Monday, September 16, 2013

ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ


ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ
1. ਸੁਰਜੀਤ ਸਿੰਘ ਲਾਇਨਮੈਨ, ਸਾਬਕਾ ਪ੍ਰਧਾਨ ਟੀ.ਐਸ.ਯੂ. ਸਬ ਡਵੀਜ਼ਨ ਸਰਦੂਲਗੜ੍ਹ 500
2. ਜਗਸੀਰ ਸਿੰਘ ਸੀਰਾ, ਭਾਰਤੀ ਕਿਸਾਨ ਯੂਨੀਅਨ ਦੋਦੜਾ 600
3. ਮੋਹਣ ਸਿੰਘ ਲੁਧਿਆਣਾ ਵੱਲੋਂ ਬੇਟੀ ਦੀ ਸ਼ਾਦੀ 'ਤੇ 500
4. ਸਾਥੀ ਸੇਵਾ ਸਿੰਘ ਵੱਲੋਂ 1000
5.ਮਾ. ਮੇਜਰ ਸਿੰਘ ਜਲਾਜਣ ਰਿਟਾਇਰਮੈਂਟ ਮੌਕੇ 500
6. ਈਦ ਦੇ ਦਿਹਾੜੇ 'ਤੇ ਜਨਾਬ ਮੁਸ਼ਤਾਕ ਵੱਲੋਂ  400
...................................................................................................................................
(ਅਦਾਰਾ ਸੁਰਖ਼ ਰੇਖਾ ਵੱਲੋਂ ਸਰੀਰ ਨੂੰ ਚਿੰਬੜੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਲਾਲ ਪ੍ਰਚਮ ਦੇ ਕਾਰਕੁਨ ਰਣਜੀਤ ਦੇ ਇਲਾਜ ਲਈ ਸਹਾਇਤਾ ਦੀ ਅਪੀਲ ਨੂੰ ਹੁੰਗਾਰੇ ਵਜੋਂ ਟਰੇਡ ਯੂਨੀਅਨ ਆਗੂ ਕਰੋੜਾ ਸਿੰਘ ਵੱਲੋਂ ਭੇਜੇ 500 ਰੁ. ਲਾਲ ਪ੍ਰਚਮ ਨੂੰ ਅਦਾ ਕਰ ਦਿੱਤੇ ਗਏ ਹਨ।)

No comments:

Post a Comment