀਂਵਧਰਿਹਾਮੁਲਕਵਿਆਪੀਕਿਸਾਨੀਸੰਕਟਇਸਗੱਲਦੀਗਵਾਹੀਭਰਦਾਹੈਕਿਵੋਟਵਟੋਰੂਸਿਆਸੀਪਾਰਟੀਆਂਵੱਲੋਂਹਰਨੌਜਵਾਨਨੂੰਰੁਜ਼ਗਾਰਦੇਣਦਾਕੀਤਾਜਾਂਦਾਵਾਅਦਾਮਹਿਜ਼ਛਲਾਵੇਤੋਂਵਧਕੇਕੁਝਵੀਨਹੀਂਖੇਤੀਬਾੜੀਅਤੇਹੋਰਉਤਪਾਦਨਦੇਸ੍ਰੋਤਮੁਲਕਵਿੱਚਸਰਮਾਏਦਾਰ, ਸਾਮਰਾਜੀਆਂਅਤੇਹਾਕਮਾਂਦੇਜਕੜਪੰਜੇਹੇਠਸਾਹਵਰੋਲਰਹੇਹਨਇਸਕਰਕੇਖੇਤੀਲਾਗਤਵਸਤਾਂਦੀਆਂਕੀਮਤਾਂਦੇਅਸਮਾਨੀਂਚੜ੍ਹਨ, ਫਸਲਾਂਦੇਭਾਅਦੇਲਗਾਤਾਰਸੁੰਗੜਨ, ਮੰਡੀਕਰਨਦੀਆਸਹੂਲਤਾਂਦੇਖੁਰਦੇਜਾਣਵਰਗੇਵਰਤਾਰੇ 'ਚਘਿਰੀਖੇਤੀਦੇਸੰਕਟਦਾਸਿੱਧਾਸਬੰਧਮੁਲਕਦੀਅਰਥ-ਵਿਵਸਥਾਨਾਲਜੁੜਦਾਹੈਇਸਕਰਕੇਕੰਮਕਰਨਵਾਲੇਹਰਹੱਥਨੂੰਰੁਜ਼ਗਾਰਮੁਹੱਈਆਕਰਵਾਉਣਲਈਇਹਪਹਿਲੀਲੋੜਬਣਦੀਹੈਕਿਖੇਤੀ-ਸੰਕਟਦਾਹੱਲਕਰਨਲਈਕਦਮਚੁੱਕੇਜਾਣ
ਪੰਜਾਬਦੀਮੌਜੂਦਾਕਾਂਗਰਸਸਰਕਾਰਵੱਲੋਂਚੋਣਾਂਸਮੇਂਕੀਤਾਹਰਘਰਨੌਕਰੀਦੇਣਦਾਵਾਅਦਾਵਫ਼ਾਕਰਨਸਬੰਧੀਸਰਕਾਰਦੀਨੀਤੀਅਤੇਨੀਅਤਵਿੱਚਖੋਟਹੈਸਰਕਾਰਛੇਮਹੀਨੇਬੀਤਜਾਣਪਿੱਛੋਂਵੀਇਸਪਾਸੇਫੋਕੇਬਿਆਨਦੇਣਤੋਂਅੱਗੇਨਹੀਂਵਧੀ, ਪਰਵੱਖ-ਵੱਖਸਰਕਾਰੀਅਦਾਰਿਆਂਦੀਤਾਲਾਬੰਦੀਅਤੇਛਾਂਟੀਆਂਦਾਅਮਲਸਰਕਾਰਦੀਨਿੱਜੀਕਰਨਦੀਧੁੱਸਨੂੰਨੰਗਾਕਰਦਾਹੈਪੰਜਾਬਦੇਸਰਕਾਰੀਥਰਮਲਬੰਦਕਰਨਾਇਸਦੀਤਾਜਾਮਿਸਾਲਹੈਸੇਵਾਦੇਜਨਤਕਅਦਾਰਿਆਂਨੂੰਨਿੱਜੀਹੱਥਾਂਵਿੱਚਸੌਂਪਣਲਈਵਧਾਏਜਾਰਹੇਕਦਮਅਸਲ 'ਚਸਰਕਾਰੀਰੁਜ਼ਗਾਰਘਟਾਉਣਅਤੇਅੰਤਬਿਲਕੁਲਖਤਮਕਰਨਵੱਲਨੂੰਕਦਮਵਧਾਰਾਹਨਨੌਜਵਾਨਾਂਨੂੰਰੁਜ਼ਗਾਰਦੇਣਦਾਵਾਅਦਾਕੇਵਲਸੱਤਾਹਥਿਆਉਣਲਈਨੌਜਵਾਨਾਂਨਾਲਕੀਤੇਗਏਧੋਖੇਤੋਂਵੱਧਕੁਝਵੀਨਹੀਂਹੈਨੌਜਵਾਨਾਂਸਮੇਤਕਿਸਾਨਾਂ, ਮਜ਼ਦੂਰਾਂਅਤੇਮੁਲਾਜ਼ਮਾਂਨਾਲਝੂਠੇਵਾਅਦੇਪੂਰੇਕਰਨਤੋਂਭੱਜਰਹੀਸਰਕਾਰਦਾਅਸਲਚਿਹਰਾਸਰਕਾਰਦੁਆਰਾਜਨਤਕਅਤੇਨਿੱਜੀਜਾਇਦਾਦਨੁਕਸਾਨਰੋਕੂਐਕਟਦਾਨੋਟੀਫਿਕੇਸ਼ਨਪਾਸਕਰਨਤੋਂਵੀਸਾਹਮਣੇਆਰਿਹਾਹੈਲੋਕਾਂਦੇਹੱਕੀਸੰਘਰਸ਼ਾਂ 'ਤੇਰੋਕਾਂਮੜ੍ਹਨਦੇਇਰਾਦੇਨਾਲਪਿਛਲੀਅਕਾਲੀਭਾਜਪਾਸਰਕਾਰਵੱਲੋਂਲਿਆਂਦਾਗਿਆਕਾਲਾਕਾਨੂੰਨਮੌਜੂਦਾਸਰਕਾਰਦੇਹਵਾਲੇਕਰਦਿੱਤਾਹੈਸਰਕਾਰਦੀਪ੍ਰਵਾਨਗੀਵੀਕਿਸੇਤੋਂਲੁਕੀਛਿਪੀਨਹੀਂਹੈਨਵੀਆਂਆਰਥਿਕਨੀਤੀਆਂਦਾਤਿੱਖਾਹੋਰਿਹਾਹਮਲਾਨਿਤਦਿਨਨਵੇਂਲੋਕਕਾਫਲਿਆਂਨੂੰਸੰਘਰਸ਼ਾਂਦੇਲੜਲਾਰਿਹਾਹੈਵਧਰਿਹਾਆਰਥਿਕਸੰਕਟਕਿਰਤੀਲੋਕਾਂ 'ਤੇਲੱਦਿਆਜਾਰਿਹਾਹੈ, ਜਿਸਨਾਲਲੋਕਰੋਹਤੇਸੰਘਰਸ਼ਾਂਵਿੱਚਵਾਧਾਹੋਰਿਹਾਹੈਅਜਿਹੇਸਮੇਂਵਿੱਚਪੰਜਾਬਸਰਕਾਰਵੱਲੋਂਪਾਸਕੀਤਾਗਿਆਇਹਐਕਟਸਾਮਰਾਜੀਆਂਨਾਲਵਫ਼ਾਦਾਰੀਅਤੇਲੋਕਾਂਨਾਲਗੱਦਾਰੀਦਾਜ਼ਾਹਰਾਪ੍ਰਮਾਣਹੈ
ਕੰਨੜਪੱਤਰਕਾਰਗੌਰੀਲੰਕੇਸ਼ਦੇਕਤਲਦੇਸਬੰਧਵਿੱਚਇਹਸਮਝਉਭਾਰੀਗਈਕਿਕੇਂਦਰਸਰਕਾਰਵੱਲੋਂਧੜੱਲੇਨਾਲਅੱਗੇਵਧਾਏਜਾਰਹੇਆਰਥਿਕਹੱਲੇਤੋਂਲੋਕਾਂਦਾਧਿਆਨਭਟਕਾਉਣਅਤੇਇਸਹੱਲੇਦਾਵਿਰੋਧਕਰਰਹੇਲੋਕਾਂਦੇਵੱਖਵੱਖਹਿੱਸਿਆਂਨਾਲਸਿੱਝਣਲਈਹਿੰਦੂਫਾਸ਼ੀਗਰੋਹਾਂਨੂੰਸ਼ਿਸ਼ਕਾਰਿਆਹੋਇਆਹੈਸਰਕਾਰਦੇਕਾਰ-ਵਿਹਾਰਅਤੇਪਹੁੰਚਪ੍ਰਤੀਲੋਕਪੱਖੀਨਜ਼ਰੀਏਤੋਂਬੋਲਣਅਤੇਲਿਖਣਵਾਲੇਸਾਹਿਤਕਾਰ, ਪੱਤਰਕਾਰਅਤੇਬੁੱਧੀਜੀਵੀਇਹਨਾਂਫਿਰਕੂਫਾਸ਼ੀਗਰੋਹਾਂਦਾਸ਼ਿਕਾਰਬਣਰਹੇਹਨਪੱਤਰਕਾਰਗੌਰੀਲੰਕੇਸ਼ਵੀਸਰਕਾਰੀਸਰਪ੍ਰਸਤੀਪ੍ਰਾਪਤਇਹਨਾਂਗਰੋਹਾਂਦਾਸ਼ਿਕਾਰਹੋਈਹੈਉਸਦੇਕਤਲਤੋਂਬਾਅਦਨਾਮੀਂਭਾਜਪਾਆਗੂਆਂਦੇਬਿਆਨਇਸਤੱਥਦਾਪ੍ਰਮਾਣਹਨ
ਨੌਜਵਾਨਭਾਰਤਸਭਾਦੀਇਸਸਰਗਰਮੀਦਾਵਿਸ਼ੇਸ਼ਜ਼ਿਕਰਯੋਗਪੱਖਵੱਖ-ਵੱਖਇਲਾਕਿਆਂਦੀਹਾਲਤਦੇਅਨੁਸਾਰਹੱਥਲਈਆਂਗਈਆਂਪ੍ਰਚਾਰਸ਼ਕਲਾਂਹਨਇਲਾਕਾਸੰਗਤਦੇਪਿੰਡਘੁੱਦਾਵਿੱਚਕਰਜਾਮੁਕਤੀਰੁਜ਼ਗਾਰਪ੍ਰਾਪਤੀਕਾਨਫਰੰਸਕੀਤੀਗਈਇਸਕਾਨਫਰੰਸਦੀਤਿਆਰੀਵਿੱਚਪੰਜਸੌਦੇਲਗਭਗਕੰਧਪੋਸਟਰਲਾਉਣਤੋਂਇਲਾਵਾਵੀਹਦੇਲਗਭਗਪਿੰਡਾਂਵਿੱਚਭਰਵੀਆਂਤਿਆਰੀਮੀਟਿੰਗਾਂਕੀਤੀਆਂਗਈਆਂਇਲਾਕਾਮੌੜਦੇਤਿੰਨਪਿੰਡਾਂਵਿੱਚਇੱਕੋਦਿਨਨੁੱਕੜਨਾਟਕਾਂਦਾਮੰਚਨਕੀਤਾਗਿਆਜੋਕਿਇਕੱਤਰਤਾਪੱਖੋਂਬਹੁਤਸਫਲਰਿਹਾਇਲਾਕਾਨਥਾਣਾਦੇਪਿੰਡਖੇਮੂਆਣਾਵਿੱਚਰਾਤਨੂੰਨਾਟਕਸਮਾਗਮਕਰਵਾਏਗਏਜਿਸਵਿੱਚਇਲਾਕੇਦੇਨੌਜਵਾਨਸ਼ਾਮਲਹੋਏਜੱਥੇਬੰਦਕਵਧਾਰੇਅਤੇਇਲਾਕਾਪੱਧਰ 'ਤੇਨੌਜਵਾਨਾਂਦੀਸੁਤੰਤਰਅਤੇਸਮੂਹਿਕਸਰਗਰਮੀਉਭਾਰਨਪੱਖੋਂਚੁਣੀਆਂਗਈਆਂਇਹਪ੍ਰਚਾਰਸ਼ਕਲਾਂਪੂਰੀਤਰਾਂਸਫਲਰਹੀਆਂਮਸਲਿਆਂਦੀਚੋਣਪੱਖੋਂਵੀਉਕਤਸਰਗਰਮੀਐਨਢੁੱਕਵੀਂਹੈਇਸਸਰਗਰਮੀਵਿੱਚਹੋਈਲਾਮਬੰਦੀਰਾਹੀਂਰੁਜ਼ਗਾਰਦੇਮਸਲੇ 'ਤੇਨੌਜਵਾਨਾਂਅੰਦਰਲੀਚੋਭਦਾਤੱਥਸਾਹਮਣੇਆਉਂਦਾਹੈਆਉਣਵਾਲੇਸਮੇਂਵਿੱਚਇਸਮਸਲੇਨੂੰਹੁੰਗਾਰਾਭਰਦੀਆਂਵਿਸ਼ਾਲਨੌਜਵਾਨਹਿੱਸਿਆਂਨੂੰਸਮੋਂਦੀਆਂਢੁੱਕਵੀਆਂਸਰਗਰਮੀਆਂਦੀਲੋੜਦਰਕਾਰਹੈ
- ਇੱਕਨੌਜਵਾਨਕਾਰਕੁੰਨ
ਖਟਕੜਕਲਾਂ 'ਚਵਿਖਾਈਫ਼ਿਲਮ ''ਜੰਝਲਾੜਿਆਂਦੀ''
ਸ਼ਹੀਦਭਗਤਸਿੰਘਦੇਜੱਦੀਪਿੰਡਖਟਕੜਕਲਾਂਵਿਖੇਉਹਨਾਂਦੇਜਨਮਦਿਹਾੜੇ 'ਤੇਯਾਦਗਾਰੀਫ਼ਿਲਮਸ਼ੋਅਅਤੇਮੋਮਬੱਤੀਆਂਹੱਥਾਂ 'ਚਲੈਕੇਮਾਰਚਕਰਨਉਪਰੰਤਦੀਪਮਾਲਾਕੀਤੀਗਈ
ਪਿੰਡਦੀਖੁੱਲ੍ਹੀਪਾਰਕਵਿੱਚਸ਼ਾਮਵੇਲੇਜੁੜੇਖਟਕੜਕਲਾਂਨਿਵਾਸੀਆਂਤੋਂਇਲਾਵਾਬੰਗਾ, ਮੰਗੂਵਾਲ, ਰਸੂਲਪੁਰ, ਗੁਣਾਚੌਰਅਤੇਰਾਏਪੁਰਡੱਬਾਤੋਂਔਰਤਾਂਮਰਦਾਂਦੇਜੱਥਿਆਂਦੇਜੱਥੇਸ਼ਾਮਲਹੋਏ
ਇਸਇਕੱਤਰਤਾਨੂੰਪੰਜਾਬਲੋਕਸੱਭਿਆਚਾਰਕਮੰਚ (ਪਲਸਮੰਚ) ਦੇਪ੍ਰਧਾਨਅਮੋਲਕਸਿੰਘਨੇਸੰਬੋਧਨਕਰਦਿਆਂਕਿਹਾਕਿਜ਼ਹੀਨਅਤੇਚਿੰਤਨਸ਼ੀਲਭਗਤਸਿੰਘਬਾਲ-ਅਵਸਥਾਤੋਂਹੀਕੂਕਾਲਹਿਰ, ਜਲ੍ਹਿਆਂਵਾਲਾਬਾਗ, ਨਨਕਾਣਾਸਾਹਿਬਦਾਸਾਕਾ, ਵਿਚਾਰਾਂਦੇਪ੍ਰਗਟਾਵੇਦੀਆਜ਼ਾਦੀਉੱਪਰਰੋਕਾਂਮੜ੍ਹੇਜਾਣਵਿਗਿਆਨ, ਗੁਲਾਮੀਅਤੇਆਜ਼ਾਦੀਆਦਿਸੁਆਲਾਂਬਾਰੇਸੋਚਵਾਨਹੋਇਆ
ਇਸਮੌਕੇਗ਼ਦਰੀਦੇਸ਼ਭਗਤਾਂ, ਕਿਰਤੀਲਹਿਰਅਤੇਸ਼ਹੀਦਭਗਤਸਿੰਘਦੇਸਮੇਂਦੀਇਨਕਲਾਬੀਲਹਿਰਨੂੰਸਮਰਪਤਗ਼ਦਰੀਬਾਬਿਆਂਦੇਮੇਲੇਦੀਖੂਬਸੂਰਤਵੰਨਗੀਝੰਡੇਦਾਗੀਤਰੂਪੀਫ਼ਿਲਮ ''ਜੰਝਲਾੜਿਆਂਦੀ'' ਵੱਡੇਪਰਦੇ 'ਤੇਵਿਖਾਈਗਈਜਿਸਨੂੰਦਰਸ਼ਕਾਂਨੇਬੇਹੱਦਪਸੰਦਕੀਤਾਬੱਚਿਆਂਅਤੇਨੌਜਵਾਨਾਂਨੇਗੀਤਪੇਸ਼ਕੀਤੇ
ਸਮਾਗਮਦਾਮੰਚਸੰਚਾਲਨਤੀਰਥਰਸੂਲਪੁਰੀਨੇਕੀਤਾ

ਪਾਸ਼ਦੇਜਨਮਦਿਹਾੜੇ 'ਤੇਫਿਰਕੂਤਾਕਤਾਂਖਿਲਾਫਡਟਣਦਾਹੋਕਾ



ਪਾਸ਼ਯਾਦਗਾਰੀਕੌਂਮਾਂਤਰੀਟਰੱਸਟਵੱਲੋਂ  10 ਸਤੰਬਰਨੂੰਬਠਿੰਡਾਵਿਖੇਪਾਸ਼ਦੇਜਨਮਦਿਨਨੂੰਸਮਰਪਤਸਮਾਗਮਕੀਤਾਗਿਆਆਪਣੀਜਿੰਦਗੀਅਤੇਮੌਤਰਾਹੀਂਫਿਰਕਾਪ੍ਰਸਤੀਖਿਲਾਫਲੜਾਈਦੀਮਿਸਾਲਬਣੇਕਵੀਦੇਜਨਮਦਿਨਉੱਪਰਮੁਲਕਭਰਅੰਦਰਸਿਰਜੇਜਾਰਹੇਫਿਰਕੂਮਾਹੌਲਅਤੇਇਸਮਾਹੌਲਖਿਲਾਫਉਠਦੀਆਵਾਜਨੂੰਦਬਾਉਣਲਈਚੁੱਕੇਜਾਰਹੇਕਦਮਾਂਦੀਚਰਚਾਕੀਤੀਗਈਜਿਸਵਿਚਮੁੱਖਵਕਤਾਵਜੋਂਦਿੱਲੀਯੂਨੀਵਰਸਿਟੀਦੇਹਿੰਦੀਵਿਭਾਗਦੇਮੁੱਖੀਡਾ. ਅਪੂਰਵਾਨੰਦਸ਼ਾਮਲਹੋਏ 'ਜੁਬਾਨਬੰਦੀਦਾਅਜੋਕਾਦੌਰ' ਵਿਸ਼ੇਉੱਪਰਉਹਨਾਂਤੋਂਇਲਾਵਾਨਾਮਵਰਬੁੱਧੀਜੀਵੀਡਾ. ਪਰਮਿੰਦਰ, ਮਨਜੀਤਔਲਖਅਤੇਕਹਾਣੀਕਾਰਅਤਰਜੀਤਨੇਵੀਖਚਾ-ਖਚਭਰੇਹਾਲਨੂੰਸੰਬੋਧਨਕੀਤਾ
ਬੁਲਾਰਿਆਂਨੇਆਪਣੀਚਰਚਾਅੰਦਰਉਭਾਰਿਆਕਿਮੌਜੂਦਾਕੇਂਦਰੀਹਕੂਮਤਆਰਥਕਹਮਲੇਦੇਅੰਗਵਜੋਂਲੋਕਾਂਉੱਪਰਵਿਚਾਰਧਾਰਕਹਮਲਾਵਿੱਢਰਹੀਹੈਅਤੇਵਿਚਾਰਧਾਰਾਤੇਸੱਭਿਆਚਾਰਦੇਸਭਨਾਂਖੇਤਰਾਂਅੰਦਰਅਗਾਂਵਧੂਕਦਰਾਂਨੂੰਫਨਾਹਕਰਕੇਪਿਛਾਖੜੀਤੇਫਿਰਕਾਪ੍ਰਸਤਕਦਮਚੁੱਕਰਹੀਹੈਮੁੱਖਬੁਲਾਰੇਨੇਕਿਹਾਕਿਦੇਸ਼ਭਗਤਸ਼ਕਤੀਆਂਨੂੰਦੇਸ਼ਧਰੋਹੀਦੱਸਣਵਾਲੀਆਰ. ਐਸ. ਐਸ. ਆਜ਼ਾਦੀਸੰਗਰਾਮਦੌਰਾਨਸਾਮਰਾਜੀਆਂਦੀਸੇਵਾਵਿਚਗਲਤਾਨਰਹੀਹੈਪੱਤਰਕਾਰਗੌਰੀਲੰਕੇਸ਼ਦੀਹੱਤਿਆਵੀਉਸਦੇਵਿਚਾਰਾਂਦੀਲੋਅਤੋਂਡਰਕੇਕੀਤੀਗਈਹੈਅਜੋਕੇਦੌਰਅੰਦਰਹੱਕਸੱਚਇਨਸਾਫਲਈਉਠਦੀਹਰਆਵਾਜ਼ਦਾਗਲਾਘੁੱਟਿਆਜਾਰਿਹਾਹੈਪਰਇਸਮੌਕੇਬੁਲਾਰੇਨੇਭਾਰਤਅੰਦਰਲੇਫਿਰਕੂਫਾਸ਼ੀਮਾਹੌਲਦੀਤੁਲਨਾਸਟਾਲਿਨਦੇਸਮੇਂਦੇਰੂਸਨਾਲਕੀਤੀਜੋਉੱਕਾਹੀਗਲਤਸੀਸਟਾਲਿਨਦਾਸਮਾਂਸਭਨਾਂਘੱਟਗਿਣਤੀਆਂਤੇਫਿਰਕਿਆਂਨੂੰਬਰਾਬਰੀਤੇਮਾਣਸਨਮਾਨਦੇਣਅਤੇਉਹਨਾਂਦੇਪਛੜੇਵੇਂਦੇਸੰਗਲਲਾਹਕੇਤਰੱਕੀਆਜ਼ਾਦੀਤੇਖੁਦਮੁਖਤਿਆਰੀਦੇਰਾਹਤੁਰਨਦਾਸਮਾਂਸੀਸਟਾਲਿਨਨੂੰਤਾਨਾਸ਼ਾਹਤੇਨਿਰਦਈਸ਼ਾਸਕਵਜੋਂਪੇਸ਼ਕਰਨਲਈਸਾਮਰਾਜੀਆਂਨੇਉਸਦੀਮੌਤਤੋਂਪਹਿਲਾਂਤੇਬਾਅਦਅਣਥੱਕਕੋਸ਼ਿਸ਼ਾਂਕੀਤੀਆਂਅਤੇਇਸਬਾਰੇਬੁੱਧੀਜੀਵੀਆਂਦੇਇੱਕਹਿੱਸੇਅੰਦਰਭੁਲੇਖੇਖੜ੍ਹੇਕੀਤੇਗਏਜਿਸਦਾਅਸਰਅਪੂਰਵਾਨੰਦਵੱਲੋਂਪ੍ਰਗਟਵਿਚਾਰਾਂਰਾਹੀਂਵੀਜ਼ਾਹਰਹੋਇਆਇਸਤੋਂਬਿਨਾਂਬੁਲਾਰੇਨੇਆਪਣੇਸੰਬੋਧਨਵਿੱਚਮੋਦੀਦੇਜਾਬਰਤੇਫਾਸ਼ੀਕਦਮਾਂਖਿਲਾਫ਼ਸਭਨਾਂਧਰਮਨਿਰਪੱਖਪਾਰਟੀਆਂਦਾਫਾਸ਼ੀਵਾਦੀਵਿਰੋਧੀਮੋਰਚਾਬਣਾਉਣਦੀਵੀਗੱਲਕੀਤੀ, ਜਿਸਦਾਅਰਥਕਾਂਗਰਸ, ਸੀ. ਪੀ. ਆਈ., ਸੀ. ਪੀ. ਐਮ. ਵਰਗੀਆਂਹਾਕਮਜਮਾਤੀਪਾਰਟੀਆਂਨਾਲਗੱਠਜੋੜਬਣਦਾਹੈਜਦੋਂਕਿਅਸਲਵਿੱਚਸਾਂਝਾਮੋਰਚਾਇਨ੍ਹਾਂਪਾਰਟੀਆਂਦੀਲੋਕਵਿਰੋਧੀਖਸਲਤਨੂੰਨਸ਼ਰਕਰਕੇਕਿਰਤੀਆਂ, ਧਾਰਮਿਕਘੱਟਗਿਣਤੀਆਂ, ਦਲਿਤਾਂਤੇਹੋਰਨਾਂਦੱਬੇਕੁਚਲੇਲੋਕਾਂਨੇਕਾਇਮਕਰਨਾਹੈਵਿਚਾਰਚਰਚਾਅੰਦਰਟਰੱਸਟਦੇਮੈਂਬਰਡਾ. ਪਰਮਿੰਦਰਨੇਜੋਰਦਿੱਤਾਕਿਸਾਮਰਾਜੀਲੁੱਟਦਾਟਾਕਰਾਕਰਨਲਈਹਰਵੰਨਗੀਦੀਫਿਰਕਾਪ੍ਰਸਤੀਅਤੇਹਕੂਮਤੀਜਬਰਖਿਲਾਫਲੋਕਸੰਗਰਾਮਦਾਪਰਚਮਉਠਾਉਣਾਜਰੂਰੀਹੈਚਾਹੇਉਹਦੇਸ਼ਅੰਦਰਲਾਹਿੰਦੂਫਾਸ਼ੀਵਾਦਹੋਵੇਜਾਂਪੰਜਾਬਅੰਦਰਮੁੜਤੋਂਹਰਕਤਸ਼ੀਲਹੋਣਦਾਯਤਨਕਰਰਹੀਆਂਸਿੱਖਫਿਰਕਾਪ੍ਰਸਤਤਾਕਤਾਂਜਿਹੜੀਆਂਸੁਰਜੀਤਗੱਗਅਤੇਬਲਦੇਵਸੜਕਨਾਮਾਵਰਗੇਲੇਖਕਾਂਦੀਕਲਮਖਿਲਾਫਪਿਛਲੇਦਿਨੀਂਜ਼ਹਿਰਉਗਲਕੇਹਟੀਆਂਹਨਅਤੇਪੰਜਾਬਅੰਦਰਫਿਰਕੂਮਾਹੌਲਮੁੜਪੈਦਾਕਰਨਦੀਤਾਕ 'ਚਹਨਇਹਨਾਂਦਾਮਨੋਰਥਲੋਕਲਹਿਰਾਂਨੂੰਢਾਹਲਾਉਣਾਅਤੇਲੁਟੇਰੇਹਾਕਮਾਂਦੀਸੇਵਾਕਰਨਾਹੈਇਨ੍ਹਾਂਫਿਰਕੂਤਾਕਤਾਂਨੂੰਲੱਕਤੋੜਵੀਂਹਾਰਦੇਣਲਈਕਰਜ਼ੇ, ਖੁਦਕੁਸ਼ੀਆਂ, ਗਰੀਬੀ, ਮਹਿੰਗਾਈ, ਬੇਰੁਜ਼ਗਾਰੀਵਰਗੇਹਕੀਕੀਲੋਕਮੁੱਦਿਆਂਉੱਪਰਘੋਲਉਸਾਰਨੇਜ਼ਰੂਰੀਹਨ
ਇਸਮੌਕੇਪਲਸਮੰਚਵੱਲੋਂਪਾਸ਼ਦੀਪ੍ਰਸਿੱਧਕਵਿਤਾ 'ਸਭਤੋਂਖਤਰਨਾਕ' ਨੂੰਸਿਲੇਬਸਵਿਚੋਂਹਟਾਏਜਾਣਦੀਆਂਕੋਸ਼ਿਸ਼ਾਂਦੇਖਿਲਾਫਵਿਰੋਧਦਰਜਕਰਵਾਉਂਦਿਆਂਅਤੇਪਾਸ਼ਦੀਵਿਰਾਸਤਨੂੰਬੁਲੰਦਕਰਨਦਾਅਹਿਦਕਰਦਿਆਂਇਸਕਵਿਤਾਵਾਲਾਪੋਸਟਰਰਿਲੀਜ਼ਕੀਤਾਗਿਆ