ਲੋਕ ਮੋਰਚਾ ਪੰਜਾਬ:
ਸਮਾਗਮ ਨੂੰ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਰੈਸਲਿੰਗ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੱਤਰ ਸੁਖਦੇਵ ਸਿੰਘ ਨੇ ਸੰਬੋਧਨ ਕੀਤਾ। ਪਲਸ ਮੰਚ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਰਾਮ ਕੁਮਾਰ ਦਾ ਲੋਕ ਸੰਗੀਤ ਮੰਡਲੀ ਭਦੌੜ, ਪਲਸ ਮੰਚ ਅਤੇ ਲੋਕ-ਪੱਖੀ ਗੀਤ-ਸੰਗੀਤ ਤੋਂ ਇਲਾਵਾ ਸਭਿਆਚਾਰਕ ਖੇਤਰ ਪਾਏ ਯੋਗਦਾਨ ਲਈ ਸ਼ਹੀਦ ਦੇ ਪਿੰਡ ਵਿਚੱ ਸਨਮਾਨ ਕੀਤਾ ਗਿਆ। ਲੋਕ ਸੰਗੀਤ ਮੰਡਲੀ ਭਦੌੜ ਨੇ ਗੀਤ-ਸੰਗੀਤ ਪੇਸ਼ ਕੀਤਾ। ਚੰਡੀਗੜ੍ਹ ਸਕੂਲ ਆਫ ਡਰਾਮਾ (ਏਕੱਤਰ) ਦੀ ਨਾਟਕ ਮੰਡਲੀ ਨੇ ਨਾਟਕ ਪੇਸ਼ ਕੀਤੇ। ਮੰਚ ਸੰਚਾਲਨ ਤੀਰਥ ਰਸੂਲਪੁਰੀ ਨੇ ਕੀਤਾ।
ਖਟਕੜ ਕਲਾਂ 'ਚ ਸ਼ਰਧਾਂਜਲੀ ਸਮਾਗਮ
ਲੋਕ ਮੋਰਚਾ ਪੰਜਾਬ ਦੀ ਦੋਆਬਾ ਰਿਜਨ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 22 ਮਾਰਚ ਦੀ ਰਾਤ ਨੂੰ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਖਟਕੜ ਕਲਾਂ ਨਿਵਾਸੀਆਂ ਨੇ ਭਰਵਾਂ ਸਹਿਯੋਗ ਦਿੱਤਾ ਅਤੇ ਭਰਵੀਂ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਮੰਗੂਵਾਲ, ਰਸੂਲਪੁਰ, ਕਰਨਾਣਾ, ਰਾਏਪੁਰ ਡੱਬਾ, ਗੁਣਾਚੌਰ ਅਤੇ ਬੈਂਸ ਆਦਿ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਮਰਦਾਂ-ਔਰਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਨੂੰ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਰੈਸਲਿੰਗ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੱਤਰ ਸੁਖਦੇਵ ਸਿੰਘ ਨੇ ਸੰਬੋਧਨ ਕੀਤਾ। ਪਲਸ ਮੰਚ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਰਾਮ ਕੁਮਾਰ ਦਾ ਲੋਕ ਸੰਗੀਤ ਮੰਡਲੀ ਭਦੌੜ, ਪਲਸ ਮੰਚ ਅਤੇ ਲੋਕ-ਪੱਖੀ ਗੀਤ-ਸੰਗੀਤ ਤੋਂ ਇਲਾਵਾ ਸਭਿਆਚਾਰਕ ਖੇਤਰ ਪਾਏ ਯੋਗਦਾਨ ਲਈ ਸ਼ਹੀਦ ਦੇ ਪਿੰਡ ਵਿਚੱ ਸਨਮਾਨ ਕੀਤਾ ਗਿਆ। ਲੋਕ ਸੰਗੀਤ ਮੰਡਲੀ ਭਦੌੜ ਨੇ ਗੀਤ-ਸੰਗੀਤ ਪੇਸ਼ ਕੀਤਾ। ਚੰਡੀਗੜ੍ਹ ਸਕੂਲ ਆਫ ਡਰਾਮਾ (ਏਕੱਤਰ) ਦੀ ਨਾਟਕ ਮੰਡਲੀ ਨੇ ਨਾਟਕ ਪੇਸ਼ ਕੀਤੇ। ਮੰਚ ਸੰਚਾਲਨ ਤੀਰਥ ਰਸੂਲਪੁਰੀ ਨੇ ਕੀਤਾ।
No comments:
Post a Comment