Tuesday, April 17, 2012

ਸੂਚਨਾਵਾਂ


ਸੂਚਨਾਵਾਂ
1. ਸੁਰਖ਼ ਰੇਖਾ ਦਾ ਮਈ-ਜੂਨ ਅੰਕ ਮਈ 2012 ਦੇ ਦੂਸਰੇ ਪੰਦਰਵਾੜੇ ਵਿੱਚ ਜਾਰੀ ਕੀਤਾ ਜਾਵੇਗਾ। 
2. ਲਾਲ ਪਰਚਮ ਅਤੇ ਇਨਕਲਾਬੀ ਸਾਡਾ ਰਾਹ ਦੀਆਂ ਲਿਖਤਾਂ ਬਾਰੇ ਟਿੱਪਣੀ ਵੱਖਰੇ ਪੈਂਫਲਿਟ ਦੇ ਰੂਪ ਵਿੱਚ ਜਾਰੀ ਨਹੀਂ ਕੀਤੀ ਜਾਵੇਗੀ। ਇਸ ਮਸਲੇ ਨੂੰ ਮਈ-ਜੂਨ ਦੇ ਬਾਕਾਇਦਾ ਅੰਕ 'ਚ ਹੀ ਸੰਬੋਧਤ ਹੋਇਆ ਜਾਵੇਗਾ। 
3. ਮਈ ਦਿਵਸ ਸਬੰਧੀ ਹਿੰਦੀ ਵਿਸ਼ੇਸ਼ ਅੰਕ ਜਾਰੀ ਹੋ ਚੁੱਕਿਆ ਹੈ।

No comments:

Post a Comment