to
ੁੱਕਾ
ਹੀ ਗੈਰ ਹਾਜ਼ਰੀ ਵਿੱਚ ਸਰਕਾਰੀ ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਮੰਦੇ-ਹਾਲ ਹਨ।
ਅਧਿਆਪਕਾਂ ਅਤੇ ਸਹੂਲਤਾਂ ਦੀ ਭਾਰੀ ਕਮੀ ਨਾਲ ਜੂਝਦੇ ਇਹਨਾਂ ਕਾਲਜਾਂ ਦੇ ਅਧਿਕਾਰੀਆਂ
ਵੱਲੋਂ ਆਏ ਵਿਦਿਅਕ ਸੈਸ਼ਨ ਮੌਕੇ ਵਿਦਿਆਰਥੀ ਦਾਖਲਿਆਂ ਨੂੰ ਸੀਮਤ ਕਰਕੇ ਵਿਦਿਆਰਥੀਆਂ ਦੀ
ਗਿਣਤੀ ਨੂੰ ਘੱਟ ਕਰਨ ਦੇ ਯਤਨ ਕੀਤੇ ਜਾਂਦੇ ਹਨ। ਗਰਾਂਟਾਂ/ਫੰਡਾਂ ਦੇ ਸੋਕੇ ਦਾ ਸ਼ਿਕਾਰ
ਇਹਨਾਂ ਕਾਲਜਾਂ ਅੰਦਰ ਆਏ ਸੈਸ਼ਨ ਫੰਡਾਂ/ਖਰਚਿਆਂ ਦਾ ਬੋਝ ਵਿਦਿਆਰਥੀਆਂ 'ਤੇ ਲੱਦਣ ਦੇ
ਫੈਸਲੇ ਕੀਤੇ ਜਾਂਦੇ
No comments:
Post a Comment