Monday, February 23, 2015

ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ ਦਾ ਵੇਰਵਾ

ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ ਦਾ ਵੇਰਵਾ
-ਨਿਤਾਸ਼ਾ ਵੱਲੋਂ ਬੇਟੇ ਦੇ ਵਿਆਹ ਦੀ ਖੁਸ਼ੀ 'ਚ 1000
-ਬਠਿੰਡਾ ਤੋਂ ਇੱਕ ਪਾਠਿਕਾ ਵੱਲੋਂ ਬੇਟੇ ਦੇ ਜਨਮ ਦੀ ਖੁਸ਼ੀ 'ਚ  500
-ਬਲਬੀਰ ਸਿੰਘ ਘਮੂਰ ਘਾਟ ਬੇਟੀ ਕਰਮ ਤੇਜ਼ ਦੇ ਵਿਆਹ ਦੀ ਖੁਸ਼ੀ 'ਚ  200
-ਰਾਜਿੰਦਰ ਤੇ ਜਾਸਮੀਨ ਵੱਲੋਂ ਰਫ਼ੀਕ ਦੀ ਆਮਦ 'ਤੇ  1100
-ਵਿਕਾਸਦੀਪ ਦੇ ਜਨਮ ਦਿਨ 'ਤੇ ਪਰਿਵਾਰ ਵੱਲੋਂ 600
-ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਅਤੇ ਉਹਨਾਂ ਦੀ ਜੀਵਨ ਸਾਥਣ ਗੁਰਬਖਸ਼ ਕੌਰ ਸੰਘਾ ਦੀ ਬੇਟੀ
 ਨਵਦੀਪ ਦੇ ਘਰ ਆਈ ਬੱਚੀ ਗੁਲਨਾਜ਼ ਦੇ ਜਨਮ ਦੀ ਖੁਸ਼ੀ 'ਚ ਪਰਿਵਾਰ ਵੱਲੋਂ 500
-ਮਾਤਾ ਭਾਗਵੰਤੀ ਦੇਵੀ ਦੇ ਸਤਿਕਾਰ ਸਮਾਗਮ ਸਮੇਂ ਡੀ.ਟੀ.ਐਫ. ਅਤੇ ਤਰਕਸ਼ੀਲ ਆਗੂ ਬਲਵੀਰ ਚੰਦ ਲੌਂਗੋਵਾਲ
 ਅਤੇ ਪਰਿਵਾਰ ਵੱਲੋਂ 500
-ਸ਼ਹੀਦ ਕਾਮਰੇਡ ਨਿਧਾਨ ਸਿੰਘ ਘੁਡਾਣੀ ਕਲਾਂ ਦੇ ਪਰਿਵਾਰ ਵੱਲੋਂ ਗੁਰਮੇਲ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ 1000
-ਪ੍ਰਿੰਸੀਪਲ ਰਣਧੀਰ ਸਿੰਘ ਕਾਲੇਕੇ, ਬਘੇਲੇਵਾਲਾ (ਮੋਗਾ) ਵੱਲੋਂ ਆਪਣੀ ਸੇਵਾ ਮੁਕਤੀ 'ਤੇ 500

No comments:

Post a Comment