Tuesday, November 14, 2017

ਗੁਰਸ਼ਰਨ ਭਾਅ ਜੀ ਅਤੇ ਪ੍ਰੋ. ਔਲਖ ਦੀ ਯਾਦ 'ਚ ਸੂਬਾਈ ਨਾਟਕ ਮੇਲਾ



ਜ਼ਿੰਦਗੀ ਦੇ ਆਖਰੀ ਸਾਹ ਤੱਕ ਲੋਕ ਰੰਗਮੰਚ ਲਈ ਸਮਰਪਤ, ਅਣਥੱਕਰਾਹੀ, ਨਾਮਵਰ ਰੰਗਕਰਮੀ, ਗੁਰਸ਼ਰਨਸਿੰਘਅਤੇਪ੍ਰੋ. ਅਜਮੇਰਸਿੰਘਔਲਖਦੀਯਾਦ 'ਚਪੰਜਾਬਲੋਕਸਭਿਆਚਾਰਕਮੰਚ (ਪਲਸਮੰਚ) ਵੱਲੋਂਮਨਾਈਨਾਟਕਾਂਅਤੇਗੀਤਾਂਭਰੀਰਾਤ, ਸਮਾਜਅੰਦਰਫੈਲੇਹਨੇਰੇਨੂੰਦੂਰਕਰਨਲਈਵਿਗਿਆਨਕਚੇਤਨਾਦਾਚਾਨਣਵੰਡਣਅਤੇਸਮਾਜ-ਵਿਰੋਧੀਸ਼ਕਤੀਆਂਖਿਲਾਫਜੂਝਣਦਾਸੱਦਾਦੇਣਦੀਆਂਅਮਿੱਟਪੈੜਾਂਛੱਡਗਈ
          ਸਥਾਨਕਦਾਣਾਮੰਡੀਵਿੱਚਇਸਰਾਤਪਲਸਮੰਚਵੱਲੋਂਮਨਾਏ 'ਇਨਕਲਾਬੀਰੰਗਮੰਚਦਿਹਾੜੇ' ਦੇਇਸਸੂਬਾਈਸਾਲਾਨਾਸਮਾਗਮ 'ਚਪੰਜਾਬਦੇਕੋਨੇ-ਕੋਨੇਤੋਂਆਏਬੁੱਧੀਜੀਵੀਆਂ, ਰੰਗਕਰਮੀਆਂਅਤੇਵੱਖ-ਵੱਖਮਿਹਨਤਕਸ਼ਤਬਕਿਆਂਨੇਭਰਵੀਂਸ਼ਮੂਲੀਅਤਕੀਤੀ
          ਖਚਾ-ਖਚਭਰੇਔਰਤਾਂ-ਮਰਦਾਂਦੇਪੰਡਾਲਨੇਖੜ੍ਹੇਹੋਕੇਪਲਸਮੰਚਦੇਪ੍ਰਧਾਨਅਮੋਲਕਸਿੰਘਵੱਲੋਂਪੜ੍ਹੇਅਹਿਦਨੂੰਬੁਲੰਦਕਰਦਿਆਂਐਲਾਨਕੀਤਾਕਿਕਲਾਕਲਮਦੀਲੋਕਾਂਅਤੇਲੋਕ-ਸੰਗਰਾਮਨਾਲਨਿੱਘੀਗਲਵਕੜੀਲੋਕਾਂਨੂੰਨਵੇਂ-ਨਰੋਏਸਮਾਜਦੀਸਿਰਜਣਾਵੱਲਜਗਾਉਣਵਿੱਚਇਤਿਹਾਸਕਭੂਮਿਕਾਅਦਾਕਰੇਗੀ
          ਇਸਰਾਤਦੇਮੁੱਖਬੁਲਾਰਿਆਂਪਲਸਮੰਚਦੇਪ੍ਰਧਾਨਅਮੋਲਕਸਿੰਘ, ਮਨਜੀਤਕੌਰਔਲਖ, ਡਾ. ਨਵਸ਼ਰਨਨੇਕਿਹਾਕਿਵਿਚਾਰਾਂਦੇਪ੍ਰਗਟਾਵੇਦੀਆਜ਼ਾਦੀ, ਫਿਰਕੂਫਾਸ਼ੀਹੱਲੇ, ਲੋਕਾਂਉਪਰਲੱਦੇਆਰਥਿਕਬੋਝ, ਬੁੱਧੀਜੀਵੀਆਂ, ਖੋਜੀਲੇਖਕਾਂਉੱਪਰਵਿੱਢੇਕਾਤਲਾਨਾਹੱਲੇਦਾਟਾਕਰਾਜਾਗਦੀਅੱਖਵਾਲੀਲੋਕ-ਤਾਕਤਨਾਲਹੀਕੀਤਾਜਾਸਕਦਾਹੈਉਨ੍ਹਾਂਨੇਅਸ਼ਲੀਲ, ਅੰਧ-ਵਿਸ਼ਵਾਸੀ, ਮਾਰ-ਧਾੜਭਰੇਸਭਿਆਚਾਰਨੂੰਲੱਕਤੋੜਵੀਂਹਾਰਦੇਣਲਈਇਨਕਲਾਬੀਸਭਿਆਚਾਰਉਸਾਰਨਦਾਸੱਦਾਦਿੱਤਾ
          ਅੰਨ੍ਹੇਨਿਸ਼ਾਨਚੀ, ਸਿਰੋਪਾ, ਭੱਠਖੇੜਿਆਂਦਾਰਹਿਣਾਤੇਕਾਉਲ਼ਾਤੇਧਰਿਆਕੌਲਾਨਾਟਕਪੇਸ਼ਹੋਏਤੇਗੀਤਸੰਗੀਤਦੀਆਂਵੰਨਗੀਆਂਨੇਉਤਸ਼ਾਹੀਤਰੰਗਾਂਛੇੜੀਆਂ
          ਹਰਸਾਲਲੱਗਣਵਾਲਾਸਾਰੀਰਾਤਦਾਇਹਨਾਟਕਮੇਲਾਲੋਕ-ਸਭਿਆਚਾਰਕਉਤਸਵਦਾਰੂਪਧਾਰਗਿਆਹੈਮੇਲੇਦਾਮੰਚਸੰਚਾਲਨਪਲਸਮੰਚਦੇਜਨਰਲਸਕੱਤਰਕੰਵਲਜੀਤਖੰਨਾਨੇਬਾਖ਼ੂਬੀਅਦਾਕੀਤਾ

ਪਿੰਡਦਿਵਾਨਾ 'ਚਗੁਰਸ਼ਰਨਭਾਅਜੀਦਾਜਨਮਦਿਵਸਮਨਾਇਆ
ਨਾਮਵਰਬੁੱਧੀਜੀਵੀਪੁੱਜੇ, ਨਾਟਕ 'ਸੱਤਬੇਗਾਨੇ' ਖੇਡ੍ਹਿਆ
ਸ਼੍ਰੋਮਣੀਇਨਕਲਾਬੀਰੰਗਮੰਚਦੀਨਾਮਵਰਹਸਤੀਗੁਰਸ਼ਰਨਭਾਅਜੀਦਾਜਨਮਦਿਹਾੜਾਪਿੰਡਦਿਵਾਨਾਵਿੱਚਨਿਵੇਕਲੇਅੰਦਾਜ਼ਵਿੱਚਮਨਾਇਆਗਿਆ
ਭਾਅਜੀਗੁਰਸ਼ਰਨਸਿੰਘਯਾਦਗਾਰਟਰੱਸਟਅਤੇਸਹਿਯੋਗੀਜੱਥੇਬੰਦੀਆਂਚੇਤਨਾਕਲਾਕੇਂਦਰਬਰਨਾਲਾ (ਪਲਸਮੰਚ), ਭਾਰਤੀਕਿਸਾਨਯੂਨੀਅਨਏਕਤਾ (ਉਗਰਾਹਾਂ), ਸ਼ਹੀਦਭਗਤਸਿੰਘਵਿਚਾਰਮੰਚਵੱਲੋਂਮਨਾਏਜਨਮਦਿਵਸਸਮਾਗਮਦੇਪ੍ਰਧਾਨਗੀਮੰਡਲਵਿੱਚਡਾ. ਨਵਸ਼ਰਨ, ਮਨਜੀਤਕੌਰਔਲਖ, ਡਾ. ਪਰਮਿੰਦਰ, ਬਲਦੇਵਸਿੰਘਸੜਕਨਾਮਾ, ਸੁਖਦੇਵਸਿੰਘਕੋਕਰੀਕਲਾਂ, ਡਾ. ਪ੍ਰਿਯਾਲੀਨ, ਕਮਲਦੀਪਬਰਨਾਲਾਅਤੇਅਮੋਲਕਸਿੰਘਸ਼ਾਮਲਸਨ
ਪ੍ਰਧਾਨਗੀਮੰਡਲਅਤੇਖਚਾ-ਖੱਚਭਰੇਸਮੂਹਪੰਡਾਲਨੇਖੜ੍ਹੇਹੋਕੇਸ਼ਮ੍ਹਾਰੌਸ਼ਨਕਰਕੇਭਾਅਜੀਦੇਜਨਮਦਿਵਸਨੂੰਅਜੋਕੇਆਰਥਕ-ਸਮਾਜਕ-ਸਭਿਆਚਾਰਕਸਰੋਕਾਰਾਂਨਾਲਜੋੜਿਆ, ਤਾੜੀਆਂਅਤੇਨਾਅਰਿਆਂਦੀਗੂੰਜਵਿੱਚਅਹਿਦਲਿਆਗਿਆਕਿਮਿਹਨਤਕਸ਼ਲੋਕਾਂਦੀਪੁੱਗਤਵਾਲੇਨਵੇਂਸਮਾਜਦੀਸਿਰਜਣਾਤੱਕਲੋਕਸੰਗਰਾਮਜਾਰੀਰੱਖਿਆਜਾਵੇਗਾਪ੍ਰਬੰਧਕਾਂਵੱਲੋਂਸਾਰੇਪੰਡਾਲ 'ਚਗੁਰਸ਼ਰਨਭਾਅਜੀਦੇਜਨਮਦਿਵਸਤੇਲੱਡੂਵੀਵੰਡੇਅਤੇਮੋਮਬੱਤੀਆਂਬਾਲੀਆਂ
ਸਮਾਗਮਨੂੰਗੁਰਸ਼ਰਨਭਾਅਜੀਦੀਆਂਧੀਆਂਨਵਸ਼ਰਨ, ਅਰੀਤਨੇਅਤੇਪ. . . ਮੰਚਦੇਪ੍ਰਧਾਨਅਮੋਲਕਸਿੰਘ, ਡਾ. ਪਰਮਿੰਦਰਸਿੰਘ, ਸੁਖਦੇਵਸਿੰਘਕੋਕਰੀਕਲਾਂ, ਨਾਵਲਕਾਰਬਲਦੇਵਸੜਕਨਾਮਾਤੇਸਤਨਾਮਦਿਵਾਨਾਨੇਸੰਬੋਧਨਕੀਤਾ

ਜੀ.ਐਸ. ਸਾਈਬਾਬਾਨੂੰਰਿਹਾਅਕਰੋ



ਪ੍ਰੋਫੈਸਰਜੀ.ਐੱਨ. ਸਾਈਬਾਬਾਅਤੇਹੋਰਸਿਆਸੀਕੈਦੀਆਂਦੀਰਿਹਾਈਲਈਰੋਹਭਰਿਆਮੁਜ਼ਾਹਰਾਕੀਤਾਗਿਆ
1 ਨਵੰਬਰਨੂੰਜਲੰਧਰਵਿਚਪੰਜਾਬਦੀਆਂਇਨਕਲਾਬੀਜਮਹੂਰੀਜਥੇਬੰਦੀਆਂਵਲੋਂ 'ਪ੍ਰੋਫੈਸਰਜੀ.ਐੱਨ. ਸਾਈਬਾਬਾਦੀਰਿਹਾਈਅਤੇਡਿਫੈਂਸਲਈਕਮੇਟੀ' ਦੇਸੱਦੇਉੱਪਰਰੋਹਭਰਿਆਮੁਜ਼ਾਹਰਾਕੀਤਾਗਿਆਇਨਕਲਾਬੀਜਥੇਬੰਦੀਆਂਨੇਮੁਜ਼ਾਹਰਾਕਰਕੇਦਿੱਲੀਯੂਨੀਵਰਸਿਟੀਦੇ 90% ਅਪਾਹਜਪ੍ਰੋਫੈਸਰਸਾਈਬਾਬਾਅਤੇਹੇਮਮਿਸ਼ਰਾ, ਪ੍ਰਸ਼ਾਤਰਾਹੀ, ਪਾਂਡੂਨਰੋਟੇ, ਮਹੇਸ਼ਟਿਰਕੀਅਤੇਵਿਜੈਟਿਰਕੀਸਮੇਤਸਾਰੇਰਾਜਨੀਤਕਕੈਦੀਆਂਦੀਬੇਸ਼ਰਤਤੇਤੁਰੰਤਰਿਹਾਈਦੀਮੰਗਕੀਤੀਗਈਕਮੇਟੀਦੇਉਪਪ੍ਰਧਾਨਪ੍ਰੋ. ਜਗਮੋਹਨਸਿੰਘਨੇਆਪਣੇਵਿਚਾਰਪੇਸ਼ਕਰਦਿਆਂਕਿਹਾਕਿਭਗਤਸਿੰਘਦੇਵੇਲਿਆਂਤੋਂਲੈਕੇਅੱਜਤੱਕਰਾਜਨੀਤਕਕੈਦੀਆਂਦੀਹਾਲਤਹਮੇਸ਼ਾਚਿੰਤਾਜਨਕਰਹੀਹੈਭਾਰਤੀਹਕੂਮਤ 90 ਫੀਸਦੀਅਪਾਹਜ਼ਸਾਈਬਾਬਾਨੂੰਦੇਸ਼ਦੇਖ਼ਿਲਾਫ਼ਜੰਗਛੇੜਨਦੇਦੋਸ਼ਹੇਠਜੇਲ੍ਹਵਿਚਰੱਖਰਹੀਹੈਦੇਸ਼ਵਿਰੋਧੀਹਾਕਮਜਮਾਤੀਅਪਰਾਧੀਆਂਨੂੰਜੇਲ੍ਹਵਿਚਐਸ਼ੋ-ਅਰਾਮਦੀਆਂਸਹੂਲਤਾਂਦਿੱਤੀਆਂਜਾਂਦੀਆਂਹਨ, ਜਦਕਿਦੱਬੇ-ਕੁਚਲੇਲੋਕਾਂਦੇਹੱਕਾਂਲਈਆਵਾਜ਼ਬੁਲੰਦਕਰਨਵਾਲਿਆਂਨੂੰਜੇਲ੍ਹਵਿਚਉਹਨਾਂਸੰਵਿਧਾਨਕਹੱਕਾਂਅਤੇਮੁੱਢਲੀਆਂਮਨੁੱਖੀਸਹੂਲਤਾਂਅਤੇਇਲਾਜਤੋਂਵੀਵਾਂਝੇਰੱਖਿਆਜਾਰਿਹਾਹੈਜੋਇਕਅਪਾਹਜ਼ਵਿਅਕਤੀਲਈਜ਼ਰੂਰੀਹਨਅਤੇਜਿਹਨਾਂਦੀਜ਼ਾਮਨੀਕੈਦੀਆਂਦੀਜ਼ਿੰਦਗੀਦੀਸੁਰੱਖਿਆਅਤੇਉਹਨਾਂਦੇਹੱਕਾਂਬਾਰੇਸੰਯੁਕਤਰਾਸ਼ਟਰਦੇਕੌਮਾਂਤਰੀਚਾਰਟਰਵਿਚਕੀਤੀਗਈਹੈਉਹਨਾਂਕਿਹਾਕਿਭਾਰਤਸਰਕਾਰਮਨੁੱਖੀਹੱਕਾਂਬਾਰੇਸਮਝੌਤਿਆਂਅਤੇਅਪਾਹਜਵਿਅਕਤੀਆਂਲਈਕਾਨੂੰਨਾਂਦਾਉਲੰਘਣਕਰਰਹੀਹੈ
ਉਹਨਾਂਤੋਂਇਲਾਵਾਇਨਕਲਾਬੀਆਗੂਦਰਸ਼ਨਖਟਕੜ, ਬੂਟਾਸਿੰਘ, ਐਡਵੋਕੇਟਦਲਜੀਤਸਿੰਘ, ਸੁਖਵਿੰਦਰਕੌਰ, ਕੰਵਲਜੀਤਖੰਨਾ, ਬਲਵੰਤਮਖੂ, ਸੁਖਦਰਸ਼ਨਨੱਤ, ਪ੍ਰੋ. ਬਖਸ਼ੀਸ਼ਆਜ਼ਾਦਨੇਆਏਮੁਜ਼ਾਹਰਾਕਾਰੀਆਂਨੂੰਸੰਬੋਧਨਕਰਦਿਆਂਜ਼ੋਰਦਿੱਤਾਕਿਕੈਦੀਆਂਦੀਸੁਰੱਖਿਆਅਤੇਹੱਕਾਂਲਈਜਮਹੂਰੀਤਾਕਤਾਂਨੂੰਇਕੱਠੇਹੋਕੇਆਵਾਜ਼ਉਠਾਉਣੀਚਾਹੀਦੀਹੈਅਤੇਆਉਣਵਾਲੇਦਿਨਾਂਵਿਚਸਿਆਸੀਕੈਦੀਆਂਨੂੰਰਿਹਾਅਕਰਾਉਣਲਈਸੰਘਰਸ਼ਨੂੰਤੇਜ਼ਕੀਤਾਜਾਵੇਗਾ .....
ਮੁਜ਼ਾਹਰਾਕਾਰੀਆਂਨੇਪ੍ਰੋਫੈਸਰਅਤੇਹੋਰਸਿਆਸੀਕੈਦੀਆਂਦੀਰਿਹਾਈਅਤੇਉਹਨਾਂਉੱਪਰਜੇਲ੍ਹਾਂਵਿਚਜਬਰਬੰਦਕੀਤੇਜਾਣਦੀਮੰਗਕਰਦੇਹੋਏਕੰਪਨੀਬਾਗ਼ਤੋ. ਦੇਸ਼ਭਗਤਯਾਦਗਾਰਹਾਲਤਕਰੋਹਭਰੇਨਾਹਰਿਆਂਦੀਗੂੰਜਵਿਚਮਾਰਚਕੀਤਾਮੁਜ਼ਾਹਰੇਦੀਅਗਵਾਈਪ੍ਰਸਿੱਧਨਕਸਲੀਆਗੂਕਾ. ਦਰਸ਼ਨਖਟਕੜ, ਪ੍ਰੋਫੈਸਰਜਗਮੋਹਣਸਿੰਘ, ਐਡਵੋਕੇਟਦਲਜੀਤਸਿੰਘ, ਬੂਟਾਸਿੰਘ, ਕਮਲਜੀਤਖੰਨਾ, ਸੁਖਵਿੰਦਰਕੌਰ, ਸੁਖਦਰਸ਼ਨਨੱਤ, ਕੁਲਵਿੰਦਰਵੜੈਚ, ਭੁਪਿੰਦਰਵੜੈਚਅਤੇਹੋਰਬਹੁਤਸਾਰੀਆਂਜਮਹੂਰੀਸ਼ਖਸੀਅਤਾਂਅਤੇਜਨਤਕਆਗੂਆਂਨੇਕੀਤੀ
ਇਸਮੁਜ਼ਾਹਰੇਵਿਚਮਸ਼ਹੂਰਰੇਡੀਓਹੋਸਟ, ਪੱਤਰਕਾਰਅਤੇਲੇਖਕ, ਰੈਡੀਕਲਦੇਸੀਦੇਡਾਇਰੈਕਟਰਗੁਰਪ੍ਰੀਤਸਿੰਘਕੈਨੇਡਾਇਕਮੁੱਠਤਾਜ਼ਾਹਿਰਕਰਨਲਈਉਚੇਚੇਤੌਰ 'ਤੇਪਹੁੰਚੇਗ਼ੌਰਤਲਬਹੈਕਿਅਦਾਰਾਰੈਡੀਕਲਦੇਸੀਵਲੋਂਗੁਰਪ੍ਰੀਤਸਿੰਘਜੀਦੀਅਗਵਾਈਹੇਠਪ੍ਰੋਫੈਸਰਸਾਈਬਾਬਾਦੀਰਿਹਾਈਲਈਲਗਾਤਾਰਮੁਹਿੰਮਚਲਾਈਜਾਰਹੀਹੈਇਸੇਸਿਲਸਿਲੇਵਿਚ 1000 ਲੋਕਾਂਦੇਦਸਖ਼ਤਕਰਵਾਕੇਕੈਨੇਡਾਪਾਰਲੀਮੈਂਟਨੂੰਪਟੀਸ਼ਨਭੇਜੀਗਈਹੈ           (ਪ੍ਰੈੱਸਲਈਜਾਰੀਬਿਆਨ 'ਚੋਂ)

1926 ਤੋਂ 1940 ਦਰਮਿਆਨਰਚੀਕਿਰਤੀਲਹਿਰਦੀਕਵਿਤਾਦੇਅਣਫ਼ੋਲੇਵਰਕੇ



ਹੁਣਤੱਕਹਾਸਲਸਰੋਤਾਂਰਾਹੀਂਪ੍ਰਾਪਤਕਿਰਤੀਕਵਿਤਾਦਾਸਮਾਂ 1926-1940 ਦਰਮਿਆਨਦਾਹੈਜੋਪੁਸਤਕਸੰਗ੍ਰਿਹਦੇਰੂਪ 'ਚਪਹਿਲੀਵਾਰਲੋਕਸਾਹਿਤਦੀਝੋਲੀਪੈਰਹੀਹੈਕਿਰਤੀਕਾਵਿਨੂੰਚਾਰਭਾਗਾਂਵਿੱਚਵੰਡਿਆਜਾਸਕਦਾਹੈ 'ਕਿਰਤੀ' (ਭਾਗ-ਪਹਿਲਾ), 'ਕਿਰਤੀਲਹਿਰ' ਉਰਦੂਕਵਿਤਾਵਾਂ (ਭਾਗਦੂਜਾ), ਪਾਬੰਦੀਸ਼ੁਦਾਕਿਰਤੀਕਵਿਤਾਵਾਂ (ਭਾਗਤੀਜਾ), 'ਮਜ਼ਦੂਰਕਿਸਾਨ' (ਭਾਗਚੌਥਾ)
ਕਿਰਤੀਲਹਿਰਦੀਕਵਿਤਾ, ਕਿਰਤ, ਅਤੇਕਿਰਤਦੀਸਰਦਾਰੀਸਥਾਪਤਕਰਨਦੀਕਵਿਤਾਹੈਮਿੱਟੀਦੀਕਵਿਤਾਹੈਕਿਰਤਦੇਕ੍ਰਿਸ਼ਮਿਆਂਦੀਕਾਵਿ-ਕਿਆਰੀਹੈਇਹਕਵਿਤਾ, ਕਿਰਤੀਦੇਘਰਅਤੇਵਿਹੜੇਅੰਦਰਲੋਰੀਲੈਂਦੀਹੈਖੇਡਦੀਹੈ, ਰੁੱਸਦੀਹੈਗਿਲੇ-ਸ਼ਿਕਵੇਕਰਦੀਹੈਮਨਦੀਅਤੇਮਨਾਉਂਦੀਹੈਜੋਟੀਅਤੇਗਲਵੱਕੜੀਪਾਉਂਦੀਹੈਨਵੇਂਰਾਹਾਂ 'ਤੇਤੁਰਨਦੇਮਿਲਕੇਤੈਰਾਨੇਗਾਉਂਦੀਹੈਕਿਰਤੀਦੀਪੁੱਗਤਵਾਲੇਨਵੇਂਨਿਜ਼ਾਮਦੀਸੂਹੀਫੁਲਕਾਰੀਕੱਢਦੀਹੈ
ਕਿਰਤੀਕਿਸਾਨਾਂਦੇਮੁੜ੍ਹਕੇ 'ਚਗੁੰਨੀ, ਆਂਦਰਾਂਦੇਸੇਕਅਤੇਹੌਕੇ-ਹਾਵਿਆਂਦੇਤੰਦੂਰ 'ਚਪੱਕੀ, ਸਾਡੇਸਮਿਆਂਅਤੇਆਉਣਵਾਲੇਸਮਿਆਂਲਈਸਦਾਤਰੋ-ਤਾਜ਼ਾਰਹਿਣਵਾਲੀਕਿਰਤੀਕਵਿਤਾਅਤੇਕਾਵਿ-ਸਿਰਜਕਾਂਨੂੰਕੋਟਿ-ਕੋਟਿਸਲਾਮ!
ਇਹਕਵਿਤਾ, ਸਮਾਜਦੇਧੁਰਪਤਾਲਦੀਆਂਬੁੱਝਦੀਹੈਅੰਬਰਾਂਨੂੰਛੋਂਹਦੀਅਤੇਪੌਣਾਂ 'ਚਉਡਦੀਹੈਇਸਦੇਸ਼ਬਦਾਂਦੀਲੋਅ, ਭਵਿੱਖਨੂੰਰੁਸ਼ਨਾਉਂਦੀਹੈਇਸਦੀਲੈਅ, ਸਾਡੇਸਮਿਆਂਦੀਬਾਤਪਾਉਂਦੀਹੈਕਿੱਥੇ 1926, ਕਿੱਥੇ 2017, ਕੋਈਸੌਵਰ੍ਹੇਪਹਿਲਾਂਸਿਰਜੀਇਹਕਵਿਤਾ, ਅੱਜਦੀਹਾਣੀਹੈਭਲਕਦੀਸੰਗੀਸਾਥੀਹੈ
ਯੂਨੀਵਰਸਿਟੀਆਂਤੋਂਹਾਸਲਡਿਗਰੀਆਂਅਤੇਉਚੇਰੇਅਕਾਦਮਿਕਇਨਾਮਾਂ, ਸਨਮਾਨਾਂਤੋਂਵਿਰਵੇਕਿਰਤੀਆਂਦੇਕਿਰਤਵਾਲੇਸੰਦਾਂਅਤੇਕਲਮਦੀਜੁਗਲਬੰਦੀਅਸਲ 'ਚਕਿੰਨੀਖ਼ੂਬਸੂਰਤਕਾਵਿ-ਸਿਰਜਣਾਦੇਸਮਰੱਥਹੁੰਦੀਹੈ, ਇਸਦਾਪ੍ਰਮਾਣਪੇਸ਼ਕਰਦੀਹੈ, ਕਿਰਤੀਕਵਿਤਾ
ਇਹਕਵਿਤਾਉਹਨਾਂਕਲਮਾਂਨੇਰਚੀਹੈਜਿਹਨਾਂਦੀਕਲਮਨੂੰਪਿਉਂਦ, ਕਿਰਤੀਲੋਕਾਂਦੀਕਿਰਤ-ਭੂਮੀਵਾਲੀਯੂਨੀਵਰਸਿਟੀਵਿੱਚਲੱਗੀਹੈਇਹਕਵਿਤਾਬਹੁ-ਪੱਖੀ, ਬਹੁ-ਪਾਸਾਰੀਅਤੇਬਹੁ-ਮੁੱਲੀਖੋਜ਼-ਪੜਤਾਲਦੇਦੁਆਰਖੋਲ੍ਹਦੀਹੈਗੰਭੀਰਅਤੇਮੁੱਲਵਾਨਸੰਵਾਦਛੇੜਦੀਹੈਸੌਵਰ੍ਹੇਮਗਰੋਂਇਸਦੀਹੋਰਵੀਉਘੜੀਪਰਸੰਗਕਤਾਅਤੇਸਾਰਥਕਤਾਦਾਥਹੁਪਾਉਣਲਈਸੰਵੇਦਨਸ਼ੀਲਖੋਜੀਵਿਦਵਾਨਾਂਨੂੰਬੁਲਾਵਾਦਿੰਦੀਹੈ
ਬੰਧਨਾ, ਕਾਮਨਾ, ਅਰਜੋਈ, ਅਪੀਲ, ਮਨੋਚਾਹਤ, ਕਲਪਨਾ, ਆਸ-ਉਮੀਦਦੇਵੰਨ-ਸੁਵੰਨੇਮੌਸਮਾਂ, ਹਾਲਾਤਾਂਅਤੇਖਿਆਲਾਂਨਾਲਦੋਚਾਰਹੁੰਦੀਕਵਿਤਾ, ਜਾਗਣਦਾਹੋਕਾਦਿੰਦੀਹੈਜੂਝਣਲਈਵੰਗਾਰਦੀਹੈਜਾਤ-ਪਾਤ, ਧਰਮ, ਫ਼ਿਰਕੇ, ਬੋਲੀ, ਨਸਲ, ਇਲਾਕੇ, ਰੰਗ-ਰੂਪ, ਹੱਦਾਂ-ਸਰਹੱਦਾਂਆਦਿਦੇਵੱਟਾਂ-ਬੰਨਿਆਂਨੂੰਭੰਨਸੁੱਟਣਦਾਐਲਾਨਕਰਦੀਹੈਮਾਨਵੀਕਦਰਾਂਕੀਮਤਾਂਦਾਪਰਚਮਬੁਲੰਦਕਰਦੀਹੈਕਿਰਤਅਤੇਕਿਰਤੀਦੀਕਹਿਣੀਅਤੇਕਰਨੀਦੇ, ਅਜੇਹੇਰੰਗ 'ਚਰੰਗੀਹੈਜਿਹੜਾਰੰਗ, ਮੌਸਮਾਂਦੀਅਦਲਾ-ਬਦਲੀਅਤੇਝੱਖੜ-ਝੋਲਿਆਂਦੀਮਾਰਵਿੱਚਫਿੱਕਾਨਹੀਂਪੈਂਦਾ
ਕਿਰਤੀਕਵਿਤਾਦੇਕਲਮਕਾਰ, ਕਿਰਤੀਦੇਦੁੱਖੜੇਬਾਖ਼ੂਬੀਬਿਆਨਦੇਹਨਧੀਰਜ, ਦਮ, ਸਿਰੜ, ਚੰਦਰੇਹਾਲਾਤਬਦਲਜਾਣਾਦਾਸਵੈ-ਭਰੋਸਾ, ''ਅੱਜਨਹੀਂਤਾਂਕੱਲ੍ਹਵਕਤਬਦਲਜਾਏਗਾ'' ਵਾਲੀਸੋਚਨਾਲਭਰੇਕਿਰਤੀਆਂਦੀਦਾਸਤਾਨਪੇਸ਼ਕਰਦੇਹਨ
ਗਰੀਬੀ, ਕੰਗਾਲੀ, ਮੰਦਹਾਲੀ, ਬਿਮਾਰੀਆਂ, ਸੋਕੇ-ਡੋਬੇ, ਕਰਜ਼ੇਆਦਿਦੇਬੇ-ਬੁਨਿਆਦਕਾਰਨਾਂ; ਲੇਖਾਂਅਤੇਤਕਦੀਰਾਂਦਾਭਾਂਡਾਚੌਰਾਹੇਭੰਨਦੇਕਿਰਤੀ, ਹਰਮਰਜ਼ਦੇਕਾਰਨਾਂਦੀਘੋਖ-ਪੜਤਾਲਕਰਦੇਪ੍ਰਤੀਤਹੁੰਦੇਹਨ
(ਪੁਸਤਕ ''ਕਿਰਤੀਕਾਵਿ'' ਦੇਮੁੱਖਬੰਦ 'ਚੋਂ, ਸੰਖੇਪ)